Servants of Knowledge
Punjab Gazette · Government of Punjab

ਨਗਰ ਕੌਂਸਲ, ਉੜਮੁੜ ਟਾਂਡਾ ਜਿਲ੍ਹਾ ਹੁਸਿ਼ਆਰਪੁਰ

Published 23 December 2025

Department
Local Government
Type
Extra Ordinary
Notification no.
ਨੰਬਰ:04/14/ਹਲਕਾਬੰਦੀ(ਸ—1)/ਮਚਸ਼/2025/254
Gazetteid
CHD/0092/2024-2026
Identifier
in.gazette.punjabdsa.2025-12-23.89591
Languages
English, Punjabi

click here for IIIF manifest

PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9387

EXTRAORDINARY

Published by Authority

CHANDIGARH, TUESDAY, DECEMBER 23, 2025 (PAUSA 2, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 22 ਦਸੰਬਰ, 2025

ਨੰਬਰ:04/14/ਹਲਕਾਬੰਦੀ(ਸ-1)/ਮਚਸ਼/2025/254 .-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਉੜਮੁੜ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਹੀਂ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਉੜਮੁੜ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਉੜਮੁੜ ਟਾਂਡਾ ਨੂੰ 15 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

( 9387 )9388 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਨਗਰ ਕੌਂਸਲ, ਉੜਮੁੜ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ ਵਾਰਡ ਨੰਬਰ – 1 (ਇਸਤਰੀ ਮੈਂਬਰਾਂ ਲਈ ਰਾਖਵਾ)

ਨਗਰ ਕੌਂਸਲ ਦੀ ਪ~ਛਮੀ ਹ~ਦ ਅਤੇ ਨਗਰ ਕੌਂਸਲ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਉ~ਤਰੀ ਹ~ਦ ਨਾਲ ਚ~ਲਦੇ ਹੋਏ ਗਲੀ ਰਗੂਨਾਥ ਮੰਦਿਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰਗੂਨਾਥ ਮੰਦਰ ਨਾਲ ਚ~ਲਦੇ ਹੋਏ ਗਲੀ ਸਰਕਾਰੀ ਜੀ.ਜੀ.ਐਂਸ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮਾਸ਼ਟਰ ਕਪਿਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਸ਼ਮਸ਼ਾਨ ਘਾਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 2 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾ)

ਨਗਰ ਕੌਂਸਲ ਦੀ ਪ~ਛਮੀ ਹ~ਦ ਅਤੇ ਨਗਰ ਕੌਂਸਲ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਉ~ਤਰੀ ਹ~ਦ ਨਾਲ ਚ~ਲਦੇ ਹੋਏ ਗਲੀ ਮਾਡਲ ਟਾਊਨ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 3 (ਅਨੁਸੂਚਿਤ ਜਾਤੀਆ ਦੀਆਂ ਇਸਤਰੀ ਮੈਬਰਾ ਲਈ ਰਾਖਵਾ)

ਗਲੀ ਸ਼ਮਸ਼ਾਨ ਘਾਟ ਰੋਡ ਅਤੇ ਗਲੀ ਮਾਸ਼ਟਰ ਕਪਿਲਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕਪਿਲਾ ਨਾਲ ਚ~ਲਦੇ ਹੋਏ ਮੇਂਨ ਬਜ਼ਾਰ ਉੜਮੁੜ ƒ ਪਾਰ ਕਰਦੇ ਹੋਏ ਗਲੀ ਐੱਮ.ਸੀ.ਜੋਲੀ ਮਾਡਲ ਸਕੂਲ ਤੀਕ, ਫਿਰ ਉਕਤ ਗਲੀ ਚਲਦੇ ਹੋਏ ਗਲੀ ਬੇਅੰਤ ਕੌਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰਬਚਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੇਲੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਕਾਰੀ ਸਕੂਲ ਕੁੜੀਆ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਜੂ ਦੀ ਚ~ਕੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੁ~ਲੀ ਭਗਵਾਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜਸਵਿੰਦਰ ਸਿੰਘ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ,ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ – 4

ਗਲੀ ਰਾਜੂ ਦੀ ਚ~ਕੀ ਅਤੇ ਗਲੀ ਸਰਕਾਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸਰਕਾਰੀ ਸਕੂਲ ਨਾਲ ਚਲਦੇ ਹੋਏ ਗਲੀ ਤੇਲੀਆਂ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੈਨ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪਿ~ਪਲਾਂ ਵਾਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਮਾਧ ਬਾਬਾ ਹਰਗੋਬਿੰਦ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੰਜ ਘਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮੇਂਨ ਬਜ਼ਾਰ ਤੀਕ,ਫਿਰ ਉਕਤ ਬਜ਼ਾਰ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ (ਰੇਲਵੇ ਫਲਾਈ ਉਵਰ) ਮਹਾਂਦੇਵ ਮੰਦਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਗਲੀ ਪੁਲੀ ਭਗਵਾਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਜੂ ਦੀ ਚ~ਕੀ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 5 (ਇਸਤਰੀ ਮੈਂਬਰਾਂ ਲਈ ਰਾਖਵਾ)

ਗਲੀ ਤੇਲੀਆਂ ਅਤੇ ਮੇਨ ਬਜ਼ਾਰ ਉੜਮੁੜ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਮੇਨ ਬਜ਼ਾਰ ਉੜਮੁੜ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੰਜ ਘਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਮਾਧ ਬਾਬਾ ਹਰਗੋਬਿੰਦ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮੁਹ~ਲਾਂ ਪਿ~ਪਲਾਂ ਵਾਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੈਨ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੇਲੀਆਂ ਵਾਲੀ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ- 6 (ਅਨੁਸੂਚਿਤ ਜਾਤੀਆਂ ਦੇ ਮੈਬਰਾ ਲਈ ਰਾਖਵਾ)

ਗਲੀ ਮਾਡਲ ਟਾਊਨ ਅਤੇ ਨਗਰ ਕੌਸਲ ਦੇ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਹ~ਦ ਨਾਲ ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਫਿਰ ਉਕਤ ਲਾਈਨ ਨਾਲ ਚ~ਲਦੇ ਹੋਏ ਮੇਨ ਬਜ਼ਾਰ ਉੜਮੁੜ ਤੀਕ, ਫਿਰPUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9389 ਉਕਤ ਬਜ਼ਾਰ ਨਾਲ ਚ~ਲਦੇ ਹੋਏੇ ਗਲੀ ਗੁਰਬਚਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੇਅੰਤ ਰੌਰ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਮਾਡਲ ਟਾਊਨ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ –7 (ਇਸਤਰੀ ਮੈਂਬਰ ਲਈ ਰਾਖਵਾ)

ਨਗਰ ਕੌਂਸਲ ਦੀ ਉ~ਤਰੀ ਹ~ਦ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਗੜ੍ਹਦੀਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਡੇਰਾ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 8

ਗੜ੍ਹਦੀਵਾਲਾ ਰੋਡ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਢੋਲਵਾਹਾ ਰੋਡ (ਜਾਜਾ ਚੌਂਕ) ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਸ਼ੋਸ਼ਲ ਬਰਿਸਟੋ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਿਰ ਤੀਕ, ਫਿਰ ਉਕਤ ਗਲੀ ਚ~ਲਦੇ ਹੋਏ ਗਾਂਧੀ ਜਨਰਲ ਸਟੋਰ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਡੇਰਾ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਜੰਮੁ ਰੋਡ ਤੀਕ,ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗੜ੍ਹਦੀਵਾਲਾ ਰੋਡ ਤੀਕ,ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਡਰ ਨੰਬਰ – 9 (ਅਨੁਸੂਚਿਤ ਜਾਤੀਆ ਦੀਆਂ ਇਸਤਰੀ ਮੈਂਬਰਾ ਲਈ ਰਾਖਵਾ)

ਥਾਂਣਾ ਰੋਡ ਅਤੇ ਗਲੀ ਸ਼ਨੀ ਮੰਦਿਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸ਼ਨੀ ਮੰਦਿਰ ਨਾਲ ਚਲਦੇ ਹੋਏ ਗਲੀ ਸ਼ੋਸ਼ਲ ਬਰਿਸਟੋ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਾਜਾ ਚੋਕ ਤੀਕ, ਫਿਰ ਉਕਤ ਜਾਜਾ ਚੋਕ ਅਤੇ ਰੇਲਵੇ ਫਲਾਈ ਉਵਰ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਡੰਪ ਸਾਈਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ,ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਨੇਮਾ ਰੋਡ (ਬ~ਸ ਸਟੈਂਡ) ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਰੇਲਵੇ ਫਲਾਈ ਉਵਰ ਤੀਕ, ਫਿਰ ਉਕਤ ਫਲਾਈ ਉਵਰ ਨਾਲ ਚ~ਲਦੇ ਹੋਏ ਥਾਂਣਾ ਡੋਰ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 10

ਢੋਲਵਾਹਾ ਰੋਡ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ (ਜਲੰਧਰ ਜੰਮੂ) ਰੋਡ ƒ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਰੇਲਵੇ ਫਲਾਈ ਉਵਰ ਤੀਕ, ਫਿਰ ਫਲਾਈ ਉਵਰ ਨਾਲ ਚ~ਲਦੇ ਹੋਏ ਢੋਲਵਾਹਾ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 11 (ਪ~ਛੜੀਆ ਸ਼੍ਰੇਣੀਆ ਦੇ ਮੈਂਬਰਾ ਲਈ ਰਾਖਵਾ)

ਗਲੀ ਅਬੀ ਕੁਮਾਰ ਅਤੇ ਗਲੀ ਹਰਮੈਟਿਕ ਇੰਡਸਟਰੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਹਰਮੈਟਿਕ ਇੰਡਸਟਰੀ ਨਾਲ ਮਿਲ ਕੇ ਗਲੀ ਰਾਮਗੜ੍ਹੀਆਂ ਲ~ਗਰ ਹਾਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਸੋਂਕ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਲਮੀਕ ਗੇਟ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਥਾਂਣਾ ਰੋਡ ƒ ਪਾਰ ਕਰਦੇ ਹੋਏ ਗਲੀ ਡੰਪ ਸਾਈਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਮ~ਖਣ ਸਿੰਘ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਅਬੀ ਕੁਮਾਰ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 12

ਗਲੀ ਡਾਕਟਰ ਰਣਜੀਤ ਸਿੰਘ ਅਤੇ ਗਲੀ ਸੰਨ ਸ਼ਾਈਨ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸੰਨ ਸ਼ਾਈਨ ਨਾਲ9390 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਚ~ਲਦੇ ਹੋਏ ਗਲੀ ਬੂਟਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਜੈਨ ਰਾਈਸ ਮਿ~ਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੋਹੜ ਵਾਲਾ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਲੇਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪਸਵਾਲਾ ਵਾਲੇ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਡਾਕਟਰ ਰਣਜੀਤ ਸਿੰਘ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 13 (ਇਸਤਰੀ ਮੈਬਰਾਂ ਲਈ ਰਾਖਵਾ)

ਸ~ਲ੍ਹਾਂ ਰੋਡ ਅਤੇ ਗਲੀ ਸਤਨਾਮ ਕੌਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸਤਨਾਮ ਕੌਰ ਨਾਲ ਚ~ਲਦੇ ਹੋਏ ਗਲੀ ਸਮਾਧ ਬਾਬਾ ਮਧੀ ਸ਼ਾਹ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਜੇਸ਼ ਟੇਲਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੋਢੀ ਮਾਸਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਾਹੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦਆਰਾ ਬੀਬੀਆਂ ਵਾਲੇ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੁ~ਲੀ ਐਸ.ਟੀ.ਡੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਜੀਤ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਾਲਮੀਕ ਗੇਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਆਸ਼ਾ ਰਾਣੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਮਗੜ੍ਹੀਆਂ ਲੰਗਰ ਹਾਲ ਤੀਕ, ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਹਰਮੈਟਿਕ ਇੰਡਸਟਰੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਬੀ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮ~ਖਣ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ,ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਸ~ਲ੍ਹਾਂ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 14 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾ)

ਸ਼੍ਰੀ ਹਰਗੋਬਿੰਦਪੁਰ ਰੋਡ ਅਤੇ ਗਲੀ ਲ~ਖੀ ਸਿਨੇਮਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਲ~ਖੀ ਸਿਨੇਮਾ ਨਾਲ ਚ~ਲਦੇ ਗਲੀ ਅਨਿਲ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਉਮਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਿੰਸੀਪਲ ਹਰਬੰਸ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਐਕਸ ਐਮ.ਸੀ ਭਗਤ ਰਾਮ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਬੋਹੜ ਨਾਲਾ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਰਸ਼ਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਬੀਬੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਾਹੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੋਢੀ ਮਾਸਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਜੇਸ਼ ਟੇਲਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਗਲੀ ਸਮਾਧ ਬਾਬਾ ਮੰਧੀ ਸ਼ਾਹ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਗਲੀ ਸਤਨਾਮ ਕੌਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ~ਲ੍ਹਾਂ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਵਾਰਡ ਨੰਬਰ – 15 (ਇਸਤਰੀ ਮੈਬਰਾਂ ਲਈ ਰਾਖਵਾ)

ਸ਼੍ਰੀ ਹਰਗੋਬਿੰਦਪੁਰ ਰੋਡ ਅਤੇ ਗਲੀ ਸ਼ਮਸ਼ਾਨ ਘਾਟ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਗਲੀ ਸ਼ਮਸ਼ਾਨ ਘਾਟ ਨਾਲ ਚਲਦੇ ਹੋਏ ਗਲੀ ਪੁ~ਲੀ ਭਗਵਾਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਹਾਂਦੇਵ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕੌਸਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਸੁਰਿੰਦਰ ਮੈਡੀਕਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੂਟਾ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੰਨ ਸਾਈਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇਹੋਏ ਗਲੀ ਡਾਕਟਰ ਰਣਜੀਤ ਸਿੰਘ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਲੇਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੋਹੜ ਵਾਲਾ ਚੋਕ ਤੀਕ, ਫਿਰ ਉਕਤ ਗਲੀ PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9391 ਨਾਲ ਚ~ਲਦੇ ਹੋਏ ਗਲੀ ਐਕਸ ਐਮ.ਸੀ ਭਗਤ ਰਾਮ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਉਮਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਨਿਲ ਕੁਮਾਰ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਲ~ਖੀ ਸਿਨੇਮਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੀ ਹੋਈ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 22 ਦਸੰਬਰ, 2025

ਸਕੱਤਰ, ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

3590/12-2025/Pb. Govt. Press, S.A.S. Nagar

Cite this issue. Punjab Gazette, Government of Punjab, 23 December 2025. Indian Gazettes, https://egazette.servantsofknowledge.in/details/in.gazette.punjabdsa.2025-12-23.89591/. Archive identifier in.gazette.punjabdsa.2025-12-23.89591.