Servants of Knowledge
Punjab Gazette · Government of Punjab

Sh.Baljinder Kumar S/o Sh. Paramjit, Village Jand, Tehsil Phillaur, District Jalandhar C/o Smt. Sona

Published 12 December 2025

Department
Labour
Type
Ordinary
Notification no.
ਨੰ:ਸਕਕ/2025/1602
Gazetteid
CHD/0092/2024-2026
Identifier
in.gazette.punjabdsa.2025-12-12.89421
Languages
English, Punjabi

click here for IIIF manifest

PART III] PUNJAB GOVT. GAZ., OCTOBER 3, 2025 (ASVN 11, 1947 SAKA) 1107

Published by Authority

No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਜਲੰਧਰ

ਅਧਿਸੂਚਨਾ

ਮਿਤੀ 10 ਨਵੰਬਰ, 2025

ਨੰ:ਸਕਕ/2025/1602.- ਮੇਰੀ ਰਾਇ ਹੈ ਕਿ Sh.Baljinder Kumar S/o Sh. Paramjit, Village Jand, Tehsil Phillaur, District Jalandhar C/o Smt. Sonal Teji, Manninder Kaur & Ameena K.Azad, Authorized Representative Chamber No.333, New Courts, Jalandhar ਅਤੇ 1) M/s. Varun Beverages Limited, G.T. Road Phillaur, District Jalandhar Through its Managing Director 2) M/s. G.I. Staffing Services Pvt. Ltd., World Trade Tower, Tower-B, Unit No. 503, 5th Floor, Sector-16, Noida, Uttar Pradesh-201301 Through its Managing Director/Director ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ:1/22/04/4 ਕਿਰਤ/1091 ਮਿਤੀ:19-03-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫ਼ਸਰ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ-ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ Sh. Baljinder Kumar S/o Sh. Paramjit, ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< @ ਜੇਕਰ ਹਾਂ ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਸਹੀ/-

(ਪ੍ਰਦੀਪ ਚੌਧਰੀ)

ਸਹਾਇਕ ਕਿਰਤ ਕਮਿਸ਼ਨਰ,

ਜਲੰਧਰ।

3577/12-2025/Pb. Govt. Press, S.A.S. Nagar (1518)
Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89421/. Archive identifier in.gazette.punjabdsa.2025-12-12.89421.