Servants of Knowledge
Punjab Gazette · Government of Punjab

ਸ੍ਰੀਮਤੀ ਸੰਜੀਦਾ ਬੇਰੀ, ਵਧੀਕ ਡਾਇਰਕੈਟਰ,ਦਫਤਰ,ਡਾਇਰਕੈਟਰ,ਰੋਜ਼ਗਾਰ ਉੱਤਪਤੀ,ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮਿ

Published 12 December 2025

Department
Employment Generation and Trainning
Type
Ordinary
Notification no.
No.EMPG-1109/68/2023-1EG1/746840/2023
Gazetteid
CHD/0092/2024-2026
Identifier
in.gazette.punjabdsa.2025-12-12.89457
Languages
English, Punjabi

click here for IIIF manifest

PUNJAB GOVT. GAZ., DECEMBER 12, 2025 (AGHN 21, 1947 SAKA) PART I] LM

Published by Authority

No.50] CHANDIGARH, FRIDAY, DECEMBER 12, 2025 (AGRAHAYANA 21, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

(ਰੋਜ਼ਗਾਰ ਉਤਪੱਤੀ ਸ਼ਾਖਾ)

ਹੁਕਮ

EMPG-1109/68/2023-1EG1/746840/2023.-ਸ੍ਰੀਮਤੀ ਸੰਜੀਦਾ ਬੇਰੀ, ਵਧੀਕ ਡਾਇਰੈਕਟਰ,ਦਫਤਰ,ਡਾਇਰੈਕਟਰ,ਰੋਜ਼ਗਾਰ ਉੱਤਪਤੀ,ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮਿਤੀ 26.10.2023 ਰਾਹੀਂ ਦਿੱਤੀ ਸਵੈ-ਇਛੁੱਕ ਰਿਟਾਇਰਮੈਂਟ ਦੀ ਪ੍ਰਤੀਬੇਨਤੀ ƒ ਵਿਚਾਰਨ ਉਪਰੰਤ ਅਧਿਕਾਰਨ ƒ ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼ 1975 ਦੇ ਨਿਯਮ 3(3) ਅਧੀਨ ਮਿਤੀ 31.01.2024 ਤੋਂ ਪ੍ਰੀਮਿਚਿਊਰ ਰਿਟਾਇਰ ਕੀਤਾ ਜਾਂਦਾ ਹੈ।

2. ਇਸ ਅਧਿਕਾਰਨ ਵਿਰੁੱਧ ਜੇਕਰ ਕੋਈ ਲੰਬਿਤ ਵਿਭਾਗੀ ਪੜਤਾਲ, ਚੌਕਸੀ ਪੜਤਾਲ ਅਤੇ ਫੌਜਦਾਰੀ ਕੇਸ ਹੋਵੇ ਤਾਂ ਉਸ ਕੇਸ ਦੇ ਫੈਸਲੇ ਤੇ ਨਿਰਭਰ ਹੋਣਗੇ। ਇਸ ਤੋਂ ਇਲਾਵਾ ਜੇਕਰ ਭਵਿੱਖ ਵਿੱਚ ਉਸਦੀ ਸਰਕਾਰੀ ਸੇਵਾ ਸਮੇਂ ਦਾ ਕੋਈ ਹੋਰ ਵਾਕਿਆਤ ਧਿਆਨ ਵਿੱਚ ਆਇਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਸਪ੍ਰੀਤ ਤਲਵਾੜ,ਆਈ.ਏ.ਐਸ

ਚੰਡੀਗੜ੍ਹ

ਪ੍ਰਮੱਖ ਸਕੱਤਰ,ਪੰਜਾਬ ਸਰਕਾਰ

ਮਿਤੀ 6 ਦਸੰਬਰ, 2023 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

3577/12-2025/Pb.Govt.Press, S.A.S. Nagar(2380)

Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89457/. Archive identifier in.gazette.punjabdsa.2025-12-12.89457.