EXTRAORDINARY
Published by Authority
CHANDIGARH, WEDNESDAY, DECEMBER 10, 2025 (AGRAHAYANA 19, 1947 SAKA)
GOVERNMENT OF PUNJAB
DEPARTMENT OF HOUSING AND URBAN DEVELOPMENT
(Housing-1 Branch)
NOTIFICATION
The 9th December, 2025
No:H-U-H1/94/2025-6H1/I/1261530/2025/1.-Whereas, the Governor of Punjab desires that the land is likely to be required at the public expense for public purpose, for development of Aero City Expansion Project namely Aerotropolis in Pocket-E at S.A.S Nagar as per approved Master Plan of S.A.S Nagar drawing No. DTP, S.A.S Nagar 2280/2016, dated 05.12.2016 in the area of Tehsil Mohali, District S.A.S Nagar.
This notification is made under the provisions of Section-11 of" The Right to Fair Compensation and Transparency in Land Acquisition Rehabilitation and Resettlement Act 2013" to all whom it may concerns. It is to be noted that Social Impact Assessment (SIA) of the proposed Acquisition for development of Aero City Expansion Project namely Aerotropolis in Pocket-E at S.A.S Nagar in village Patton, Kurdi and Siaun (758.58135 acres), Tehsil Mohali District S.A.S Nagar has been carried out as per Section 4 of the Act ibid. The Social Impact Assessment ascertains that very few people are likely to be displaced. There is no major direct impact identified during Social Impact Assessment. The Social Impact Assessment has been disclosed to the people and their representatives as per Section 6 of The Right to Fair Compensation and Transparency in Land Acquisition Rehabilitation and Resettlement Act 2013. Government of Punjab has notified Additional Deputy Commissioner (General) Mohali, as Administrator of the said project.
In exercise of the powers conferred by the aforesaid Section, the Governor of Punjab is pleased to authorize the officers for the time being engaged in the undertaking with their servants and workmen to enter upon and survey the land in the said locality and do all other acts required or permitted by Section 12 of "The Right to Fair Compensation and Transparency in Land Acquisition Rehabilitation and Resettlement Act 2013".
Any person interested in and having any objection to the acquisition of any land in the said locality may, within sixty days from the date of publication of this notification, file an objection in writing pertaining to (a) area and suitability of the land proposed to be acquired (b) justification offered for public purpose and (c) the findings of the Social Impact Assessment report before the Land Acquisition Collector, Urban Development, Ground Floor, PUDA Bhawan, Sector-62, S.A.S Nagar.
No person without the prior approval of Collector, shall make any transaction or cause any transaction of
( 8878 )
8879 PUNJAB GOVT. GAZ. (EXTRA), DECEMBER 10, 2025 (AGHN 19, 1947 SAKA)land specified in this notification or create any encumbrances on such land from the date of publication of this notification till such time as the proceedings regarding acquisition are completed.
Plan of the land may be inspected in the office of the Land Acquisition Collector, Urban Development, Ground Floor, PUDA Bhawan, Sector-62, S.A.S Nagar.
Detail of the land is as under:
SPECIFICATION OF LOCALITY
District Tehsil Village Hadbast No. Khasra No. Area to be acquired
Bigha-Biswa 1 2 3 4 5 6
SAS Nagar Mohali Patton 273 1-931/34/1min 22 6
1-931/34/2min 0 11
1-931/35 0 7
1-931/36 0 3
1-931/37 1 19
1-931/38 1 15
1-931/39 0 8
1-931/40 0 8
1-931/41min 83 1
1-931/42 45 14
1-931/48min 11 12
1-931/49min 10 0
1-931/50min 11 13
1-931/51min 13 12
1-931/53min 1 2
1-931/54min 2 8
1-931/59min 5 1
1-931/60min 6 0
158/1-931/61 9 5
159/1-931/61 4 19
165/1-931/62/1 7 0
166/1-931/62/2 10 8
167/1-931/62/2 4 0
1-931/63 23 4
1-931/64 54 11
1-931/65 16 8 8880 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-931/68/3 37 17
1-931/69/1 5 3 168/1-931/69/2min 2 13 169/1-931/69/2min 5 10 169/1-931/69/2min 8 0 169/1-931/69/2min 30 10 170/1-931/70 2 8 171/1-931/70 3 14 1-931/71 54 11 1-931/72 8 9 1-931/73 1 5 1-931/73/1 14 10 1-931/74 11 1 1-931/75 12 5 1-931/76 4 2 1-931/77 1 8 1-931/78 9 15 1-931/79 26 2 1-931/80 34 10 1-931/81/1 14 5 1-931/82 1 3 1-931/83 4 17 1-931/84 12 12 1-931/85 1 7 1-931/86min 13 3 1-931/87min 5 12 1-931/88 11 3 1-931/89 3 18 1-931/90min 0 18 1-931/91min 8 19 1-931/92 18 1 1-931/93 6 11 1-931/94/1min 9 14 1-931/94/2min 0 9 1-931/95min 65 98881 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-931/99 1 19
1-931/100 0 14 1-931/101 0 14 1-931/102 7 13 1-931/103 min 2 8 1-931/104 1 11 1-931/105 0 14 1-931/106 0 5 1-931/107 1 16 1-931/108 0 18 1-931/109 min 58 4 1-931/110 11 1 1-931/111 0 10 1-931/112 1 12 1-931/113 2 4 1-931/114 6 14 1-931/115 47 9 1-931/116 2 19 1-931/117 3 3 1-931/118 0 14 1-931/119 11 13 1-931/120 4 5 1-931/121 13 18 1-931/122 6 16 1-931/123 6 12 1-931/124 15 10 1-931/125 69 14 1-931/126 1 11 1-931/127 1 11 1-931/128 0 5 1-931/129 0 2 1-931/130 0 2 1-931/131 0 10 1-931/132 0 16 1-931/133/1 0 28882 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-931/136 16 3
1-931/137 15 11
1-931/138 58 14
1-931/139 19 14
1-931/140 14 8
1-931/141 66 12
1-931/142/1 32 17
1-931/142/2 65 11
156/1-931/143 35 0
157/1-931/143 68 10
152/1-931/144 78 18
1-931/145 15 19
1-931/146 62 0
1-931/147/1 19 6
1-931/147/2 18 12
1-931/148 43 5
160/1-931/149 0 8
161/1-931/149 31 15
162/1-931/149 18 6
163/1-931/150 0 1
164/1-931/150 3 5
1-931/151 13 3
1-931/152 17 5
Total 1921 3
SAS Nagar Mohali Kurdi 274 1-1967/1 132 17
1-1967/2 45 10
1-1967/3 88 4
1-1967/4 93 6
1-1967/5 109 18
1-1967/6 2 5
1-1967/7 1 9
1-1967/8 98 8
1-1967/9 10 14
1-1967/10 5 5
1-1967/11 4 19
8883
PUNJAB GOVT. GAZ. (EXTRA), DECEMBER 10, 2025 (AGHN 19, 1947 SAKA)
1-1967/13/1 9 15 1-1967/13/2 0 9 1-1967/14 6 8 1-1967/15 50 0 1-1967/16 0 11 1-1967/17 21 18 1-1967/18 2 9 1-1967/19 12 19 1-1967/20 1 9 1-1967/21 72 0 1-1967/22 0 8 1-1967/23 6 6 1-1967/24 7 13 1-1967/24/1 min 12 15 1-1967/25 1 4 1-1967/26 min 18 18 1-1967/39 min 8 17 1-1967/40 min 5 7 1-1967/68 min 0 3 1-1967/69 min 1 16 1-1967/192 min 0 3 1-1967/212 min 18 12 1-1967/216 min 41 5 1-1967/217 min 5 17 1-1967/218 min 28 2 311/1-1967/219 14 0 312/1-1967/219 23 10 313/1-1967/219 9 12 280/1-1967/220 6 15 281/1-1967/220 6 19 1-1967/221 80 9 1-1967/222 18 11 1-1967/223 16 12 1-1967/224 16 17 314/1-1967/225 5 178884 PUNJAB GOVT. GAZ. (EXTRA), DECEMBER 10, 2025 (AGHN 19, 1947 SAKA)
1-1967/227/2 6 13
1-1967/227/3 6 10
1-1967/227/4 6 12
1-1967/228 29 1
1-1967/229 10 5
1-1967/230 4 0
1-1967/231 3 1
1-1967/232 135 10
1-1967/233 25 5
1-1967/234 20 15
1-1967/235 15 13
1-1967/236 1 15
1975/1-1967/237/1 16 19
1976/1-1967/237/2 5 10
1-1967/238 48 15
1-1967/239 71 17
1-1967/240 23 1
1-1967/241 14 16
1-1967/242 11 10
1-1967/243 5 7
1-1967/244 3 13
1-1967/245 5 7
1-1967/246 2 15
1-1967/247 min 2 18
1-1967/248 min 0 13
1-1967/249 min 3 7
1-1967/250 min 10 18
1-1967/254 min 0 3
1-1967/255 min 0 13
1-1967/256 min 37 1
1-1967/257 min 2 14
Total 1709 15
Kanal Marla
SAS Nagar Mohali Siaun 266 30//16 min 1 16
31//20 min 1 0
21 min 3 9
22 min 0 3
38//2/1 min 0 10
8885
PUNJAB GOVT. GAZ. (EXTRA), DECEMBER 10, 2025 (AGHN 19, 1947 SAKA)
2/2 min 0 16 8/1 min 0 10 8/2 min 1 13 9/1 min 1 9 9/2 0 10 13 min 3 6 46 min 2 1 Total 17 3
Summary of Land Area
Sl Village Name Area
No. B-B (in acres)
1 Patton 1921-3 400.2396
2 Kurdi 1709-15 356.1980
3 Siaun K-M 2.14375
17-3
Total 758.58135
Sd/-
VIKAS GARG, I.A.S
Principal Secretary, Govt. of Punjab Chandigarh
Department of Housing and Urban Development8886 PUNJAB GOVT. GAZ. (EXTRA), DECEMBER 10, 2025 (AGHN 19, 1947 SAKA)
ਪੰਜਾਬ ਸਰਕਾਰ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)
ਅਧਿਸੂਚਨਾ
ਮਿਤੀ 9 ਦਸੰਬਰ, 2025
ਨੰ. H-U-H1/94/2025-6H1/I/1261530/2025/1.- ਜਿਵੇਂਕਿ ਪੰਜਾਬ ਦੇ ਰਾਜਪਾਲ ਚਾਹੁੰਦੇ ਹਨ ਕਿ ਜਨਤਕ ਮੰਤਵ ਲਈ ਸਰਕਾਰੀ ਖਰਚੇ ਤੇ ਐਸ.ਏ.ਐਸ ਨਗਰ ਦੇ ਐਰੋਸਿਟੀ ਦੇ ਵਿਸਥਾਰ ਜਿਸਨੂੰ ਐਰੋਟੋ੍ਰਪੋਲਿਸ ਨਾਮ ਤੇ ਜਾਣਿਆ ਜਾਂਦਾ ਹੈ, ਐਸ.ਏ.ਐਸ ਨਗਰ ਦੇ ਮਾਸਟਰ ਪਲਾਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ. ਐਸ.ਏ.ਐਸ ਨਗਰ 2280/2016 ਮਿਤੀ 05.12.2016 ਪ੍ਰਵਾਨਤ ਹੈ, ਵਿਖੇ ਪਾਕਿਟ ਈ ਲਈ ਭੌ ਪ੍ਰਾਪਤ ਕਰਨ ਦੀ ਤਜਵੀਜ ਹੈ।
ਇਹ ਨੋਟੀਫਿਕੇਸਨ ਰਾਈਟ ਟੂ ਫੇਅਰ ਕੰਪਨਸੇਸਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸਨ, ਰੀਹੈਬਲੀਟੇਸਨ, ਰੀਸੈਟਲਮੈਂਟ ਐਕਟ 2013 ਦੀ ਧਾਰਾ 11 ਤਹਿਤ ਉਹਨਾਂ ਲਈ ਤਿਆਰ ਕੀਤੀ ਗਈ ਹੈ ਜੋ ਇਸ ਨਾਲ ਸਬੰਧ ਰੱਖਦੇ ਹਨ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਤਜਵੀਜਤ ਐਸ.ਏ.ਐਸ ਨਗਰ ਦੇ ਐਰੋਸਿਟੀ ਦੇ ਵਿਸਥਾਰ ਜਿਸਨੂੰ ਐਰੋਟ੍ਰੋਪੋਲਿਸ ਨਾਮ ਤੇ ਜਾਣਿਆ ਜਾਂਦਾ ਹੈ, ਵਿੱਚ ਪੈਂਦੀ ਪਾਕਿਟ-ਈ ਦੇ ਵਿਕਾਸ ਲਈ ਪਿੰਡ ਪੱਤੋਂ, ਕੁਰੜੀ ਅਤੇ ਸਿਆਊ ਦਾ ਕੁੱਲ ਰਕਬਾ 758.58135 ਏਕੜ ਭੌਂ ਪ੍ਰਾਪਤ ਕਰਨ ਦੀ ਤਜਵੀਜ ਹੈ, ਦੀ ਐਕਟ ਦੀ ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਵੀ ਕੀਤਾ ਗਿਆ ਹੈ। ਇਸ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਭੌ ਪ੍ਰਾਪਤੀ ਨਾਲ ਲੋਕਾਂ ਦਾ ਜਿਆਦਾ ਉਜਾੜਾ (ਡਿਸਪਲੇਸਮੈਂਟ) ਨਹੀ ਹੋਵੇਗਾ ਅਤੇ ਉਹਨਾਂ ਦੀ ਰੋਜੀ-ਰੋਟੀ ਦਾ ਨੁਕਸਾਨ ਵੀ ਬਹੁਤ ਘੱਟ ਹੈ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਰਿਪੋਰਟ ਅਨੁਸਾਰ ਭੌਂ ਮਾਲਕਾਂ ਤੇ ਕੋਈ ਜਿਆਦਾ ਸਿੱਧਾ ਪ੍ਰਭਾਵ ਨਹੀ ਪੈਂਦਾ ਹੈ।
ਇਹ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਰਿਪੋਰਟ ਲੋਕਾਂ ਦੇ ਅਤੇ ਉਹਨਾਂ ਦੇ ਪ੍ਰਤੀਨਿਧੀਆ ਦੇ ਧਿਆਨ ਵਿੱਚ ਰਾਈਟ ਟੂ ਫੇਅਰ ਕੰਪਨਸੇਸਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸਨ, ਰੀਹੈਬਲੀਟੇਸਨ, ਰੀਸੈਟਲਮੈਂਟ ਐਕਟ 2013 ਦੀ ਧਾਰਾ 6 ਅਨੁਸਾਰ ਲਿਆ ਦਿੱਤੀ ਗਈ ਹੈ। ਸਰਕਾਰ ਵੱਲੋਂ ਉਪ-ਮੰਡਲ ਮੈਜਿਸਟੇ੍ਰਟ, ਖਰੜ ਨੂੰ ਇਸ ਪ੍ਰੋਜੈਕਟ ਦਾ ਬਤੌਰ ਐਡਮਿਨਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ।
ਉਪਰੋਕਤ ਐਕਟ ਦੁਆਰਾ ਦਿੱਤੀਆ ਗਈਆ ਸ਼ਕਤੀਆ ਦੀਆਂ ਵਰਤੋਂ ਕਰਦੇ ਹੋਏ ਰਾਜਪਾਲ ਪੰਜਾਬ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆ ਨੂੰ ਕੁਝ ਸਮੇਂ ਲਈ ਇਹ ਅਧਿਕਾਰ ਦਿੱਤੇ ਹਨ ਕਿ ਉਹ ਉਕਤ ਜਮੀਨ ਦਾ ਜਾਇਜਾ ਲੈਣ ਅਤੇ ਹੋਰ ਸਾਰੇ ਕੰਮ ਜੋ ਉਕਤ ਰਾਈਟ ਟੂ ਫੇਅਰ ਕੰਪਨਸੇਸਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸਨ, ਰੀਹੈਬਲੀਟੇਸਨ, ਰੀਸੈਟਲਮੈਂਟ ਐਕਟ 2013 ਦੀ ਧਾਰਾ 12 ਤਹਿਤ ਹਨ, ਕਰ ਸਕਦੇ ਹਨ।
ਉਕਤ ਖੇਤਰ ਵਿੱਚ ਪੈਂਦੀ ਜਮੀਨ ਤੇ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, ਪੁੱਡਾ ਭਵਨ, ਸੈਕਟਰ 62, ਐਸ.ਏ.ਐਸ ਨਗਰ ਵਿਖੇ ਦਾਇਰ ਕਰ ਸਕਦਾ ਹੈ ਜਿਸ ਵਿੱਚ ਉਹ (ੳ) ਐਕੁਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਏਰੀਆ/ਅਨੁਕੂਲਤਾ, (ਅ) ਜਨਤਕ-ਮੰਤਵ ਦੇ ਉਦੇਸ਼ ਲਈ ਜਾਇਜ ਠਹਿਰਾਉਣਾ (ੲ) ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੀ ਰਿਪੋਰਟ ਦੀ ਖੋਜ਼ ਨਾਲ ਸਬੰਧਤ ਹੈ, ਦਾਇਰ ਕਰ ਸਕਦਾ ਹੈ।
ਕੋਈ ਵੀ ਵਿਅਕਤੀ ਕੁਲੈਕਟਰ ਦੀ ਆਗਿਆ ਤੋਂ ਬਿਨ੍ਹਾਂ ਇਸ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਜਮੀਨ ਦਾ ਲੈਣ-ਦੇਣ ਨਹੀਂ ਕਰੇਗਾ ਜਾਂ ਇਸ ਨੋਟੀਫਿਕੇਸ਼ਨ ਦੇ ਪ੍ਰਕਾਸਿਤ ਹੋਣ ਦੀ ਮਿਤੀ ਤੋਂ ਉਸ ਸਮੇ ਤੱਕ ਜਦੋਂ ਤੱਕ ਐਕੁਵਾਇਰ ਸਬੰਧੀ ਕਾਰਵਾਈ ਮੁਕੰਮਲ ਨਹੀ ਹੋ ਜਾਂਦੀ, ਇਸ ਭੌਂ ਤੇ ਕੋਈ ਵੀ ਭਾਰ ਨਹੀ ਰੱਖੇਗਾ।
ਇਸ ਜਮੀਨ ਦਾ ਨਕਸ਼ਾ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, ਪੁੱਡਾ ਭਵਨ, ਸੈਕਟਰ 62, ਐਸ.ਏ.ਐਸ ਨਗਰ ਵਿੱਚ ਵੇਖਿਆ ਜਾ ਸਕਦਾ ਹੈ।
8887 PUNJAB GOVT. GAZ. (EXTRA), DECEMBER 10, 2025 (AGHN 19, 1947 SAKA)ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਨੰਬਰ ਖਸਰਾ ਨੰਬਰ ਐਕਵਾਇਰ ਕੀਤਾ ਜਾਣ ਵਾਲਾ
ਰਕਬਾ
ਬਿੱਘਾ-ਬਿਸਵਾ
1 2 3 4 5 6
ਐਸ.ਏ.ਐਸ ਨਗਰ ਮੋਹਾਲੀ ਪੱਤੋਂ 273 1-931/34/1ਮਿੰਨ 22 6
1-931/34/2ਮਿੰਨ 0 11
1-931/35 0 7
1-931/36 0 3
1-931/37 1 19
1-931/38 1 15
1-931/39 0 8
1-931/40 0 8
1-931/41ਮਿੰਨ 83 1
1-931/42 45 14
1-931/48ਮਿੰਨ 11 12
1-931/49ਮਿੰਨ 10 0
1-931/50ਮਿੰਨ 11 13
1-931/51ਮਿੰਨ 13 12
1-931/53ਮਿੰਨ 1 2
1-931/54ਮਿੰਨ 2 8
1-931/59ਮਿੰਨ 5 1
1-931/60ਮਿੰਨ 6 0
158/1-931/61 9 5
159/1-931/61 4 19
165/1-931/62/1 7 0
166/1-931/62/2 10 8
167/1-931/62/2 4 0
1-931/63 23 4
1-931/64 54 11
1-931/65 16 8
1-931/66 8 18
1-931/67 1 4
1-931/68/1 1 6
8888 PUNJAB GOVT. GAZ. (EXTRA), DECEMBER 10, 2025 (AGHN 19, 1947 SAKA)
169/1-931/69/2ਮਿੰਨ 5 10
169/1-931/69/2ਮਿੰਨ 8 0 169/1-931/69/2ਮਿੰਨ 30 10 170/1-931/70 2 8 171/1-931/70 3 14 1-931/71 54 11 1-931/72 8 9 1-931/73 1 5 1-931/73/1 14 10 1-931/74 11 1 1-931/75 12 5 1-931/76 4 2 1-931/77 1 8 1-931/78 9 15 1-931/79 26 2 1-931/80 34 10 1-931/81/1 14 5 1-931/82 1 3 1-931/83 4 17 1-931/84 12 12 1-931/85 1 7 1-931/86ਮਿੰਨ 13 3 1-931/87ਮਿੰਨ 5 12 1-931/88 11 3 1-931/89 3 18 1-931/90ਮਿੰਨ 0 18 1-931/91ਮਿੰਨ 8 19 1-931/92 18 1 1-931/93 6 11 1-931/94/1ਮਿੰਨ 9 14 1-931/94/2ਮਿੰਨ 0 9 1-931/95ਮਿੰਨ 65 9 1-931/96ਮਿੰਨ 6 8 1-931/97 8 16 1-931/98 28 38889 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-931/102 7 13
1-931/103 ਮਿੰਨ 2 8 1-931/104 1 11 1-931/105 0 14 1-931/106 0 5 1-931/107 1 16 1-931/108 0 18 1-931/109 ਮਿੰਨ 58 4 1-931/110 11 1 1-931/111 0 10 1-931/112 1 12 1-931/113 2 4 1-931/114 6 14 1-931/115 47 9 1-931/116 2 19 1-931/117 3 3 1-931/118 0 14 1-931/119 11 13 1-931/120 4 5 1-931/121 13 18 1-931/122 6 16 1-931/123 6 12 1-931/124 15 10 1-931/125 69 14 1-931/126 1 11 1-931/127 1 11 1-931/128 0 5 1-931/129 0 2 1-931/130 0 2 1-931/131 0 10 1-931/132 0 16 1-931/133/1 0 2 1-931/133/2 26 14 1-931/134 14 6 1-931/135 19 188890 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-931/139 19 14
1-931/140 14 8
1-931/141 66 12
1-931/142/1 32 17
1-931/142/2 65 11
156/1-931/143 35 0
157/1-931/143 68 10
152/1-931/144 78 18
1-931/145 15 19
1-931/146 62 0
1-931/147/1 19 6
1-931/147/2 18 12
1-931/148 43 5
160/1-931/149 0 8
161/1-931/149 31 15
162/1-931/149 18 6
163/1-931/150 0 1
164/1-931/150 3 5
1-931/151 13 3
1-931/152 17 5
ਕੁੱਲ 1921 3
ਐਸ.ਏ.ਐਸ ਨਗਰ ਮੋਹਾਲੀ ਕੁਰੜੀ 274 1-1967/1 132 17
1-1967/2 45 10
1-1967/3 88 4
1-1967/4 93 6
1-1967/5 109 18
1-1967/6 2 5
1-1967/7 1 9
1-1967/8 98 8
1-1967/9 10 14
1-1967/10 5 5
1-1967/11 4 19
296/1-1967/12 5 12
297/1-1967/12 5 12
298/1-1967/12 13 1
8891
PUNJAB GOVT. GAZ. (EXTRA), DECEMBER 10, 2025 (AGHN 19, 1947 SAKA)
1-1967/15 50 0 1-1967/16 0 11 1-1967/17 21 18 1-1967/18 2 9 1-1967/19 12 19 1-1967/20 1 9 1-1967/21 72 0 1-1967/22 0 8 1-1967/23 6 6 1-1967/24 7 13 1-1967/24/1 ਮਿੰਨ 12 15 1-1967/25 1 4 1-1967/26 ਮਿੰਨ 18 18 1-1967/39 ਮਿੰਨ 8 17 1-1967/40 ਮਿੰਨ 5 7 1-1967/68 ਮਿੰਨ 0 3 1-1967/69 ਮਿੰਨ 1 16 1-1967/192 ਮਿੰਨ 0 3 1-1967/212 ਮਿੰਨ 18 12 1-1967/216 ਮਿੰਨ 41 5 1-1967/217 ਮਿੰਨ 5 17 1-1967/218 ਮਿੰਨ 28 2 311/1-1967/219 14 0 312/1-1967/219 23 10 313/1-1967/219 9 12 280/1-1967/220 6 15 281/1-1967/220 6 19 1-1967/221 80 9 1-1967/222 18 11 1-1967/223 16 12 1-1967/224 16 17 314/1-1967/225 5 17 315/1-1967/225 5 17 1-1967/226 13 6 1-1967/227/1 6 98892 PUNJAB GOVT. GAZ. (EXTRA), DECEMBER 10, 2025 (AGHN 19, 1947 SAKA) 1-1967/228 29 1
1-1967/229 10 5
1-1967/230 4 0
1-1967/231 3 1
1-1967/232 135 10
1-1967/233 25 5
1-1967/234 20 15
1-1967/235 15 13
1-1967/236 1 15
1975/1-1967/237/1 16 19
1976/1-1967/237/2 5 10
1-1967/238 48 15
1-1967/239 71 17
1-1967/240 23 1
1-1967/241 14 16
1-1967/242 11 10
1-1967/243 5 7
1-1967/244 3 13
1-1967/245 5 7
1-1967/246 2 15
1-1967/247 ਮਿੰਨ 2 18
1-1967/248 ਮਿੰਨ 0 13
1-1967/249 ਮਿੰਨ 3 7
1-1967/250 ਮਿੰਨ 10 18
1-1967/254 ਮਿੰਨ 0 3
1-1967/255 ਮਿੰਨ 0 13
1-1967/256 ਮਿੰਨ 37 1
1-1967/257 ਮਿੰਨ 2 14
ਕੁੱਲ 1709 15
ਕਨਾਲ ਮਰਲਾ
ਐਸ.ਏ.ਐਸ ਨਗਰ ਮੋਹਾਲੀ ਸਿਆਊ 266 30//16 ਮਿੰਨ 1 16
31//20 ਮਿੰਨ 1 0
21 ਮਿੰਨ 3 9
22 ਮਿੰਨ 0 3
38//2/1 ਮਿੰਨ 0 10
2/2 ਮਿੰਨ 0 16
8/1 ਮਿੰਨ 0 10
8/2 ਮਿੰਨ 1 13
8893
PUNJAB GOVT. GAZ. (EXTRA), DECEMBER 10, 2025 (AGHN 19, 1947 SAKA)
9/1 ਮਿੰਨ 1 9 9/2 0 10 13 ਮਿੰਨ 3 6 46 ਮਿੰਨ 2 1 ਕੁੱਲ 17 3
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡਾਂ ਦੇ ਨਾਮ ਰਕਬਾ
ਬਿੱਘਾ-ਬਿਸਵਾ ਰਕਬਾ ਏਕੜ ਵਿੱਚ
1 ਪੱਤੋਂ 1921-3 400.2396
2 ਕੁਰੜੀ 1709-15 356.1980
3 ਸਿਆਊ ਕ-ਮ 2.14375
17-3
ਕੁੱਲ ਜ਼ੋੜ 758.58135
ਸਹੀ/-
ਵਿਕਾਸ ਗਰਗ, ਆਈ.ਏ.ਐਸ ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ
3579/12-2025/Pb. Govt. Press, S.A.S. Nagar