Published by Authority
No. 51] CHANDIGARH, FRIDAY, DECEMBER 19, 2025 (AGRAHAYANA 28, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 30 ਜੁਲਾਈ, 2025
ਨੰ: WR-IRP10MISC/12/2022-6IP1/1/1164899/2025.- ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ, ਐਸ.ਏ.ਐਸ.ਨਗਰ ਦੇ ਮੈਮੋਰੰਡਮ ਆਫ ਐਸੋੋਸ਼ੀਏਸ਼ਨ ਦੀ ਮੱਦ-V ਵਿੱਚ ਕੀਤੇ ਉਪਬੰਧ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱਸੇ ਵਿੱਚ 1000/- ਰੁਪਏ ਦੇ ਸ਼ੇਅਰ ਦੀ ਤਬਦੀਲੀ ਹੇਠ ਲਿਖੇ ਅਨੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ:-
ਲੜੀ ਸ਼ੇਅਰ ਨੰ. ਮੌਜੂਦਾ ਸ਼ੇਅਰ ਕਿਸ ਦੇ ਨਾਮ ਜਿਸ ਦੇ ਨਾਮ ਤੇ ਬਦਲਿਆ ਸ਼ੇਅਰ ਟਰਾਂਸਫਰ ਦੀ ਮਿਤੀ ਨੰ: ਤੇ ਹੈ ਜਾਣਾ ਹੈ (ਜੂਆਇਨਿੰਗ ਦੀ ਮਿਤੀ ਤੋਂ) 1. 99997 Sh. Krishan Kumar, IAS, ਸ਼੍ਰੀ ਆਲੋਕ ਸ਼ੇਖਰ, 30.06.2025
ਪ੍ਰਮੁੱਖ ਸਕੱਤਰ, ਪੰਜਾਬ ਆਈ.ਏ.ਐਸ. ਵਧੀਕ ਮੁੱਖ
ਸਰਕਾਰ, ਵਿੱਤ ਵਿਭਾਗ, ਸਕੱਤਰ, ਪੰਜਾਬ ਸਰਕਾਰ
ਪੰਜਾਬ, ਚੰਡੀਗੜ੍ਹ ਵਿੱਤ ਵਿਭਾਗ, ਪੰਜਾਬ,
ਚੰਡੀਗੜ੍ਹ
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਜੁਲਾਈ, 2025
ਜਲ ਸਰੋਤ ਵਿਭਾਗ।
3584/12-2025/Pb. Govt. Press, S.A.S. Nagar