Servants of Knowledge
Punjab Gazette · Government of Punjab

ਸਟੇਟ ਡਾਟਾ ਸਟੀਅਰਿੰਗ ਕਮੇਟੀ

Published 19 December 2025

Department
Governance Reforms
Type
Ordinary
Notification no.
No. DGR/101/2020/PSeGS-DEPT-DGR/153
Gazetteid
CHD/0092/2024-2026
Identifier
in.gazette.punjabdsa.2025-12-19.89503
Languages
English, Punjabi

click here for IIIF manifest

Published by Authority

No.51] CHANDIGARH, FRIDAY, DECEMBER 19,2025 (AGRAHAYANA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ

(ਪ੍ਰਸ਼ਾਸਨਿਕ ਸੁਧਾਰ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 3 ਮਈ, 2023

ਨੰ: DGR/101/2020/PSeGS-DEPT-DGR/153.-ਨੋਟੀਫਿਕੇਸ਼ਨ ਨੰ: DGR/101/2020-PSeGS-Dept-DGR/221 ਮਿਤੀ 11 ਨਵੰਬਰ, 2022 ਦੇ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾਪੂਰਵਕ ਸਟੇਟ ਡਾਟਾ ਸਟੀਅਰਿੰਗ ਕਮੇਟੀ (SDSC) ƒ ਪੁਨਰਗਠਿਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ, ਜੋ ਕਿ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਅਧੀਨ ਹੇਠ ਅਨੁਸਾਰ ਹੋਵੇਗੀ:

1. ਪ੍ਰਬੰਧਕੀ ਸਕੱਤਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ।

2. ਪ੍ਰਬੰਧਕੀ ਸਕੱਤਰ, ਵਿੱਤ ਵਿਭਾਗ।

3. ਪ੍ਰਬੰਧਕੀ ਸਕੱਤਰ, ਯੋਜਨਾਬੰਦੀ ਵਿਭਾਗ।

4. ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਕਨਵੀਨਰ)।

5. ਡਾ. ਨੇਹਾ ਰਾਏਕਰ, ਐਸੋਸ਼ੀਏਟ ਡਾਇਰੈਕਟਰ, lDinsight.

6. ਮਿਸ. ਯਮਿਨੀ ਅਇਅਰ, ਪ੍ਰੈਜ਼ਿਡੈਂਟ ਐਂਡ ਚੀਫ ਐਗਜ਼ੀਕਿਊਟਿਵ, ਸੈਂਟਰ ਫਾਰ ਪਾਲਿਸੀ ਰਿਸਰਚ।

7. ਮਿ. ਅੰਬਰੀਸ਼ ਸ਼ਾਹੀ, ਸੀਨੀਅਰ ਸੋਸ਼ਲ ਪ੍ਰੋਟੈਕਸ਼ਨ ਸਪੈਸ਼ਲਿਸਟ, ਵਰਲਡ ਬੈਂਕ।

8. ਮਿਸ, ਆਸਥਾ ਕਪੂਰ, ਕੋ-ਫਾਊਂਡਰ ਐਂਡ ਡਾਇਰੈਕਟਰ, ਆਪਤੀ ਇੰਸਟੀਚਿਊਟ।

3. ਕਮੇਟੀ ਦੇ ਕਾਰਜ ਅਤੇ ਸ਼ਾਸਨਾਦੇਸ਼ (mandate) ਪਹਿਲਾਂ ਵਾਂਗ ਹੀ ਰਹਿਣਗੇ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ,ਪ੍ਰਸ਼ਾਸਨਿਕ ਸੁਧਾਰ ਮਿਤੀ 02 ਮਈ, 2023

ਅਤੇ ਲੋਕ ਸ਼ਿਕਾਇਤਾਂ ਵਿਭਾਗ3584/12-2025/Pb.Govt.Press, S.A.S. Nagar (2418)

Cite this issue. Punjab Gazette, Government of Punjab, 19 December 2025. Indian Gazettes, https://egazette.servantsofknowledge.in/details/in.gazette.punjabdsa.2025-12-19.89503/. Archive identifier in.gazette.punjabdsa.2025-12-19.89503.