Servants of Knowledge
Punjab Gazette · Government of Punjab

ਸ਼੍ਰੀ ਜਸਵਿੰਦਰ ਸਿੰਘ ਬਰਾੜ੍ਹ.ਪੀ.ਪੀ.ਐਸ. ਨੂੰ ਮਿਤੀ 30.11.2025 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ—ਨਿਵਿਰਤ

Published 12 December 2025

Department
Home 1
Type
Ordinary
Notification no.
No.HOME-HM-10RETI/22/2025-2H1/I/1253803/2025
Gazetteid
CHD/0092/2024-2026
Identifier
in.gazette.punjabdsa.2025-12-12.89462
Languages
English, Punjabi

click here for IIIF manifest

PART I] PUNJAB GOVT. GAZ., DECEMBER 12, 2025 (AGHN 21, 1947 SAKA) 2345

Published by Authority

No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 28 ਨਵੰਬਰ, 2025

ਨੰ. HOME-HM-10RETI/22/2025-2H1/I/1253803/2025.- ਪੰਜਾਬ ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਖ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀ ਦੀ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਉਨ੍ਹਾਂ ƒ ਮਿਤੀ 30.11.2025 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ/ਅਹੁਦਾ ਜਨਮ ਮਿਤੀ

1. ਸ਼੍ਰੀ ਜਸਵਿੰਦਰ ਸਿੰਘ ਬਰਾੜ੍ਹ.ਪੀ.ਪੀ.ਐਸ., ਨੰਬਰ 30.11.1967

451/ਪੀ.ਆਰ.ਕਪਤਾਨ ਪੁਲਿਸ, ਪੁੱਤਰ ਸ਼੍ਰੀ ਗੁਰਦੇਵ

ਸਿੰਘ, ਕਪਤਾਨ ਪੁਲਿਸ, ਕਾƒਨ ਅਤੇ ਵਿਵਸਥਾ, ਪੰਜਾਬ,

ਚੰਡੀਗੜ੍ਹ।

2. ਜੇਕਰ ਭਵਿੱਖ ਵਿੱਚ ਸਬੰਧਤ ਅਧਿਕਾਰੀ ਵਿਰੁੱਧ ਕਿਸੇ ਮਾਮਲੇ ਵਿੱਚ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ, ਤਾਂ ਇਨ੍ਹਾਂ ਹੁਕਮਾਂ ਦਾ ਉਨ੍ਹਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਇਸ ਸਬੰਧੀ ਅਧਿਾਕਰ ਸਰਕਾਰ ਕੋਲ ਰਾਖਵੇਂ ਹੋਣਗੇ।

ਆਲੋਕ ਸ਼ੇਖਰ

ਚੰਡੀਗੜ੍ਹ

ਵੱਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਨਵੰਬਰ, 2025

ਗ੍ਰਹਿ ਮਾਮਲੇ ਵਿਭਾਗ।

3577/12-2025/Pb. Govt. Press, S.A.S. Nagar ( 2345 )
Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89462/. Archive identifier in.gazette.punjabdsa.2025-12-12.89462.