Published by Authority
No. 51] CHANDIGARH, FRIDAY, DECEMBER 19,2025 (AGRAHAYANA 28, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 16 ਜੂਨ, 2023
ਨੰ.WSSD-BR203/9/2023-6BR2/1411.-ਵਿਭਾਗੀ ਮੁੱਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫੇਜ, 2 ਮੋਹਾਲੀ ਐਸ.ਏ.ਐਸ ਨਗਰ ਮੋਹਾਲੀ ਵੱਲੋਂ ਪੱਤਰ ਨੰ. ਜਸਸ/ਅ-1(1)23/2749, ਮਿਤੀ 26.05.2023 ਰਾਹੀਂ ਕੀਤੀ ਗਈ ਸ਼ਿਫਾਰਸ਼ ਦੇ ਸਨਮੁੱਖ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ, ਉਪ ਮੰਡਲ ਇੰਜੀਨੀਅਰ (ਸਿੱਧੀ-ਭਰਤੀ) (HRMS CODE 481745 ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਰਈਆ ਐਟ ਅੰਮ੍ਰਿਤਸਰ ਵੱਲੋਂ ਇੱਕ ਮਹੀਨੇ ਦੀ ਤਨਖਾਹ ਜਮ੍ਹਾਂ ਕਰਵਾਉਂਦੇ ਹੋਏ ਮਿਤੀ 03.05.2023 ਤੋਂ ਦਿੱਤੇ ਅਸਤੀਫੇ ਨੂੰ ਮੰਨਜੂਰ ਕੀਤਾ ਜਾਂਦਾ ਹੈ।
2. ਇਹ ਹੁਕਮ ਮਾਨਯੋਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਡੀ.ਕੇ ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਜੂਨ, 2023
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।
3584/12-2025/Pb. Govt. Press, S.A.S. Nagar