Published by Authority
No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਜਲੰਧਰ
ਅਧਿਸੂਚਨਾ
ਮਿਤੀ 10 ਨਵੰਬਰ, 2025
ਨੰ:ਸਕਕ/2025/1626.- ਮੇਰੀ ਰਾਇ ਹੈ ਕਿ Sh.Amritpal Singh S/o Sh. Amarjit Singh Nangal, R/o Village Jattan Chak Dana, District Nawanshahr C/o Smt. Sonal Teji, Manninder Kaur & Ameena K.Azad, Authorized Representative Chamber No.333, New Courts, Jalandhar ਅਤੇ 1) M/s. Varun Beverages Limited, G.T. Road Phillaur, District Jalandhar Through its Managing Director 2) M/s. G.I. Staffing Services Pvt. Ltd., World Trade Tower, Tower-B, Unit No. 503, 5th Floor, Sector-16, Noida, Uttar Pradesh-201301 Through its Managing Director/Director ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ:1/22/04/4 ਕਿਰਤ/1091 ਮਿਤੀ:19-03-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫ਼ਸਰ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ-ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
"ਕੀ ਕਿਰਤੀ Sh. Amritpal Singh S/o Sh. Amarjit Singh Nangal, ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< @ ਜੇਕਰ ਹਾਂ ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।
ਸਹੀ/-
(ਪ੍ਰਦੀਪ ਚੌਧਰੀ)
ਸਹਾਇਕ ਕਿਰਤ ਕਮਿਸ਼ਨਰ,
ਜਲੰਧਰ।