Servants of Knowledge
Punjab Gazette · Government of Punjab

ਸ਼ੀ੍ਰ ਹਿਤਸ਼ੇ ਵੀਰ ਗਪੁਤਾ, ਪੀ.ਸੀ.ਐਸ . ਦੇ ਪਰਖਕਾਲ ਸਮੇਂ ਵਿੱਚ ਇੱਕ ਸਾਲ (ਮਿਤੀ 06.05.2026 ਤੱਕ) ਦਾ ਵਾਧਾ ਕਰਨ ਸਬੰਧੀ

Published 05 December 2025

Department
Personnel
Type
Ordinary
Notification no.
No.PERS- PCS0PROB/3/2024-5PCS/1248442
Gazetteid
CHD/0092/2024-2026
Identifier
in.gazette.punjabdsa.2025-12-05.89346
Languages
English, Punjabi

click here for IIIF manifest

364 PUNJAB GOVT. GAZ., DECEMBER 5, 2025 (AGHN 14, 1947 SAKA) PART I]

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ ਸ਼ਾਖਾ)

ਹੁਕਮ

ਮਿਤੀ 20 ਨਵੰਬਰ, 2025

No.PERS- PCS0PROB/3/2024-5PCS/1248442.- ਸਰਕਾਰ ਵੱਲੋਂ ਸ਼੍ਰੀ ਹਿਤੇਸ਼ਵੀਰ ਗੁਪਤਾ, ਪੀ.ਸੀ.ਐਸ.

ƒ ਮਿਤੀ 07.05.2024(ਦੁ.ਪ.) ƒ ਬਤੌਰ ਪੀ.ਸੀ.ਐਸ.(ਕਾ.ਸਾ.) ਨਿਯੁਕਤ ਕੀਤਾ ਗਿਆ ਸੀ ਅਤੇ ਇੱਕ ਸਾਲ ਦਾ ਪਰਖਕਾਲ ਸਮਾਂ ਨਿਰਧਾਰਤ ਕੀਤਾ ਗਿਆ ਸੀ, ਜੋ ਕਿ ਮਿਤੀ 06.05.2025 ƒ ਪੂਰਾ ਹੋ ਚੁੱਕਾ ਹੈ। ਅਧਿਕਾਰੀ ਵੱਲੋਂ ਪਰਖਕਾਲ ਸਮੇਂ ਦੌਰਾਨ ਵਿਭਾਗੀ ਪ੍ਰੀਖਿਆ ਦੇ ਪੂਰੇ ਪੇਪਰ ਪਾਸ ਨਹੀਂ ਕੀਤੇ ਗਏ। ਇਸ ਲਈ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ 1994 ਦੇ ਨਿਯਮ 7 ਵਿਚ ਕੀਤੇ ਉਪਬੰਧਾਂ ਦੀ ਰੌਸ਼ਨੀ ਵਿੱਚ ਸ਼੍ਰੀ ਹਿਤੇਸ਼ਵੀਰ ਗੁਪਤਾ, ਪੀ.ਸੀ.ਐਸ. ਦੇ ਪਰਖਕਾਲ ਸਮੇਂ ਵਿੱਚ ਇੱਕ ਸਾਲ (ਮਿਤੀ 06.05.2026 ਤੱਕ) ਦਾ ਵਾਧਾ ਕੀਤਾ ਜਾਂਦਾ ਹੈ।

ਚੰਡੀਗੜ੍ਹ

ਕੇ ਈ ਪੀ ਸਿਨਹਾ

ਮਿਤੀ 14 ਨਵੰਬਰ, 2025

ਮੁੱਖ ਸਕੱਤਰ, ਪੰਜਾਬ ਸਰਕਾਰ

3571/12-2025/Pb. Govt. Press, S.A.S. Nagar( 2296 )

Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89346/. Archive identifier in.gazette.punjabdsa.2025-12-05.89346.