Published by Authority
No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪੀ.ਸੀ.ਐਸ ਸ਼ਾਖਾ)
ਹੁਕਮ
ਮਿਤੀ 20 ਨਵੰਬਰ, 2025
ਨੰ.PERS-PCSOPROB/3/2024-5PCS/1248445.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ ਹੇਠ ਦਰਸਾਏ ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ 1994 ਦੇ ਨਿਯਮ 7 ਵਿਚ ਕੀਤੇ ਉਪਬੰਧਾਂ ਅਧੀਨ ਉਨ੍ਹਾਂ ਦੇ ਨਾਂ ਦੇ ਸਾਹਮਣੇ ਦਰਸਾਈ ਮਿਤੀ ਤੋਂ ਪਰਖਕਾਲ ਤਸੱਲੀਬਖਸ ਢੰਗ ਨਾਲ ਪਾਰ ਕਰਨ ਅਤੇ ਪਰਖਕਾਲ ਪੂਰਾ ਹੋਣ ਦੀ ਮਿਤੀ ਤੋਂ ਪੱਕਾ ਕਰਨ ਦੀ ਆਗਿਆ ਦਿੰਦੇ ਹਨ:-
ਲੜੀ ਅਧਿਕਾਰੀ ਦਾ ਨਾਮ/ਜਿਸ ਪੀ.ਸੀ.ਐਸ (ਕਾ.ਸ਼ਾ) ਵਿਚ ਪਰਖਕਾਲ ਸਮਾਂ ਪਾਰ ਨੰ. ਰਜਿਸਟਰਾਰ ਅਧੀਨ ਨਿਯੁਕਤ ਹੋਏ ਹਾਜਰ ਹੋਣ ਦੀ ਮਿਤੀ ਕਰਨ ਦੀ ਮਿਤੀ 1 ਸ਼੍ਰੀਮਤੀ ਪਾਇਲ ਗੋਇਲ (ਰਜਿਸਟਰ 07.05.2024 (ਦੁ.ਪ.) 06.05.2025 A-III)
2 ਸ਼੍ਰੀਮਤੀ ਅੰਕਿਤਾ ਕਾਂਸਲ (ਰਜਿਸਟਰ 07.05.2024 (ਦੁ.ਪ.) 06.05.2025 A-III)
3 ਸ਼੍ਰੀਮਤੀ ਕਪਿਲ ਜਿੰਦਲ (ਰਜਿਸਟਰ 07.05.2024 (ਦੁ.ਪ.) 06.05.2025 A-III)
4 ਸ਼੍ਰੀਮਤੀ ਨਵਜੋਤ ਸ਼ਰਮਾਂ (ਰਜਿਸਟਰ 07.05.2024 (ਦੁ.ਪ.) 06.05.2025 A-III)
5 ਸ਼੍ਰੀ ਅਮਨ ਗੁਪਤਾ (ਰਜਿਸਟਰ 28.06.2024 (ਬਾ.ਦੁ.) 28.06.2025 A-III) PART I] PUNJAB GOVT. GAZ., DECEMBER 12, 2025 (AGHN 21, 1947 SAKA) 2369 6 ਸ਼੍ਰੀਮਤੀ ਸੁਮਨਦੀਪ ਕੌਰ (ਰਜਿਸਟਰ 28.06.2024 (ਬਾ.ਦੁ.) 28.06.2025 A-III) 7 ਸ਼੍ਰੀਮਤੀ ਪ੍ਰਗਤੀ ਸੇਠੀ (ਰਜਿਸਟਰ 28.06.2024 (ਬਾ.ਦੁ.) 28.06.2025 A-III)
ਚੰਡੀਗੜ੍ਹ
ਕੇ.ਈ.ਪੀ. ਸਿਨਹਾ.
ਮਿਤੀ 14 ਨਵੰਬਰ, 2025
ਮੁੱਖ ਸਕੱਤਰ, ਪੰਜਾਬ ਸਰਕਾਰ
3577/12-2025/Pb. Govt. Press, S.A.S. Nagar