Servants of Knowledge
Punjab Gazette · Government of Punjab

ਸਟੇਟ ਅਡਾਪਸ਼ਨ ਰਿਸੋਰਸ ਅਜੰਸੀ (ਸਾਰਾ), ਪੰਜਾਬ ਦੀ ਗਵਰਨਿੰਗ ਬਾਡੀ ਦਾ ਗਠਨ

Published 19 December 2025

Department
Social Security and Development of Women and Child
Type
Ordinary
Notification no.
No.SSWCD-50ADOP/14/2023-SS(E-523396)/348
Gazetteid
CHD/0092/2024-2026
Identifier
in.gazette.punjabdsa.2025-12-19.89505
Languages
English, Punjabi

click here for IIIF manifest

2390 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 51] CHANDIGARH, FRIDAY, DECEMBER 19, 2025 (AGRAHAYANA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ

ਸਮਾਜਿਕ ਸੁਰੱਖਿਆ ਸ਼ਾਖਾ

ਅਧਿਸੂਚਨਾ

ਮਿਤੀ 5 ਅਗਸਤ, 2025

ਨੰ: SSWCD-50ADOP/14/2023-SS(E-523396)/348.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਅਡਾਪਸ਼ਨ ਰੈਗੁਲੇਸ਼ਨਜ, 2022 ਦੀ ਧਾਰਾ 35(1)(ਡੀ) ਤਹਿਤ ਸਟੇਟ ਅਡਾਪਸ਼ਨ ਰਿਸੋਰਸ ਅਜੰਸੀ (ਸਾਰਾ), ਪੰਜਾਬ ਦੀ ਗਵਰਨਿੰਗ ਬਾਡੀ ਦਾ ਗਠਨ ਹੇਠ ਦਰਸਾਏ ਅਨੁਸਾਰ ਕਰਦੇ ਹਨ:-

ਲੜੀ ਨੰ.

ਵੇਰਵਾ ਅਹੁੱਦਾ

1 ਪ੍ਰਬੰਧਕੀ ਸਕੱਤਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਚੇਅਰਪਰਸਨ ਵਿਭਾਗ, ਪੰਜਾਬ

2 ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੈਂਬਰ ਸਕੱਤਰ ਵਿਭਾਗ, ਪੰਜਾਬ

3 ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੈਂਬਰ 4 ਚੇਅਰਪਰਸਨ, ਬਾਲ ਭਲਾਈ ਕਮੇਟੀ, ਐਸ.ਏ.ਐਸ.ਨਗਰ (ਮੋਹਾਲੀ) ਮੈਂਬਰ 5 ਹੈਵਨਲੀ ਏਂਜਲਜ, ਸਪੈਸ਼ਲਾਇਜਡ ਅਡਾਪਸ਼ਨ ਅਜੰਸੀ, ਦੋਰਾਹਾ, ਮੈਂਬਰ ਲੁਧਿਆਣਾ ਦਾ ਨੁਮਾਇੰਦਾ

6 ਡਾ. ਨਰੇਸ਼ ਪਰੂਥੀ, ਚੇਅਰਮੈਨ, ਮਾਨਵਤਾ ਫਾਉਂਡੇਸ਼ਨ, ਸ੍ਰੀ ਮੁਕਤਸਰ ਮੈਂਬਰ ਸਾਹਿਬ( 2390 ) PART I] PUNJAB GOVT. GAZ., DECEMBER 19, 2025 (AGHN 28, 1947 SAKA) 2391 7 ਸ੍ਰੀਮਤੀ ਨਵਜੋਤ ਕੋਰ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਮੈਂਬਰ ਸਕੱਤਰ, ਮੈਂਬਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸਹੀ/-

ਰਾਜੀ.ਪੀ ਸ਼੍ਰੀਵਾਸਤਵਾ

ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 4 ਅਗਸਤ, 2025 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ।

3584/12-2025/Pb. Govt. Press, S.A.S. Nagar

Cite this issue. Punjab Gazette, Government of Punjab, 19 December 2025. Indian Gazettes, https://egazette.servantsofknowledge.in/details/in.gazette.punjabdsa.2025-12-19.89505/. Archive identifier in.gazette.punjabdsa.2025-12-19.89505.