Published by Authority
No. 51] CHANDIGARH, FRIDAY, DECEMBER 19, 2025 (AGRAHAYANA 28, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਡਾਇਰੈਕਟੋਰੇਟ ਆਫ ਸਟੈਟਿਸਟਿਕਸ, ਪੰਜਾਬ,
ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2ਬੀ,
ਸੈਕਨਰ-33ਏ, ਚੰਡੀਗੜ੍ਹ
ਦਫਤਰੀ ਹੁਕਮ
ਸ਼੍ਰੀਮਤੀ ਗੁਰਨਾਮ ਕੌਰ ਪਤਨੀ ਸ਼੍ਰੀ ਕਰਤਾਰ ਸਿੰਘ, ਡਾਟਾ ਐਂਟਰੀ Uਪਰੇਟਰ, ਜ਼ਿਲ੍ਹਾ ਅੰਕੜਾ ਦਫਤਰ, ਫਿਰੋਜਪੁਰ ਨੂੰ 58 ਸਾਲ ਦੀ ਵੱਧ ਵਰ੍ਹਾ ਉਮਰ ਪੂਰੀ ਹੋ ਜਾਣ ਤੇ ਮਿਤੀ 31-10-2023(ਬ:ਦੁ:) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2 ਜੇਕਰ ਉਸ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ/ਇਨਕੁਆਰੀ ਨਿਯਮਾਂ ਅਨੁਸਾਰ ਕਰਨੀ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਨ੍ਹਾਂ ਤੇ ਕੋਈ ਅਸਰ ਨਹੀਂ ਪਵੇਗਾ।
ਚੰਡੀਗੜ੍ਹ
ਜਗਦੀਪ ਸਿੰਘ,
ਮਿਤੀ 26 ਅਕਤੂਬਰ, 2023
ਡਾਇਰੈਕਟਰ ਸਟੈਟਿਸਟਿਕਸ
3548/12-2025/Pb. Govt. Press, S.A.S. Nagar