Servants of Knowledge
Punjab Gazette · Government of Punjab

ਸ਼੍ਰੀ ਪਰੇਮ ਕੁਮਾਰ ਪੁੱਤਰ ਸ਼੍ਰੀ ਜੱਗੂ ਰਾਮ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਕਰ

Published 12 December 2025

Department
School Education
Type
Ordinary
Notification no.
No. SED-EDU305/47/2023-5EDU3/202410
Gazetteid
CHD/0092/2024-2026
Identifier
in.gazette.punjabdsa.2025-12-12.89454
Languages
English, Punjabi

click here for IIIF manifest

2385

Published by Authority

No.50] CHANDIGARH, FRIDAY, DECEMBER 12, 2025 (AGRAHAYANA 21, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਕੂਲ ਸਿੱਖਿਆ ਵਿਭਾਗ

(ਸਿੱਖਿਆ -3 ਸ਼ਾਖਾ)

ਅਧਿਸੂਚਨਾ

ਮਿਤੀ 8 ਮਾਰਚ, 2024

ਨੰ:SED-EDU305/47/2023-5EDU3/202410.-ਪੰਜਾਬ ਸਕੂਲ ਸਿੱਖਿਆ ਬੋਰਡ ਐਕਟ 1969 (ਅਮੈਂਡਮੈਂਟ ਐਕਟ 1987,2005,2008,2011,2013,2016,ਅਤੇ 2017 ਦੇ ਸੈਕਸ਼ਨ 4(2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਪਰੇਮ ਕੁਮਾਰ ਪੁੱਤਰ ਸ਼੍ਰੀ ਜੱਗੂ ਰਾਮ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਦਿੰਦੇ ਹਨ।ਇਹ ਨਿਯੁਕਤੀ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ ਤੱਕ ਹੋਵੇਗੀ (ਜਿਹੜਾ ਵੀ ਪਹਿਲਾਂ ਹੋਵੇ)।

2. ਸ਼੍ਰੀ ਪਰੇਮ ਕੁਮਾਰ ਪੁੱਤਰ ਸ਼੍ਰੀ ਜੱਗੂ ਰਾਮ ਦੀ ਨਿਯੁਕਤੀ ਦੀਆਂ ਟਰਮਜ ਅਤੇ ਕੰਡੀਸ਼ਨਜ ਬਾਅਦ ਵਿਚ ਤੈਅ ਕੀਤੀਆਂ ਜਾਣਗੀਆਂ।

ਕਮਲ ਕਿਸੋਰ ਯਾਦਵ,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਸਕੂਲ ਸਿੱਖਿਆ ਵਿਭਾਗ।

3577/12-2025/Pb.Govt.Press,S.A.S.Nagar(2385)

Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89454/. Archive identifier in.gazette.punjabdsa.2025-12-12.89454.