EXTRAORDINARY
Published by Authority
CHANDIGARH, TUESDAY, DECEMBER 23, 2025 (PAUSA 2, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 22 ਦਸੰਬਰ, 2025
ਨੰਬਰ: 04/57/ਹਲਕਾਬੰਦੀ(ਸ-1)/ਮਚਸ਼/2025/264 .- ਪੰਜਾਬ ਮਿਉਂਸਪਲ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 ਦੇ ਅਨੁਸਾਰ ਅਤੇ ਡਿਲੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਨ ਆਰਡਰ 1995 ਦੀ ਕਲਾਸ 7 ਅਧੀਨ ਇਸ ਤੋ ਪਹਿਲਾਂ ਇਸ ਸਬੰਧ ਵਿੱਚ ਜ਼ਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਣਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਬਠਿੰਡਾ, ਜਿਲਾ ਬਠਿੰਡਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ। ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀ ਵਿਅਕਤੀ ਵੱਲੋ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੋ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਜੀ ਨੂੰ ਕਮਿਸ਼ਨਰ ਨਗਰ ਨਿਗਮ, ਬਠਿੰਡਾ ਜੀ ਰਾਹੀ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜ੍ਹਾਂ
ਨਗਰ ਨਿਗਮ, ਬਠਿੰਡਾ, ਜਿਲਾ ਬਠਿੰਡਾ ਦੇ ਨਗਰਪਾਲਾਂ ਦੀ ਚੋਣ ਦੇ ਮਕਸੱਦ ਲਈ ਨਗਰ ਨਿਗਮ, ਬਠਿੰਡਾ, ਜਿਲ੍ਹਾ ਬਠਿੰਡਾ ਨੁੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 33 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ :
1) ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ
2) ਇਸਤਰੀ ਮੈਂਬਰਾਂ ਲਈ ਰਾਖਵਾਂ
3) ਅਨਿਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ
4) ਪੱਛੜੀ ਸ਼ੇ੍ਰਣੀ ਦੇ ਮੈਂਬਰਾਂ ਲਈ ਰਾਖਵਾਂ
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 9433 )9434 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਨਗਰ ਨਿਗਮ, ਬਠਿੰਡਾ ਜਿਲ੍ਹਾ ਬਠਿੰਡਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ
ਵਾਰਡ ਨੰ. 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਉਤਰੀ ਹੱਦ ਅਤ/ ਕੋਠੇ ਅਮਰਪੁੁਰਾ ਰੋਡ ਦੇ ਮਿਲਨ ਸਥਾਨ ਤੋਂ ਅਰੰਭ ਕਰਕੇ ਕੋਠੋ ਅਮਰਪੁੁਰਾ ਸੜਕ ਨਾਲ ਚੱਲਦੇ ਹੋਏ ਗਲੀ ਐੱਮ.ਸੀ. ਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਨਾਲ ਜਾਂਦੇ ਹੋਏ ਥਰਮਲ ਕਲੌਨੀ ਦੀ ਪਿਛਲੀ ਬਾਊਂਡਰੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ (ਥਰਮਲ ਕਲੌਨੀ ਦੇ ਗੇਟ ਨੰ. 1) ਗੋਨਿਆਣਾ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਗੁੁਰੂ ਨਾਨਕ ਨਗਰ ਦੀ ਗਲੀ ਨੰ. 01 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੇਨ ਟ੍ਰਾਂਸਪੋਰਟ ਨਗਰ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੂਏ ਤੱਕ, ਉਕਤ ਸੂਏ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਕੋਠੇ ਅਮਰਪੁੁਰਾ ਸੜਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 02
ਕੋਠੇ ਅਮਰਪੁੁਰਾ ਸੜਕ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਤੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਅਤੇ ਬਰਨਾਲਾ ਬਾਈਪਾਸ ਰੋਡ ਪਾਰ ਕਰਦੇ ਹੋਏ ਰਿੰਗ ਰੋਡ ਨੂੰ ਮਿਲਦੀ ਪਟੇਲ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..........
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੱਸ ਸਟੈਂਡ ਸਾਈਟ ਦੀ ਪਿਛਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਮਲਾ ਨਹਿਰੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ 13/8 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਫਰੀਦ ਨਗਰ ਦੀ ਗਲੀ ਨੰ. 05 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਨਾਲ ਕੋਠੇ ਅਮਰਪੁੁਰਾ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਸ਼ੁੁਰੂ ਕੀਤਾ ਸੀ।
ਵਾਰਡ ਨੰ. 03 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕੋਠੇ ਅਮਰਪੁੁਰਾ ਸੜਕ ਅਤੇ ਰਿੰਗ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਦੀ ਕੱਚੀ ਪਹੀ ਦੇ ਨਾਲ ਚੱਲਦੇ ਹੋਏ ਪ~ੁਲ ਨੰ 2 ਤੱਕ, ਉਕਤ ਪੁੱਲ ਨਾਲ ਚੱਲਦੇ ਹੋਏ ਸੜਕ ਕੋਡੇ ਅਮਰਪੁਰਾ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਗੁਨਿਆਣਾ ਜੀ.ਟੀ.ਰੋਡ ਤੱਕ, ਉਕਤ ਜੀ.ਟੀ. ਰੋਡ ਨਾਲ ਚੱਲਦੇ ਹੋਏ ਥਰਮਲ ਕਲੌਨੀ ਦੇ ਗੇਟ ਨੰ. 01 ਤੱਕ, ਉਕਤ ਕਲੌਨੀ ਦੇ ਸੜਕ ਨਾਲ ਚੱਲਦੇ ਹੋਏ ਕੱਚੇ ਰਸਤੇ ਤੱਕ, ਉਕਤ ਨਾਲ ਚੱਲਦੇ ਹੋਏ ਗਲੀ......
ਤੱਕ, ਉਕਤ ਨਾਲ ਚੱਲਦੇ ਹੋਏ ਕੋਠੇ ਅਮਰਪੁੁਰਾ ਦੇ ਗਲੀ ਨੰ. 04 ਤੱਕ, ਉਕਤ ਨਾਲ ਚੱਲਦੇ ਹੋਏ ਗਲੀ ਐੱਮ.ਸੀ. ਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਕੋਠੇ ਅਮਰਪੁੁਰਾ ਸੜਕ ਤੱਕ, ਉਕਤ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 4
ਸਰਹਿੰਦ ਨਹਿਰ ਦੀ ਪਹੀ ਅਤੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ ਨਾਲ ਚੱਲਦੇ ਹੋਏ ਮੇਨ ਗ੍ਰੀਨ ਸਿਟੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਨਾਲ ਚੱਲਦੇ ਹੋਏ ਬਾਬਾ ਫਰੀਦ ਨਗਰ ਦੀ ਗਲੀ ਨੰ. 05 ਤੱਕ, ਉਕਤ ਸੜਕ PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9435 ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਪਾਰ ਕਰਕੇ ਬਲਾ ਰਾਮ ਨਗਰ ਦੀ ਗਲੀ ਨੰ. 11 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਕਤੀ ਵਿਹਾਰ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਢਿੱਲੋਂ ਕਲੌਨੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਟੀਚਰ ਕਲੌਨੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਟੀਚਰ ਕਲੌਨੀ ਦੀ ਬਾਊਂਡਰੀ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ 4-5 ਕਲੌਨੀ ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਰਸਤੇ ਜਾਂਦੇ ਹੋਏ ਗਲੀ......... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਦੇ ਨਾਲ ਚੱਲਦੇ ਰਸਤੇ ਤੱਕ, ਉਕਤ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਰਨਾਲਾ ਬਾਈਪਾਸ ਰੋਡ ਅਤੇ ਕੋਡੇ ਅਮਰਪੁਰਾ ਸੜਕ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਸਰਹਿੰਦ ਨਹਿਰ (ਪੁੱਲ ਲੰ 2) ਤੱਕ, ਉਕਤ ਪੁੱਲ ਨਾਲ ਪਾਰ ਕਰਕੇ ਸਰਹਿੰਦ ਨਹਿਰ ਨਾਲ ਚੱਲਦੇ ਹੋਏ ਗਲੀ ਮਾਡਲ ਟਾਉਲ ਫੇਸ 4-5 ਦੀ ਦੀਵਾਰ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਗਲੀ ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨੈਸ਼ਨਲ ਕਲੋਨੀ ਦੀ ਗਲੀ ਨੰ 1/1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋਗਰ ਪਾਰਕ ਦੀ ਬਾਊਂਡਰੀ ਵਾਲ ਤੱਕ, ਉਕਤ ਬਾਊਂਡਰੀ ਵਾਲ ਨਾਲ ਚੱਲਦੇ ਹੋਏ ਬਲਾ ਰਾਮ ਨਗਰ ਦੀ ਗਲੀ ਨੰ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਮਲਾ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਤੱਕ, ਉਕਤ ਬਾਈਪਾਸ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਦੇ ਰਸਤੇ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 6
ਬਰਨਾਲਾ ਬਾਈਪਾਸ ਅਤੇ ਮੇਨ ਬਲਾਰਾਮ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਬਲਾਰਾਮ ਰੋਡ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੋਗਰ ਪਾਰਕ ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਨੈਸ਼ਨਲ ਕਲੌਨੀ ਦੀ ਗਲੀ ਨੰ 1/1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਊਨ ਦੀ ਫੇਜ 4-5 ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਟੀਚਰ ਕਲੌਨੀ ਦੀ ਬਾਊਂਡਰੀ ਨਾਲ ਚੱਲਦੇ ਰਸਤੇ ਤੱਕ, ਉਕਤ ਨਾਲ ਚੱਲਦੇ ਹੋਏ ਗਲੀ......
ਤੱਕ, ਉਕਤ ਨਾਲ ਚੱਲਦੇ ਹੋਏ ਟੀਚਰ ਕਲੌਨੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਢਿੱਲੋਂ ਕਲੌਨੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਸ਼ਕਤੀ ਵਿਹਾਰ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਨਾਲ ਚੱਲਦੇ ਹੋਏ ਗਲੀ ਨੰ. 11 ਤੱਕ, ਉਕਤ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਮੇਨ ਬਲਾਰਾਮ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਰਨਾਲਾ ਬਾਈਪਾਸ ਰੋਡ ਅਤੇ ਭੱਟੀ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਭੱਟੀ ਰੋਡ ਨਾਲ ਚੱਲਦੇ ਹੋਏ ਨਾਮਦੇਵ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਦੀ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਗੋਲ ਚੌਂਕ ਤੱਕ, ਉਕਤ ਚੌਂਕ ਤੋਂ ਪੱਛਮ ਨੂੰ ਜਾਂਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੋਜ ਗਾਰਡਨ ਚੌਂਕ ਤੱਕ, ਉਕਤ ਚੌਂਕ ਤੋਂ ਬਰਨਾਲਾ ਬਾਈਪਾਸ ਰੋਡ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 8
ਨਾਮਦੇਵ ਰੋਡ ਅਤੇ ਭੱਟੀ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਭੱਟੀ ਰੋਡ ਨਾਲ ਚੱਲਦੇ ਹੋਏ ਸਟੇਡੀਅਮ ਤੱਕ, ਉਕਤ 9436 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਰੋਡ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭੱਟੀ ਰੋਡ ਅਤੇ ਬਰਨਾਲਾ ਬਾਈਪਾਸ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਬਰਨਾਲਾ ਬਾਈਪਾਸ ਰੋਡ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਰਾਭਾ ਨਗਰ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫ~ੁਟੀ ਨੋਰਥ ਅਸਟੇਟ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਅਗਰਵਾਲ ਕਲੌਨੀ ਗਲੀ..... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 10 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਬੀਬੀ ਵਾਲਾ ਰੋਡ ਅਤੇ ਜੀ.ਟੀ. ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਹਨੂੰਮਾਨ ਚੌਂਕ (ਐੱਮ.ਐੱਸ.ਡੀ. ਸਕੂਲ ਵਾਲੀ ਗਲੀ) ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਭੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........
ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਨੋਰਥ ਅਸਟੇਟ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 11 (ਇਸਤਰੀ ਮੈਂਬਰਾਂ ਲਈ ਰਾਖਵਾ)
ਬਰਨਾਲਾ ਬਾਈਪਾਸ ਅਤੇ ਕਮਲਾ ਨਹਿਰੂ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਕਮਲਾ ਨਹਿਰੂ ਰੋਡ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੱਸ ਸਟੈਂਡ ਦੀ ਪਿਛਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਟੇਲ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਤੇਗ ਬਹਾਦਰ ਦੀ ਗਲੀ ਨੰ. 07 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 01 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਰਤ ਨਗਰ ਦੀ ਲਿੰਕ ਬੀਬੀ ਵਾਲਾ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਭਾਰਤ ਨਗਰ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਮਲਾ ਨਹਿਰੂ ਕਲੌਨੀ ਦੀ ਗਲੀ ਨੰ. 01 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਨੋਰਥ ਅਸਟੇਟ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਮਲਾ ਨਹਿਰੂ ਕਲੌਨੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 12 (ਪੱਛੜੀ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਬੀਬੀ ਵਾਲਾ ਰੋਡ ਅਤੇ ਭਾਰਤ ਨਗਰ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਭਾਰਤ ਨਗਰ ਰੋਡ ਨਾਲ ਚੱਲਦੇ ਹੋਏ PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9437 ਗਲੀ 07 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਜੁੁਝਾਰ ਸਿੰਘ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 31 ਤੱਕ, ਉਕਤ ਗਲੀ ਨਾਲ ਚੱਲਦੇ ਹੋਏ 60 ਫ~ੁਟੀ ਚੌੜੀ ਸੜਕ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂ ਤੇਗ ਬਹਾਦਰ ਨਗਰ ਗਲੀ ਨੰ. 12 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂ ਤੇਗ ਬਹਾਦਰ ਰੋਡ ਪਾਰ ਕਰਦੇ ਹੋਏ 100 ਫ~ੁਟੀ ਰੋਡ ਦੀ ਬੱਤੀਆਂ, ਪਰਿੰਦਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਭਾਰਤ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜੁੁਝਾਰ ਸਿੰਘ ਨਗਰ ਰੋਡ ਅਤੇ ਰਿੰਗ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ......
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਫੇਜ 3 ਮਾਡਲ ਟਾਊਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੁੁਝਾਰ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਰਿੰਗ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 14
ਜੁੁਝਾਰ ਸਿੰਘ ਨਗਰ ਅਤੇ ਫੇਜ 3 ਮਾਡਲ ਟਾਊਨ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਰੋਡ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਤੋਂ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂ ਤੇਗ ਬਹਾਦਰ ਨਗਰ ਰੋਡ ਪਾਰ ਕਰਕੇ ਗਲੀ ਨੰ. 12 ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਚੌੜੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 31 ਜੁੁਝਾਰ ਸਿੰਘ ਨਗਰ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੁੁਝਾਰ ਸਿੰਘ ਨਗਰ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੇਜ 3 ਮਾਡਲ ਟਾਊਨ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 15 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਪਾਵਰ ਹਾਊਸ ਰੋਡ ਅਤੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ ਨਾਲ ਚੱਲਦੇ ਹੋਏ ਧੋਬੀਆਨਾ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੇਜ 2 ਮਾਡਲ ਟਾਊਨ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ....... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੇਜ 3 ਮਾਡਲ ਟਾਊਨ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.....
ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ..... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 16
100 ਫ~ੁਟੀ ਰੋਡ ਅਤੇ ਪਾਵਰ ਹਾਊਸ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਪਾਵਰ ਹਾਊਸ ਰੋਡ ਨਾਲ ਚੱਲਦੇ ਹੋਏ ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
9438 PUNJAB GOVT. GAZ. (EXTRA), DECEMBER 23, 2025 (PAUSA 2, 1947 SAKA)ਵਾਰਡ ਨੰ. 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਤਾ ਰਾਣੀ ਗਲੀ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਕੋਟ ਰੋਡ ਤੱਕ ਉਕਤ ਰੋਡ ਨਾਲ ਚੱਲਦੇ ਹੋਏ ਮੈਹਣਾਂ ਚੌਂਕ ਤੱਕ, ਉਕਤ ਚੌਂਕ ਤੋਂ ਗੋਲਾਈ ਨਾਲ ਚੱਲਦੇ ਹੋਏ ਆਰਿਆ ਸਮਾਜ, ਚੌਂਕ ਹੁੰਦੇ ਹੋਏ ਮਾਲ ਰੋਡ ਤੱਕ, ਮਾਲ ਰੋਡ ਨਾਲ ਚੱਲਦੇ ਹੋਏ ਪਾਰਕਿੰਗ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਹੀਆ ਹੋਟਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਤਾ ਰਾਣੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ ਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 18
ਪਾਵਰ ਹਾਊਸ ਰੋਡ ਅਤੇ ਫੈਜ਼-2 ਮਾਡਲ ਟਾਊਨ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਰੋਡ ਨਾਲ ਚੱਲਦੇ ਹੋਏ ਧੋਬੀਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੈਜ਼-2 ਮਾਡਲ ਟਾਊਨ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਮਾਡਲ ਟਾਊਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਊਨ ਫੈਜ਼-1 ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਊਨ ਫੈਜ਼-2 ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਾਂਤ ਨਗਰ ਰੌਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਨਾਨਕ ਸਕੂਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਧੋਬੀਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੀਟੀ ਮਾਲ ਗੋਲ ਚੱਕਰ ਤੱਕ, , ਉਕਤ ਚੌਂਕ ਨਾਲ ਘੰਮਦੇ ਹੋਏ ਪੋਸਟ ਆਫਿਸ, ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਫੈਜ਼-2 ਮਾਡਲ ਟਾਊਨ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 19 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਧੋਬੀਆਨਾਂ ਬਸਤੀ ਰੋਡ ਅਤੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ਼-1 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ~ੁਡਾ ਆਫਿਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-2 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੱਜੇ ਪਾਸੇ ਮੁੁੜਦੇ ਹੋਏ ਮਾਡਲ ਟਾਊਨ ਫੇਜ-1 ਨੂੰ ਜਾਂਦੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-1 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-2 ਰੋਡ (ਰਿੰਗ ਰੋਡ ਨੂੰ ਮਿਲਦੀ ਸੜਕ) ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੇਨ ਮਾਡਲ ਟਾਊਨ ਫੇਜ-2 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਧੋਬਿਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 20
ਮੇਨ ਭਾਗੂ ਰੋਡ ਅਤੇ ਗਲੀ ਨੰ. 16 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ. 16 ਨਾਲ ਚੱਲਦੇ ਹੋਏ ਸਿਵਲ ਪੁੁਲਿਸ ਲਾਇਨ ਦੀ ਦਿਵਾਰ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਟੀ ਮਾਲ (ਗੋਲ ਚੱਕਰ) ਤੱਕ, ਉਕਤ ਮਾਲ ਦੇ ਨਾਲ ਘੁੰਮਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਧੋਬਿਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਨਾਨਕ ਸਕੂਲ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਾਂਤਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਾਂਤਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-2 ਕੀਤਾ ਸੀ।
PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9439ਵਾਰਡ ਨੰ. 21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਾਗੂ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੋ ਹੋਏ ਭਾਈ ਮਤੀ ਦਾਸ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਨਸਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਚੈਨਲ ਨਾਲ ਚੱਲਦੇ ਹੋਏ ਹਰਬੰਸ ਨਗਰ ਗਲੀ ਨੰ. 5 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਐਗਰੀਕਲਚਰ ਡੀਪਾਰਟਮੈਂਟ ਆਫਿਸ ਦੇ ਨਾਲ ਚੱਲਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਈਨਾਂ ਨਾਲ ਚੱਲਦੇ ਹੋਏ ਮੈਕਸ ਹਸਪਤਾਲ (ਸਰਕਾਰੀ ਹਸਪਤਾਲ) ਵਾਲੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵਲ ਪੁੁਲਿਸ ਲਾਇਨ ਦੀ ਦੀਵਾਰ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਭਾਗੂ ਰੋਡ ਗਲੀ ਨੰ. 16 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੈਨ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ~ੁਡਾ ਆਫਿਸ ਨਾਲ ਮੁੁੜ ਦੇ ਹੋਏ ਮਾਡਲ ਟਾਊਨ ਫੈਜ਼-1 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 22
ਰੀਜਨਲ ਰੀਸਰਚ ਸਟੇਸ਼ਨ ਪੀ.ਏ.ਯੂ. ਅਤੇ ਡੱਬਵਾਲੀ ਰੋਡ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਡੱਬਵਾਲੀ ਰੋਡ ਨਾਲ ਚੱਲਦੇ ਹੋਏ ਮਾਨਸਾ ਰੇਲਵੇ ਲਾਇਨਾਂ ਤੱਕ, ਉਕਤ ਲਾਇਨਾਂ ਨਾਲ ਚੱਲਦੇ ਹੋਏ ਉੱਧਮ ਸਿੰਘ ਨਗਰ (ਬਾਬਾ ਦੀਪ ਸਿੰਘ ਨਗਰ) ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਰੇਨ ਮਾਰਕਿਟ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਰੇਨ ਮਾਰਕਿਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਨੂੰ ਜਾਂਦੀ ਗਰੇਨ ਮਾਰਕਿਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਕਾਰੀ ਹਸਪਤਾਲ ਦੀ ਬਾਊਂਡਰੀ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਰੀਜਨਲ ਰੀਸਰਟ ਸਟੈਸ਼ਨ ਪੀ.ਏ.ਯੂ.
ਦੇ ਨਾਲ ਚੱਲਦੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਿੰਨੀ ਸਕੱਤਰੇਤ ਰੋਡ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਬ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਗਰੇਨ ਮਾਰਕਿਟ ਰੋਡ ਤੱਕ, ਉਕਤ ਰੋਡ ਨਾਲ ਮੁੁਲਤਾਨੀਆਂ ਰੋਡ ਨੂੰ ਜਾਂਦੇ ਹੋਏ ਗਲੀ......... ਤੱਕ ਉਕਤ ਰੋਡ ਨਾਲ ਚੱਲਦੇ ਹੋਏ ਗਲੀ........... ਤੱਕ ਉਕਤ ਗਲੀ ਨਾਲ ਚੱਲਦੇ ਹੋਏ ਗਰੇਨ ਮਾਰਿਕ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ..........
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 24 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਪਟਿਆਲਾ ਰੇਲਵੇ ਲਾਇਨਾਂ ਅਤੇ ਉੱਧਮ ਸਿੰਘ ਰੋਡ (ਬਾਬਾ ਦੀਪ ਸਿੰਘ ਨਗਰ) ਮੈਨ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮੇਨ ਰੋਡ ਨਾਲ ਚੱਲਦੇ ਹੋਏ ਮਾਨਸਾ ਰੇਲਵੇ ਲਾਇਨਾਂ ਪਾਰ ਕਰਕੇ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਉੱਧਮ 9440 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਮਾਨਸਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਫਾਟਕ............ ਤੱਕ, ਉਕਤ ਫਾਟਕ ਤੋਂ ਪਟਿਆਲਾ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ, ਬਾਬਾ ਦੀਪ ਸਿੰਘ ਨਗਰ, ਉੱਧਮ ਸਿੰਘ ਨਗਰ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 25 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਮਾਨਸਾ ਰੇਲਵੇ ਲਾਇਨਾਂ ਅਤੇ ਕ੍ਰਿਸ਼ਨਾ ਕਲੋਨੀ ਗਲੀ ਨੰ. 0 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 02 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਪੱਛਮ ਦਿਸ਼ਾ ਵੱਲ ਨੂੰ ਜਾਂਦੀਆਂ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਨਰੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਪਾਰ ਕਰਦੇ ਹੋਏ ਮਾਨਸਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ ਨੰ. 0 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 26 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਨਰੂਆਣਾ ਰੋਡ ਅਤੇ ਬਾਦਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਾਦਲ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ ਸੰਗੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੰਗੂਆਣਾ ਢੌਬੇ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਨਰੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਪਾਰ ਕਰਦੇ ਹੋਏ ਬਾਦਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 27 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਾਈ ਮਤੀ ਦਾਸ ਨਗਰ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਜੋਧਪੁੁਰ ਰੋਮਾਨਾਂ ਲਿੰਕ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਕੱਚੇ ਰਸਤੇ ਤੱਕ, ਉਕਤ ਰਸਤੇ ਨਾਲ ਚੱਲਦੇ ਹੋਏ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਡਾਇਮੰਡ ਕਰਾਸਿੰਗ ਬਠਿੰਡਾ ਜੰਨਕਸ਼ਨ ਤੱਕ, ਉਕਤ ਜੰਨਕਸ਼ਨ ਤੋਂ ਦੱਖਣ ਦਿਸ਼ਾ ਵੱਲ ਨੂੰ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ ਨੰ. 18 ਉੱਧਮ ਸਿੰਘ ਨਗਰ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 11 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਉੱਧਣ ਸਿੰਘ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਨਸਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਹਰਬੰਸ ਨਗਰ ਗਲੀ ਨੰ. 5 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਚੈਨਲ ਨਾਲ ਚੱਲਦੇ ਹੋਏ ਮਾਨਸਾ ਰੋਡ ਤੱਕ, ਉਕਤ ਰੋਡ ਤੋਂ ਭਾਈ ਮਤੀਦਾਸ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 28 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਡੱਬਵਾਲੀ ਰੋਡ ਅਤੇ ਜੋਧਪੁੁਰ ਰੋਮਾਨਾ ਲਿੰਕ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਨਿਗਮ ਦਫਤਰ ਦੀ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕੱਚਾ ਰਸਤਾ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਜੋਧਪੁੁਰ ਰੋਮਾਨਾ ਲਿੰਕ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 29 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਸੰਗੂਆਣਾ ਟੋਬਾ ਵਾਲੀ ਸੜਕ ਅਤੇ ਸੰਗੂਆਣਾ ਬਸਤੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਤੋਂ ਉੱਤਰ ਵੱਲ ਨੂੰ ਜਾਂਦੀ ਰੇਲਵੇ PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9441 ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਸੰਗੂਆਣਾ ਟੋਬੇ ਵਾਲੀ ਸੜਕ ਤੱਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 30
ਬਾਦਲ ਰੋਡ ਅਤੇ ਨਗਰ ਨਿਗਮ ਦੀ ਪੱਛਮੀਂ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਬੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 31 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੁੁਲਤਾਨੀਆਂ ਰੋਡ ਅਤੇ ਗਲੀ........... ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ (ਲਾਲ ਸਿੰਘ ਬਸਤੀ) ਤੱਕ, ਉਕਤ ਰੇਲਵੇ ਲਾਇਨਾਂ (ਲਾਲ ਸਿੰਘ ਬਸਤੀ) ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੁੁਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਅਰਥਾਤ ਜੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 32
ਮੁੁਲਤਾਨੀਆਂ ਰੋਡ ਅਤੇ ਬੀਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬੀਰ ਰੋਡ ਨਾਲ ਜਾਂਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਚੈਨਲ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡਾਕਟਰ ਭੀਮ ਰਾਊ ਅੰਬੇਦਕਰ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ........ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁੁਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਰ ਰੋਡ ਨੂੰ ਮਿਲਦੇ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 33 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਰੇਲਵੇ ਲਾਇਨਾਂ ਅਤੇ ਮੁੁਲਤਾਨੀਆਂ ਰੋਡ ਤੇ ਮਿਲਣ ਸਥਾਨ ਤੋਂ ਆਰੰਭ ਕਰਕੇ, ਉਕਤ ਰੋਡ ਨਾਲ ਚੱਲਦੇ ਹੋਏ ਗਲੀ .......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਹੰਸ ਨਗਰ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, , ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਮੁੁਲਤਾਨੀਆਂ ਰੋਡ ਤੱਕ, ਅਰਥਾਤ ਜਿੱਥੋ ਆਰੰਭ ਕੀਤਾ ਸੀ ।
ਵਾਰਡ ਨੰ. 34
ਕੋਰਟ ਰੋਡ ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਮਿੰਨੀ ਸਕੱਤਰੇਤ ਰੋਡ 9442 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਰਕੀ ਬਜ਼ਾਰ ਤੱਕ, ਉਕਤ ਬਜ਼ਾਰ ਨਾਲ ਚੱਲਦੇ ਹੋਏ ਪਿਪਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਾਬੁੁਨ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੱਜੇ ਪਾਸੇ ਮੁੁੜ ਦੇ ਹੋਏ ਕਿਲ੍ਹਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਿਲ੍ਹਾ ਤੱਕ, ਉਕਤ ਕਿਲ੍ਹੇ ਤੋਂ ਮਿਹਣਾਂ ਚੌਂਕ ਨੂੰ ਜਾਂਦੇ ਹੋਏ ਕੋਰਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 35 (ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਲਾਇਨਾਂ ਅਤੇ ਮਾਲ ਰੋਡ ਤੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਲ ਰੋਡ ਨਾਲ ਚੱਲਦੇ ਹੋਏ ਫਾਇਰ ਆਫਿਸ ਤੱਕ, ਉਕਤ ਆਫਿਸ ਤੋਂ ਆਰਿਆ ਸਮਾਜ ਚੌਂਕ ਨੂੰ ਮੁੁੜ ਦੇ ਹੋਏ ਮਹਿਣਾਂ ਚੌਂਕ ਤੱਕ, ਉਕਤ ਚੌਂਕ ਤੋਂ ਪੱਛਮ ਨੂੰ ਚੱਲਦੇ ਹੋਏ ਬਠਿੰਡਾ ਕਿਲ੍ਹਾ ਸਾਹਿਬ ਤੱਕ, ਉਕਤ ਕਿਲ੍ਹੇ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਬੁੁਨਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪੀਪਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਰਕੀ ਬਜ਼ਾਰ ਤੱਕ, ਉਕਤ ਬਜ਼ਾਰ ਨਾਲ ਚੱਲਦੇ ਹੋਏ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 36 (ਪੱਛੜੀ ਸ਼੍ਰਣੀ ਦ ਮੈਂਬਰਾਂ ਲਈ ਰਾਖਵਾਂ)
ਮੇਨ ਰੋਡ ਅਤੇ ਪ੍ਰਤਾਪ ਨਗਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰਤਾਪ ਨਗਰ ਰੋਡ ਨਾਲ ਚੱਲਦੇ ਹੋਏ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1-ਏ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 8 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਦੁੁਸਹਿਰਾ ਗਰਾਊਂਡ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 37 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪ੍ਰਤਾਪ ਨਗਰ ਅਤੇ ਗਲੀ ਨੰ. 8 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1-ਏ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਕਸ਼ਮੀ ਕੈਫੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਤ ਟਿਫਨ ਸਰਵਿਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਫਟੈਕ ਕੰਪਿਊਟਰ ਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਹੰਸ ਨਗਰ ਗਲੀ 1-ਏ ਤੱਕ, ਉਕਤ ਗਲੀ ਨਾਲ ਜਾਂਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਜਾਂਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰ. 21 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 8 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 38
ਸਾਫਟੈਕ ਕੰਪਿਊਟਰ ਵਾਲੀ ਗਲੀ ਅਤੇ ਸੁੁਰਖਪੀਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੁੁਰਖਪੀਰ ਰੋਡ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡਾਕਟਰ ਭੀਮਰਾਊ ਅੰਬੇਦਕਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਤੱਕ, ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਚੈਨਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਬਹਿਮਣ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9443ਵਾਰਡ ਨੰ. 39 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪਰਸਰਾਮ ਨਗਰ ਰੋਡ ਅਤੇ ਗਲੀ........... ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਪਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਪੀਰ ਖਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਾ ਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.............. ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 40
ਦੁੁਸਹਿਰਾ ਗਰਾਊਂਡ ਵਾਲੀ ਸੜਕ ਅਤੇ ਪਰਤਾਪ ਨਗਰ ਰੋਡ ਦੀ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 21 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ..............
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਤਾਪ ਨਗਰ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਦੁੁਸਹਿਰਾ ਗਰਾਂਊਡ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਪਰਤਾਪ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 41 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਨੰ. 6 ਨਵੀਂ ਬਸਤੀ ਅਤੇ ਮਾਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਵੀਰ ਕਲੋਨੀ ਉੜਾਂਗ ਸਿਨੇਮਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਹਾਤਾ ਨਿਆਜ ਮੁੁਹੰਮਦ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਰਧਮਾਨ ਡਰੈਸਿਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 42 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਗਲੀ ਨੰ. 6 ਨਵੀਂ ਬਸਤੀ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਮਾਤਾ ਰਾਣੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਹੀਆ ਹੋਟਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਰਕਿੰਗ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਲ ਰੋਡ ਪਾਰ ਕਰਕੇ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 43 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਨ ਪੈਟਰੋਲ ਪੰਪ ਵਾਲੀ ਸੜਕ ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ (ਤਿੰਨ ਕੋਨੀ ਚੌਂਕ) ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਰਧਮਾਨ ਡਰੈਸਿਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਹਾਤਾ ਨਿਆਜ ਮੁੁਹੰਮਦ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਉੜਾਨ ਸਿਨੇਮਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਵੀਰ ਕਲੋਨੀ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਨ ਪੈਟਰੋਲ ਪੰਪ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 44
ਰੇਲਵੇ ਲਾਇਨਾਂ ਅਤੇ ਪਰਸਰਾਮ ਨਗਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ 9444 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ (ਕੱਚੇ ਰਸਤੇ) ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 45 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਸਰਹਿੰਦ ਨਹਿਰ ਅਤੇ ਰੇਲਵੇ ਲਾਇਨਾਂ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ (ਕੱਚੇ ਰਸਤੇ) ਤੱਕ, ਉਕਤ ਰਸਤੇ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 46
ਸਰਹਿੰਦ ਨਹਿਰ ਅਤੇ ਰੇਲਵੇ ਲਾਇਨਾਂ (ਰਾਜੀਵ ਗਾਂਧੀ ਨਗਰ ਬੈਕ ਸਾਇਡ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂਕੁੱਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੋਗੀ ਨਗਰ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗੁੁਰੂ ਨਾਨਕ ਨਗਰ ਗਲੀ ਨੰ. 1 ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਮਾਨ ਪੈਟਰੋਲ ਪੰਪ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਵੀਰ ਕਲੋਨੀ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਥਰਮਲ ਪਲਾਂਟ ਕੱਚੇ ਰਸਤੇ ਤੱਕ, ਉਕਤ ਰਸਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗੁੁਰੂ ਨਾਨਕ ਨਗਰ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੋਨਿਆਣਾ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 48 (ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਮਲੋਟ ਰੋਡ ਅਤੇ ਥਰਮਲ ਗ੍ਰਿਡ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ......... ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਥਰਮਲ ਪਲਾਂਟ ਕੱਚੇ ਰਸਤੇ ਤੱਕ, ਉਕਤ ਰਸਦੇ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਗਲੀ................ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ..............
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ.............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੋਗੀ ਨਗਰ ਗਲੀ...............
ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ............ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਗਲੀ........... ਤੱਕ, ਉਕਤ ਗਲੀ ਨਾਲ ਚੱਲਦੇ ਪੀਰਖਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਬੈਮਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਮਲੌਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਥਰਮਲ ਗ੍ਰਿਡ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 49 (ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਲਾਇਨਾਂ ਅਤੇ ਮਲੌਟ ਰੌਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਜਾਂਦੇ ਹੋਏ ਥਰਮਲ ਪਲਾਂਟ ਦੇ ਕੱਚੇ ਰਸਤੇ PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9445 ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 50
ਗੁੁਰੂ ਨਾਨਕ ਮੇਨ ਰੋਡ ਅਤੇ ਗਲੀ ਨੰ. 1 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਪਾਰ ਕਰਕੇ ਐਨ.ਐਫ.ਐਲ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............. ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ............ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਪਾਰ ਕਰਦੇ ਹੋਏ ਗਲੀ............. ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਟਰਾਂਸਪੋਰਟ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਨਾਨਕ ਨਗਰ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 1 ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ
ਮਿਤੀ 22 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3590/12-2025/Pb.Govt.Press, S.A.S. Nagar