EXTRAORDINARY
Published by Authority
CHANDIGARH, FRIDAY, DECEMBER 12, 2025 (AGRAHAYANA 21, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 11 ਦਸੰਬਰ, 2025
ਨੰਬਰ: 04/31/ਹਲਕਾਬੰਦੀ(ਸ-1)/ਮਚਸ਼/2025/190.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ ਬਨੂੰੜ, ਜਿਲ੍ਹਾ ਐਸ ਼ਏ ਼ਐਸ ਼ਨਗਰ, ਮੋਹਾਲੀ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਂਹੀਂ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ ਬਨੂੰੜ, ਜਿਲ੍ਹਾ ਐਸ ਼ਏ ਼ਐਸ ਼ਨਗਰ ਮੋਹਾਲੀ ਦੇ ਨਗਰ ਕੌਸਲ ਦੀ ਚੋਣ ਦੇ ਮਕਸਦ ਲਈ ਨਗਰ ਕਂੌਸਲ ਨੂੰ 13 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 09 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾਂ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ,
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
( 9068 )
PUNJAB GOVT. GAZ. (EXTRA), DECEMBER 12, 2025 (AGHN 21, 1947 SAKA) 9069ਨਗਰ ਕੌਂਸਲ ਬਨੂੰੜ (ਜਿਲ੍ਹਾ ਐਸ ਼ਏ ਼ਐਸ ਼ਨਗਰ, ਮੋਹਾਲੀ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰਬਰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉਤਰੀ ਹੱਦ ਅਤੇ ਪੂਰਵੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਪੂਰਵੀ ਹੱਦ ਨਾਲ ਚਲਦੇ ਹੋਏ ਗਲੀ .............. ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਪੰਡਤ ਬਸੀ ਇਸੇ ਕਾਨ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ............... ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ............... ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ............... ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਜੀਕਰਪੁਰ-ਚੰਡੀਗੜ੍ਹ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਲਾਡਰਾਂ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੁਰਾਣੀ ਹੱਦ ਤੀਕ;
ਉਕਤ ਹੱਦ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਦੱਖਣ ਪੱਛਮੀ ਹੱਦ ਤੀਕ; ਉਕਤ ਹੱਦ ਨਾਲ ਚੱਲਦੇ ਹੋਏ ਲਾਂਡਰਾਂ ਰੋਡ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 02 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਬਾਜੀਗਰ ਬਸਤੀ ਤੇ ਨਗਰ ਕੌਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਦੇ ਹੋਏ ਪੂਰਬੀ ਹੱਦ ਨਾਲ ਚਲਦੇ ਹੋਏ ਨਾਲ ਚੱਲਦੇ ਹੋਏ ਰਾਜੋਮਾਜਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਤੇਪਲਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੋਹਲਾ ਇਮਲੀ ਵਾਲਾ ਗਲੀ ਤੀਕ; ਉਕਤ ਮੋਹਲੇ ਨਾਲ ਚੱਲਦੇ ਹੋਏ ਬੰਦ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਬੈਰਿਅਰ ਚੌਕ ਨੂੰ ਪਾਸ ਕਰਦੇ ਹੋਏ ਜੀਕਰਪੁਰ-ਚੰਡੀਗੜ੍ਹ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਗਲੀ ............... ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ------ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ------ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ------ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਪੰਡਿਤ ਈਸੇ ਖਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ------ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਬਾਜੀਗਰ ਬਸਤੀ ਤੇ ਨਗਰ ਕੌਸਲ ਦੀ ਪੂਰਵੀ ਹੱਦ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 03 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਤੇਪਲਾ ਰੋਡ ਮੁਹੱਲਾ ਰਾਜੋਮਾਜਰਾ ਰੋਡ ਦੇ ਮਿਲਣ ਦੇ ਅਸਥਾਨ ਤੋਂ ਆਰਭ ਕਰਦੇ ਹੋਏ ਰਾਜੋਮਾਜਰਾ ਰੋਡ ਨਾਲ ਚਲਦੇ ਹੋਏ ਨਗਰ ਕੌਸਲ ਦੀ ਪੂਰਬੀ ਹੱਦ ਤੀਕ; ਉਕਤ ਹੱਦ ਨਾਲ ਚੱਲਦੇ ਹੋਏ ਧਰਮਗੜ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਤੇਪਲਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਕੁਚਬੰਦੀ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਖਟੀਕਾਬਾਲਾ ਤੀਕ; ਉਕਤ ਮਹਲਾ ਨਾਲ ਚੱਲਦੇ ਹੋਏ ਜਟਾਂ ਵਾਲਾ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਖੰਟਾ ਵਾਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਟੈਲੀਫੋਨ ਐਕਸਚੇਂਜ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਗਲੀ ਛਿੰਬਿਆ ਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਟੈਲਿਫੋਨ ਐਕਚੇਂਜ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੋਹੱਲਾ ਤਰਖਾਣਾ ਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੋਹੱਲਾ ਆਲੁਵਾਲਿਆ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਸੈਣੀਆ ਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਇਮਲੀ ਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਬੰਦ ਗਲੀ ਤੀਕ; ਉਕਤ ਬੰਦ ਗਲੀ ਨਾਲ ਚੱਲਦੇ ਹੋਏ ਮੁਹੱਲਾ ਇਮਲੀ ਵਾਲਾ ਤੀਕ;
ਉਕਤ ਮੁਹੱਲਾ ਨਾਲ ਚੱਲਦੇ ਹੋਏ ਤੇਪਲਾ ਰੋਡ ਮੁਹੱਲਾ ਰਾਜੋਮਾਜਰਾ ਰੋਡ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 04
ਗਲੀ ਮੁਹੱਲਾ ਸੈਣੀਆਵਾਲਾ ਤੇ ਮੁਹੱਲਾ ਆਲੁਵਾਲਿਆ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਦੇ ਹੋਏ ਮੁਹੱਲਾ 9070 PUNJAB GOVT. GAZ. (EXTRA), DECEMBER 12, 2025 (AGHN 21, 1947 SAKA) ਚੱਲਦੇ ਹੋਏ ਗਲੀ ਘੁਮਿਆਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ Uਲਡ ਬੇਬੀ ਸਕੂਲ ਤੀਕ; ਉਕਤ ਗਲੀ ਸਕੂਲ ਨਾਲ ਚੱਲਦੇ ਹੋਏ ਮੁਹੱਲਾ ਜੈਨੀਆਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਸੈਣੀਆਵਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੋਹੱਲਾ ਸੈਣੀਆਵਾਲਾ ਤੇ ਮੁਹੱਲਾ ਆਲੁਵਾਲਿਆ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 05 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਮੁਹੱਲਾ ਇਮਲੀਵਾਲਾ ਅਤੇ ਜੈਨੀਆ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਕੇ ਗਲੀ ਮੁਹੱਲਾ ਜੈਨੀਆ ਨਾਲ ਚਣਦੇ ਹੋਏ Uਲਡ ਬੇਬੀ ਸਕੂਲ ਤੀਕ; ਉਕਤ ਗਲੀ ਸਕੂਲ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਘੁਮਿਆਰਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਸੁਨਿਆਰਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਮੋਹੱਲਾ ਇਮਲੀਵਾਲਾ ਅਤੇ ਜੈਨੀਆ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 06
ਗਲੀ ਮੁਹੱਲਾ ਸੁਨਿਆਰਾਵਾਲਾ ਅਤੇ ਗਲੀ ਸੁਨਿਆਰਾਵਾਲਾ ਦੇ ਮਿਲਣ ਦੇ ਅਸਥਾਨ ਤੋਂ ਆਰਭ ਕਰਕੇ ਗਲੀ ਸੁਨਿਆਰਾਵਾਲਾ ਤੋਂ ਆਰਭ ਕਰਕੇ ਮਹੱਲਾ ਤਰਖਾਣਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਘੁਮਿਆਰਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਕੌਥਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਮੁਹੱਲਾ ਕੰਬੋਜਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਮੁਹੱਲਾ ਜਟਾਂਵਾਲਾ ਤੀਕ; ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਮੁਹੱਲਾ ਜਟਾਂਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਗਲੀ ਮੁਹੱਲਾ ਜਟਾਂਵਾਲਾ ਤੀਕ; ਉਕਤ ਮੁਹੱਲਾ ਜਟਾਂਵਾਲਾ ਨਾਲ ਚੱਲਦੇ ਹੋਏ ਚੌਂਕ ਮੁਹੱਲਾ ਜਟਾਂਵਾਲਾ ਤੀਕ; ਉਕਤ ਚੌਂਕ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਗੁਰੂਦਵਾਰਾ ਬਾਬਾ ਬੰਦਾ ਬਹਾਦਰ ਜੀ ਤੀਕ; ਉਕਤ ਗੁਰੂਦਵਾਰਾ ਸਾਹਿਬ ਨਾਲ ਚੱਲਦੇ ਹੋਏ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਸੁਨਿਆਰਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਗਲੀ ਮੁਹੱਲਾ ਤਰਖਾਣਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਸੁਨਿਆਰਾਵਾਲਾ ਅਤੇ ਗਲੀ ਸੁਨਿਆਰਾਵਾਲਾ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 07 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਮੁਹੱਲਾ ਕੁਚਬੰਦੇ ਅਤੇ ਤੇਪਲਾ ਰੋਡ ਦੇ ਮਿਲਣ ਦੇ ਅਸਥਾਨ ਤੋਂ ਆਰਭ ਕਰਦੇ ਹੋਏ ਤੇਪਲਾ ਰੋਡ ਨਾਲ ਚੱਲਦੇ ਹੋਏ ਧਰਮਗੜ੍ਹ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਨਵੀਂ ਪੂਰਬੀ ਹੱਦ ਤੀਕ; ਉਕਤ ਹੱਦ ਨਾਲ ਚੱਲਦੇ ਹੋਏ ਅਤੇ ਤੇਪਲਾ ਰੋਡ ਨੂੰ ਪਾਰ ਕਰਦੇ ਹੋਏ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਅਤੇ ਬੂਟਾ ਸਿੰਘ ਵਾਲਾ ਰੋਡ ਪਾਰ ਕਰਦੇ ਹੋਏ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਪੀਰਬਾਬਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਗਲੀ ਗੋਇਲ ਕਲੋਨੀ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਬੰਦਾ ਬਹਾਦਰ ਕਲੋਨੀ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਬੰਦਾ ਬਹਾਦਰ ਕਲੋਨੀ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਗੁਰਦਵਾਰਾ ਬਾਬਾ ਬੰਦਾ ਬਹਾਦਰ ਸਾਹਿਬ ਤੀਕ; ਉਕਤ ਗੁਰਦਵਾਰਾ ਵਾਲੀ ਗਲੀ ਨਾਲ ਚੱਲਦੇ ਹੋਏ ਮੁਹੱਲਾ ਜੱਟਾ ਵਾਲਾ ਚੌਂਕ ਤੀਕ; ਉਕਤ ਚੌਂਕ ਨਾਲ ਚੱਲਦੇ ਹੋਏ ਮੁਹੱਲਾ ਜੱਟਾ ਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਕੈਠਾਂਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਜੱਟਾਂਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਘਟੀਕਾਵਾਲਾ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਮੁਹੱਲਾ ਕੁਚਬੰਦੇ ਅਤੇ ਤੇਪਲਾ ਰੇਡ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 08 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਥਾਣਾ ਰੋਡ ਅਤੇ ਬਾਬਾ ਬੰਦਾ ਬਹਾਦਰ ਕਲੋਨੀ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਕੇ ਬੰਦਾ ਬਹਾਦਰ ਕਲੋਨੀ ਦੇ ਚੱਲਦੇ ਹੋਏ ਗਲੀ ਮੀਰਾ ਸ਼ਾਹ ਕਲੋਨੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੀਰਾPUNJAB GOVT. GAZ. (EXTRA), DECEMBER 12, 2025 (AGHN 21, 1947 SAKA) 9071 ਸ਼ਾਹ ਕਲੋਨੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਥਾਣਾ ਰੋਡ ਅਤੇ ਬਾਬਾ ਬੰਦਾ ਬਹਾਦਰ ਕਲੋਨੀ ਦੇ ਮਿਲਣ ਦੇ ਅਸਥਾਨ ਤੀਕ;
ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰਬਰ 9 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਅਨਾਜ ਮੰਡੀ ਰੋਡ ਅਤੇ ਗੁਰੂਨਾਨਕ ਕਲੋਨੀ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਦੇ ਹੋਏ ਗੁਰੂਨਾਨਕ ਕਲੋਨੀ ਨਾਲ ਚੱਲਦੇ ਹੋਏ ਬੰਦ ਗਲੀ ਨੰ 4 (20 ਫੁੱਟ) ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਖੇਤੀ ਬਾੜੀ ਵਾਲੀ ਜਮੀਨ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਤੀਕ; ਉਕਤ ਰੱਸਤੇ ਨਾਲ ਚੱਲਦੇ ਹੋਏ 20 ਫੁਟ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਥਾਣਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਮੀਰਾ ਸ਼ਾਹ ਕਲੋਨੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਮਿਰਾ ਸ਼ਾਹ ਕਲੋਨੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਲੀ ਮੀਰਾ ਸ਼ਾਹ ਕਲੋਨੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਸ਼ਰਾਬ ਫੈਕਟਰੀ ਤੀਕ; ਉਕਤ ਫੈਕਟਰੀ ਨਾਲ ਚੱਲਦੇ ਹੋਏ ਥਾਣਾ ਰੋਡ ਨੂੰ ਪਾਰ ਕਰਦੇ ਹੋਏ ਨਗਰ ਕੌਸਲ ਦੀ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਨਵੀਂ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਪੱਛਮੀ ਹੱਦ ਤੀਕ; ਉਕਤ ਪੁਰਾਣੀ ਹੱਦ ਨਾਲ ਚੱਲਦੇ ਹੋਏ ਅਨਾਜ ਮੰਡੀ ਤੀਕ; ਉਕਤ ਅਨਾਜ ਮੰਡੀ ਨਾਲ ਚੱਲਦੇ ਹੋਏ ਰਸਤਾ ਖੇਤੀਬਾੜੀ ਜਮੀਨ ਤੀਕ; ਉਕਤ ਰਸਤੇ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਫਿਰ ਉਕਤ ਲਿੰਕ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੀਕ; ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਬੰਦੇਆ ਬਾਸੀ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ; ਉਕਤ ਰੋਡ ਨਾਲ ਚੱਦਲੇ ਹੋਏ ਅਨਾਜ ਮੰਡੀ ਰੋਡ ਅਤੇ ਗੁਰੂਨਾਨਕ ਕਲੋਨੀ ਦੇ ਮਿਲਣ ਦੇ ਅਸਥਾਨ ਤੀਕ;
ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰਬਰ 10 (ਪਛੱੜੀਆਂ ਸ਼ੇਣੀਆਂ ਰਾਖਵਾਂ)
ਅਨਾਜਮੰਡੀ ਰੋਡ ਅਤੇ ਰਾਜਪੁਰਾ ਰੋਡ ਦੇ ਮਿਲਣ ਦੇ ਅਸਥਾਨ ਤੋਂ ਆਰਭ ਕਰਦੇ ਹੋਏ ਗੁਰਦਵਾਰਾ ਬਾਬਾ ਬੰਦਾ ਬਹਾਦਰ ਸਾਹਿਬ ਤੀਕ; ਉਕਤ ਗੁਰਦਵਾਰਾ ਸਾਹਿਬ ਰੋਡ ਨਾਲ ਚੱਲਦੇ ਹੋਏ ਕਲੋਨੀ ਬਾਬਾ ਬੰਦਾ ਬਹਾਦਰ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਬੰਦਾ ਬਹਾਦਰ ਕਲੋਨੀ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਗਲੀ ਟਰੱਕ ਯੂਨੀਅਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਗੋਇਲ ਕਲੋਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਲੀ ਤੀਕ; ਉਕਤ ਯੂਨੀਅਨ ਨਾਲ ਚੱਲਦੇ ਹੋਏ ਥਾਣਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ 20 ਫੁਟ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ 20 ਫੁਟ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਤੀਕ; ਉਕਤ ਰਸਤੇ ਨਾਲ ਚੱਲਦੇ ਹੋਏ ਲਿੰਕ ਬੰਦ ਗਲੀ ਤੀਕ; ਉਕਤ ਬੰਦ ਗਲੀ ਨਾਲ ਚੱਲਦੇ ਹੋਏ ਗਲੀ ਨੰ 4 (20 ਫੁਟ) ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗੁਰੂਨਾਨਕ ਕਲੋਨੀ ਤੀਕ; ਉਕਤ ਕਲੋਨੀ ਨਾਲ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ;
ਉਕਤ ਰੋਡ ਨਾਲ ਚੱਲਦੇ ਹੋਏ ਅਨਾਜਮੰਡੀ ਰੋਡ ਅਤੇ ਰਾਜਪੁਰਾ ਰੋਡ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 11 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਬੀਬੀ ਮਹੱਲਾ ਅਤੇ ਰਾਜਪੁਰਾ ਰੋਡ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਕੇ ਰਾਜਪੁਰਾ ਰੋਡ ਨਾਲ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ; ਉਕਤ ਅਨਾਜ ਮੰਡੀ ਰੋਡ ਨਾਲ ਚੱਲਦੇ ਹੋਏ ਗਲੀ ---- ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹੱਲਾ ਗਾਡਰੀਆਂਵਾਲਾ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿਗਲੀ ਗੜ੍ਹ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ---- ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਮੁਹੱਲਾ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਹਵੇਲੀ ਬੱਸੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਗਲੀ ----- ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੀਬੀ ਮਹੱਲਾ ਅਤੇ ਰਾਜਪੁਰਾ ਰੋਡ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
9072 PUNJAB GOVT. GAZ. (EXTRA), DECEMBER 12, 2025 (AGHN 21, 1947 SAKA)ਵਾਰਡ ਨੰ: 12
ਲਿੰਕ ਗਲੀ ਅਤੇ ਗਲੀ ਹਵੇਲੀ ਬੱਸੀ ਦੇ ਮਿਲਣ ਦੇ ਅਸਥਾਨ ਤੋ ਗਲੀ ਹਵੇਲੀ ਬੱਸੀ ਤੋਂ ਅਰੰਭ ਕਰਕੇ ਨਾਲ ਚੱਲਦੇ ਹੋਏ ਗਲੀ ਹਵੇਲੀ ਬੱਸੀ ਤੋਂ ਚੱਲਦੇ ਹੋਏ ਮੁਹੱਲਾ ਹਵੇਲੀ ਬੱਸੀ ਤੀਕ; ਉਕਤ ਮੁਹੱਲਾ ਨਾਲ ਚੱਲਦੇ ਹੋਏ ਗਲੀ ---- ਵਾਲੀ ਤੀਕ;
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੀਕਲੀਗਰ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਗਡਰੀਆਂ ਵਾਲਾ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਅਨਾਜ ਮੰਡੀ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਬੰਦੀਆ ਬੱਸੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਹਵੇਲੀ ਬੱਸੀ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ; ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਅਤੇ ਗਲੀ ਹਵੇਲੀ ਬੱਸੀ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਲਾਡਰਾਂ ਰੋਡ ਅਤੇ ਬੈਰਿਅਰ ਚੌਂਕ ਦੇ ਮਿਲਣ ਦੇ ਅਸਥਾਨ ਤੋਂ ਆਰੰਭ ਕਰਕੇ ਬੈਰਿਅਰ ਚੌਂਕ ਤੋ ਆਰੰਭ ਕਰਕੇ ਰਾਜਪੁਰਾ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਬੀਬੀਆ ਮੁਹੱਲਾ ਤੀਕ; ਉਕਤ ਮਹੱਲਾ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ;
ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਹਵੇਲੀ ਬੱਸੀ ਤੀਕ; ਉਕਤ ਹਵੇਲੀ ਬੱਸੀ ਨਾਲ ਚੱਲਦੇ ਹੋਏ ਗਲੀ ---- ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨਮੋਲ ਸਿਟੀ ਤੀਕ; ਉਕਤ ਅਨਮੋਲ ਸਿਟੀ ਨਾਲ ਚੱਲਦੇ ਹੋਏ ਹਵੇਲੀ ਬੱਸੀ ਰੋਡ ਤੀਕ;
ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੱਛਮੀ ਹੱਦ ਤੀਕ; ਉਕਤ ਹੱਦ ਨਾਲ ਚੱਲਦੇ ਹੋਏ ਲਾਡਰਾਂ ਰੋਡ ਤੀਕ; ਉਕਤ ਰੋਡ ਨਾਲ ਚੱਲਦੇ ਹੋਏ ਲਾਡਰਾਂ ਰੋਡ ਅਤੇ ਬੈਰਿਅਰ ਚੌਂਕ ਦੇ ਮਿਲਣ ਦੇ ਅਸਥਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਸਹੀ/-
ਤੇਜਵੀਰ ਸਿੰਘ, ਆਈ.ਏ.ਐਸ,
ਮਿਤੀ 3 ਦਸੰਬਰ, 2025
ਵਧੀਕ ਮ~ੁਖ ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
3581/12-2025/Pb. Govt. Press, S.A.S. Nagar