Servants of Knowledge
Punjab Gazette · Government of Punjab

ਨਗਰ ਨਿਗਮ, ਅਬੋਹਰ ਜਿਲਾ ਫਾਜਿਲਕਾ

Published 24 December 2025

Department
Local Government
Type
Extra Ordinary
Notification no.
ਨੰਬਰ: 04/105/ਹਲਕਾਬੰਦੀ (ਸ—1)/ਮਚਸ਼/2025/268
Gazetteid
CHD/0092/2024-2026
Identifier
in.gazette.punjabdsa.2025-12-24.89606
Languages
English, Punjabi

click here for IIIF manifest

PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9471

EXTRAORDINARY

Published by Authority

CHANDIGARH, WEDNESDAY, DECEMBER 24, 2025 (PAUSA 3, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

Fਮਿਤੀ 22 ਦਸੰਬਰ, 2025

ਨੰਬਰ: 04/105/ਹਲਕਾਬੰਦੀ (ਸ-1)/ਮਚਸ਼/2025/268.-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੇ ਨਿਯਮ 7 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਅਬੋਹਰ ਜਿਲ੍ਹਾ ਫਾਜਿਲਕਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਨਿਗਮ ਦੇ ਕਮਿਸ਼ਨਰ ਰਾਂਹੀਂ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜ੍ਹਾਂ

ਨਗਰ ਨਿਗਮ, ਅਬੋਹਰ ਜਿਲਾ ਫਾਜਿਲਕਾ ਦੇ ਨਗਰਪਾਲਾਂ ਦੀ ਚੋਣ ਦੇ ਮਕਸੱਦ ਲਈ ਨਗਰ ਨਿਗਮ, ਅਬੋਹਰ ਜਿਲ੍ਹਾ ਫਾਜਿਲਕਾ ਨੁੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ :

1) ਅਨਿਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ

2) ਇਸਤਰੀ ਮੈਂਬਰਾਂ ਲਈ ਰਾਖਵਾਂ

3) ਅਨਿਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ

4) ਪੱਛੜੀ ਸ਼ੇ੍ਰਣੀ ਦੇ ਮੈਂਬਰਾਂ ਲਈ ਰਾਖਵਾਂ

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 9471 )9472 PUNJAB GOVT. GAZ. (EXTRA), DECEMBER 24, 2025 (PAUSA 3, 1947 SAKA) ਨਗਰ ਨਿਗਮ, ਅਬੋਹਰ ਜਿਲ੍ਹਾ ਫਾਜਿਲਕਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ

ਵਾਰਡ ਨੰ. 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਉਤਰੀ ਹੱਦ ਅਤੇ ਫਾਜਿਲਕਾ ਰੋਡ ਦੇ ਮਿਲਣ ਦੇ ਸਥਾਨ ਤੋੋ ਆਰੰਭ ਕਰਕੇ ਫਾਜਿਲਕਾ ਰੋਡ ਨਾਲ ਦੱਖਣ ਵੱਲ ਚੱਲਦੇ ਹੋੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ …………… ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੱਕ, ਪੁਰਾਣੀ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 1 ਤੀਕ, ਇਸ ਗਲੀ ਨਾਲ ਚੱਲਦੇ ਹੋਏ ਚੋੋਥੀ ਗਲੀ ਤੱਕ, ਇਸ ਗਲੀ ਨਾਲ ਉਤਰ ਵੱਲੋ ਚੱਲਦੇ ਹੋਏ ਗਲੀ ਨੰ. 2 ਤੀਕ, ਗਲੀ ਨੰ. 2 ਦੀ ਹੱਦ ਨਾਲ ਚੱਲਦੇ ਹੋਏ ਦਿਆਲ ਨਗਰੀ ਦੀ ਗਲੀ ਨੰ.…… ਤੀਕ, ਫਿਰ ਉਕਤ ਗਲੀ ਤੋ ਚੱਲਦੇ ਹੋਏ ਬਾਬਾ ਕਲੋਨੀ ਦੀ ਮੇਨ ਗਲੀ ਤੀਕ, ਇਸ ਗਲੀ ਨਾਲ ਚੱਲਦੇ ਹੋਏ ਮਹਿੰਦਰ ਕਰਿਆਨਾ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋੋਏ ਫਾਜਿਲਕਾ ਰੋਡ ਤੱਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 02 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)

ਕਿਲਿਆਂ ਵਾਲੀ ਰੋਡ ਅਤੇ ਗਲੀ ............. ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੂਰਬ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਈਦਗਾਹ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 03 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਕਿਲਿਆਂ ਵਾਲੀ ਰੋਡ ਅਤੇ ਮਹਿੰਦਰ ਕਰਿਆਨਾ ਵਾਲੀ ਗਲੀ ਮਿਲਣ ਸਥਾਨ ਤੋ ਆਰੰਭ ਕਰਕੇ ਉਤਰ ਵੱਲ ਨੂੰ ਚੱਲਦੇ ਹੋਏ ਬਾਬਾ ਕਲੋਨੀ ਦੀ ਮੇਨ ਗਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ....... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 2 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਹਿੰਦਰ ਕਰਿਆਨਾ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 04

ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ........... ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਪੂਰਬ ਵੱਲ ਨੂੰ ਚੱਲਦੇ ਹੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ..... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਭੂੱਲਰ ਸਕੂਲ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਬਾਜ਼ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੁੰ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. ............. ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9473

ਵਾਰਡ ਨੰਬਰ 05 (ਇਸਤਰੀ ਮੈਂਬਰਾਂ ਲਈ ਰਾਖਵਾਂ)

ਭੁੱਲਰ ਸਕੂਲ ਵਾਲੀ ਗਲੀ ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਨਾਨਕ ਨਗਰੀ ਦੀ ਗਲੀ ਨੰ. 10 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਸੁਨੀਲ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਤੁਲਸੀ ਬਿਊਟੀ ਪਾਰਲਰ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਡਾ.

ਬਾਲ ਕ੍ਰਿਸ਼ਨ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਡੇਅਰੀ ਮੱਕੜ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋੋਏ ਗਲੀ ਨੰ. 6 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਗਲੀ ਮੰਦਿਰ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਬਾਜ਼ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 06 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)

ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ਮੰਦਿਰ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 6 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਐਸ.ਡੀ. ਪ੍ਰਾਇਮਰੀ ਸਕੂਲ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 07 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ਐਸ.ਡੀ.ਪ੍ਰਾਇਮਰੀ ਸਕੂਲ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 6 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੱਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ......... ਤੱਕ, ਇਸ ਗਲੀ ਦੇ ਨਾਲ ਦੱਖਣF ਵੱਲ ਨੂੰ ਚੱਲਦੇ ਹੋਏ ਬੱਸ ਸਟੈਂਡ ਦੇ ਬੈਕਸਾਈਡ ਵਾਲੀ ਗਲੀ ਤੱਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 11 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਛੇਵੇ ਂ ਚੋੋਂਕ ਤੀਕ, ਇਸ ਚੋੋਂਕ ਤੋ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 5 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਾਰਥ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਦੂਜੇ ਚੋਕ ਤੀਕ, ਇਸ ਚੋੋਕ ਤੋ ਪੱਛਮ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਐਸ.ਡੀ. ਪ੍ਰਾਇਮਰੀ ਸਕੂਲ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 08

ਵੈਸਟ ਸਰਕੂਲਰ ਰੋਡ ਅਤੇ ਨਾਰਥ ਸਰਕੂਲਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਾਰਥ ਸਰਕੂਲਰ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 5 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਛੇਵੇਂ ਚੌਂਕ ਤੀਕ, ਇਸ ਚੋੋਂਕ ਤੋ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 11 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਬੱਸ ਸਟੈਂਡ ਦੀ ਬੈਕਸਾਈਡ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 15-ਏ ਤੱਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਿਰੰਕਾਰੀ ਭਵਨ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬੱਸ ਸਟੈਂਡ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਊਸ਼ਾਲਾ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਈਸਟ ਸਰਕੂਲਰ ਰੋਡ ਤੀਕ, ਇਸ ਰੋਡਦੇ ਨਾ ਦੱਖਣ ਵੱਲ ਨੂੰ ਚੱਲਦੇ ਹੋਏ ਸਾਊਥ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਾਰਥ ਸਰਕੂਲਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

9474 PUNJAB GOVT. GAZ. (EXTRA), DECEMBER 24, 2025 (PAUSA 3, 1947 SAKA)

ਵਾਰਡ ਨੰਬਰ 09 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਡੇਅਰੀ ਮੱਕੜ ਵਾਲੀ ਅਤੇ ਗਲੀ ਡਾ. ਬਾਲ ਕ੍ਰਿਸ਼ਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੁੰ ਚੱਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਬੱਸ ਸਟੈਂਡ ਦੀ ਬੈਕਸਾਈਲ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 6 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਡੇਅਰੀ ਮੱਕੜ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਡਾ. ਬਾਲ ਕ੍ਰਿਸ਼ਨ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 10

ਨਾਨਕ ਨਗਰੀ ਦੀ ਗਲੀ ਨੰ. 10 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਨਾਨਕ ਨਗਰੀ ਦੀ ਗਲੀ ਨੰ. 2 ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਡਾ. ਬਾਲ ਕ੍ਰਿਸ਼ਨ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋੋਏ ਗਲੀ ਤੁਲਸੀ ਬਿਊਟੀ ਪਾਰਲਰ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਸੁਨੀਲ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 10 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ.11 ( ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ)

ਫਾਜਿਲਕਾ ਰੋਡ ਅਤੇ ਨਗਰ ਨਿਗਮ ਦੀ ਉਤਰੀ ਹੱਦ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਗਰ ਨਿਗਮ ਦੀ ਉਤਰੀ ਹੱਦ ਨਾਲ ਪੂਰਵ ਵੱਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਰਾਭਾ ਨਗਰ ਦੀ ਗਲੀ ਨੰ. 5 ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਖੱਬੇ ਹੱਥ ਪਹਿਲੀ ਗਲੀ ਤੀਕ, ਇਸ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਨਾਲ ਚੱਲਦੇ ਹੋੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਮਲੋਟ ਰੋਡ ਤੀਕ। ਮਲੋਟ ਰੋਡ ਤੋ ਚੱਲਦੇ ਹੋਏ ਨਵੀ ਧਰਮ ਨਗਰੀ ਦੀ ਗਲੀ ਨੰ. 8 ਤੀਕ, ਫਿਰ ਉਕਤ ਮੇਨ ਗਲੀ ਦੇ ਨਾਲ ਚੱਲਦੇ ਹੋਏ ਚੱਕੀ ਵਾਲੀ ਗਲੀ ਨੰ. 1 ਦੇ ਮਿਲਣ ਸਥਾਨ ਤੱਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਫਾਜਿਲਕਾ ਤੱਕ, ਫਿਰ ਨਵੀ ਫਾਜਿਲਕਾ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 12

ਨਾਨਕ ਨਗਰੀ ਦੀ ਗਲੀ ਨੰ. 2 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੂਰਬ ਵੱਲ ਨੂੰ ਚੱਲਦੇ ਹੋਏ ਜੰਮੂ ਬਸਤੀ ਦੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ-2 ਉਤਰ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 3 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਆਨੰਦ ਨਗਰੀ ਦੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਬਰਤਨ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੁੰ ਚੱਲਦੇ ਹੋਏ ਗਲੀ ਡਾ. ਬਾਲ ਕ੍ਰਿਸ਼ਨ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਾਨਕ ਨਗਰੀ ਦੀ ਗਲੀ ਨੰ. 2 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 13 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ)

ਮਲੋਟ ਰੋਡ ਦੇ ਥਾਣਾ ਚੋਂਕ ਅਤੇ ਜੰਮੂ ਬਸਤੀ ਦੀ ਗਲੀ ਨੰ. 3 ਤੋ ਆਰੰਭ ਕਰਕੇ ਇਸ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 3 ਅਤੇ 4 ਦੇ ਮਿਲਣ ਸਥਾਨ ਤੀਕ, ਇਸ ਮਿਲਣ ਸਥਾਨ ਤੋੋ ਪੱਛਮ ਵੱਲ ਨੂੰ ਚੱਲਦੇ ਹੋਏ ਚਰਚ ਵਾਲੀ ਗਲੀ ਤੀਕ, ਇਸ ਗਲੀਨਾਲ ਉਤਰ ਵੱਲ ਨੂੰ ਚੱਲਦੇ ਹੋਏ ਚੱਕੀ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਨਵੀ ਧਰਮ ਨਗਰੀ ਦੀ ਗਲੀ ਨੰ. 8 ਦੇ ਮਿਲਣ ਸਥਾਨ ਤੀਕ, ਇਸ ਸਥਾਨ ਤੋ ਪੂਰਬ ਵੱਲ ਚੱਲਦੇ ਹੋਏ ਨਵੀ ਧਰਮ ਨਗਰੀ ਦੀ ਗਲੀ ਨੰ. 8 ਅਤੇ ਮਲੋਟ ਰੋਡ ਦੇ ਮਿਲਣPUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9475 ਸਥਾਨ ਤੱਕ, ਫਿਰ ਉਕਤ ਮਲੋਟ ਰੋਡ ਨਾਲ ਚੱਲਦੇ ਹੋਏ ਥਾਣਾ ਚੋੌਕ ਅਤੇ ਜੰਮੂ ਬਸਤੀ ਦੀ ਗਲੀ ਨੰ. 3 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 14

ਹਨੂੰਮਾਨਗੜ੍ਹ ਰੋਡ ਅਤੇ ਮਲੋਟ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਮਲੋਟ ਰੋਡ ਨਾਲ ਚੱਲਦੇ ਹੋੋਏ ਪੰਜਪੀਰ ਮਜ਼ਾਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਸੰਤ ਨਗਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਸੀਤੋ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 7 ਤੀਕ, ਇਸ ਗਲੀ ਨਾਲ ਚੱਲਦੇ ਹੋਏ ਖੱਬੇ ਪਾਸੇ ਆਖਰੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਮਲੋਟ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਆਨੰਦ ਨਗਰੀ ਗਲੀ ਨੰ. 1 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਤੋ ਆਰੰਭ ਕਰਕੇ ਫਾਜਿਲਕਾ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਜੈਨ ਨਗਰੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 2 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਜੈਨ ਨਗਰੀ ਰੋਡ ਤੀਕ, ਇਸ ਰੋਡ ਦੇ ਨਾਲ-2 ਪੱਛਮ ਵੱਲ ਨੂੰ ਚੱਲਦੇ ਹੋੋਏ ਗਲੀ ਨੰ. 15-ਏ ਤੱਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬੱਸ ਸਟੈਂਡ ਦੇ ਬੈਕਸਾਈਡ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 15 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੁੰ ਚੱਲਦੇ ਹੋਏ ਗਲੀ ਬਰਤਨ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 16

ਬੱਸ ਸਟੈਂਡ ਰੋਡ ਅਤੇ ਜੈਨ ਨਗਰੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਜੈਨ ਨਗਰੀ ਦੀ ਗਲੀ ਨੰ. 2 ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਛੇਵੇਂ ਚੌਂਕ ਤੀਕ, ਇਸ ਚੌਂਕ ਤੋੋ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਨੰ. ਤੀਕ, ਇਸ ਗਲੀ ਤੋੋਂ ਉਤਰ ਵੱਲ ਨੂੰ ਚੱਲਦੇ ਹੋਏ ਨੋੋਵੇਂ ਚੋੋਂਕ ਤੀਕ, ਇਸ ਚੋੋਂਕ ਤੋ ਵੱਲ ਨੂੰ ਪੂਰਬ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 2 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਾਡਲ ਟਾਊਨ ਦੀ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਾਲ ਗੋਦਾਮ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਸਾਊਥ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਈਸਟ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਊਸ਼ਾਲਾ ਰੋਡ ਤੀਕ, ਉਕਤ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋੋਏ ਬੱਸ ਸਟੈਂਡ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਜੈਨ ਨਗਰੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 17 (ਇਸਤਰੀ ਮੈਂਬਰਾਂ ਲਈ ਰਾਖਵਾਂ)

ਧੋਬੀ ਘਾਟ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕਫਿਰ ਉਕਤ ਰੋਡ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਰੀਨ ਅਵੈਨਿਊ ਦੀ ਗਲੀ ਨੰ. 4 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਹੋਟਲ ਹੈਵਨ ਵਿਊ ਵਾਲੀ ਗਲੀ ਦੇ ਚੋੋਕ ਤੀਕ, ਉਕਤ ਚੋੋਕ ਤੋੋਂ ਉਤਰ ਵੱਲ ਨੂੰ ਜਾਂਦੇ ਹੋਏ ਆਰ.ਡੀ ਕਲੋਨੀ ਦੀ ਗਲੀ ਨੰ. 6 ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

9476 PUNJAB GOVT. GAZ. (EXTRA), DECEMBER 24, 2025 (PAUSA 3, 1947 SAKA)

ਵਾਰਡ ਨੰਬਰ 18

ਹਨੂੰਮਾਨਗੜ੍ਹ ਰੋਡ ਅਤੇ ਰੇਲਵੇ ਲਾਇਨਾਂ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਇਨਾਂ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਸੀਤੋ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਵੀ ਸੂਰਜ ਨਗਰੀ ਦੀ ਗਲੀ ਨੰ. 7 ਤੀਕ, ਫਿਰ ਉਕਤ ਗਲੀ ਨਾਲ-2 ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੁੰਦਰ ਨਗਰੀ ਗਲੀ ਨੰ. 3 ਅਤੇ ਸੀਤੋ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਸੀਤੋੋ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੀਕ, ਫਿਰ ਉਕਤ ਰੇਲਵੇ ਲਾਇਨ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਮਾਡਲ ਟਾਊਨ ਦੀ ਗਲੀ ਨੰ. 8 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 2 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........

ਤੀਕ, ਫਿਰ ਉਕਤ ਗਲੀ ਨਾਲ ਉਤਰ ਨੂੰ ਚੱਲਦੇ ਹੋਏ ਗਲੀ ਨੰ. 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 20

ਹਨੂੰਮਾਨਗੜ੍ਹ ਰੋਡ ਅਤੇ ਸੁੰਦਰ ਨਗਰੀ ਦੀ ਗਲੀ ਨੰ. 6 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਨਾਲ ਚੱਲਦੇ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਫਿਰ ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਬਸੰਤ ਨਗਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਪੰਜਪੀਰ ਦਰਗਾਹ ਦੀ ਗਲੀ ਨੰ. 1 ਤੀਕ, ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਾਸੀਆਂ ਰੋਡ ਤੀਕ, ਫਿਰ ਉਕਤ ਮੇਨ ਰੋਡ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੰਤ ਕਬੀਰ ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਾਸੀਆਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੀਕ, ਰੇਲਵੇ ਲਾਇਨਾਂ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸੀਤੋਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 3 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ.

2 ਤੀਕ, ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਫਿਰ ਉਕਤ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 6 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 21 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੰਜਪੀਰ ਮਜ਼ਾਰ ਮੇਨ ਗਲੀ ਅਤੇ ਮਲੋਟ ਰੋਡ ਦੇ ਮਿਲਣ ਸਥਾਨ ਤੋ ਪੂਰਬ ਵੱਲ ਨੂੰ ਚੱਲਦੇ ਹੋਏ, ਗਲੀ ਗੁਰਦੁਆਰਾ ਸਾਹਿਬ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਸੱਜੇ ਪਾਸੇ ਪਹਿਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋੋਏ ਖੱਬੇ ਪਾਸੇ ਪਹਿਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਖੱਬੇ ਪਾਸੇ ਪਹਿਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਤੀਕ, ਇਸ ਗਲੀ ਤੌੌ ਦੱਖਣ ਦਿਸ਼ਾ ਵੱਲ ਚੱਲਦੇ ਹੋੋਏ ਗਲੀ ਨੰ. ................... ਤੀਕ, ਇਸ ਗਲੀ ਨਾਲ ਚੱਲਦੇ ਹੋਏ ਪੰਜਪੀਰ ਨਗਰ ਦੀ ਗਲੀ ਨੰ. 2 ਤੀਕ, ਇਸ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. ................ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਪੱਛਮ ਵੱਲੋ ਨੂੰ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਗਲੀPUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9477 ਨੰ. ............. ਤੀਕ, ਇਸ ਗਲੀ ਦੇ ਨਾਲ ਪੂਰਬ ਵੱਲੋ ਨੂੰ ਚੱਲਦੇ ਹੋਏ ਪਹਿਲਾਂ ਖੱਬਾ ਅਤੇ ਫਿਰ ਸੱਜਾ ਮੋੜ ਮੁੜਨ ਉਪਰੰਤ ਸਾਹਮਣੇ ਟੀ-ਪੁਆਇੰਟ ਤੀਕ, ਇਸ ਗਲੀ ਨਾਲ ਦੱਖਣ ਵੱਲ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੰ. 10 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋੋਏ ਗਲੀ ਨੰ.................. ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਗਲੀ ਨੰ. 12 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਬਾਸੀਆਂ ਰੋਡ ਤੋ ਉਤਰ ਵੱਲ ਨੂੰ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੵੰ. 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਮਜ਼ਾਰ ਮੇਨ ਗਲੀ ਤੀਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਅਰਥਾਤ ਜਿੱਥੋੋ ਆਰੰਭ ਕੀਤਾ ਸੀ।

ਵਾਰਡ ਨੰਬਰ 22

ਸੀਡ ਫਾਰਮ ਰੋਡ ਅਤੇ ਗੁਰੂ ਕਿਰਪਾ ਕਲੋਨੀ ਦੀ ਗਲੀ ਨੰ. 3 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੂਰਬ ਵੱਲ ਚੱਲਦੇ ਹੋਏ ਗਾਂਧੀ ਪੈਟਰੋਲ ਪੰਪ ਵਾਲੀ ਗਲੀ ਤੀਕ, ਫਿਰ ਗਲੀ ਨਾਲ ਚੱਲਦੇ ਹੋਏ ਮਲੋਟ ਰੋਡ ਪਾਰ ਕਰਕੇ, ਪੰਜਪੀਰ ਨਗਰ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਦੂਜੀ ਖੱਬੀ ਗਲੀ ਮੁੜਕੇ ਗਲੀ ਨੰ. 5 ਤੀਕ, ਫਿਰ ਇਸ ਗਲੀ ਨਾਲ ਚੱਲਦੇ ਹੋਏ ਗਲੀ ਦੇ ਆਖੀਰ ਤੱਕ, ਇਸ ਗਲੀ ਤੋ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. ਤੀਕ, ਫਿਰ ਉਕਤ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਇਸ ਗਲੀ ਦੇ ਆਖੀਰ ਤੀਕ, ਇਸ ਗਲੀ ਤੌ ਪੂਰਬ ਵੱਲ ਨੂੰ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਜਾਂਦੇ ਹੋੋਏ ਗਲੀ ਨੰ. ........ ਤੱਕ, ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 9 ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. ........... ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮੇਨ ਪੰਜਪੀਰ ਰੋਡ ਤੀਕ, ਫਿਰ ਉਕਤ ਰਸਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. .............. ਤੀਕ, ਫਿਰ ਇਸ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋੋਏ ਗਲੀ ਨੰ. 8 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਰਮੇਸ਼ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮੱਕੜ ਕਲਾਥ ਹਾਊਸ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. ................ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਤੀਕ, ਫਿਰ ਉਕਤ ਗਲੀ ਦੇ ਨਾਲ ਉਤਰ ਵੱਲੋ ਨੂੱ ਚੱਲਦੇ ਹੋਏ ਗਲੀ ............ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋੋਏ ਪੰਜਪੀਰ ਨਗਰ ਦੀ ਗਲੀ ਨੰ. 1 ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਖੱਬੇ ਪਾਸੇ ਗਲੀ ................ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਸੱਜਾ ਮੋੜ ਮੁੜਦੇ ਹੋਏ ਵਾਪਿਸ ਗਲੀ ਗੁਰਦੁਆਰਾ ਸਾਹਿਬ ਤੀਕ, ਫਿਰ ਉਕਤ ਗਲੀ ਤੋ ਉਤਰ ਵੱਲ ਨੂੰ ਚੱਲਦੇ ਹੋਏ ਮਲੋਟ ਰੋਡ ਪਾਰ ਕਰਦੇ ਹੋਏ ਸੀਡ ਫਾਰਮ ਰੋੋਡ ਅਤੇ ਗੁਰੂ ਕਿਰਪਾ ਕਲੋਨੀ ਦੀ ਗਲੀ ਨੰ. 3 ਦੇ ਮਿਲਣ ਸਥਾਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ. 23 (ਇਸਤਰੀ ਮੈਂਬਰ ਲਈ ਰਾਖਵਾਂ)

ਮਲੋਟ ਰੋਡ ਅਤੇ ਗੋਬਿੰਦਗੜ੍ਹ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਬਾਬਾ ਦੀਪ ਸਿੰਘ ਨਗਰ ਗਲੀ ਨੰ. 0 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਗੋਬਿੰਦਗੜ੍ਹ ਰੋਡ ਅਤੇ ਗਲੀ ਨੰ. ਨੰਬਰ 3 ਦੇ ਮਿਲਣ ਸਥਾਨ ਤੱਕ, ਉਕਤ ਮੇਨ ਰੋਡ ਨਾਲ ਚੱਲਦੇ ਹੋਏ ਗਲੀ ਨੰ. ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲੋ ਚੱਲਦੇ ਹੋਏ ਮਲੋੋਟ ਰੋਡ ਤੀਕ, ਮਲੋਟ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਫਿਰ ਉਕਤ ਰੇਲਵੇ ਲਾਇਨ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਪੱਛਮ ਵੱਲੋ ਨੂੰ ਚੱਲਦੇ ਹੋਏ ਪੰਜਪੀਰ ਦਰਗਾਹ ਗਲੀ ਨੰ. 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੰਤ ਕਬੀਰ ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਦਰਗਾਹ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਦਰਗਾਹ ਵਾਲੀ ਗਲੀ ਤੀਕ, ਉੁਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਧਰਮ ਨਗਰੀ ਗਲੀ ਨੰ. 12 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ............ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 10 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੱਕੜ ਕਲਾਥ ਹਾਊਸ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ਼ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 8 ਤੀਕ, ਉਕਤ ਗਲੀ ਨਾਲ ਉਤਰ ਨੂੰ ਚੱਲਦੇ ਹੋਏ ਗਲੀ ........... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਰੋਡ, ਫਿਰਉਕਤ ਗਲੀ ਨਾਲ ਚੱਲਦੇੇ ਹੋਏ ਮਲੋੋਟ ਰੋਡ ਤੀਕ, ਮਲੋਟ ਰੋਡ ਤੋ ਪੱਛਮ ਵੱਲ ਨੂੰ ਚੱਲਦੇ ਹੋਏ ਮਲੋਟ ਰੋਡ ਅਤੇ ਗੋਬਿੰਦਗੜ੍ਹ ਰੋਡ ਦੇ 9478 PUNJAB GOVT. GAZ. (EXTRA), DECEMBER 24, 2025 (PAUSA 3, 1947 SAKA) ਮਿਲਣ ਸਥਾਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 24 ( ਅਨਿਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਸੀਡ ਫਾਰਮ ਰੋਡ ਅਤੇ ਨਗਰ ਨਿਗਮ ਦੀ ਉਤਰੀ ਹੱਦ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ, ਫਿਰ ਉਕਤ ਸਥਾਨ ਤੋ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਗੋਬਿੰਦਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ 2 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ .........

ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 0 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਰੋਡ ਤੀਕ, ਉਕਤ ਰੋਡ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਗਲੀ ਨੰ. 9 ਤੀਕ, ਫਿਰ ਉਕਤ ਗਲੀ ਨਾਲ ਉਤਰ ਦਿਸ਼ਾ ਵੱਲ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਉਤਰ ਦਿਸ਼ਾ ਵੱਲ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਫਿਰ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਲੋਟ ਰੋਡ ਪਾਰ ਕਰਕੇ ਗਾਂਧੀ ਪੈਟਰੋਲ ਪੰਪ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਕਿਰਪਾ ਕਲੋਨੀ ਦੀ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਰਾਭਾ ਨਗਰ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਰਾਭਾ ਨਗਰ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੱਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 25 (ਇਸਤਰੀ ਦੇ ਮੈਂਬਰਾਂ ਲਈ ਰਾਖਵਾਂ)

ਗੋੋਬਿੰਦਗੜ ਰੋਡ ਅਤੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 1 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗੋਬਿੰਦਗੜ੍ਹ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ, ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਪਿੰਡ ਕਾਲਾ ਟਿੱਬਾ ਦੇ ਜਾਂਦੇ ਰਸਤੇ ਤੀਕ, ਉਕਤ ਰਸਤੇ ਤੋ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਤੀਕ, ਉਕਤ ਰੋਡ ਨਾਲ ਉਤਰ ਦਿਸ਼ਾ ਵੱਲ ਚੱਲਦੇ ਹੋਏ ਨਿਉ ਗਰੀਨ ਅਵੈਨਿਊ ਦੀ ਪਹਿਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਪਾਰਕ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਿਤਾਂਜਲੀ ਇਨਕਲੇਵ ਦੇ ਗੇਟ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੈਕਸਾਈਡ ਡੀ.ਏ.ਵੀ ਕਾਲੇਜ਼ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਦੇਸਰਾਜ ਵਾਲੀ ਤੀਕ, ਉਕਤ ਗਲੀ ਦੇ ਨਾਲ ਦੱਖਣ ਨੂੰ ਚੱਲਦੇ ਹੋਏ ਗਲੀ ......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਸੂਰਜ ਨਗਰੀ ਦੀ ਗਲੀ ਨੰ. 4 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ........... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਨਾਲ ਪੂਰਬ ਵੱਲ ਚੱਲਦੇ ਹੋਏ ਸੀਤੋੋ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਫਿਰ ਉਕਤ ਰੇਲਵੇ ਲਾਇਨ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਮਲੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੋਬਿੰਦਗੜ੍ਹ ਰੋਡ ਤੀਕ, ਉਕਤ ਰੋਡ ਤੋ ਪੱਛਮ ਵੱਲ ਨੂੰ ਜਾਂਦੇ ਹੋਏ ਬਾਬਾ ਦੀਪ ਸਿੰਘ ਨਗਰ ਗਲੀ ਨੰ. 1 ਤੀਕ, ਅਰਥਾਤ ਜਿੱਥੋPUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9479 ਆਰੰਭ ਕੀਤਾ ਸੀ।

ਵਾਰਡ ਨੰਬਰ 26

ਸਮਸ਼ਾਨ ਭੂਮੀ ਰੋਡ ਅਤੇ ਬੈਕਸਾਇਡ ਡੀ.ਏ.ਵੀ ਕਾਲੇਜ਼ ਰੋਡ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਗੀਤਾਂਜਲੀ ਇਨਕਲੇਵ ਦੀ ਪਹਿਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਿਊ ਗਰੀਨ ਅਵਨਿਊ ਦੀ ਗਲੀ ...... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਰੋਡ ਤੀਕ, ਉਕਤ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਫਿਰ ਉਕਤ ਰੋਡ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਡੇਰਾ ਸੱਚਾ ਸੋਦਾ ਦੇ ਸਾਹਮਣੇ ਵਾਲੀ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬੈਕਸਾਇਡ ਡੀ.ਏ.ਵੀ ਕਾਲੇਜ਼ ਰੋਡ ਤੱਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 27 (ਇਸਤਰੀ ਦੇ ਮੈਂਬਰਾਂ ਲਈ ਰਾਖਵਾਂ)

ਹਨੂੰਮਾਨਗੜ ਰੋਡ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਵਾਲੀ ਗਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇੇ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੇਸ ਰਾਜ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ, ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 28

ਅਜੀਮਗੜ੍ਹ ਰੋਡ ਅਤੇ ਚੋਧਰੀ ਸਰਵਿਸ ਸਟੇਸ਼ਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਚੋਧਰੀ ਸਰਵਿਸ ਵਾਲੀ ਰੋਡ ਦੇ ਨਾਲ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ........... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਿਰਾਜ਼ ਸਿਨੇਮਾ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਫਿਰ ਹਨੂੰਮਾਨਗੜ੍ਹ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ ਦੀ ਦੱਖਣੀ ਹੱਦ ਨਾਲ ਚੱਲਦੇ ਹੋਏ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਤੀਕ, ਉਕਤ ਬਾਇਪਾਸ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਢਾਣੀ ਘੋੜੇਲਾ ਰੋਡ (ਕੱਚੇ ਰਸਤੇ) ਤੀਕ, ਉਕਤ ਰਸਤੇ ਨਾਲ ਚੱਲਦੇ ਹੋਏ ਪੂਰਬ ਵੱਲ ਮੁੜਦੇ ਹੋਏ ਕੱਚੇ ਰਸਤੇ ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਗਲੀ ਭਗਤਾਂ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਾਰਾ ਚੰਦ ਵਾਲੀ ਤੀਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਟੋਬੇ ਵਾਲੀ ਤੀਕ, ਫਿਰ ਉੁੁਕਤ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੋਬਿੰਦ ਚੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਚੋਧਰੀ ਸਰਵਿਸ ਸਟੇਸ਼ਨ ਵਾਲੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 29 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਰੀਨ ਅਵੈਨਿਊ ਗਲੀ ਨੰ. 4 ਅਤੇ ਹਨੂੰਮਾਨਗੜ੍ਹ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਹਨੂੰਮਾਨਗੜ੍ਹ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਿਰਾਜ ਸਿਨੇਮਾ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ.... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਚੋਧਰੀ ਸਰਵਿਸ ਸਟੇਸ਼ਟ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ 9480 PUNJAB GOVT. GAZ. (EXTRA), DECEMBER 24, 2025 (PAUSA 3, 1947 SAKA) ਨੂੰ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 30 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਹੈਪੀ ਵਾਲੀ ਅਤੇ ਗਲੀ ........... ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਬਾਲ ਚੰਦ ਤੀਕ, ਇਸ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 10 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੱਕ, ਫਿਰ ਉਕਤ ਰੋਡ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਫਿਰ ਇਸ ਗਲੀ ਦੇ ਨਾਲ-2 ਪੱਛਮ ਵੱਲ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਚੱਲਦੇ ਹੋਏ ਗਲੀ ...... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੈਪੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 31 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਹਾਤਮਾ ਗਾਂਧੀ ਸਕੂਲ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਠਾਕਰ ਆਬਾਦੀ ਰੋਡ ਤੀਕ, ਫਿਰ ਉਕਤ ਰੋਡ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 11 ਤੀਕ, ਫਿਰ ਉਕਤ ਗਲੀ ਦੇ ਨਾਲ-2 ਚੱਲਦੇ ਹੋਏ ਗਲੀ ਨੰ. 10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਲ ਚੰਦ ਵਾਲੀ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 32 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਠਾਕਰ ਆਬਾਦੀ ਰੋਡ ਅਤੇ ਰੇਲਵੇ ਲਾਇਨਾਂ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਇਨ ਨਾਲ ਚੱਲਦੇ ਹੋਏ ਧੋਬੀ ਘਾਟ ਵਾਲੀ ਗਲੀ ਤੀਕ, ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 3 ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਫਿਰ ਉਕਤ ਗਲੀ ਨਾਲ ਦੱਖਣੀ-ਪੂਰਬੀ ਵੱਲ ਨੂੰ ਚੱਲਦੇ ਹੋਏ ਗਰੀਨ ਅਵੈਨਿਊ ਦੀ ਗਲੀ ਨੰ. 4 ਤੀਕ, ਫਿਰ ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਫਿਰ ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨਾਂ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 33 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਗਲੀ .......... ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋੋ ਆਰੰਭ ਕਰਦੇ ਹੋਏ ਰੇਲਵੇ ਲਾਇਨ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਠਾਕਰ ਆਬਾਦੀ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਨੰ. 3 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 5 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 7 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 9 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਜ਼ਾਂਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਪ੍ਰਵੀਨ ਵਾਲੀ ਤੀਕ, ਇਸ ਗਲੀ PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9481 ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ..... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ, ਗਲੀ ....... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........

ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਛੋਟੀ ਪੋੜੀ ਮੇੇਨ ਗਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............. ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 34 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ .......... ਅਤੇ ਮਹਾਤਮਾ ਗਾਂਧੀ ਸਕੂਲ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 10 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............

ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 35 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ .......... ਅਤੇ ਵੱਡੀ ਪੋੜੀ ਨਵੀ ਆਬਾਦੀ ਦੀ ਗਲੀ ਨੰ. 5 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 10 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਦੇ ਨਾਲ-ਨਾਲ ਉਤਰ ਵੱਲ ਨੂੰ ਘੁੰਮਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਦੇ ਨਾਲ-2 ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੈਪੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 14 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 9 ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........

ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 7 ਤੀਕ, ਫਿਰ ਉਕਤ ਗਲੀ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 36 (ਪੱਛੜੀ ਸ਼ੇ੍ਰਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਹੈਪੀ ਵਾਲੀ ਗਲੀ ਅਤੇ ਗਲੀ ਨੰ. 14 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........

ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਗੋਬਿੰਦ ਚੱਕੀ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਟੋਭੇ ਵਾਲੀ ਤੀਕ, ਇਸ ਗਲੀ ਦੇ ਉਤਰ ਵੱਲ ਨੂੰ ਚੱਲਦੇ ਹੋਏ ਪੰਚਮੁੱਖੀ ਧਾਮਮੰਦਿਰ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਹੈਪੀ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ 9482 PUNJAB GOVT. GAZ. (EXTRA), DECEMBER 24, 2025 (PAUSA 3, 1947 SAKA) ਵੱਲ ਨੂੰ ਚੱਲਦੇ ਹੋਏ ਗਲੀ ਨੰ. 14 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੰਚਮੁੱਖੀ ਧਾਮ ਮੰਦਿਰ ਵਾਲੀ ਗਲੀ ਅਤੇ ਆਰ.ਡੀ ਨੈਸ਼ਨਲ ਪਬਲਿਕ ਸਕੂਲ ਵਾਲੀ ਗਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ............... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਰਾਧੇਸ਼ਾਮ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋੋਏ ਭੱਠਾ ਮੁਰਾਰੀ ਲਾਲ ਦੀ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਹੈਪੀ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਪੰਚਮੁੱਖੀ ਧਾਮ ਮੰਦਿਰ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਆਰ.ਡੀ ਨੈਸ਼ਨਲ ਪਬਲਿਕ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 38

ਮੇਨ ਗਲੀ ਛੋਟੀ ਪੋੜੀ ਨਵੀ ਆਬਾਦੀ ਅਤੇ ਗਲੀ ............... ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਪ੍ਰਵੀਨ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......

ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 39 (ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰ ਲਈ ਰਾਖਵਾਂ)

ਪੀਰਖਾਨਾ ਰੋਡ ਅਤੇ ਡੀ.ਆਰ ਪੇਲੈਸ ਦੇ ਬੈਕਸਾਇਡ ਵਾਲੀ ਸੜਕ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੀਰਖਾਨਾ ਰੋਡ ਨੂੰ ਜਾਂਦੇ ਹੋਏ ਭੱਠਾ ਮੁਰਾਰੀ ਲਾਲ ਵਾਲੀ ਸੜਕ ਤੱਕ, ਉਕਤ ਸੜਕ ਨਾਲ ਉਤਰ ਵੱਲ ਨੂੰ ਜਾਂਦੇ ਹੋਏ ਗਲੀ ............ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਟੋਭੇ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਾਰਾ ਚੰਦ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭਗਤਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਢਾਣੀ ਨਾਗਪਾਲ ਕੱਚੇ ਰਸਤੇ ਤੀਕ, ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਢਾਣੀ ਘੋੜੇਲਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮਲੋਟ-ਸ੍ਰੀਗੰਗਾਨਗਰ ਬਾਈਪਾਸ ਰੋਡ ਤੀਕ, ਉਕਤ ਬਾਈਪਾਸ ਨਾਲ ਚੱਲਦੇ ਹੋੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਡੀ.ਆਰ ਪੇਲੈਸ ਦੀ ਬੈਕਸਾਈਡ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 40 (ਪੱਛੜੀ ਸ਼ੇ੍ਰਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਿੱਧੂ ਨਗਰ ਦੀ ਗਲੀ ........ ਅਤੇ ਕੰਧਵਾਲਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਦੱਖਣ ਦਿਸ਼ਾ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ..... ਤੀਕ, ਇਸ ਗਲੀ ਦੇ ਨਾਮ ਚੱਲਦੇ ਹੋਏ ਗਲੀ .............

ਤੀਕ, ਇਸ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਰਾਮ ਨਾਵਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ......... ਤੀਕ,PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9483 ਇਸ ਗਲੀ ਦੇ ਨਾਲ ਚੱਲਦੇ ਹੋਏ ਡੀ.ਆਰ. ਪੇਲੈਸ ਦੀ ਬੈਕ ਸਾਈਡ ਵਾਲੀ ਗਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਫਿਰ ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਇਸ ਹੱਦ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਪੱਛਮੀ ਹੱਦ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨ ਤੀਕ, ਇਸ ਰੇਲਵੇ ਲਾਇਨ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਤੀਕ, ਇਸ ਬਾਊਂਡਰੀ ਵਾਲ ਦੇ ਨਾਲ-2 ਚੱਲਦੇ ਹੋਏ ਜ਼ਸਵੰਤ ਨਗਰ ਦੀ ਗਲੀ .......... ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਸੂਰਜਾ ਰਾਮ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁੰਦਨ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੁਲਾਇਮ ਸਿੰਘ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਇਸ ਰਸਤੇ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕ੍ਰਿਸ਼ਨਾ ਮੈਟਰੋ ਕਲੋੋਨੀ ਦੀ ਪੱਛਮੀ ਦੀਵਾਰ ਦੇ ਨਾਲ ਲੱਗਦੇ ਰਸਤੇ ਤੀਕ, ਇਸ ਰਸਤੇ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਮੈਟਰੋੋ ਕਲੋਨੀ ਦੇ ਦੱਖਣੀ ਦੀਵਾਰ ਨਾਲ ਲੱਗਦੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਸਿੱਧੂ ਨਗਰ ਦੀ ਗਲੀ ......... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 41 (ਇਸਤਰੀ ਮੈਂਬਰ ਲਈ ਰਾਖਵਾਂ)

ਨਵੀ ਆਬਾਦੀ ਦੀ ਗਲੀ ਨੰ. 11 ਅਤੇ ਮੇਨ ਗਲੀ ਛੋਟੀ ਪੋੜੀ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਮੇਨ ਗਲੀ ਛੋਟੀ ਪੋੜੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .........

ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਬੈਕਸਾਈਡ ਡੀ.ਆਰ ਪੇਲੈਸ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਦੁਰਗਾ ਨਗਰੀ ਦੀ ਗਲੀ ........ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ...... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 15 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 11 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮੇਨ ਗਲੀ ਛੋਟੀ ਪੋੋੜੀ ਨਵੀ ਆਬਾਦੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 42

ਕੰਧਵਾਲਾ ਰੋਡ ਅਤੇ ਨਵੀ ਆਬਾਦੀ ਦੀ ਗਲੀ ਨੰ. 10 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗਲੀ ਨੰ. 10 ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 15 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੁੰ ਚੱਲਦੇ ਹੋਏ ਗਲੀ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .........

ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਮੱਖਣ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਦੀ ਗਲੀ ਨੰ. 10 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 43 (ਇਸਤਰੀ ਮੈਂਬਰ ਲਈ ਰਾਖਵਾਂ)

ਕੱਚਾ ਰਸਤਾ ਆਲਮਗੜ੍ਹ ਅਤੇ ਕੰਧਵਾਲਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਉਕਤ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ9484 PUNJAB GOVT. GAZ. (EXTRA), DECEMBER 24, 2025 (PAUSA 3, 1947 SAKA) ਹੋਏ ਗਲੀ ਮੱਖਣ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਫਿਰ ਇਸ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਸਿੱਧੂ ਨਗਰੀ ਦੀ ਸਰਵਿਸ ਸਟੇਸ਼ਨ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕ੍ਰਿਸ਼ਨਾ ਮੈਟਰੋੋ ਕਲੋਨੀ ਦੀ ਦੱਖਣੀ ਦੀਵਾਰ ਦੇ ਨਾਲ ਲੱਗਦੇ ਕੱਚੇ ਰਸਤੇ ਤੀਕ, ਇਸ ਰਸਤੇ ਦੇ ਨਾਲ-2 ਪੱਛਮ ਵੱਲ ਨੁੰ ਚੱਲਦੇ ਹੋਏ ਕ੍ਰਿਸ਼ਨਾ ਮੈਟਰੋ ਕਲੋਨੀ ਦੀ ਪੱਛਮੀ ਦੀਵਾਰ ਦੇ ਨਾਲ ਲੱਗਦੇ ਕੱਚੇ ਰਸਤੇ ਤੀਕ, ਇਸ ਰਸਤੇ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਇਸ ਰਸਤੇ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 44 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਵ ਦੁਰਗਾ ਮੰਦਿਰ ਕਾਲਕਾ ਵਾਲੀ ਗਲੀ ਅਤੇ ਸ੍ਰੀ ਗੰਗਾਨਗਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਦੱਖਣ ਵੱਲ ਨੂੰ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਇਸ ਰਸਤੇ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਮੁਲਾਇਮ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਕੰਦਨ ਸਿੰਘ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਸੂਰਜਾ ਰਾਮ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਸੂਰਜਾ ਰਾਮ ਵਾਲੀ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .....

ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਫਿਰ ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨਵ ਦੁਰਗਾ ਮੰਦਿਰ ਕਾਲਕਾ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 45 (ਇਸਤਰੀ ਮੈਂਬਰ ਲਈ ਰਾਖਵਾਂ)

ਸ਼੍ਰੀ ਗੰਗਾਨਗਰ ਰੋਡ ਅਤੇ ਨਵੀ ਆਬਾਦੀ ਛੋਟੀ ਪੋੜੀ ਦੇ ਗਲੀ ਨੰ. 5 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗਲੀ ਨੰ.

5 ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ .............. ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ............. ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਛੋਟੀ ਪੋੜੀ ਮੇਨ ਗਲੀ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਨੰ. 11 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ ਨੰ. 10 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਇਸ ਰੋਡ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਦੀ ਗਲੀ ਨੰ. 5 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 46

ਤਾਰਾ ਅਸਟੇਟ ਕਲੋਨੀ ਦੀ ਉਤਰੀ ਪੱਛਮੀ ਬਾਊਂਡਰੀ ਵਾਲ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਰੇਲਵੇ ਲਾਇਨ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ........ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਛੋਟੀ ਪੋੜੀ ਦੀ ਗਲੀ ਨੰ. 4 ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ............ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਛੋਟੀ ਪੋੜੀ ਦੀ ਗਲੀ ਨੰ. 5 ਤੀਕ,PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9485 ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਪਾਰ ਕਰਦੇ ਹੋਏ ਸਾਹਮਣੇ ਨਵ ਦੁਰਗਾ ਮੰਦਿਰ ਕਾਲਕਾ ਗਲੀ ਦੇ ਨਾਲ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਜ਼ਸਵੰਤ ਨਗਰ ਦੀ ਗਲੀ ....... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਤੀਕ, ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਦੇ ਨਾਲ-ਨਾਲ ਚੱਲਦੇ ਹੋਏ ਤਾਰਾ ਅਸਟੇ ਟ ਕਲੋਨੀ ਦੀ ਉਤਰੀ ਪੱਛਮੀ ਬਾਊਂਡਰੀ ਵਾਲ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 47

ਕ੍ਰਿਸ਼ਨਾ ਨਗਰੀ ਰੋਡ ਅਤੇ ਵੈਸਟ ਸਰਕੂਲਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਦੱਖਣ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨਾਂ ਤੀਕ, ਰੇਲਵੇ ਲਾਇਨ ਦੇ ਨਾਲ ਪੱਛਮ ਦਿਸ਼ਾ ਨੂੰ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਦੀ ਗਲੀ ...... ਤੀਕ, ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਐਫ.ਸੀ.ਆਈ ਦਫਤਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਦੀ ਗਲੀ ਨੰ. 7 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰੇ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ .......... ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ............. ਤੀਕ, ਉਕਤ ਗਲੀ ਨਾਲ ਪੂਰਬ ਵੱਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਨਾਲ ਦੱਖਣ ਵੱਲ ਨੂੰ ਜਾਂਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੱਕ, ਉਕਤ ਰੋਡ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 48

ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ............... ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਜਾਂਦੇ ਹੋਏ ਗਲੀ ਨੰ. 1 ਤੀਕ, ਫਿਰ ਉਕਤ ਗਲੀ ਨਾਲ ਦੱਖਣ ਵੱਲ ਨੂੰ ਚੱਲਦੇ ਹੋੋਏ ਨਾਰਥ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵਲ ਨੁੰ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਉਤਕ ਵੱਲ ਨੂੰ ਚੱਲਦੇ ਹੋਏ ਗਲੀ ............

ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਇੰਦਰਾ ਨਗਰੀ ਦੀ ਗਲੀ ਨੰ. 1 ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ-2 ਚੱਲਦੇ ਗਲੀ ਨੰ. 2 ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਇਸ ਰੋਡ ਦੇ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ....... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਇਸ ਗਲੀ ਦੇ ਨਾਲ-2 ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕਲਿਆਣ ਭੂਮੀ ਰੋਡ ਹੁੰਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰਬਰ 49 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਈਦਗਾਹ ਰੋਡ ਅਤੇ ਗਲੀ ............. ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋੋਏ ਪੂਰਬ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਜੀਨੀਅਸ ਸਕੂਲ ਵਾਲੀ ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕੱਚੇ ਰਸਤੇ ਤੀਕ, ਇਸ ਕੱਚੇ ਰਸਤੇ ਦੇ ਨਾਲ-2 ਉਤਰ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਸੰਤ ਨਗਰ ਦੀ ਗਲੀ .......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਸੰਤ ਨਗਰ ਦੀ ਗਲੀ ........... ਤੀਕ, ਇਸ ਗਲੀ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਈਦਗਾਹ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

9486 PUNJAB GOVT. GAZ. (EXTRA), DECEMBER 24, 2025 (PAUSA 3, 1947 SAKA)

ਵਾਰਡ ਨੰਬਰ 50 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਪੱਛਮੀ ਹੱਦ ਅਤੇ ਹਿੰਦੂਮਲਕੋਟ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਪੂਰਬ ਵੱਲ ਨੂੰ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਇਸ ਰੋਡ ਦੇ ਨਾਲ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਈਦਗਾਹ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਸੰਤ ਨਗਰ ਦੀ ਗਲੀ ............ ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ .......... ਤੀਕ, ਇਸ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਕੱਚੇ ਰਸਤੇ ਤੀਕ, ਇਸ ਰਸਤੇ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਗਲੀ ਜੀਨੀਅਸ ਸਕੂਲ ਵਾਲੀ ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਇਸ ਰੋਡ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਕਲਿਆਣ ਭੂਮੀ ਰੋਡ ਤੀਕ, ਇਸ ਰੋਡ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗਲੀ ਗੁਰਦੁਆਰੇ ਵਾਲੀ ਹੁੰਦੇ ਹੋਏ ਗਲੀ ......... ਤੀਕ, ਇਸ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰ. 7 ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਸ਼ਮਸ਼ਾਨ ਭੂਮੀ ਰੋਡ ਤੀਕ, ਇਸ ਰੋਡ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ........... ਤੀਕ, ਇਸ ਗਲੀ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਇਸ ਹੱਦ ਦੇ ਨਾਲ ਉਤਰ ਵੱਲ ਨੂੰ ਚੱਲਦੇ ਹੋਏ ਹਿੰਦੂਮਲਕੋਟ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ ਮਿਤੀ 22 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3591/12-2025/Pb. Govt. Press, S.A.S. Nagar

Cite this issue. Punjab Gazette, Government of Punjab, 24 December 2025. Indian Gazettes, https://egazette.servantsofknowledge.in/details/in.gazette.punjabdsa.2025-12-24.89606/. Archive identifier in.gazette.punjabdsa.2025-12-24.89606.