Published by Authority
No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ- 1 ਸ਼ਾਖਾ)
ਅਧਿਸੂਚਨਾ
ਮਿਤੀ 17 ਅਪ੍ਰੈਲ, 2023
ਨੰ:WR-IRP102/6/2022-5IP1/I/544967/2023.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾਪੂਰਵਕ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋੋਸੀਏਸ਼ਨ ਦੇ ਮੱਦ ਨੰ: 78(ਏ) ਤਹਿਤ ਸੌਪੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਨਿਮਨਲਿਖਤ ƒ ਬੋਰਡ ਆਫ ਡਾਇਰੈਕਟਰਜ਼ ਵਜੋਂ ਨਿਯੁਕਤ ਕਰਨ ਦੇ ਹੁਕਮ ਦਿੰਦੇ ਹਨ:-
ਸਰਕਾਰੀ ਡਾਇਰੈਕਟਰ:
1) ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ,ਜਾਂ ਉਨ੍ਹਾਂ ਦਾ ਨੁਮਾਇੰਦਾ।
2) ਮੁੱਖ ਇੰਜੀਨੀਅਰ, ਹੈੱਡਕੁਆਟਰ ਅਤੇ ਡਿਸਪਿਊਟ ਰੈਜੋਲਿਊਸ਼ਨ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ।
3) ਡਾਇਰੈਕਟਰ, ਸੈਂਟਰਲ ਗਰਾਉਂਡ ਵਾਟਰ ਬੋਰਡ, ਚੰਡੀਗੜ੍ਹ;
4) ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ, ਐਸ.ਏ.ਐਸ.ਨਗਰ,ਮੋਹਾਲੀ;
5) ਮੁੱਖ ਇੰਜੀਨੀਅਰ (ਕਮਰਸ਼ੀਅਲ), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਲਿਮ:ਪਟਿਆਲਾ;
ਇਹ ਹੁਕਮ ਮਾਨਯੋਗ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ, ਮਿਤੀ 17 ਅਪ੍ਰੈਲ, 2023
ਜਲ ਸਰੋਤ ਵਿਭਾਗ।
3577/12-2025/Pb. Govt. Press, S.A.S. Nagar