Servants of Knowledge
Punjab Gazette · Government of Punjab

ਸ਼੍ਰੀ ਸਲੁਖੱਣ ਸਿੰਘ ,ਨੰ. 739/ਬਟਾਲਾ (ਜਿਲ੍ਹਾ ਡਾਇੰਗ ਕਾਡਰ) ਡੀ.ਐਸ.ਪੀ. ਕਪੂਰਥਲਾ

Published 19 December 2025

Department
Home 3
Type
Ordinary
Notification no.
HOME-HM-30ESBM/156/2023-2H3(E559781)1/1177140/2025
Gazetteid
CHD/0092/2024-2026
Identifier
in.gazette.punjabdsa.2025-12-19.89521
Languages
English, Punjabi

click here for IIIF manifest

2392 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 51] CHANDIGARH, FRIDAY, DECEMBER 19, 2025 (AGRAHAYANA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਦਫ਼ਤਰੀ ਹੁਕਮ

ਮਿਤੀ 18 ਅਗਸਤ, 2025

HOME-HM-30ESBM/156/2023-2H3(E559781)1/1177140/2025.-ਸ਼੍ਰੀ ਸੁਲੱਖਣ ਸਿੰਘ,ਨੰ. 739/ਬਟਾਲਾ (ਜਿਲ੍ਹਾ ਡਾਇੰਗ ਕਾਡਰ) ਡੀ.ਐਸ.ਪੀ. ਕਪੂਰਥਲਾ ਦੀ ਮਿਤੀ 08.04.2025 ਨੂੰ ਇਲਾਜ ਦੌਰਾਨ ਡੀ.ਐਮ.ਸੀ. ਹਸਪਤਾਲ, ਲੁਧਿਆਣਾ ਵਿੱਚ ਮੌਤ ਹੋ ਜਾਣ ਕਾਰਨ ਇਸ ਅਧਿਕਾਰੀ ਦਾ ਨਾਮ ਪੀ.ਪੀ.ਐਸ. ਅਧਿਕਾਰੀਆਂ ਦੀ ਨਫਰੀ/ਸੂਚੀ ਵਿਚੋਂ ਖਾਰਜ ਕੀਤਾ ਜਾਂਦਾ ਹੈ।

ਆਲੋਕ ਸ਼ੇੇਖਰ, ਆਈ.ਏ.ਐਸ., ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਅਗਸਤ, 2025

ਗ੍ਰਹਿ ਮਾਮਲੇ ਵਿਭਾਗ।

3584/12-2025/Pb. Govt. Press, S.A.S. Nagar(2392)

Cite this issue. Punjab Gazette, Government of Punjab, 19 December 2025. Indian Gazettes, https://egazette.servantsofknowledge.in/details/in.gazette.punjabdsa.2025-12-19.89521/. Archive identifier in.gazette.punjabdsa.2025-12-19.89521.