Servants of Knowledge
Punjab Gazette · Government of Punjab

ਸ਼੍ਰੀ ਸੁਖਜਿੰਦਰ ਪਾਲ, ਪੀ.ਪੀ.ਐਸ., ਨੰ. 15/ਇੰਟੈਲੀਜੈਂਸ, ਉਪ ਕਪਤਾਲ ਪੁਲਿਸ, ਸਬ ਡਵੀਜ਼ਨ ਪਠਾਨਕੋਟ (ਦਿਹਾਤੀ)

Published 12 December 2025

Department
Home 3
Type
Ordinary
Notification no.
No.HOME-HM-30ESBM/564/2025-2H3(E976577)I/1203556/2025.
Gazetteid
CHD/0092/2024-2026
Identifier
in.gazette.punjabdsa.2025-12-12.89474
Languages
English, Punjabi

click here for IIIF manifest

PART I] PUNJAB GOVT. GAZ., DECEMBER 19, 2025 (AGHN 28, 1947 SAKA) 2355

Published by Authority

No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਪੰਜਾਬ ਦੇ ਰਾਜਪਾਲ ਜੀ ਦੇ ਹੁਕਮ

ਮਿਤੀ 17 ਸਤੰਬਰ, 2025

ਨੰ: HOME-HM-30ESBM/564/2025-2H3(E976577)I/1203556/2025.-ਸ਼੍ਰੀ ਸੁਖਜਿੰਦਰ ਪਾਲ, ਪੀ.ਪੀ.ਐਸ., ਨੰ. 15/ਇੰਟੈਲੀਜੈਂਸ, ਉਪ ਕਪਤਾਲ ਪੁਲਿਸ, ਸਬ ਡਵੀਜ਼ਨ ਪਠਾਨਕੋਟ (ਦਿਹਾਤੀ), ਜਿਸ ਨੇ ਮਿਤੀ 30.11.2025 ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਸੇਵਾ-ਮੁਕਤ ਹੋਣਾ ਸੀ, ਨੂੰ ਪੰਜਾਬ ਸਰਕਾਰ (ਪ੍ਰਸੋਨਲ ਵਿਭਾਗ) ਦੀਆਂ ਹਦਾਇਤਾਂ ਨੰ. 9/5/2017-2ਪੀਪੀ2/20 ਮਿਤੀ 19.02.2021 ਅਨੁਸਾਰ ਉਸਦੇ ਸਰਵਿਸ ਦੌਰਾਨ ਅਪੰਗਤਾ (Locomotor Disability 42#) ਸ਼੍ਰੇਣੀ ਵਿੱਚ ਆਉਣ ਕਾਰਨ ਮਿਤੀ 01.12.2025 ਤੋਂ ਮਿਤੀ 30.11.2027 ਤੱਕ 60 ਸਾਲ ਦੀ ਉਮਰ ਹੋਣ ਤੱਕ ਸਰਕਾਰੀ ਸੇਵਾ ਵਿੱਚ ਰਹਿਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

2. ਇਹ ਹੁਕਮ ਸਮੱਰਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਅਲੋਕ ਸ਼ੇਖਰ, ਆਈ.ਏ.ਐਸ., ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਸਤੰਬਰ, 2025

ਗ੍ਰਹਿ ਮਾਮਲੇ ਵਿਭਾਗ।

3577/12-2025/Pb. Govt. Press, S.A.S. Nagar( 2355 ) ( 829 )

Cite this issue. Punjab Gazette, Government of Punjab, 12 December 2025. Indian Gazettes, https://egazette.servantsofknowledge.in/details/in.gazette.punjabdsa.2025-12-12.89474/. Archive identifier in.gazette.punjabdsa.2025-12-12.89474.