Servants of Knowledge
Punjab Gazette · Government of Punjab

Punjab Medical Education (Group-A) Service Rules- 2016

Published 05 December 2025

Department
Medical Education and Research
Type
Ordinary
Notification no.
No.MER-HTH301A/5/2025-2MER1/I/1246219/2025/1
Gazetteid
CHD/0092/2024-2026
Identifier
in.gazette.punjabdsa.2025-12-05.89345
Languages
English, Punjabi

click here for IIIF manifest

2324 PUNJAB GOVT. GAZ., NOVEMBER 21, 2025 (KRTK 30, 1947 SAKA) PART I]

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ

(ਐਮ.ਈ.ਆਰ.-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 18 ਨਵੰਬਰ, 2025

ਨੰ: MER-HTH301A/5/2025-2MER1/I/1246219/2025/1.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਸਰਕਾਰ ਦੇ ਨੋਟੀਫਿਕੇਸ਼ਨ ਨੰ. MER-HTH301A/5/2025-2MER1/I/1077997/2025/1-4 ਮਿਤੀ 16.04.2025 ਜਿਸ ਰਾਹੀਂ ਮੈਡੀਕਲ ਟੀਚਿੰਗ ਫੈਕਲਟੀ ਦੀ ਘਾਟ ƒ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ Punjab Medical Education (Group-A) Service Rules-2016 (Amended time to time) ਅਧੀਨ ਕੰਮ ਕਰ ਰਹੇ ਮੈਡੀਕਲ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਦੀ ਉਮਰ ਵਿੱਚ 62 ਸਾਲ ਤੋਂ ਵਧਾ ਦੇ 65 ਸਾਲ ਦਾ ਵਾਧਾ ਕਰਨ ਬਾਰੇ ਦਿੱਤੀ ਗਈ ਪ੍ਰਵਾਨਗੀ ƒ Punjab Medical Education (Group-A) Service Rules- 2016 ਦੇ ਅਨੁਲੱਗ 'A' ਵਿਚ ਦਰਸਾਈਆ ਸਮੁੱਚੇ ਕਾਡਰ ਦੀਆਂ ਅਸਾਮੀਆਂ ਤੇ ਲਾਗੂ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਸ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਲਾਗੂ ਕਰਨ ਲਈ, ਜੇਕਰ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਜ਼ਰੂਰਤ ਹੋਵੇ ਤਾਂ ਉਹ ਕਰਨ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਅਧਿਕਾਰਤ ਹੋਣਗੇ।

3. ਇਹ ਪ੍ਰਵਾਨਗੀ ਵਿੱਤ ਵਿਭਾਗ ਦੇ ਪੱਤਰ ਨੰ. Fd-FP-2014(CNAB)/6/2025-2FP2/1/1229313/2025 ਮਿਤੀ 27.10.2025, ਪ੍ਰਸੋਨਲ ਵਿਭਾਗ ਦੇ ਪੱਤਰ ਨੰ.PERS-PP-2OPLCY/2/2025-2PP2/1/1230971/2025 ਮਿਤੀ 29.10.2025 ਅਤੇ ਮੰਤਰੀ ਪ੍ਰੀਸ਼ਦ ਦੀ ਮਿਤੀ 15.11.2025 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਮੰਨਜੂਰੀ,ਜੋ ਕਿ ਆਮ ਰਾਜ ਪ੍ਰੰਬਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਵਲੋਂ ਅੰ:ਵਿ:ਪੱ.ਨੰ.1/249/2025-1ਕੈਬ/6443-6448, ਮਿਤੀ 15.11.2025 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਦਿੱਤੀ ਜਾਂਦੀ ਹੈ।

ਸਹੀ/-

ਕੁਮਾਰ ਰਾਹੁਲ, ਆਈ.ਏ.ਐਸ.

ਚੰਡੀਗੜ੍ਹ:

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਨਵੰਬਰ, 2025

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।

3571/12-2025/Pb. Govt. Press, S.A.S. Nagar (2324)
Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89345/. Archive identifier in.gazette.punjabdsa.2025-12-05.89345.