EXTRAORDINARY
Published by Authority
CHANDIGARH, FRIDAY, DECEMBER 19, 2025 (AGRAHAYANA 28, 1947 SAKA)
PUNJAB LEGISLATIVE ASSEMBLY SECRETARIAT
NOTIFICATION
The 18th December, 2025
No. 48-LA-2025/ 63 .- The following Order by the Governor of Punjab, dated the 17th December, 2025, is published for general information –
ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਦੇ
ਅਨੁਸਾਰ ਮੈਨੂੰ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ, ਗੁਲਾਬ ਚੰਦ
ਕਟਾਰੀਆ,ਰਾਜਪਾਲ, ਪੰਜਾਬ, ਸੋਲ੍ਹਵੀਂ ਪੰਜਾਬ ਵਿਧਾਨ ਸਭਾ (ਜੋ ਇਸਦੇ ਦਸਵੇਂ
(ਵਿਸ਼ੇਸ਼) ਸਮਾਗਮ, 2025 ਲਈ ਬੁਲਾਈ ਗਈ ਸੀ ਅਤੇ ਜਿਸ ਨੂੰ ਮਿਤੀ 24 ਨਵੰਬਰ, 2025
ਨੂੰ ਹੋਈ ਬੈਠਕ ਉਪਰੰਤ ਅਣਮਿਥੇ ਸਮੇਂ ਲਈ ਸਥੱਗਿਤ ਕਰ ਦਿੱਤਾ ਗਿਆ ਸੀ)
ਦਾ ਉਠਾਣ ਕਰਦਾ ਹਾਂ।
ਚੰਡੀਗੜ੍ਹ ਗੁਲਾਬ ਚੰਦ ਕਟਾਰੀਆ,
ਮਿਤੀ 17 ਦਸੰਬਰ, 2025 ਰਾਜਪਾਲ, ਪੰਜਾਬ।
ORDER
IN EXERCISE OF THE POWERS CONFERRED UPON ME B Y V I RT U E O F S U B - C L A U S E ( a ) O F C L A U S E ( 2 ) O F ART I CLE 174 O F TH E CO N ST I TU TI O N O F I NDI A, I , GUL AB CH AND K ATARI A, G O VERN O R O F P UNJ AB , HEREBY PROROGUE THE 16TH PUNJAB LEGISLATIVE ASSEMBLY, WHICH WAS SUMMONED FOR ITS TENTH (SPECIAL) SESSION, 2025 AND ADJOURNED SINE-DIE AT T H E C O N C L U S I O N O F I T S S I T T I NG H E L D O N T H E 24TH NOVEMBER, 2025.