Servants of Knowledge
Punjab Gazette · Government of Punjab

ਨਗਰ ਨਿਗਮ, ਬਰਨਾਲਾ ਜਿਲ੍ਹਾ ਬਰਨਾਲਾ

Published 25 December 2025

Department
Local Government
Type
Extra Ordinary
Notification no.
ਨੰਬਰ:04/44/ਹਲਕਾਬੰਦੀ(ਸ—1)/ਮਚਸ਼/2025/287
Gazetteid
CHD/0092/2024-2026
Identifier
in.gazette.punjabdsa.2025-12-25.89642
Languages
English, Punjabi

click here for IIIF manifest

PUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9567

EXTRAORDINARY

Published by Authority

CHANDIGARH, THURSDAY, DECEMBER 25, 2025 (PAUSA 4, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 22 ਦਸੰਬਰ, 2025

ਨੰਬਰ:04/44/ਹਲਕਾਬੰਦੀ(ਸ-1)/ਮਚਸ਼/2025/287.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੇ ਨਿਯਮ 7 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਬਰਨਾਲਾ ਜਿਲ੍ਹਾ ਬਰਨਾਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਨਿਗਮ ਦੇ ਕਮਿਸ਼ਨਰ ਰਾਂਹੀਂ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਨਿਗਮ, ਬਰਨਾਲਾ ਜਿਲ੍ਹਾ ਬਰਨਾਲਾ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਬਰਨਾਲਾ ਨੂੰ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

( 9567 )9568 PUNJAB GOVT. GAZ. (EXTRA), DECEMBER 25, 2025 (PAUSA 4, 1947 SAKA) ਨਗਰ ਨਿਗਮ, ਬਰਨਾਲਾ (ਜਿਲ੍ਹਾ ਬਰਨਾਲਾ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਇਸਤਰੀ ਮੈਂਬਰਾ ਲਈ ਰਾਖਵਾਂ)

ਨਗਰ ਨਿਗਮ, ਬਰਨਾਲਾ ਦੀ ਉੱਤਰੀ ਹੱਦ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੁਰਦੁਆਰਾ ਸਾਹਿਬ ਦੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਹੀਆ ਡੇਅਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ. ਜ਼ਸਬੀਰ ਡਾਗੋਵਾਲੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੰਨੂਮਾਨ ਧਰਮਸ਼ਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੇਮਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਪਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੂਬੀ ਕਰਿਆਣਾ ਸਟੌਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਰਿਆਣਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਠੀਕਰੀ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ, ਬਰਨਾਲਾ ਦੀ ਉੱਤਰੀ ਹੱਦ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 2

ਨਗਰ ਨਿਗਮ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਸੰਤ ਆਈਸਕਰੀਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੱਕੇਦਰਵਾਜੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੰਨੂਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਬਜਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੋਮੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੰਨੂਮਾਨ ਧਰਮਸ਼ਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ. ਜ਼ਸਬੀਰ ਡਾਗੋਵਾਲੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਹੀਆ ਡੇਅਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 3 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)

ਸੰਘੇੜਾ ਬਾਈਪਾਸ ਰੋਡ ਅਤੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰਬਰ:5 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਠੀਕਰੀਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰੂਬੀ ਕਰਿਆਣਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਪਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੂਰਮੇਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੋਮੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਜਾਰ ਸੁੱਜਾ ਪਤੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਲਮੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੰਘੇੜਾ ਬਾਈਪਾਸ ਰੋਡ ਅਤੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 4 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਬਸੰਤ ਆਈਸਕ੍ਰੀਮ ਅਤੇ ਨਗਰ ਨਿਗਮ ਦੀ ਪੁਰਬੀ ਹੱਦ ਰਾਏਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਕੱਚਾ ਰਸਤਾ ਕੋਠੇ ਬੱਬਰਾ ਵਾਲੇ ਰੋਡ ਤੋਂ ਮੇਨ ਹਾਈਵੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂ ਨਾਨਕ ਆਟੋ ਵਰਕਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮ.ਨੰ:149 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਜਾਰ ਵਾਲਾ ਸੁੱਜਾ ਪਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਬਜਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੱਕੇਦਰਵਾਜੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਸੰਤ ਆਈਸਕ੍ਰੀਮ ਅਤੇ ਨਗਰ ਨਿਗਮ ਦੀ ਪੁਰਬੀ ਹੱਦ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

PUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9569

ਵਾਰਡ ਨੰ: 5 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)

ਨਗਰ ਨਿਗਮ ਦੀ ਪੁੱਰਬੀ ਹੱਦ ਅਤੇ ਰਾਏਕੋਟ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਹੱਦ ਨਾਲ ਚੱਲਦੇ ਰੇਵਲੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਲਿੰਕ ਰਸਤਾ ਰੇਲਵੇ ਲਾਈਨ (ਬਰਨਾਲਾ ਰਾਏਕੋਟ ਤੀਕ) ਤੀਕ, ਫਿਰ ਉਕਤ ਲਿੰਕ ਰਸਤੇ ਨਾਲ ਚੱਲਦੇ ਹੋਏ ਗਲੀ ਬੁੱਧਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਰਖਾਣਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲੇਖ ਮੋਤੀ ਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੁਰਾਣਾ ਰਾਧਾ ਸੁਆਮੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੋਠੇ ਬੱਬਰਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰਸਤਾ ਬਰਨਾਲਾ ਰਾਏਕੋਟ (ਇਕੋ ਕੇਅਰ ਨਰਸਰੀ) ਤੀਕ, ਫਿਰ ਉਕਤ ਲਿੰਕ ਰਸਤੇ ਨਾਲ ਚੱਲਦੇ ਹੋਏ ਕੋਠੇ ਬੱਬਰਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਕੱਚਾ ਰਸਤਾ ਬੱਬਰਾ ਵਾਲੇ ਰੋਡ ਤੋਂ ਮੇਨ ਹਾਈਵੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਏਕੋਟਰੋਡ ਅਤੇ ਪੁੱਰਬੀ ਹੱਦ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੁੱਰਬੀ ਹੱਦ ਅਤੇ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 6 (ਪੱਛੜੀਆ ਸ਼੍ਰੇਣੀਆ ਦੇ ਮੈਂਬਰਾ ਲਈ ਰਾਖਵਾਂ)

ਨਗਰ ਨਿਗਮ ਦੀ ਪੂਰਬੀ ਹੱਦ ਅਤੇ ਸੇਖਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਮਗੜੀਆ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਅਤੇ ਸੇਖਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 7 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਰਾਮਗੜ੍ਹੀਆਂ ਰੋਡ ਅਤੇ ਰਾਏਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ:7, ਉਤਰ ਦੇਵ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮਦਾਸਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜ਼ੋਰਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 12 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੇਖਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਵਾਲੀ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਰਾਮਗੜ੍ਹੀਆਂ ਰੋਡ ਅਤੇ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 8 (ਇਸਤਰੀ ਮੈਂਬਰਾ ਲਈ ਰਾਖਵਾਂ)

ਸੇਖਾ ਰੋਡ ਅਤੇ ਗਲੀ ਨੰ: 4 ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਜਗਦੀਸ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਧਨੌਲਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਸੇਖਾ ਰੋਡ ਅਤੇ ਗਲੀ ਨੰ: 4 ਮਿਲਣ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾ ਲਈ ਰਾਖਵਾਂ)

ਮੋੜਾ ਵਾਲੀ ਪੱਤੀ ਅਤੇ ਗਲੀ ਗੋਇਲ ਮੋਟਰ ਗੈਰਿਜ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਧਨੌਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਦੀਸ਼ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ --- ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ --- ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੋੜਾ ਵਾਲੀ ਪੱਤੀ ਅਤੇ ਗਲੀ ਗੋਇਲ ਮੋਟਰ ਗੈਰਿਜ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 10

ਸੇਖਾ ਰੋਡ ਅਤੇ ਗਲੀ ਨੰ: 12 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੇਜਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ Uਮ ਪ੍ਰਕਾਸ਼ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਿਤ ਫਾਸਟ ਵਾਲੀ ਤੀਕ, ਫਿਰ9570 PUNJAB GOVT. GAZ. (EXTRA), DECEMBER 25, 2025 (PAUSA 4, 1947 SAKA) ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਨੰ: 5 ਲਿੰਕ ਸੇਖਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਦੀਪਕ ਬਾਂਸਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਦੀਪਕ ਬਾਂਸ਼ਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਖੂੁਰਮੀ ਟੈਟੂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਪੱਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੇਖਾ ਰੋਡ ਅਤੇ ਗਲੀ ਨੰ: 12 ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 11 (ਪੱਛੜੀਆ ਸ਼੍ਰੇਣੀਆ ਦੇ ਮੈਂਬਰਾ ਲਈ ਰਾਖਵਾਂ)

ਗਲੀ ਮੇਜਰ ਸਿੰਘ ਵਾਲੀ ਅਤੇ ਗਲੀ ਅਵਤਾਰ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਅਵਤਾਰ ਸਿੰਘ ਵਾਲੀ ਨਾਲ ਚਲਦੇ ਹੋਏ ਗਲੀ ਨੰਬਰ 4 ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੋਰਾ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰਬਰ 5 (ਉੱਤਰ ਦੇਵ ਨਗਰ) ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਦੀਪਕ ਬਾਂਸਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੀਪਕ ਬਾਂਸਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਨੰਬਰ 5 (ਲੰਕ ਸੇਖਾਂ ਰੋਡ ਤੀਕ, ਫਿਰ ਉਕਤ ਗਲੀ/ਰੋਡ ਨਾਲ ਚਲਦੇ ਹੋਏ ਗਲੀ ਅਮਿਤ ਫਾਸਟ ਫੂਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ Uਮ ਪ੍ਰਕਾਸ਼ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੇਜਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ, ਗਲੀ ਅਵਤਾਰ ਸਿੰਘ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)

ਰੋਡ ਮੋੜਾਂ ਵਾਲੀ ਪੱਤੀ ਰੋਡ ਤੇ ਗਲੀ ਖੁੁਰਮੀ ਟੈਟੂ ਵਾਲੀ ਦੇ ਜੋੜਨ ਦੇ ਸਥਾਨ ਤੋਂ ਆਰੰਭ ਹੋ ਕੇ ਗਲੀ ਨੰ 5 ਉੱਤਰ ਦੇਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਮ ਦਾਸ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਗਲੀ ਨੰ 07 ਉੱਤਰ ਦੇਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਏਕੋਟ ਰੋਡ ਤੀਕ, ਰਾਏਕੋਟ ਰੋਡ ਤੋਂ ਗਲੀ ਨੰ 09 ਜੀਵਨ ਜੋਤੀ ਕਲੈਨੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਹਰਨੇਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 14 ਤੀਕ, ਉਕਤ ਗਲੀ ਤੋਂ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਿੱਤਲ ਕਰਿਆਣਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੇਸੀ ਵਾਲੀ ਤੀਕ, ਉਕਤ ਗਲੀ ਤੋਂ ਗਲੀ ਗੁੁਰਮੀਤ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਬਲਦੇਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੋੜਾਂ ਵਾਲੀ ਪਹੀ ਰੋਡ ਤੀਕ, ਉਕਤ ਗਲੀ ਤੋਂ ਰੋਡ ਮੋੜਾਂ ਵਾਲੀ ਪੱਤੀ ਰੋਡ ਤੇ ਗਲੀ ਖੁੁਰਮੀ ਟੈਟੂ ਵਾਲੀ ਦੇ ਜੋੜਨ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰਬਰ 13 (ਇਸਤਰੀ ਮੈਂਬਰਾ ਲਈ ਰਾਖਵਾਂ)

ਸੇਖਾ ਰੋਡ ਨੇੜੇ ਗਊਸਾਲਾ ਵਾਲੋ ਮੋੜ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਸੰਤ ਉੱਤਰ ਦੇਵ ਨਗਰ ਬਾਜਵਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਸੂਰਪੁੁਰ ਕੋਠੇ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਰਾਏਕੋਟ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਆਈ.ਟੀ.ਆਈ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਧਨੋਲਾ ਰੋਡ ਸੋਢੀ ਸਵੀਟ ਸ਼ੋਪ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਕੱਸੀ ਵਾਲਾ ਰੋਡ ਲਿੰਕ ਰਾਏਕੋਟ ਤੀਕ, ਉਕਤ ਰੋਡ ਤੋ ਚਲਦੇ ਹੋਏ ਗਲੀ ਸੰਜੂ ਕਾਰ ਵਾਸ਼ ਵਾਲੀ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਨੰ 19 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੈਕ ਲਾਈਨ ਡੇਅਰੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਹਰ ਲਾਲ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਜੀਵਨ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪ੍ਰਕਾਸ ਚੰਦ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਛੋਟੇ ਰਾਮ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 15 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ ਹਰਨੇਕ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 09 ਜੀਵਨ ਜੋਤੀ ਕਲੋਨੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਏ ਕੋਟ ਤੀਕ, ਉਕਤ ਰੋਡ ਤੋਂ ਚਲਦੇ ਹੋਏ ਤੇ ਸੇਖਾ ਰੋਡ ਨੇੜੇ ਗਊਸਾਲਾ ਵਾਲੋ ਮੋੜ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰਬਰ 14

ਗਲੀ ਗੋਇਲ ਮੋਟਰ ਗੈਰਜ ਵਾਲੀ ਤੋਂ ਹੁੰਦੇ ਹੋਏ ਮੋੜਾਂ ਵਾਲੀ ਪਹੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਗੁੁਰਮੀਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੀ ਹੋਏ ਮੇਸੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਿੱਤਲ ਕਰਿਆਣਾ ਸਟੋਰ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਛੋਟੂ ਰਾਮ ਵਾਲੀPUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9571 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪ੍ਰਕਾਸ਼ ਚੰਦ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਜੀਵਨ ਡੇਅਰੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਹਰ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੈਕ ਲਾਈਨ ਡੇਅਰੀ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 19, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੂ ਕਾਰ ਵਾਸ਼ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਕੱਸੀ ਵਾਲਾ ਰੋਡ ਲਿੰਕ ਰਾਏਕੋਟ ਰੋਡ ਤੋਂ ਹੁੰਦੇ ਹੇਏ ਧਨੋਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਗੋਇਲ ਮੋਟਰ ਗੈਰਿਜ ਵਾਲੀ ਤੋਂ ਹੁੰਦੇ ਹੋਏ ਮੋੜਾਂ ਵਾਲੀ ਪਹੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰਬਰ 15 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਕਿਰਪਾਲ ਸਿੰਘ ਤੋਂ ਆਰੰਭ ਹੋ ਕੇ ਧਨੋਲਾ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਆਈ.ਟੀ.ਆਈ ਚੋਂਕ ਤੀਕ, ਉਕਤ ਚੋਂਕ ਤੋਂ ਹੁੰਦੇ ਹੋਏ ਨਾਨਕਸਰ ਰੋਡ ਦੇ ਨਾਲ ਚਲਦੇ ਹੋਏ ਨੇੜੇ ਗਲੀ ਜਗਰਾਜ ਸਿੰਘ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਰਸਤਾ ਗਰੀਨ ਹਾਊਸ ਵਾਲਾ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਡਾ. ਪ੍ਰੇਮ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕ੍ਰਿਸ਼ਨਾ ਡੇਅਰੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕੱਸੀ ਵਾਲੀ ਰਸਤਾ ਲਿੰਕ ਧਨੋਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਕਿਰਪਾਲ ਸਿੰਘ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰਬਰ 16

ਆਈ.ਟੀ.ਆਈ ਚੋਂਕ ਤੋਂ ਆਰੰਭ ਹੋ ਕੇ ਨੇੜੇ ਗਲੀ ਕੇਸੀ ਰੈਸਟੋਂਰੈਂਟ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਰਛਪਾਲ ਕਰਿਆਣਾ ਸਟੋਰ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਜਗਨਨਾਥ ਵਾਲੀ ਤੀਕ, ਉਕਤ ਗਲੀ ਤੋਂ ਗਲੀ ਪ੍ਰੀਤ ਲੈਬੋਰੇਟਰੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 04 ਬਾਬਾ ਦੀਪ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪਰਮਜੀਤ ਸਿੰਘ ਸਿੱਧ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 06 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 04 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 03 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਧੇ ਕਾਸਮੈਟਿਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਜ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੇ ਜੋਸ਼ੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪ੍ਰਕਾਸ਼ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਦੀਪ ਸੈਲੂਨ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਆਈ.ਟੀ.ਆਈ ਚੋਂਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰਬਰ 17 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਨੰ 02 ਗੁੁਰੂ ਤੇਗ ਬਹਾਦੁੁਰ ਵਾਲੀ ਤੋਂ ਆਰੰਭ ਹੋ ਕੇ ਗਲੀ ਹਰਬੰਸ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੇਜਰ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਛਪਾਲ ਕਰਿਆਣਾ ਸਟੋਰ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਰਚਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਹੰਡਿਆਇਆ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਆਰ ਕੇ ਟਾਇਲ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਆਰ ਕੇ ਮਾਰਬਲ ਕੱਟਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਹਾਂ ਕਾਲੀ ਮਾਤਾ ਮੰਦਿਰ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਹੰਡਿਆਇਆ ਰੋਡ ਹੁੰਦੇ ਹੋਏ ਗਲੀ ਕਣਕਵਾਲ ਹਾਊਸ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਗਲੀ ਗੋਪਾਲ ਸਿੰਘ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਲਕੀਤ ਸਿੰਘ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੁੁਰਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੁੁਨੀਲ ਕੁੁਮਾਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਕਵੰਲਜੀਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਜ ਦੀਪ ਸਿੰਘ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗੁੁਰਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਚਮਕੋਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਤਰਿਲੋਚਨ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜਪਾਲ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਹੰਡਾਇਆ ਰੋਡ ਤੀਕ, ਉਕਤ ਰੋਡ ਤੋਂ ਗਲੀ ਨੰ 02 ਗੁੁਰੂ ਤੇਗ ਬਹਾਦੁੁਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਗਿਆ ਸੀ।

9572 PUNJAB GOVT. GAZ. (EXTRA), DECEMBER 25, 2025 (PAUSA 4, 1947 SAKA)

ਵਾਰਡ ਨੰਬਰ 18

ਨਗਰ ਨਿਗਮ ਬਰਨਾਲਾ ਦੀ ਪੂਰਬੀ ਹੱਦ ਧਨੌਲਾ ਰੋਡ ਅਤੇ ਬਠਿੰਡਾ ਚੰਡੀਗੜ੍ਹ ਹਾਈਵੇ ਤੋਂ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਉੱਪਲੀ ਵਾਲਾ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਨਾਲ ਗਲੀ ਗੁੁਰਸੇਵਕ ਨਗਰ ਵਾਲੀ ਲਿੰਕ ਇੰਦਰਲੋਕ ਐਵੀਨਿਊ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗਲੀ ਕੇ.ਸੀ. ਰੈਸਟੋਰੈਂਟ ਵਾਲੀ ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਗਲੀ ਪਰਮਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਗਰਚਾ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਹੰਡਿਆਇਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਅੰਮ੍ਰਿਤਸਰ ਬਾਈਪਾਸ ਰੋਡ ਤੀਕ, ਉਕਤ ਰੋਡ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਨਾਲ ਚੱਲਦੇ ਹੋਏ ਗਲੀ ਪਰਮਾਨੰਦ ਫੈਬਰੀਕੇਸ਼ਨ ਵਰਕਸ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਖੁੱਡੀ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗ+ੀ ਬਾਬਾ ਵਿਸ਼ਕਰਮਾਂ ਜੀ ਭਵਨ ਵਾਲੀ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗੁੁਰੂਦੁੁਆਰਾ ਅੜਹੀਸਰ ਸਾਹਿਬ ਰੋਡ ਤੀਕ, ਫਿਰ ਉਕਤ ਰੋਡ ਅਤੇ ਨਗਰ ਨਿਗਮ ਦੀ ਦੱਖਣੀ ਹੱਦ ਨਾਲ ਚੱਲਦੇ ਹੋਏ ਗਲੀ ਬਿਕਰ ਸਿੰਘ ਵਾਲੀ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਨਗਰ ਨਿਗਮ ਬਰਨਾਲਾ ਦੀ ਪੂਰਬੀ ਹੱਦ ਧਨੌਲਾ ਰੋਡ ਅਤੇ ਬਠਿੰਡਾ ਚੰਡੀਗੜ੍ਹ ਹਾਈਵੇ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ 19 (ਇਸਤਰੀ ਮੈਂਬਰਾ ਲਈ ਰਾਖਵਾਂ)

ਹੰਡਿਆਇਆ ਰੋਡ ਤੋਂ ਆਰੰਭ ਹੋ ਕੇ ਬਰਨਾਲਾ-ਅੰਮ੍ਰਿਤਸਰ ਬਾਈਪਾਸ ਰੋਡ ਤੋ ਰੋਲਵੇ ਲਾਈਨ ਦੇ ਨਾਲ ਨਾਲ ਹੋ ਕੇ ਖੁੱਡੀ ਰੇਲਵੇ ਲਾਈਨ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਗਲੀ ਰਾਜਪਾਲ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਤਰਿਲੋਚਨ ਸਿੰਘ ਤੀਕ, ਉਕਤ ਗਲੀ ਤੋਂ ਚਲਦੇ ਹੋਏ ਆਰ ਕੇ ਟਾਇਲ ਵਾਲੀ ਗਲੀ ਦੇ ਨਾਲ ਹੰਡਿਆਇਆ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰ 20

ਖ~ੁਡੀ ਲਿੰਕ ਰੋਡ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਰਾਜ ਪੋਲਟਰੀ ਫਾਰਮ ਤੋਂ ਆਰੰਭ ਹੋ ਕੇ ਰਾਸਤਾ ਵੈਸਟ ਕਲੋਨੀ ਦੀ ਬੈਕਸਾਈਡ ਵਾਲਾ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਤੀਕ, ਉਕਤ ਰੋਡ ਤੋਂ ਬਾਜਾਖਾਨਾ ਵੱਲ ਚਲਦੇ ਹੋਏ ਖ~ੁਡੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਖ~ੁਡੀ ਲਿੰਕ ਰੋਡ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ 21 (ਇਸਤਰੀ ਮੈਂਬਰਾ ਲਈ ਰਾਖਵਾਂ)

ਰਾਮ ਬਾਗ ਰੋਡ ਨੇੜੇ ਪਾਰਕ ਤੋਂ ਆਰੰਭ ਹੋ ਕੇ ਲਿੰਕ ਨੰਬਰ 12 ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ -------------

ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਸਮਰਾਟ ਗਰੋਸਰੀ ਸਟੋਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਨ.ਆਰ. ਮਹਿਮੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਵਿਰਸਾ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੋਹਣ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਖ~ੁਡੀ ਲਿੰਕ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਖ~ੁਡੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਰਾਮ ਬਾਗ ਰੋਡ ਨੇੜੇ ਪਾਰਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ 22

ਗਲੀ ਨੰ 03 ਤੋਂ ਆਰੰਭ ਕਰਦੇ ਹੋਏ ਕੇ.ਸੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਵਿਰਸਾ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਨ.ਆਰ ਮਹਿਮੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਮਰਾਟ ਗਰੋਸਰੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ ਨੰਬਰ 9 ਬਾਜਾਖਾਨਾ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 05 ਤੀਕ, ਉਕਤ ਰੋਡ ਤੋਂ ਚਲਦੇ ਹੋਏ ਰਾਮਬਾਗ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਨੰ 3 ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ. 23 (ਇਸਤਰੀ ਮੈਂਬਰਾ ਲਈ ਰਾਖਵਾਂ)

ਕਚਹਿਰੀ ਚੌਂਕ, ਨਾਨਕਸਰ ਰੋਡ ਅਤੇ ਗਲੀ ਨੰਬਰ 1 ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗਲੀ ਕੂਲਵਿਜੈ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਸ਼ਰਮਾਂ ਹੋਮਿUਪੈਥਿਕ ਹਸਪਤਾਲ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏPUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9573 ਗ+ੀ ਪਰਮਜੀਤ ਸਿੰਘ ਸਿੱਧੂ ਵਾਲੀ ਤੀਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 2 ਮਕੜਹ ਇਲੈੱਕਟਰਾਨਿਕ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਅਮਨ ਬੂਟਿਕ ਗਲੀ ਨੰ. 3 ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਗਲੀ ਨਰਿੰਦਰਪਾਲ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਨੰ. 7 ਨੇੜੇ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਹੰਡਿਆਇਆਂ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗਲੀ ਨੰ. 9 ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਪਰਮਜੀਤ ਸਿੰਘ ਵਾਲੀ ਨੇੜੇ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪੁੁਲਿਸ ਸਟੇਸ਼ਨ ਬਰਨਾਲਾ ਨਿਹਾਲ ਸਿੰਘ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਕਚਹਿਰੀ ਚੌਂਕ, ਨਾਨਕਸਰ ਰੋਡ ਅਤੇ ਗਲੀ ਨੰਬਰ 1 ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)

ਵਾਰਡ ਨੰਬਰ 24

ਨਾਨਕਸਰ ਰੋਡ ਨੇੜੇ ਗਲੀ ਨੰਬਰ 01 ਤੋਂ ਆਰੰਭ ਹੁੰਦੇ ਹੋਏ ਮੰਡਹਾਰ ਨਗਰ ਵਾਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਗਲੀ ਦੀਪ ਸਿੰਘ ਸੈਲੂਨ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪ੍ਰਕਾਸ਼ ਸਿੰਘ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੇ ਜੋਸ਼ੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਜ ਕੁੁਮਾਰ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਬਲਵੰਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪ੍ਰਕਾਸ਼ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਧੇ ਕੋਸਮੈਟਿਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਸ.ਐਮ. ਪਾਰਲਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਕਾਨ ਨੰਬਰ 25 ਤੋਂ 36 ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਧੇ ਕੋਸਮੈਟਿਕ ਵਾਲੀ ਗਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਗਲੀ ਨੰਬਰ 03 ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 04 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 06 ਤੀਕ, ਉਕਤ ਗਲੀ ਤੋਂ ਚਲਦੇ ਹੋਏ ਪਰਮਜੀਤ ਸਿੰਘ ਸਿੱਧੂ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 04 ਬਾਬਾ ਦੀਪ ਸਿੰਘ ਨਗਰ ਵਾਲੀ ਗਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਫਰੀਦ ਲੈਬੋਰੇਟਰੀ ਵਾਲੀ ਗਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਜਗਨਦਾਸ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੇਜਰ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਹਰਬੰਸ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗੁੁਰੂ ਤੇਗ ਬਹਾਦੁੁਰ ਨਗਰ ਗਲੀ ਨੰਬਰ 02 ਤੀਕ, ਉਕਤ ਗਲੀ ਤੋਂ ਚਲਦੇ ਹੋਏ ਹੰਡਆਇਆ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 07 ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਰਿੰਦਰ ਪਾਲ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੱਕੜ ਇਲੈਕਟਰੋਨਿਕ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਪਰਮਜੀਤ ਸਿੰਘ ਸਿੱਧੂ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸ਼ਰਮਾ ਹੋਮਿUਪੈਥਿਕ ਹਸਪਤਾਲ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕੁੱਲਵਿਜੈ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਰੋਡ ਨੇੜੇ ਗਲੀ ਨੰਬਰ 01 ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ- 25 (ਇਸਤਰੀ ਮੈਂਬਰਾ ਲਈ ਰਾਖਵਾਂ)

ਬੈਟਰੀਆਂ ਵਾਲੀ ਗਲੀ ਤੋਂ ਆਰੰਭ ਹੁੰਦੇ ਹੋਏ ਨਾਨਕਸਰ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਨਾਨਕਸਰ ਰੋਡ ਗਲੀ ਨੰਬਰ 01 ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਾਸਟਰ ਸ਼ਰਨਜੀਤ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 38 ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜੇਸ਼ ਕੁੁਮਾਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3-ਸੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕਰਿਸ਼ਨਾ ਡੇਅਰੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਡਾਰਟਰ ਪ੍ਰੇਮ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਬੈਟਰੀਆਂ ਵਾਲੀ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ – 26

ਮੇਨ ਗਲੀ ਲੱਖੀ ਕਲੋਨੀ ਤੋਂ ਆਰੰਭ ਹੋ ਕੇ ਮੇਨ ਗਲੀ ਨੰਬਰ 11 ਤੀਕ, ਉਕਤ ਗਲੀ ਤੋਂ ਚਲਦੇ ਹੋਏ 12 ਬੀ ਦੀ ਮੇਨ ਗਲੀ ਨੂੰ ਜਾਂਦੇ ਹੋਏ ਕੱਸੀ ਵਾਲਾ ਰਸਤਾ ਲਿੰਕ ਧਨੋਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਨੰਬਰ 3- ਸੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜੇਸ਼ ਕੁੁਮਾਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 38 ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਾਸਟਰ ਸ਼ਰਨਜੀਤ ਵਾਲੀ ਗਲੀ ਤੀਕ, ਫਿਰ ਉਕਤ ਗਲੀ ਤੋਂ ਹੁੰਦੇ ਹੋਏ ਕਚਹਿਰੀ ਚੋਂਕ ਤੀਕ, ਉਕਤ ਚੋਂਕ ਤੋਂ ਚਲਦੇ ਹੋਏ ਬਰਨਾਲਾ-ਨਿਹਾਲ ਸਿੰਘ ਰੋਡ ਵੱਲ ਜਾਂਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਰਾਹੀਂ ਬਸਤੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੇਨ ਗਲੀ ਲੱਖੀ ਕਲੋਨੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

9574 PUNJAB GOVT. GAZ. (EXTRA), DECEMBER 25, 2025 (PAUSA 4, 1947 SAKA)

ਵਾਰਡ ਨੰਬਰ- 27 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)

ਧਨੋਲਾ ਰੋਡ ਅਤੇ ਗਲੀ ਕਿਰਪਾਲ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਕੱਸੀ ਵਾਲਾ ਰਸਤਾ ਤੀਕ, ਫਿਰ ਉਕਤ ਰਸਤੇ ਤੋਂ ਹੁੰਦੇ ਹੋਏ ਲਿੰਕ ਗਲੀ ਕਿਨੂੰਆਂ ਦੇ ਬਾਗ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 12 ਏ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੇਨ ਗਲੀ ਨੰਬਰ 11 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਲੱਖਾ ਕਲੋਨੀ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਭਾਠਿਆਂ ਦਾ ਗੁੁਰੂਦੁੁਆਰਾ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਹੀਂ ਬਸਤੀ ਗਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਗਲੀ ਅਜੈ ਐਮ.ਸੀ ਵਾਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਰੇਵਲੇ ਲਾਈਨ ਦੇ ਨਾਲ ਨਾਲ ਗਲੀ ਐਡਵੋਕੇਟ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ ਨਾਨਕਸਰ ਬਸਤੀ ਤੋਂ ਗਿੱਲ ਨਗਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਮੇਨ ਗਲੀ ਗਿਲੱ ਨਗਰ ਕੱਸੀ ਵਾਲਾ ਰਸਤਾ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮ~ੁਹਲਾ ਦਸ਼ਮੇਸ਼ ਨਗਰ ਗਲੀ ਨੰਬਰ 15 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਗੁੁਰੂਦੁੁਆਰਾ ਸਿੰਘ ਸਭਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਧਨੋਲਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ- 28 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)

ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਤੋ ਮਿਲਦੇ ਸਥਾਨ ਤੋਂ ਆਰੰਭ ਹੋ ਕੇ ਧਨੋਲਾ ਰੋਡ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗੁੁਰੂਦੁੁਆਰਾ ਸਿੰਘ ਸਭਾ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਗਲੀ ਨੰਬਰ 15 ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਬਸਤੀ ਤੋਂ ਗਿੱਲ ਨਗਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਾਹਮਣੇ ਐਡਵੋਕੇਟ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ-29 (ਇਸਤਰੀ ਮੈਂਬਰਾ ਲਈ ਰਾਖਵਾਂ)

ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗਲੀ ਨੰਬਰ 08 ਤੀਕ, ਉਕਤ ਗਲੀ ਤੋਂ ਚਲਦੇ ਹੋਏ ਸ਼ਰਮਾ ਹੋਮਿਊਪੈਥਿਕ ਕਲੀਨਿਕ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਾਈਂ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਭਗਵਾਨ ਦਾਸ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਚਿਂਟੂ ਪਾਰਕ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 30

ਸਹੀਦ ਭਗਤ ਸਿੰਘ ਰੋਡ ਅਤੇ ਪੱਕਾ ਕਾਲਜ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ: 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੇ.ਸੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਹੀਦ ਭਗਤ ਸਿੰਘ ਰੋਡ ਅਤੇ ਪੱਕਾ ਕਾਲਜ ਰੋਡ ਤੀਕ, ਅਰਥਾਤ ਜਿੱਥਂੋ ਆਰੰਭ ਕੀਤਾ ਸੀ।

ਵਾਰਡ ਨੰ: 31 (ਇਸਤਰੀ ਮੈਂਬਰਾ ਲਈ ਰਾਖਵਾਂ)

ਪੁਰਾਣਾ ਸਿਨੇਮਾ ਅਤੇ ਪ੍ਰਭਾਤ ਸਿਨੇਮਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੱਕਾ ਕਾਲਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਹੀਦ ਭਗਤ ਸਿੰਘ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਕੇ.ਸੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਿਵਲ ਹਸਪਤਾਲ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਲਾਲ ਸਿਟੀ ਮਾਰਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਦਰ ਬਜਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਜੁੱਤੀ ਵਾਲਾ ਮੋਰਚੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਸਿਨੇਮਾ ਅਤੇ ਪ੍ਰਭਾਤ ਸਿਨੇਮਾ ਰੋਡ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 32

ਸੰਤਾ ਵਾਲੀ ਅਤੇ ਜੈਤੋ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੰਤਾ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜ਼ੋੜੀਆ ਚੱਕੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਿਤ ਇਲੈਕਟ੍ਰਿਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾPUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9575 ਸਿਨੇਮਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੁੱਤੀ ਵਾਲਾ ਮੋਰਚੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਦਰ ਬਜਾਰ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਲਾਲ ਸਿਟੀ ਮਾਰਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ. ਹੀਰਾ ਲਾਲ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੰਤਾ ਵਾਲੀ ਅਤੇ ਜੈਤੋ ਵਾਲੀ ਤੀਕ, ਅਰਥਾਤ ਜਿੱਥਂੋ ਆਰੰਭ ਕੀਤਾ ਸੀ।

ਵਾਰਡ ਨੰ: 33 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਕ੍ਰਿਸ਼ਨ ਧਾਮ ਵਾਲੀ ਅਤੇ ਰੇਵਲੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਪੁਲ ਤੀਕ, ਫਿਰ ਉਕਤ ਪੁਲ ਨਾਲ ਚੱਲਦੇ ਹੋਏ ਪ੍ਰਭਾਤ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣਾ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੋਹਿਤ ਇਲੈਕਟ੍ਰਿਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋੜੀਆਂ ਚੱਕੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੈਤੋ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਜਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਧਾਮ ਵਾਲੀ ਅਤੇ ਰੇਵਲੇ ਲਾਈਨ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 34 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)

ਗਲੀ ਲੇਖ ਮੋਤੀ ਰਾਮ ਵਾਲੀ ਅਤੇ ਗਲੀ ਪੀਰਖਾਣਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੁੱਧਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਧਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਜਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੰਡਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੂਬਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਾਮਗੜ੍ਹੀਆਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣਾ ਰਾਧਾ ਸੁਆਮੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲੇਖ ਮੋਤੀ ਰਾਮ ਵਾਲੀ ਅਤੇ ਗਲੀ ਪੀਰਖਾਣਾ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 35 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾ ਰਾਖਵਾਂ)

ਪੁਰਾਣਾ ਟੈਲੀਫੋਨ ਰੋਡ ਅਤੇ ਰਾਮਗੜ੍ਹੀਆਂ ਗੁਰਦੁਆਰਾ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਚੋਬਰ ਐਮ.ਸੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੂਬਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੰਡਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਟੈਲੀਫੋਨ ਰੋਡ ਅਤੇ ਰਾਮਗੜ੍ਹੀਆਂ ਗੁਰਦੁਆਰਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 36

ਪੁਰਾਣਾ ਬਜਾਰ ਅਤੇ ਗਲੀ ਜੰਡੂ ਆਟਾ ਚੱਕੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਡਾ: ਹੀਰਾ ਲਾਲ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੰਗਾ ਸਵੀਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੈਲਾ ਬੁਟੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗ੍ਰਥੀਆਂ ਦੇ ਮੁਹੱਲੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੰਨੂਮਾਨ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਪੁਰਾਣਾ ਰੋਡ ਤੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਬਜਾਰ ਅਤੇ ਗਲੀ ਜੰਡੂ ਆਟਾ ਚੱਕੀ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

9576 PUNJAB GOVT. GAZ. (EXTRA), DECEMBER 25, 2025 (PAUSA 4, 1947 SAKA)

ਵਾਰਡ ਨੰ: 37 (ਇਸਤਰੀ ਮੈਂਬਰਾ ਲਈ ਰਾਖਵਾਂ)

ਕੇ.ਸੀ ਰੋਡ ਅਤੇ ਗਲੀ ਸੰਦੀਪ ਸਟੌਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ: 1 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿਵਲ ਹਸਪਤਾਲ ਦੀ ਬੈਕਸਾਈਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਲਮੀਕ ਚੋਂਕ ਤੀਕ, ਫਿਰ ਉਕਤ ਚੋਂਕ ਨਾਲ ਚੱਲਦੇ ਹੋਏ ਐਲ.ਆਈ.ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੱਤੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗ੍ਰੰਥੀਆਂ ਦੇ ਮੁੱਹਲੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੈਲਾ ਬੁਟੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੰਗਾ ਸਵੀਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿਵਲ ਹਸਪਤਾਲ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੇ.ਸੀ ਰੋਡ ਅਤੇ ਗਲੀ ਸੰਦੀਪ ਸਟੌਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 38

ਨਵਾ ਬੱਸ ਸਟੈਂਡ ਰੋਡ ਅਤੇ ਬਾਲਮੀਕ ਚੋਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਿਵਲ ਹਸਪਤਾਲ ਦੇ ਬੈਕਸਾਈਡ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੈਂਸੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਖਵਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨਾਜ ਮੰਡੀ ਰੋਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਵਾ ਬੱਸ ਸਟੈਂਡ ਰੋਡ ਅਤੇ ਬਾਲਮੀਕ ਚੋਂਕ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 39 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਸੈਂਸੀਆਂ ਵਾਲੀ ਅਤੇ ਗਲੀ ਨੰ: 1 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸੰਦੀਪ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੇ.ਸੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਭਗਵਾਨਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਂਈ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ:13 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਰਮਾ ਹੋਮੋਪੈਥਿਕ ਕਲੀਨਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 9 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮਬਾਗ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੈਂਸੀਆਂ ਵਾਲੀ ਅਤੇ ਗਲੀ ਨੰ: 1 ਵਾਲੀ ਤੀਕ, ਅਰਥਾਤ ਜਿੱਥਂੋ ਆਰੰਭ ਕੀਤਾ ਸੀ।

ਵਾਰਡ ਨੰ: 40 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਅਨਾਜ ਮੰਡੀ ਰੋਡ ਅਤੇ ਰਾਮਬਾਗ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਮਿਉਂਸਪਲ ਕੌਂਸਲ ਤੀਕ, ਉਕਤ ਸਥਾਨ ਤੋਂ ਚੱਲਦੇ ਹੋਏ ਗਲੀ ਕੁੁਲਜੀਤ ਟੈਲੀਕਾਮ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਸੁੁਖਵਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਅਨਾਜ ਮੰਡੀ ਵਾਲੀ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਰੋਡ ਅਤੇ ਰਾਮਬਾਗ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)

ਵਾਰਡ ਨੰਬਰ : 41 (ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ ਨੰਬਰ 7 ਅਤੇ ਕੇ.ਸੀ. ਰੋਡ ਦੇ ਮਿਲਣ ਵਾਲੇ ਸਥਾਨ ਤੋ ਆਰੰਭ ਹੋ ਕੇ ਗਲੀ ਨੰਬਰ 03 ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਰਾਮਬਾਗ ਰੋਡ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਗਲੀ ਨੰਬਰ 06 ਏ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 7 ਅਤੇ ਕੇ.ਸੀ. ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨ: 42

ਬਾਜਾਖਾਨਾਂ ਰੋਡ ਅਤੇ ਰਾਮਬਾਗ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਅਨਾਜ ਮੰਡੀ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਤੀਕ, ਉਕਤ ਸਥਾਨ ਤੋਂ ਚੱਲਦੇ ਹੋਏ ਵਿੱਕੀ ਗਲਾਸ ਆਰਟ ਤੀਕ, ਫਿਰ ਉਕਤ ਸਥਾਨ ਤੋਂ ਚੱਲਦੇ ਹੋਏ ਬਾਜਾਖਾਨਾਂ ਰੋਡ ਅਤੇ ਰਾਮਬਾਗ ਰੋਡ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)

ਵਾਰਡ ਨ : 43 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)

ਨਗਰ ਨਿਗਮ ਦੀ ਉੱਤਰੀ ਹੱਦ ਨਾਲ 'ਐਕਸਿਸ ਬੈਂਕ' ਅਤੇ ਸੰਘੇੜਾ ਰੋਡ ਦੇ ਸਥਾਨ ਤੋਂ ਆਰੰਭ ਹੋ ਕੇ ਤਰਕਸ਼ੀਲ ਚੌਂਕ ਤੋਂ ਨਵਾਂ ਬੱਸ ਸਟੈਂਡ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏPUNJAB GOVT. GAZ. (EXTRA), DECEMBER 25, 2025 (PAUSA 4, 1947 SAKA) 9577 ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਸਥਾਨ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਐਕਸਿਸ ਬੈਂਕ ਅਤੇ ਸੰਘੇੜਾ ਰੋਡ ਦੇ ਸਥਾਨ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)

ਵਾਰਡ ਨੰ: 44

ਸੰਘੇੜਾ ਰੋਡ ਅਤੇ ਗਲੀ ਬੰਸਾ ਸਿੰਘ ਵਾਲੀ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਲਿੰਕ ਗਲੀ 'ਏ' (ਗਲੀ ਨੰ. 3 ਤੀਕ) ਉਕਤ ਗਲੀ ਤੋਂ ਚੱਲਦੇ ਹੋਏ ਪਿਆਰਾ ਸਿੰਘ ਕਲੌਨੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੱਤੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਮਾ ਢੂਲਾ ਸਟੋਰ ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਹਰਦੀਪ ਸਿੰਘ ਵਾਲੀ ਗਲੀ ਨੰਬਰ 8 ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਗਲੀ ਨੰਬਰ 5 ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਵਿਨੈ ਕੁੁਮਾਰ ਗਲੀ ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਨੰਬਰ 1 ਗਲੀ ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਪੱਤੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੋ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ ਸੰਘੇੜਾ ਰੋਡ ਅਤੇ ਗਲੀ ਬੰਸਾ ਸਿੰਘ ਵਾਲੀ ਤੀਕ, (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)

ਵਾਰਡ ਨ:45 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)

ਲਿੰਕ ਪੱਤੀ ਰੋਡ ਅਤੇ ਗਲੀ ਜੱਸ ਏ.ਸੀ. ਰਿਪੇਅਰ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਨਵਾਂ ਬੱਸ ਸਟੈਂਡ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਤਰਕਸ਼ੀਲ ਚੌਂਕ ਤੀਕ, ਉਕਤ ਚੌਂਕ ਤੋਂ ਚੱਲਦੇ ਹੋਏ ਸੰਘੇੜਾ ਰੋਡ ਐਕਸੀਸ ਬੈਂਕ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਲਿੰਕ ਪੱਤੀ ਰੋਡ ਅਤੇ ਗਲੀ ਜੱਸ ਏ.ਸੀ. ਰਿਪੇਅਰ ਵਾਲੀ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)

ਵਾਰਡ ਨ: 46

ਲਿੰਕ ਰੋਡ ਮਲੇਰਕੋਟਲਾ ਬਰਨਾਲਾ ਅਤੇ 'ਰਾਮਗੜਹੀਆ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਗਲੀ ਅਮਰਜੀਤ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਤੋਂ ਚੱਲਦੇ ਹੋਏ ਪੁੁਰਾਣਾ ਟੈਲੀਫੋਨ ਰੋਡ ਜੰਡਾ ਵਾਲਾ ਚੌਂਕ ਤੀਕ, ਉਕਤ ਚੌਂਕ ਤੋਂ ਚੱਲਦੇ ਹੋਏ ਗਲੀ 'ਜੰਡੂ ਆਟਾ ਚੱਕੀ ਵਾਲੀ' ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਪੁੁਰਾਣਾ ਬਾਜ਼ਾਰ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਲਿੰਕ ਗਲੀ ਪੁੁਰਾਣਾ ਰੋਡ ਤੀਕ, ਫਿਰ ਉਕਤ ਲਿੰਕ ਗਲੀ ਤੋਂ ਚੱਲਦੇ ਹੋਏ ਗਲੀ ਡੀ.ਪੀ. ਗੋਇਲ ਹਸਪਤਾਲ ਬੈੱਕ ਸਾਇਡ ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਗੁੁਰੂਦੁੁਆਰਾ ਕਲੱਗੀਧਰ ਸਾਹਿਬ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ ਬਰਨਾਲਾ ਅਤੇ 'ਰਾਮਗੜ੍ਹੀਆ ਰੋਡ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)

ਵਾਰਡ ਨ: 47 (ਇਸਤਰੀ ਮੈਂਬਰਾ ਲਈ ਰਾਖਵਾਂ)

ਸੰਘੇੜਾ ਰੋਡ ਅਤੇ ਨਗਰ ਨਿਗਮ ਬਰਨਾਲਾ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਹੋ ਕੇ 'ਬਾਬਾ ਕਾਲਾ ਮਹਿਲ ਸਟੇਡੀਅਮ ਰੋਡ' ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗਲੀ ਬਾਈ ਏਕੜ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਵਿਨੋਦ ਕਰਿਆਨਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਸੂਦ ਕਰਿਆਨਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਪੱਤੀ ਰੋਡ ਫੁੁਹਾਰਾ ਚੌਂਕ ਤੀਕ, ਉਕਤ ਚੌਂਕ ਚੌਂਕ ਤੋਂ ਚੱਲਦੇ ਹੋਏ ਐਲ.ਆਈ.ਸੀ. ਰੋਡ ਬਾਲਮਿਕ ਚੌਂਕ ਤੀਕ, ਉਕਤ ਚੌਂਕ ਤੋਂ ਚੱਲਦੇ ਹੋਏ ਨਵਾਂ ਬੱਸ ਸਟੈਂਡ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗਲੀ ਬਰਨਾਲਾ ਵੂਡਸ ਵਾਲੀ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਲਿੰਕ ਪੱਤੀ ਰੋਡ ਤੀਕ,ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗਲੀ ਨੰ. 3 ਪਿਆਰਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਲਿੰਕ ਗਲੀ 'ਬੀ' (ਗ+ੀ ਨੰ.3) ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਗਲੀ ਬੰਸਾ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚੱਲਦੇ ਹੋਏ ਸੰਘੇੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸੰਘੇੜਾ ਰੋਡ ਅਤੇ ਨਗਰ ਨਿਗਮ ਬਰਨਾਲਾ ਦੀ ਉੱਤਰੀ ਹੱਦ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)

ਵਾਰਡ ਨੰ: 48 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਗਲੀ ਬਲਵੀਰ ਸਿੰਘ ਵਾਲੀ ਅਤੇ ਗਲੀ ਨੰ: 8 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਮਗੜ੍ਹੀਆ ਗੁਰੂਦੁਆਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਮਗੜੀਆ ਰੋਡ ਤੀਕ, ਫਿਰ ਉਕਤ ਰੋਡ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ-ਬਰਨਾਲਾ9578 PUNJAB GOVT. GAZ. (EXTRA), DECEMBER 25, 2025 (PAUSA 4, 1947 SAKA) ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੰਜਾਬੀ ਯੂਨੀਵਰਸਿਟੀ ਕਾਲਜ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੋਠੇ ਬੱਬਰਾ ਵਾਲੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰਸਤਾ ਮਲੇਰਕੋਟਲਾ ਰੋਡ (ਇਕੋ ਕੇਅਰ ਨਰਸਰੀ) ਤੀਕ, ਫਿਰ ਉਕਤ ਲਿੰਕ ਰਸਤੇ ਨਾਲ ਚੱਲਦੇ ਹੋਏ ਗਲੀ ਬਲਵੀਰ ਸਿੰਘ ਵਾਲੀ ਅਤੇ ਗਲੀ ਨੰ: 8 ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 49 (ਅਨੁਸੂਚਿਤ ਜਾਤੀਆ ਦੀ ਇਸਤਰੀ ਮੈਂਬਰਾ ਲਈ ਰਾਖਵਾਂ)

ਗਲੀ 22 ਏਕੜ ਵਾਲੀ ਅਤੇ ਬਾਬਾ ਕਾਲਾ ਮਿਹਰ ਸਟੇਡੀਅਮ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਲਾਈਫ ਲਾਈਨ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਦਿਆਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਮਾਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇਕੋ ਫਰੈਂਡਲੀ ਲੈਂਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅੰਤਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮ.ਨੰ:6 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂ ਨਾਨਕ ਆਟੋ ਵਰਕਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੰਜਾਬੀ ਯੂਨੀਵਰਸਿਟੀ ਕਾਲਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ-ਬਰਨਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੂਧ ਕਰਿਆਣਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਨੋਦ ਕਰਿਆਣਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 22 ਏਕੜ ਵਾਲੀ ਅਤੇ ਬਾਬਾ ਕਾਲਾ ਮਿਹਰ ਸਟੇਡੀਅਮ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 50 (ਇਸਤਰੀ ਮੈਂਬਰਾ ਲਈ ਰਾਖਵਾਂ)

ਨਗਰ ਨਿਗਮ ਦੀ ਉੱਤਰੀ ਹੱਦ ਅਤੇ ਠੀਕਰੀ ਵਾਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸੰਘੇੜਾ ਬਾਈਪਾਸ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮ.ਨੰ: 149 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮ.ਨੰ.6 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਿਸ਼ਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅੰਤਪਾਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇਕੋ ਫਰੈਂਡਲੀ ਲੈਂਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਮਾਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਦਿਆਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਈਫ ਲਾਈਨ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬਾ ਕਾਲਾ ਮਹਿਰ ਸਟੇਡੀਅਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਟੇਟ ਦਾ ਸਹੀਦ ਸ੍ਰ. ਸੇਵਾ ਸਿੰਘ ਠੀਕਰੀ ਵਾਲਾ ਚੋਂਕ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਤੋਂ ਠੀਕਰੀਵਾਲਾ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੀਕ, ਅਰਥਾਤ ਜਿੱਥਂੋ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ

ਮਿਤੀ 22 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3592/12-2025/Pb. Govt. Press, S.A.S. Nagar

Cite this issue. Punjab Gazette, Government of Punjab, 25 December 2025. Indian Gazettes, https://egazette.servantsofknowledge.in/details/in.gazette.punjabdsa.2025-12-25.89642/. Archive identifier in.gazette.punjabdsa.2025-12-25.89642.