Servants of Knowledge
Punjab Gazette · Government of Punjab

ਸ਼੍ਰੀ ਕ੍ਰਿਸ਼ਨ ਲਾਲ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸਪੈਸ਼ਲ ਰੋਜ਼ਗਾਰ ਦਫਤਰ (ਪੀ.ਡਬਲਯੂ.ਡੀ.) ਦ

Published 19 December 2025

Department
Employment Generation and Trainning
Type
Ordinary
Notification no.
-
Gazetteid
CHD/0092/2024-2026
Identifier
in.gazette.punjabdsa.2025-12-19.89525
Languages
English, Punjabi

click here for IIIF manifest

2440 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 51] CHANDIGARH, FRIDAY, DECEMBER 19,2025 (AGRAHAYANA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

(ਰੋਜ਼ਗਾਰ ਉਤਪੱਤੀ ਸ਼ਾਖਾ)

ਹੁਕਮ

ਸ਼੍ਰੀ ਕ੍ਰਿਸ਼ਨ ਲਾਲ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸਪੈਸ਼ਲ ਰੋਜ਼ਗਾਰ ਦਫਤਰ (ਪੀ.ਡਬਲਯੂ.ਡੀ.), ਲੁਧਿਆਣਾ ਨੂੰ 58 ਸਾਲਾਂ ਦੀ ਉਮਰ ਪੂਰੀ ਹੋਣ ਉਪਰੰਤ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਵਾਲਿਯੂਮ-1 ਪਾਰਟ-1 ਦੇ ਨਿਯਮ 3.26 (a) ਅਧੀਨ ਮਿਤੀ 31.03.2023 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਕੋਈ ਵਿਭਾਗੀ/ਅਨੁਸ਼ਾਸ਼ਨੀ ਕਾਰਵਾਈ/ਚੌਕਸੀ ਪੜਤਾਲ/ਕੋਰਟ ਕੇਸ ਜਾਂ ਕੋਈ ਹੋਰ ਫੌਜਦਾਰੀ ਮੁਕੱਦਮਾ ਆਦਿ ਸਾਹਮਣੇ ਆਉਂਦਾ ਹੈ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕੁਮਾਰ ਰਾਹੁਲ,ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 23 ਮਾਰਚ, 2023 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

3584/12-2025/Pb. Govt. Press, S.A.S. Nagar(2440)

Cite this issue. Punjab Gazette, Government of Punjab, 19 December 2025. Indian Gazettes, https://egazette.servantsofknowledge.in/details/in.gazette.punjabdsa.2025-12-19.89525/. Archive identifier in.gazette.punjabdsa.2025-12-19.89525.