Servants of Knowledge
Punjab Gazette · Government of Punjab

ਸ਼੍ਰੀ ਦਵਿੰਦਰਪਾਲ ਗਰਗ, ਉਪ ਮੰਡਲ ਇੰਜੀਨੀਅਰ (ਸਿੱਧੀ ਭਰਤੀ) ਜਸਸ ਉਪ ਮੰਡਲ ਰਾਏਕੋਟ ਅਤੇ ਵਾਧੂ ਚਾਰਜ ਜਸਸ ਉਪ ਮੰਡਲ ਨੰਬਰ—

Published 05 December 2025

Department
Irrigation
Type
Ordinary
Notification no.
No. WSSD-BR201/179/2022-6BR2/1/1199065/2025
Gazetteid
CHD/0092/2024-2026
Identifier
in.gazette.punjabdsa.2025-12-05.89341
Languages
English, Punjabi

click here for IIIF manifest

PART I] PUNJAB GOVT. GAZ., OCTOBER 31, 2025 (KRTK 9, 1947 SAKA) 2321

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

(ਇਮਾਰਤਾਂ ਤੇ ਸੜਕਾਂ-2 ਸ਼ਾਖਾ)

ਹੁਕਮ

ਮਿਤੀ 11 ਸਤੰਬਰ, 2025

ਨੰ: WSSD-BR201/179/2022-6BR2/1/1199065/2025.- ਵਿਭਾਗੀ ਮੁੱਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫੇਜ਼-2 ਐਸ.ਏ.ਐਸ.ਨਗਰ ਵੱਲੋਂ ਆਨਲਾਈਨ ਮਿਸਲ ਨੰ. 966216 ਰਾਹੀਂ ਪ੍ਰਾਪਤ ਤਜਵੀਜ਼ ਦੇ ਸਨਮੁੱਖ ਸ਼੍ਰੀ ਦਵਿੰਦਰਪਾਲ ਗਰਗ, ਉਪ ਮੰਡਲ ਇੰਜੀਨੀਅਰ (ਸਿੱਧੀ ਭਰਤੀ) ਜਸਸ ਉਪ ਮੰਡਲ ਰਾਏਕੋਟ ਅਤੇ ਵਾਧੂ ਚਾਰਜ ਜਸਸ ਉਪ ਮੰਡਲ ਨੰਬਰ-2, ਲੁਧਿਆਣਾ ਵੱਲੋਂ ਮਿਤੀ ਨਿੱਲ ਰਾਹੀਂ ਅਸਤੀਫੇ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ਦੇ ਸਨਮੁੱਖ ਅਧਿਕਾਰੀ ਦਾ ਮਿਤੀ 31.08.2025 ਤੋਂ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।

2. ਇਹ ਹੁਕਮ ਮਾਨਯੋਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 10 ਸਤੰਬਰ, 2025

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।

3571/12-2025/Pb. Govt. Press, S.A.S. Nagar( 2321)

Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89341/. Archive identifier in.gazette.punjabdsa.2025-12-05.89341.