Servants of Knowledge
Punjab Gazette · Government of Punjab

ਸ੍ਰੀ ਜਸਵੀਰ ਸਿੰਘੀ ਢਿੱਲੋ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਪੰਜਾਬ ਸਿਵਲ ਸੇਵਾਵਾਂ, ਜਿਲਦ—1, ਭਾਗ—1 ਦ

Published 12 December 2025

Department
Social Justice Empowerment and Minorities
Type
Ordinary
Notification no.
Office Order
Gazetteid
CHD/0092/2024-2026
Identifier
in.gazette.punjabdsa.2025-12-12.89467
Languages
English, Punjabi

click here for IIIF manifest

2354 PUNJAB GOVT. GAZ., DECEMBER 12, 2025 (AGHN 21, 1947 SAKA) PART I]

Published by Authority

No. 50] CHANDIGARH, FRIDAY, DECEMBER 12, 2025 (AGRAHAYANA 21 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ ਪਲਾਨ)

ਦਫਤਰੀ ਹੁਕਮ

ਸ਼ੀ੍ਰ ਜਸਵੀਰ ਸਿੰਘੀ ਢਿੱਲੋ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.26 ਦੇ ਅਨੁਸਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2023 (ਬਾ.ਦੁ.) ਨੂੰ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary procedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2. ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।

ਜੀ.ਰਮੇਸ਼ ਕੁਮਾਰ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 29 ਅਗਸਤ, 2023 ਸਮਾਨਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

3577/12-2025/Pb. Govt. Press, S.A.S. Nagar( 2354)

Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89467/. Archive identifier in.gazette.punjabdsa.2025-12-12.89467.