Servants of Knowledge
Punjab Gazette · Government of Punjab

ਨਗਰ ਨਿਗਮ ਮੋਗਾ, ਜਿਲਾ ਮੋਗਾ

Published 26 December 2025

Department
Local Government
Type
Extra Ordinary
Notification no.
ਨੰਬਰ: 04/73/ਹਲਕਾਬੰਦੀ(ਸ—1)/ਮਚਸ਼/2025/281
Gazetteid
CHD/0092/2024-2026
Identifier
in.gazette.punjabdsa.2025-12-26.89656
Languages
English, Punjabi

click here for IIIF manifest

PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9617

EXTRAORDINARY

Published by Authority

CHANDIGARH, FRIDAY, DECEMBER 26, 2025 (PAUSA 5, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 22 ਦਸੰਬਰ, 2025

ਨੰਬਰ: 04/73/ਹਲਕਾਬੰਦੀ(ਸ-1)/ਮਚਸ਼/2025/281.- ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 ਦੇ ਅਨੁਸਾਰ ਅਤੇ ਡਿਲੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਨ ਆਰਡਰ 1995 ਦੀ ਕਲਾਸ 7 ਅਧੀਨ ਇਸ ਤੋ ਪਹਿਲਾਂ ਇਸ ਸਬੰਧ ਵਿੱਚ ਜ਼ਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਣਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ ਮੋਗਾ, ਜਿਲਾ ਪਠਾਨਕੋਟ, ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ। ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀ ਵਿਅਕਤੀ ਵੱਲੋ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੋ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਜੀ ਨੂੰ ਕਮਸ਼ਿਨਰ ਨਗਰ ਨਿਗਮ ਮੋਗਾ ਜੀ ਰਾਹੀ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜ੍ਹਾਂ

ਨਗਰ ਨਿਗਮ ਮੋਗਾ, ਜਿਲਾ ਮੋਗਾ, ਦੇ ਨਗਰਪਾਲਾਂ ਦੀ ਚੋਣ ਦੇ ਮਕਸੱਦ ਲਈ ਨਗਰ ਨਿਗਮ, ਮੋਗਾ, ਜਿਲ੍ਹਾ ਮੋਗਾ, ਨੁੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 31 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ :

1) ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ

2) ਇਸਤਰੀ ਮੈਂਬਰਾਂ ਲਈ ਰਾਖਵਾਂ

3) ਅਨਿਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ

4) ਪੱਛੜੀ ਸ਼ੇ੍ਰਣੀ ਦੇ ਮੈਂਬਰਾਂ ਲਈ ਰਾਖਵਾਂ

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 9617 )9618 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) ਨਗਰ ਨਿਗਮ ਮੋਗਾ, ਜਿਲ੍ਹਾ ਮੋਗਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ

ਵਾਰਡ ਨੰ: 01 (ਇਸਤਰੀ ਮੈਂਬਰਾਂ ਲਈ ਰਾਖਵਾਂ)

ਲੋਹਾਰਾ ਬਾਈਪਾਸ ਨਗਰ ਨਿਗਮ ਦੀ ਹਦੂਦ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਧੱਲੇਕੇ ਰੋਡ ਤੀਕ, ਧੱਲੇਕੇ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰਪ੍ਰੀਤ ਵਾਲੀ ਗਲੀ ਤੀਕ, ਗੁੁਰਪਰੀਤ ਵਾਲੀ ਗਲੀ ਤੋਂ ਗਿੱਲ ਡੇਰੀ ਵਾਲੀ ਗਲੀ ਤੀਕ, ਗਿੱਲ ਡੇਰੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲੰਡੇਕੇ ਫਿਰਨੀ ਤੀਕ, ਲੰਡੇਕੇ ਫਿਰਨੀ ਦੇ ਨਾਲ ਚਲਦੇ ਹੋਏ ਮਹੰਤਾਂ ਵਾਲੀ ਗਲੀ ਤੀਕ, ਮਹੰਤਾ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰੂ ਰਾਮਦਾਸ ਨਗਰ ਗਲੀ ਨੰ: 06 ਤੀਕ, ਗੁੁਰੂ ਰਾਮਦਾਸ ਨਗਰ ਗਲੀ ਨੰ:

06 ਤੋਂ ਅੰਮ੍ਰਿਤਸਰ ਮੋਗਾ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰਮੇਲ ਕਾਰ ਏਸੀ ਵਾਲੀ ਗਲੀ ਤੀਕ, ਗੁੁਰਮੇਲ ਕਾਰ ਏ.ਸੀ ਵਾਲੀ ਗਲੀ ਤੋਂ ਸੱਜੇ ਪਾਸੇ ਚਲਦੇ ਹੋਏ ਲੰਡੇਕੇ ਰੋਡ ਤੀਕ, ਸਿੱਧੂ ਸਟਰੇਟ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬਰਾੜ ਸਟਰੀਟ ਤੀਕ,ਬਰਾੜ ਸਟਰੀਟ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੱਜਾ ਪਾਸਾ ਮਾਡਲ ਟਾਊਨ ਗਲੀ ਨੰਬਰ 4 ਤੀਕ, ਗਲੀ ਨੰਬਰ 4 ਤੋਂ ਚਲਦੇ ਹੋਏ ਸੱਜਾ ਪਾਸਾ ਟੀਚਰ ਕਲੋਨੀ ਗਲੀ ਨੰਬਰ 1 ਤੀਕ, ਟੀਚਰ ਕਲੋਨੀ ਤੋਂ ਚਲਦੇ ਹੋਏ ਸੱਜਾ ਪਾਸਾ ਚਾਚਾ ਭਤੀਜਾ ਜਨਰਲ ਸਟੋਰ ਵਾਲੀ ਗਲੀ ਤੀਕ, ਚਾਚ ਭਤੀਜਾ ਜਨਰਲ ਸਟੋਰ ਤੋਂ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 14 ਦੇ ਨਾਲ ਚਲਦੇ ਹੋਏ ਲੋਹਾਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 02

ਧੱਲੇਕੇ ਰੋਡ ਤੋਂ ਲੋਹਾਰਾ ਬਾਈਪਾਸ ਦੇ ਨਾਲ ਚਲਦੇ ਹੋਏ ਅੰਮ੍ਰਿਤਸਰ ਰੋਡ ਤੇ ਸੱਜਾ ਪਾਸਾ ਅੰਮ੍ਰਿਤਸਰ ਰੋਡ ਦੇ ਨਾਲ ਚਲਦੇ ਹੋਏ ਲੋਹਾਰਾ ਚੌਂਕ ਤੀਕ, ਸੱਜਾ ਪਾਸਾ ਲੋਹਾਰਾ ਚੌਂਕ ਤੋਂ ਨਗਰ ਨਿਗਮ ਮੋਗਾ ਦੀ ਹਦੂਦ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੱਜਾ ਦੁੁਸਾਂਝ ਰੋਡ ਤੀਕ, ਨਗਰ ਨਿਗਮ ਮੋਗਾ ਦੀ ਹਦੂਦ ਤੋਂ ਦੁੁਸਾਂਝ ਰੋਡ ਚਲਦੇ ਹੋਏ ਸੱਜਾ ਪਾਸਾ ਸ਼ਾਂਤੀ ਨਗਰ ਗਲੀ ਨੰਬਰ 3 ਤੀਕ, ਗਲੀ ਨੰਬਰ 3 ਤੋਂ ਚਲਦੇ ਹੋਏ ਸੰਤ ਨਗਰ ਰੋਡ ਤੀਕ, ਸੰਤ ਨਗਰ ਰੋਡ ਤੋਂ ਚਲਦੇ ਹੋਏ ਸੱਜਾ ਪਾਸਾ ਨਵਾਂ ਸੈਕਰਡ ਹਾਰਟ ਸਕੂਲ ਦੀ ਬੈਕ ਸਾਈਡ ਵਾਲੀ ਗਲੀ ਨਾਲ ਚਲਦੇ ਹੋਏ ਸੱਜਾ ਪਾਸਾ ਸੰਤ ਨਗਰ ਰੋਡ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੰਤ ਨਗਰ ਦੀ ਗਲੀ ਨੰਬਰ 3 ਤੀਕ, ਗਲੀ ਨੰਬਰ 3 ਤੋਂ ਚਲਦੇ ਹੋਏ ਸੱਜਾ ਪਾਸਾ ਕਾਲਜ ਵਾਲੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅੰਮ੍ਰਿਤਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰੂ ਰਾਮਦਾਸ ਨਗਰ ਗਲੀ ਦੇ ਨਾਲ ਚੱਲਦੇ ਹੋਏ ਲੰਡੇਕੇ ਫਿਰਨੀ ਤੀਕ, ਲੰਡੇਕੇ ਫਿਰਨੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੱਲ ਡੇਅਰੀ ਵਾਲੀ ਗਲੀ ਤੀਕ, ਡੇਅਰੀ ਵਾਲੀ ਗਲੀ ਦੇ ਨਾਲ ਚਲਤੇ ਹੋਏ ਸੱਜਾ ਪਾਸਾ ਪਾਸਾ ਗੁੁਰਪਰੀਤ ਵਾਲੀ ਗਲੀ ਤੀਕ, ਗੁੁਰਪਰੀਤ ਵਾਲੀ ਗਲੀ ਦੇ ਨਾਲ ਚਲਦੇ ਹੋਏ ਧੱਲੇਕੇ ਰੋਡ ਤੀਕ, ਧੱਲੇਕੇ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲੋਹਾਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰ: 03 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਮ੍ਰਿਤਸਰ ਰੋਡ ਤੋਂ ਚਲਦੇ ਹੋਏ ਕਾਲਜ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਸੰਤ ਨਗਰ ਗਲੀ ਨੰਬਰ 5 ਤੀਕ ਗਲੀ ਨੰਬਰ 5 ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਸੰਤ ਨਗਰ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਜੁੁਝਾਰ ਨਗਰ ਤੀਕ, ਜੁੁਝਾਰ ਨਗਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ 7-ਬੀ ਗਲੀ ਤੀਕ, ਗਲੀ ਨੰਬਰ 7-ਬੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 6 ਐਫ 2 ਦਸ਼ਮੇਸ਼ ਨਗਰ ਤੀਕ, ਦਸ਼ਮੇਸ਼ ਨਗਰ ਵਾਲੀ ਗਲੀ ਚੱਕੀ ਵਾਲੀ ਗਲੀ ਦਾ ਸੱਜਾ ਪਾਸਾ ਢਿੱਲੋਂ ਵਾਲੀ ਗਲੀ ਤੀਕ, ਢਿੱਲੋ ਵਾਲੀ ਗਲੀ ਤੋਂ ਚਲਦੇ ਹੋਏ ਸੱਜਾ ਪਾਸਾ ਮਾਈ ਭਾਗੋ ਵਾਲੀ ਗਲੀ ਤੀਕ, ਟੈਂਕੀ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਮਾਈ ਭਾਗੋ ਵਾਲੀ ਗਲੀ ਤੀਕ, ਮਾਈ ਭਾਗੋ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚੱਕੀ ਵਾਲੀ ਗਲੀ ਤੀਕ, ਚੱਕੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਜੀਟੀ ਰੋਡ ਫਿਰੋਜ਼ਪੁੁਰ ਤੋ ਲੁੁਧਿਆਣਾ ਤੀਕ, ਫਿਰੋਜ਼ਪੁੁਰ ਰੋਡ ਨਾਲ ਚਲਦੇ ਹੋਏ ਸੱਜਾ ਪਾਸਾ ਮੇਨ ਚੌਂਕ ਜੀਰਾ ਰੋਡ ਤੀਕ, ਜੀਰਾ ਰੋਡ ਤੋਂ ਚਲਦੇ ਹੋਏ ਅੰਮ੍ਰਿਤਸਰ ਰੋਡ ਸੱਜਾ ਪਾਸਾ ਸੰਤ ਨਗਰ ਮੇਨ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 04

ਸੰਤ ਨਗਰ ਮੇਨ ਗਲੀ ਜੁੁਝਾਰ ਨਗਰ ਵਾਲੀ ਗਲੀ ਤੋਂ ਚਲਦੇ ਹੋਏ ਸੱਜਾ ਪਾਸਾ ਸੰਤ ਸੂਰਤ ਸਿੰਘ ਵਾਲੀ ਗਲੀ ਤੀਕ, ਸੰਤ ਸਿੰਘ ਸੂਰਤ ਵਾਲੀ ਗਲੀ ਚਲਦੇ ਹੋਏ ਸੱਜਾ ਪਾਸਾ ਦੁੁਸਾਂਝ ਰੋਡ ਤੀਕ, ਦੁੁਸਾਂਝ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਧੀਰ ਕਲੋਨੀPUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9619 ਵਾਲੀ ਗਲੀ ਤੀਕ, ਧੀਰ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਾਨਕਪੁੁਰ ਮਹੱਲਾ ਤੀਕ, ਨਾਨਕਪੁੁਰਾ ਮਹਲਾ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਮਨਚੰਦਾ ਕਲੋਨੀ ਤੀਕ, ਮਨਚੰਦਾ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 7 ਤੀਕ, ਗਲੀ ਨੰਬਰ 7 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬਸਤੀ ਗੋਬਿੰਦਗੜ ਵਾਲੀ ਗਲੀ ਨੰਬਰ 20/2 ਤੀਕ, ਗਲੀ ਨੰ: 20/2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚਲਦੇ ਹੋਏ ਲਾਲ ਸਿੰਘ ਵਾਲੀ ਗਲੀ ਤੀਕ, ਲਾਲ ਸਿੰਘ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਟਾਂਗੇ ਵਾਲੀ ਤੀਕ, ਟਾਂਗੇ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਸੱਜਾ ਪਾਸੇ ਬਸਤੀ ਗੋਬਿੰਦਗੜ੍ਹ ਵਾਲੀ ਮੇਨ ਗਲੀ ਤੀਕ, ਬਸਤੀ ਗੋਬਿੰਦਗੜ੍ਹ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 12 ਤੀਕ, ਗਲੀ ਨੰਬਰ 12 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਜੁੁਝਾਰ ਨਗਰ ਗਲੀ ਨੰਬਰ 9 ਤੀਕ, ਗਲੀ ਨੰਬਰ 9 ਦੇ ਨਾਲ ਚਲਦੇ ਹੋਏ ਚੱਕੀ ਵਾਲੀ ਗਲੀ ਤੀਕ, ਚੱਕੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਜੁੁਝਾਰ ਨਗਰ ਮੇਨ ਗਲੀ ਸੰਤ ਨਗਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 05 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਤੋਂ ਚਲਦੇ ਹੋਏ ਚੱਕੀ ਵਾਲੀ ਗਲੀ ਸੱਜਾ ਪਾਸਾ ਦਸ਼ਮੇਸ਼ ਦੇ ਮੈਂਬਰ ਸ਼ੇਰ ਰੱਖ ਦਸ਼ਮੇਸ਼ ਨਗਰ ਗਲੀ ਨੰਬਰ 6 ਤੀਕ, ਦਸਮੇਸ਼ ਨਗਰ ਗਲੀ ਨੰਬਰ 6 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰ: 7-ਬੀ ਤੀਕ, ਗਲੀ ਨੰ: 7-ਬੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰ: 7-ਸੀ ਤੀਕ, ਗਲੀ ਨੰ: 7- ਸੀ ਦੇ ਨਾਲ ਚਲਦੇ ਹੋਏ ਜੁੁਝਾਰ ਨਗਰ ਵਾਲੀ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚੱਕੀ ਵਾਲੀ ਗਲੀ ਤੀਕ, ਚੱਕੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 9 ਤੀਕ, ਗਲੀ ਨੰਬਰ 9 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 12 ਤੀਕ, ਗਲੀ ਨੰਬਰ 12 ਦੇ ਨਾਲ ਚਲਦੇ ਹੋਏ ਬਸਤੀ ਗੋਬਿੰਦਗੜ੍ਹ ਵਾਲੀ ਮੇਨ ਗਲੀ ਤੀਕ, ਬਸਤੀ ਗੋਬਿੰਦਗੜ੍ਹ ਦੀ ਮੇਨ ਗਲੀ ਤੋ ਚਲਦੇ ਹੋਏ ਫਿਰੋਜਪੁੁਰ ਜੀਟੀ ਰੋਡ ਤੀਕ, ਫਿਰੋਜ਼ਪੁੁਰ ਰੋਡ ਦੇ ਨਾਲ ਚਲਦੇ ਹੋਏ ਚੱਕੀ ਵਾਲੀ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 06

ਪੱਕਾ ਦੁੁਸਾਂਝ ਰੋਡ ਤੋਂ ਚਲਦੇ ਹੋਏ ਗਲੀ ਨੰਬਰ 1 ਤੀਕ, ਗਲੀ ਨੰਬਰ 1 ਤੋ ਨਿਊ ਅਪੈਕਸ ਕਲੋਨੀ ਵਾਲੀ ਗਲੀ ਚਲਦੇ ਹੋਏ ਸੱਜਾ ਪਾਸਾ ਪੱਕਾ ਦੁੁਸਾਂਝ ਰੋਡ ਤੀਕ, ਪੱਕਾ ਦੁੁਸਾਂਝ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਫਿਰੋਜਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਤੀਕ, ਫਿਰੋਜਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰਾਜਾ ਰਾਮ ਵਾਲੀ ਗਲੀ ਤੀਕ, ਰਾਜਾ ਰਾਮ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬਸਤੀ ਗੋਬਿੰਦਗੜ ਵਾਲੀ ਗਲੀ ਤੀਕ, ਬਸਤੀ ਗੋਬਿੰਦਗੜ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 9 ਤੀਕ, ਗਲੀ ਨੰਬਰ 9 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਟਾਂਗੇ ਵਾਲੀ ਗਲੀ ਤੀਕ, ਟਾਂਗੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲਾਲ ਸਿੰਘ ਗਲੀ ਤੀਕ, ਲਾਲ ਸਿੰਘ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੋਬਿੰਦਗੜ੍ਹ ਬਸਤੀ ਵਾਲੀ ਗਲੀ ਤੀਕ, ਬਸਤੀ ਗੋਬਿੰਦਗੜ੍ਹ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 20 ਤੀਕ, ਬਸਤੀ ਗੋਬਿੰਦਗੜ੍ਹ ਗਲੀ ਨੰਬਰ 20 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਮਨਚੰਦਾ ਕਲੋਨੀ ਵਾਲੀ ਗਲੀ ਤੀਕ, ਮਨਚੰਦਾ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਾਨਕਪੁੁਰਾ ਮਹੱਲਾ ਤੀਕ, ਨਾਨਕਪੁੁਰਾ ਮਹੱਲਾ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਧੀਰ ਕਲੋਨੀ ਤੀਕ, ਧੀਰ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦੁੁਸਾਂਝ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 07 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜਪੁੁਰ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਤੋਂ ਦੁੁਸਾਂਝ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਪੈਕਸ ਕਲੋਨੀ ਤੀਕ, ਅਪੈਕਸ ਕਲੋਨੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਵੀ ਅਪੈਕਸ ਕਲੋਨੀ ਤੀਕ ਨਵੀਂ ਅਪੈਕਸ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦੁੁਸਾਂਝ ਰੋਡ ਤੀਕ, ਦੁੁਯਾਂਝ ਰੋਡ ਤੋਂ ਚਲਦੇ ਹੋਏ ਸੱਜਾ ਪਾਸਾ ਸੈਕਰਡ ਹਾਰਟ ਸਕੂਲ ਦੀ ਬੈਕ ਸਾਈਡ ਵਾਲੀ ਗਲੀ ਤੀਕ, ਸਕੂਲ ਦੀ ਬੈਕ ਸਾਈਡ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੰਤ ਨਗਰ ਰੋਡ ਤੀਕ, ਸੰਤ ਨਗਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸ਼ਾਂਤੀ ਨਗਰ ਗਲੀ ਨੰਬਰ 3 ਤੀਕ, ਸ਼ਾਂਤੀ ਨਗਰ ਗਲੀ ਨੰਬਰ 3 ਤੋਂ ਚਲਦੇ ਹੋਏ ਦੁੁਸਾਂਝ ਰੋਡ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ ਦੀ ਹਦੂਦ ਪੂਰਬੀ ਬਾਹੀ ਤੀਕ, ਪੂਰਬੀ ਬਾਹੀ ਦੇ ਨਾਲ ਚਲਦੇ ਹੋਏ ਹੋਈ ਸੱਜਾ ਪਾਸਾ ਕਰਤਾਰ ਨਗਰ ਵਾਲੀ ਗਲੀ ਤੀਕ, ਕਰਤਾਰ ਨਗਰ ਵਾਲੀ ਗਲੀ ਨਾਲ ਚਲਦੇ ਹੋਏ ਕਰਤਾਰ ਨਗਰ ਗਲੀ ਨੰਬਰ 14-ਏ ਤੀਕ, ਗਲੀ ਨੰਬਰ 14-ਏ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 5-ਏ ਤੀਕ, ਗਲੀ ਨੰ: 5-ਏ ਵੱਲੋ ਚਲਦੇ ਹੋਏ ਗਲੀ ਨੰ: 2 ਤੀਕ, ਗਲੀ ਨੰਬਰ9620 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 16 ਤੀਕ, ਗਲੀ ਨੰਬਰ 16 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦੁੁਸਾਂਝ ਤੀਕ, ਦੁੁਸਾਂਝ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਮੋਗਾ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਤੀਕ, ਮੋਗਾ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਦੇ ਨਾਲ ਚਲਦੇ ਹੋਏ ਦੁੁਸਾਂਝ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 08

ਮੋਗਾ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਤੋਂ ਸ਼ੁੁਰੂ ਕਰਕੇ ਨਗਰ ਨਿਗਮ ਮੋਗਾ ਦੀ ਹਦੂਦ ਦੀ ਪੂਰਬੀ ਬਾਹੀ ਦੇ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਦੀ ਨਗਰ ਗਲੀ ਨੰਬਰ 8 ਤੀਕ, ਬੇਦੀ ਨਗਰ ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਸੱਜਾ ਪਸਾਂ ਹੋਟਰ ਸਮਰਾਟ ਵਾਲੀ ਗਲੀ ਹੋਟਲ ਸਮਰਾਟ ਵਾਲੀ ਗਲੀ ਤੀਕ, ਹੋਟਲ ਸਮਰਾਟ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੀਕ, ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਦੇ ਨਾਲ ਚਲਦੇ ਹੋਏ ਸੰਤ ਸਿੰਘ ਸਾਦਕ ਰੋਡ ਤੋ ਚਲਦੇ ਹੋਏ ਮੇਨ ਗਲੀ ਸ਼ਹੀਦ ਭਗਤ ਸਿੰਘ ਵਾਲੀ ਗਲੀ ਤੀਕ, ਸ਼ਹੀਦ ਭਗਤ ਸਿੰਘ ਵਾਲੀ ਗਲੀ ਦੇ ਨਾਲ ਚਲਦੇ ਹੋਏ ਮੇਨ ਜੀ.ਟੀ ਰੋਡ ਤੀਕ, ਜੀਟੀ ਰੋਡ ਤੋਂ ਚਲਦੇ ਹੋਏ ਨਗਰ ਨਿਗਮ ਮੋਗਾ ਦੀ ਪੂਰਵੀ ਬਾਹੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 09 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜ਼ਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੋਂ ਸ਼ੁੁਰੂ ਹੋ ਕੇ ਦੁੁਸਾਂਝ ਰੋਡ ਦਾ ਸੱਜਾ ਪਾਸਾ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਗਲੀ ਤੀਕ, ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਗਲੀ ਤੋਂ ਚਲਦੇ ਹੋਏ ਸੱਜਾ ਪਾਸਾ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 5 ਤੀਕ, ਗਲੀ ਨੰਬਰ 5 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 2 ਤੱਕ ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 2 ਅਤੇ ਗਲੀ ਨੰ: 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 5-ਏ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਕਰਤਾਰ ਨਗਰ ਸੱਜਾ ਪਾਸਾ ਗਲੀ ਨੰਬਰ 14-ਏ ਦੇ ਨਾਲ ਚਲਦੇ ਹੋਏ ਕਰਤਾਰ ਨਗਰ ਵਾਲੀ ਗਲੀ ਤੀਕ, ਕਰਤਾਰ ਨਗਰ ਵਾਲੀ ਗਲੀ ਦੇ ਨਾਲ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ ਦੀ ਹਦੂਦ ਤੀਕ, ਨਗਰ ਨਿਗਮ ਹਦੂਦ ਦੀ ਉੱਤਰੀ ਬਾਹੀ ਦੇ ਨਾਲ ਚਲਦੇ ਹੋਏ ਮੇਨ ਫਿਰੋਜ਼ਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੀਕ, ਮੇਨ ਫਿਰੋਜਪੁੁਰ ਜੀ.ਟੀ ਰੋਡ ਦੇ ਨਾਲ ਚਲਦੇ ਹੋਏ ਦਮਨ ਸਿੰਘ ਨਗਰ ਗਲੀ ਨੰਬਰ 1 ਤੀਕ, ਸੱਜਾ ਪਾਸਾ ਗਲੀ 1 ਦਮਨ ਸਿੰਘ ਗਿੱਲ ਨਗਰ ਗਲੀ ਨੰਬਰ ਇੱਕ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ 9-ਸੀ ਤੀਕ, ਲੀ ਨੰ: 9-ਸੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੰਤ ਸਿੰਘ ਸਾਦਕ ਰੋਡ ਤੀਕ, ਸੰਤ ਸਿੰਘ ਸਾਦਕ ਰੋਡ ਦੇ ਨਾਲ ਚਲਦੇ ਹੋਏ ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੀਕ, ਫਿਰੋਜਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦੁੁਸਾਂਝ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 10 (ਪੱਛੜੀਆਂ ਸ੍ਰੇਣੀਆ ਲਈ ਰਾਖਵਾਂ)

ਫਿਰੋਜਪੁੁਰ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਅਕਾਲਸਰ ਚੌਂਕ ਤੋਂ ਸ਼ੁੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਪੀ.ਡਬਲਿਯੂ.ਡੀ ਰੈਸਟ ਹਾਊਸ ਵਾਲੀ ਗਲੀ ਤੀਕ, ਰੈਸਟ ਹਾਊਸ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਤੋਂ ਬੇਦੀ ਨਗਰ ਗਲੀ ਨੰਬਰ 7 ਤੀਕ, ਗਲੀ ਨੰਬਰ 7 ਦੇ ਨਾਲ ਚਲਦੇ ਹੋਏ ਧਰਮ ਸਿੰਘ ਨਗਰ ਰੋਡ ਤੀਕ, ਧਰਮ ਸਿੰਘ ਨਗਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਦੀ ਨਗਰ ਗਲੀ ਨੰਬਰ 4 ਤੀਕ, ਬੇਦੀ ਨਗਰ ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚਾਰ ਖੰਭੇ ਵਾਲਾ ਰੋਡ, ਚਾਰ ਖੰਭਾ ਵਾਲੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਫਿਰੋਜ਼ਪੁੁਰ ਤੋਂ ਲੁੁਧਿਆਣਾ ਮੇਨ ਜੀਟੀ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਕਰੋਸਿੰਗ ਤੋਂ ਚਲਦੇ ਹੋਏ ਸੱਜਾ ਪਾਸਾ ਕਚਹਿਰੀ ਰੋਡ ਦੇ ਨਾਲ ਮੈਜਿਸਟੀਕ ਰੋਡ ਤੀਕ, ਮੈਜਿਸਟੀਕਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਡਾਕਟਰ ਦਾਨੀਆਂ ਵਾਲੀ ਗਲੀ ਤੀਕ, ਡਾਕਟਰ ਦਾਨੀਆਂ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਿਮ ਵਾਲੀ ਗਲੀ ਤੀਕ, ਨਿਮ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦੱਤ ਰੋਡ ਤੀਕ, ਦੱਤ ਰੋਡ ਦੇ ਨਾਲ ਚਲਦੇ ਹੋਏ ਸੱਜਾPUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9621 ਪਾਸਾ ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੀਕ, ਫਿਰੋਜਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਖਾਲਸਾ ਰੋਡ ਤੀਕ, ਖਾਲਸਾ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਰੇਲਵੇ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 12

ਅਕਾਲਸਰ ਰੋਡ ਤੋਂ ਚਾਰ ਖੰਭਾਂ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਦੀ ਨਗਰ ਗਲੀ ਨੰਬਰ 4 ਤੀਕ, ਬੇਦੀ ਨਗਰ ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਧਰਮ ਸਿੰਘ ਰੋਡ ਤੀਕ, ਧਰਮ ਸਿੰਘ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਦੀ ਨਗਰ ਰੋਡ ਤੀਕ, ਬੇਦੀ ਨਗਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਸੱoਜਾ ਪਾਸਾ ਕੱਪੜਾ ਮਾਰਕੀਟ ਵਾਲੀ ਗਲੀ ਤੀਕ, ਕੱਪੜਾ ਮਾਰਕੀਟ ਦੇ ਨਾਲ ਚਲਦੇ ਹੋਏ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਤੋਂ ਚਲਦੇ ਹੋਏ ਚਾਰ ਖੰਭਾ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅਕਾਲਸਰ ਰੋਡ ਰੇਲਵੇ ਲਾਈਨ ਤੋਂ ਸ਼ੁੁਰੂ ਹੋ ਕੇ ਅਕਾਲਸਰ ਰੋਡ ਦੇ ਨਾਲ ਸੱਜਾ ਪਾਸਾ ਚਲਦੇ ਹੋਏ ਕੱਪੜਾ ਮਾਰਕੀਟ ਵਾਲੀ ਗਲੀ ਤੀਕ, ਕੱਪੜਾ ਮਾਰਕੀਟ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਬੇਦੀ ਨਗਰ ਰੋਡ ਤੀਕ, ਮਾਰਕੀਟ ਵਾਲੀ ਗਲੀ ਤੋਂ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਤੋਂ ਚਲਦੇ ਹੋਏ ਬੇਦੀ ਨਗਰ ਰੋਡ ਸੱਜਾ ਪਾਸਾ ਧਰਮ ਸਿੰਘ ਨਗਰ ਰੋਡ ਤੀਕ, ਧਰਮ ਸਿੰਘ ਨਗਰ ਰੋਡ ਦੇ ਨਾਲ ਚਲਦੇ ਹੋਏ ਬੇਦੀ ਨਗਰ ਗਲੀ ਨੰਬਰ 8 ਤੀਕ, ਬੇਦੀ ਨਗਰ ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਅਕਾਲਸਰ ਰੋਡ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 14

ਰੇਲਵੇ ਲਾਈਨ ਤੋਂ ਬੇਅੰਤ ਨਗਰ ਵਾਲੀ ਗਲੀ ਨਾਲ ਚਲਦੇ ਹੋਏ ਸੱਜਾ ਪਾਸਾ ਮਾਈ ਜਾਨਕੀ ਗੁੁਰਦੁੁਆਰਾ ਤੀਕ, ਮਾਈ ਜਾਨਕੀ ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 8 ਤੀਕ, ਬੇਅੰਤ ਨਗਰ ਗਲੀ ਨੰਬਰ 6 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 7/1 ਤੀਕ, ਬੇਅੰਤ ਨਗਰ ਗਲੀ ਨੰ: 7/1 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 6-ਈ ਦੇ ਨਾਲ ਚਲਦੇ ਹੋਏ ਪ੍ਰੇਮ ਨਗਰ ਗਲੀ ਨੰਬਰ 4 ਤੀਕ, ਪ੍ਰੇਮ ਨਗਰ ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਿਲ ਰੋਡ ਤੀਕ, ਗਿੱਲ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰੇਲਵੇ ਲਾਈਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗੁੁਰਦੁੁਆਰਾ ਮਾਈ ਜਾਨਕੀ ਰੋਡ ਤੋਂ ਸ਼ੁੁਰੂ ਹੋ ਕੇ ਰੇਲਵੇ ਲਾਈਨ ਦੇ ਨਾਲ ਸੱਜਾ ਪਾਸਾ ਕਬੀਰ ਨਗਰ ਤੀਕ, ਕਬੀਰ ਨਗਰ ਮੇਨ ਰੋਡ ਦੇ ਨਾਲ ਚਲਦੇ ਹੋਏ ਕਬੀਰ ਨਗਰ ਗਲੀ ਨੰਬਰ 8 ਤੀਕ, ਗਲੀ ਨੰਬਰ 8 ਤੋਂ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ Uਵਰ ਬ੍ਰਿਜ ਤੀਕ, Uਵਰ ਬ੍ਰਿਜ ਦੇ ਨਾਲ ਚਲਦੇ ਹੋਏ ਕੋਟਕਪੂਰਾ ਬਾਈਪਾਸ ਰੋਡ ਤੀਕ, ਕੋਟਕਪੂਰਾ ਬਾਈਪਾਸ ਰੋਡ ਦੇ ਨਾਲ ਚਲਦੇ ਹੋਏ ਕਲਿਆਣ ਵਿਹਾਰ ਗਲੀ ਨੰਬਰ 3/1 ਤੀਕ, ਗਲੀ ਨੰਬਰ 3/1 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਕਲਿਆਣ ਵਿਹਾਰ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਵਿਕਾਸ ਮੋਟਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰਦੁੁਆਰਾ ਮਾਈ ਜਾਨਕੀ ਵਾਲੀ ਗਲੀ ਤੀਕ, ਗੁੁਰਦੁੁਆਰਾ ਮਾਈ ਜਾਨਕੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 6-ਈ ਤੀਕ, ਗਲੀ ਨੰਬਰ 6-ਈ ਤੋਂ ਬੇਅੰਤ ਨਗਰ ਗਲੀ ਨੰਬਰ 6 ਤੀਕ, ਗਲੀ ਨੰ: 6 ਤੋਂ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 7/1 ਤੋਂ ਚਲਦੇ ਹੋਏ ਸੱਜਾ ਪਾਸਾ ਬੇਅੰਤ ਨਗਰ ਗਲੀ ਨੰਬਰ 6 ਤੀਕ, ਗਲੀ ਨੰਬਰ 6 ਤੋਂ ਚਲਦੇ ਹੋਏ ਸੱਜਾ ਪਾਸਾ ਮਾਈ ਜਾਨਕੀ ਗੁੁਰਦੁੁਆਰਾ ਰੋਡ ਤੀਕ,ਅਰਥਾਤ ਜਿੱਥੋਂ ਆਰੰਭ ਕੀਤਾ ਸੀ। 9622 PUNJAB GOVT. GAZ. (EXTRA), DECEMBER 26, 2025 (PAUSA 5, 1947 SAKA)

ਵਾਰਡ ਨੰ: 16

ਬੋਹਨਾ ਚੌਕ ਤੋਂ ਕੋਟਕਪੂਰਾ ਬਾਈਪਾਸ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ, ਮੋਗਾ ਦੀ ਹਦੂਦ ਦੀ ਪੂਰਬੀ ਬਾਹੀ ਤੀਕ, ਪੂਰਵੀ ਬਾਹੀ ਦੇ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ, ਮੋਗਾ ਦੀ ਦੱਖਣੀ ਹੱਦ ਦੇ ਨਾਲ ਚਲਦੇ ਹੋਏ ਬੋਹਨਾ ਚੌਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 17 (ਅਨੂਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਿੱਲ ਰੋਡ ਕੋਟਕਪੂਰਾ ਬਾਈਪਾਸ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੋਹਨਾ ਰੋਡ ਤੀਕ, ਬੋਹਨਾ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਾਧਾਂਵਾਲੀ ਬਸਤੀ ਵਾਲੀ ਗਲੀ ਤੀਕ, ਸਾਧਾਂ ਵਾਲੀ ਬਸਤੀ ਦੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਵਿਸ਼ਵਕਰਮਾ ਨਗਰ ਗਲੀ ਨੰਬਰ 2 ਤੀਕ, ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਲਾਲ ਸਿੰਘ ਰੋਡ ਗਲੀ ਨੰਬਰ 8 ਤੀਕ, ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 10 ਤੀਕ, ਗਲੀ ਨੰਬਰ 10 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਾਧਾਂਵਾਲੀ ਬਸਤੀ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਨਵਾਂ ਗੁੁਰੂ ਅਰਜਨ ਦੇਵ ਨਗਰ ਗਲੀ ਨੰਬਰ 2 ਤੀਕ, ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਵਾਂ ਗੁੁਰੂ ਅਰਜਨ ਦੇਵ ਨਗਰ ਗਲੀ ਨੰਬਰ 1 ਤੀਕ, ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਤਿਆ ਇਨਕਲੇਵ ਗਲੀ ਨੰਬਰ 1 ਤੀਕ, ਸਤਿਆ ਇਨਕਲੇਵ ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਿੱਲ ਰੋਡ ਤੀਕ, ਗਿੱਲ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਕੋਟਕਪੂਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 18

ਕੋਟਕਪੁੁਰਾ ਬਾਈਪਾਸ ਤੋਂ ਆਰੰਭ ਕਰਕੇ ਗਿੱਲ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸੱਤਿਆ ਇਨਕਲੇਵ ਵਾਲੀ ਗਲੀ ਤੀਕ, ਸੱਤਿਆ ਇਨਕਲੇਵ ਦੇ ਨਾਲ ਚੱਲ ਦੇ ਹੋਏ ਸੱਜਾ ਪਾਸਾ ਸੱਤਿਆ ਇਨਕਲੇਵ, ਗਲੀ ਨੰਬਰ 1 ਤੀਕ, ਗਲੀ ਨੰਬਰ 1 ਤੋਂ ਚਲਦੇ ਹੋਏ ਸੱਜਾ ਪਾਸਾ ਨਵਾਂ ਗੁੁਰੂ ਅਰਜਨ ਦੇਵ ਨਗਰ ਗਲੀ ਨੰਬਰ 2 ਤੀਕ, ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਾਧਾਂ ਵਾਲੀ ਬਸਤੀ ਮੇਨ ਗਲੀ ਤੀਕ, ਸਾਧਾਂਵਾਲੀ ਬਸਤੀ ਦੀ ਮੇਨ ਗਲੀ ਦੇ ਨਾਲ ਚਲਦੇ ਹੋਏ ਰਾਮ ਸ਼ਰਨ ਆਸ਼ਰਮ ਵਾਲੀ ਗਲੀ ਨੰਬਰ 1 ਤੀਕ, ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਰਾਮ ਆਚਰਮ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਗਿੱਲ ਰੋਡ ਤੀਕ, ਗਿੱਲ ਰੋਡ ਦੇ ਨਾਲ ਚਲਦੇ ਹੋਏ ਪੇਮ ਨਗਰ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਬੇਅੰਤ ਨਗਰ ਗਲੀ ਨੰਬਰ 6- ਈ ਤੀਕ, ਗਲੀ ਨੰ: 6-ਈ ਦੇ ਨਾਲ ਚਲਦੇ ਹੋਏ ਮਾਈ ਜਾਨਕੀ ਗੁੁਰਦੁੁਆਰੇ ਵਾਲੀ ਗਲੀ ਤੀਕ, ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੁੁਰੂ ਅਰਜਨ ਦੇਵ ਨਗਰ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਕਲਿਆਣ ਵਿਹਾਰ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਕਲਿਆਣ ਵਿਹਾਰ ਗਲੀ ਨੰਬਰ 3/1 ਦੇ ਨਾਲ ਚਲਦੇ ਹੋਏ ਕੋਟਕਪੂਰਾ ਬਾਈਪਾਸ ਤੀਕ, ਕੋਟਕਪੂਰਾ ਬਾਈਪਾਸ ਤੋਂ ਚਲਦੇ ਹੋਏ ਗਿੱਲ ਰੋਡ ਤੀਕ, ਗਿੱਲ ਰੋਡ ਤੋ ਚੱਲਦੇ ਹੋਏ ਕੋਟਕਪੁੁਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਾਧਾਂ ਵਾਲੀ ਬਸਤੀ ਰੋਡ ਅਕਾਲਸਰ ਰੋਡ ਦੇ ਮਲਾਨ ਤੋਂ ਸ਼ੁੁਰੂ ਹੋ ਕੇ ਦੁੁਸਹਿਰਾ ਗਰਾਊਂਡ ਵਾਲੀ ਰੋਡ ਤੀਕ, ਦੁੁਸਹਿਰਾ ਗਰਾਉਂਡ ਵਾਲੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰਾਮਗੰਜ ਮੰਡੀ ਵਾਲੀ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਿਲ ਰੋਡ ਨਾਲ ਚਲਦੇ ਹੋਏ ਸੱਜਾ ਪਾਸਾ ਰਾਮ ਸ਼ਰਨ ਆਸ਼ਰਮ ਵਾਲੀ ਗਲੀ ਤੀਕ, ਰਾਮ ਆਸ਼ਰਨ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਲੀ ਨੰਬਰ 7-ਏ ਤੀਕ, ਗਲੀ ਨੰਬਰ 7-ਏ ਚਲਦੇ ਹੋਏ ਸਾਧਾਂ ਵਾਲੀ ਮੇਨ ਗਲੀ ਤੀਕ, ਸਾਧਾਂਵਾਲੀ ਮੇਨ ਗਲੀ ਦੇ ਨਾਲ ਚਲਦੇ ਹੋਏ ਸਰਦਾਰ ਨਗਰ ਗਲੀ ਤੀਕ, ਸਰਦਾਰ ਨਗਰ ਗਲੀ ਦੇ ਨਾਲ ਚਲਦੇ ਹੋਏ ਸਾਧਾਂ ਵਾਲੀ ਬਸਤੀ ਵਾਲੀ ਗਲੀ ਤੀਕ, ਸਾਧਾ ਵਾਲੀ ਬਸਤੀ ਦੀ ਗਲੀ ਦੇ ਨਾਲ ਚਲਦੇ ਹੋਏ ਅਕਾਲਸਰ ਰੋਡ ਤੀਕ,ਅਰਥਾਤ ਜਿੱਥੋਂ ਆਰੰਭ ਕੀਤਾ ਸੀ। PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9623 ਵਾਰਡ ਨੰ: 20 (ਪੱਛੜੀਆਂ ਸ੍ਰੇਣੀਆ ਦੇ ਮੈਂਬਰਾਂ ਲਈ ਰਾਖਵਾਂ)

ਲਾਲ ਸਿੰਘ ਰੋਡ ਅਤੇ ਲਾਲ ਸਿੰਘ ਰੋਡ ਦੀ ਗਲੀ ਨੰਬਰ 12 ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਗਲੀ ਨੰਬਰ 10 ਤੀਕ, ਗਲੀ ਨੰਬਰ 10 ਦੇ ਨਾਲ ਚੱਲਦੇ ਹੋਏ ਸਾਧਾਂਵਾਲੀ ਬਸਤੀ ਦੀ ਮੇਨ ਗਲੀ ਤੀਕ, ਸਾਧਾਂਵਾਲੀ ਬਸਤੀ ਦੀ ਗਲੀ ਦੇ ਨਾਲ ਚਲਦੇ ਹੋਏ ਸਰਦਾਰ ਨਗਰ ਗਲੀ ਨੰਬਰ 1 ਤੀਕ, ਸਰਦਾਰ ਨਗਰ ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਰੱਬ ਜੀ ਵਾਲੀ ਗਲੀ ਤੀਕ, ਰੱਬ ਜੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਸਰਦਾਰ ਨਗਰ ਮੇਨ ਗਲੀ ਤੀਕ, ਸਰਦਾਰ ਨਗਰ ਮੇਨ ਗਲੀ ਦੇ ਨਾਲ ਚਲਦੇ ਹੋਏ ਸਾਧਾਂਵਾਲੀ ਬਸਤੀ ਦੀ ਮੇਨ ਗਲੀ ਤੀਕ, ਸਾਧਾਂਵਾਲੀ ਬਸਤੀ ਦੀ ਗਲੀ ਦੇ ਨਾਲ ਚਲਦੇ ਹੋਏ ਗਲੀ ਨੰਬਰ 01 ਤੀਕ, ਗਲੀ ਨੰਬਰ 01 ਦੇ ਨਾਲ ਚਲਦੇ ਹੋਏ ਲਾਲ ਸਿੰਘ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 21 (ਅਨੂਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਲਾਲ ਸਿੰਘ ਰੋਡ ਵਾਲੀ ਗਲੀ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਾਧਾਂ ਵਾਲੀ ਬਸਤੀ ਤੀਕ, ਸਾਧਾਂਵਾਲੀ ਬਸਤੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰੱਬ ਜੀ ਵਾਲੀ ਗਲੀ ਤੀਕ, ਰੱਬ ਜੀ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਸਰਦਾਰ ਨਗਰ ਗਲੀ ਨੰਬਰ 1 ਤੀਕ, ਸਰਦਾਰ ਨਗਰ ਗਲੀ ਨੰਬਰ 1 ਤੋਂ ਸ਼ੁੁਰੂ ਹੋ ਕੇ ਸਾਧਾਂ ਵਾਲੀ ਬਸਤੀ ਮੇਨ ਗਲੀ ਤੀਕ, ਸਾਧਾਂਵਾਲੀ ਬਸਤੀ ਮੇਨ ਗਲੀ ਦੇ ਨਾਲ ਸੱਜੇ ਪਾਸੇ ਚਲਦੇ ਹੋਏ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਤੋ ਚਲਦੇ ਹੋਏ ਲਾਲ ਸਿੰਘ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 22

ਟੈਂਕੀ ਵਾਲੀ ਗਲੀ ਚੌਂਕ ਸ਼ੇਖਾ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਮੇਨ ਬਾਜ਼ਾਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬੋਹਨਾ ਰੋਡ ਦੇ ਨਾਲ ਚੱਲਦੇ ਹੋਏ ਮਿਸਤਰੀਆਂ ਵਾਲੀ ਗਲੀ ਤੀਕ, ਮਿਸਤਰੀਆਂ ਵਾਲੀ ਗਲੀ ਤੋਂ ਚਲਦੇ ਹੋਏ ਖੂਨੀ ਮਸੀਤ ਵਾਲੀ ਰੋਡ ਤੀਕ, ਸੱਜਾ ਪਾਸਾ ਖੂਨੀ ਮਸੀਤ ਵਾਲੇ ਰੋਡ ਤੋਂ ਚਲਦੇ ਹੋਏ ਪਤੀ ਸੰਗ ਵਾਲੀ ਗਲੀ ਤੀਕ, ਟੈਂਕੀ ਵਾਲੀ ਗਲੀ ਤੋਂ ਚਲਦੇ ਹੋਏ ਚੌਂਕ ਸ਼ੇਖਾਂ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 23 (ਇਸਤਰੀ ਮੈਂਬਰਾਂ ਲਈ ਰਾਖਵਾਂ)

ਦੁੁਸਹਿਰਾ ਗਰਾਊਂਡ ਦੇ ਮੇਨ ਬਾਜ਼ਾਰ ਵਾਲੇ ਰੋਡ ਦੇ ਮਿਲਲ ਤੋਂ ਸ਼ੁੁਰੂ ਹੋ ਕੇ ਮੇਨ ਬਾਜ਼ਾਰ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਬੋਹਨਾ ਰੋਡ ਤੀਕ, ਬੋਹਨਾ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗੁੁਰਦੁੁਆਰੇ ਵਾਲੀ ਗਲੀ ਤੀਕ, ਗੁੁਰਦੁੁਆਰੇ ਵਾਲੀ ਗਲੀ ਤੋਂ ਚੱਲਦੇ ਹੋਏ ਖੱਬਾ ਪਾਸਾ ਦੁੁਸਹਿਰਾ ਗਰਾਊਂਡ ਰੋਡ ਤੀਕ, ਦੁੁਸਹਿਰਾ ਗਰਾਊਂਡ ਰੋਡ ਦੇ ਨਾਲ ਚਲਦੇ ਹੋਏ ਮੇਨ ਬਾਜ਼ਾਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 24

ਕਚਹਿਰੀ ਰੋਡ ਫਾਟਕ ਤੋਂ ਸ਼ੁੁਰੂ ਹੋ ਕੇ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗਾਂਧੀ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਰੇਲਵੇ ਰੋਡ ਤੀਕ, ਰੇਲਵੇ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਚੈਂਬਰ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਪ੍ਰਤਾਪ ਰੋਡ ਤੀਕ, ਪ੍ਰਤਾਪ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਮੇਨ ਰੋਡ ਤੀਕ, ਮੇਨ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਦੁੁਸਹਿਰਾ ਗਰਾਊਂਡ ਰੋਡ ਤੀਕ, ਦੁੁਸਹਿਰਾ ਗਰਾਊਂਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਰਾਮਗੰਜ ਮੰਡੀ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਚਲਦੇ ਹੋਏ ਰਾਮਗੰਜ ਮੇਨ ਰੋਡ ਤੀਕ, ਰਾਮਗੰਜ ਕੇਨ ਰੋਡ ਦੇ ਨਾਲ ਚਲਦੇ ਹੋਏ ਗਲੀ ਨੰਬਰ 1 ਤੀਕ, ਗਲ ਨੰਬਰ 1 ਦੇ ਨਾਲ ਚਲਦੇ ਹੋਏ ਅਹਾਤਾ ਬਦਨ ਸਿੰਘ ਤੀਕ, ਅਹਾਤਾ ਬਦਨ ਸਿੰਘ ਦੇ ਨਾਲ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਕਚਹਿਰੀ ਰੋਡ ਤੀਕ, ਕਚਹਿਰੀ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਚਹਿਰੀ ਰੋਡ ਫਾਟਕ ਤੋਂ ਸ਼ੁੁਰੂ ਹੋ ਕੇ ਖੱਬਾ ਪਾਸਾ ਰੇਲਵੇ ਰੋਡ ਤੀਕ, ਰੇਲਵੇ ਰੋਡ ਤੋਂ ਚਲਦੇ ਹੋਏ ਅਹਾਤਾ ਬਦਨ ਸਿੰਘ ਵਾਲੀ ਗਲੀ ਖੱਬਾ ਪਾਸਾ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਰਾਮਗੰਜ ਰੋਡ ਗਲੀ ਨੰਬਰ 3 ਦੇ9624 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) ਨਾਲ ਚਲਦੇ ਹੋਏ ਖੱਬਾ ਪਾਸਾ ਗਲੀ ਨੰਬਰ 1 ਤੀਕ, ਗਲੀ ਨੰਬਰ 1 ਤੋਂ ਚਲਦੇ ਹੋਏ ਰਾਮਗੰਜ ਮੰਡੀ ਮੇਨ ਰੋਡ ਤੋਂ ਚਲਦੇ ਹੋਏ ਖੱਬਾ ਪਾਸਾ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਅਕਾਲਸਰ ਰੋਡ ਤੋਂ ਚਲਦੇ ਹੋਏ ਖੱਬਾ ਪਾਸਾ ਕ੍ਰਿਸ਼ਨਾ ਨਗਰ ਤੀਕ, ਕ੍ਰਿਸ਼ਨਾ ਨਗਰ ਤੋਂ ਚਲਦੇ ਹੋਏ ਗਲੀ ਨੰਬਰ 3 ਤੀਕ, ਗਲੀ ਨੰਬਰ 3 ਤੋਂ ਚਲਦੇ ਹੋਏ ਖੱਬਾ ਪਾਸਾ ਅਕਾਲਸਰ ਰੋਡ ਤੋਂ ਚਲਦੇ ਹੋਏ ਕ੍ਰਿਸ਼ਨ ਨਗਰ ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਅਕਾਲਸਰ ਰੋਡ ਤੋਂ ਚਲਦੇ ਹੋਏ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਕਚਹਿਰੀ ਰੋਡ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 26

ਪ੍ਰਤਾਪ ਰੋਡ ਅਤੇ ਮੇਨ ਬਾਜ਼ਾਰ ਰੋਡ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਮੇਨ ਬਾਜ਼ਾਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੀਲਡਨ ਹੋਟਲ ਵਾਲੀ ਗਲੀ ਤੋਂ ਚਲਦੇ ਹੋਏ ਸੱਜਾ ਪਾਸਾ ਮਹਿਰਿਆਂ ਵਾਲੀ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਿਊ ਟਾਊਨ ਗਲੀ ਨੰਬਰ 8 ਤੀਕ, ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਗਲੀ ਨੰਬਰ 6 ਤੀਕ, ਗਲੀ ਨੰਬਰ 6 ਦੇ ਨਾਲ ਚਲਦੇ ਹੋਏ ਮਿੱਤਲ ਰੋਡ ਤੀਕ, ਮਿੱਤਲ ਰੋਡ ਦੇ ਨਾਲ ਚਲਦੇ ਹੋਏ ਸੱਜਾ ਰੇਲਵੇ ਰੋਡ ਤੀਕ, ਰੇਲਵੇ ਰੋਡ ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਪ੍ਰਤਾਪ ਰੋਡ ਤੀਕ, ਪ੍ਰਤਾਪ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਮੇਨ ਬਾਜ਼ਾਰ ਵਾਲੀ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 27 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਿੱਤਲ ਰੋਡ ਗਲੀ ਨੰਬਰ 6 ਨਿਊ ਟਾਊਨ ਗਲੀ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਗਲੀ ਨੰਬਰ 6 ਨਿਊ ਟਾਊਨ ਦੇ ਚੱਲਦੇ ਹੋਏ ਸੱਜਾ ਪਾਸਾ ਗਲੀ ਬੇਰੀਆਂ ਮੁੁਹੱਲਾ ਦੇ ਨਾਲ ਚਲਦੇ ਹੋਏ ਗੁੁਰਦੁੁਆਰੇ ਵਾਲੀ ਗਲੀ ਤੀਕ, ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਲੀ ਗੁੁਰਦੁੁਆਰਾ ਮਲ ਸਿੰਘ ਤੀਕ, ਗੁੁਰਦੁੁਆਰਾ ਮਲ ਸਿੰਘ ਵਾਲੀ ਗਲੀ ਚਲਦੇ ਹੋਏ ਸਰਕੁੁਲਰ ਰੋਡ ਅੰਗਦਪੁੁਰਾ ਮਹੱਲਾ ਤੀਕ, ਅੰਗਦਪੁੁਰਾ ਮੁੁਹੱਲਾ ਵਾਲੀ ਰੋਡ ਨਾਲ ਚਲਦੇ ਹੋਏ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਗਲੀ ਨੰਬਰ 9 ਤੀਕ, ਨਿਊ ਟਾਊਨ ਸੱਜਾ ਪਾਸਾ ਗਲੀ ਨੰਬਰ 9 ਦੇ ਨਾਲ ਚਲਦੇ ਹੋਏ ਮਿੱਤਲ ਰੋਡ ਤੀਕ, ਮਿੱਤਰ ਰੋਡ ਦੇ ਨਾਲ ਚਲਦੇ ਹੋਏ ਗਲੀ ਨੰਬਰ 6 ਨਿਊ ਟਾਊਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 28 (ਅਨੂਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ)

ਮੇਨ ਬਜ਼ਾਰ ਰੋਡ ਤੇ ਗੀਲਡਨ ਹੋਟਲ ਵਾਲੀ ਗਲੀ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਮੇਨ ਬਾਜ਼ਾਰ ਵਾਲੀ ਰੋਡ ਚਲਦੇ ਹੋਏ ਸੱਜਾ ਪਾਸਾ ਗਲੀ ਕ੍ਰਿਸ਼ਨਾ ਮੰਦਰ ਤੀਕ, ਗਲੀ ਕ੍ਰਿਸ਼ਨਾ ਮੰਦਰ ਵਾਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਕਾਲਸਰ ਸਕੂਲ ਵਾਲੀ ਗਲੀ ਤੀਕ, ਅਕਾਲਸਰ ਸਕੂਲ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਲੀ ਬੇਰੀਆਂ ਮਹੱਲਾ ਤੀਕ, ਮੁੁਹੱਲਾ ਬੇਰੀਆਂ ਵਾਲੀ ਦੇ ਨਾਲ ਚਲਦੇ ਹੋਏ ਨਿਊ ਟਾਊਨ ਗਲੀ ਨੰਬਰ 8 ਤੀਕ, ਗਲੀ ਨੰ: 8 ਦੇ ਨਾਲ ਚਲਦੇ ਹੋਏ ਮਹਿਰਿਆਂ ਵਾਲੀ ਗਲੀ ਨੰਬਰ 4 ਤੀਕ, ਮਹਿਰਿਆਂ ਵਾਲੀ ਗਲੀ ਨੰ: 4 ਦੇ ਨਾਲ ਚਲਦੇ ਹੋਏ ਚਲਦੇ ਹੋਏ ਮਹਿਰਿਆ ਵਾਲੀ ਗਲੀ ਨੰਬਰ 1 ਤੀਕ, ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਚਲਦੇ ਹੋਏ ਮੇਨ ਬਜਾਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 29 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕ੍ਰਿਸ਼ਨਾ ਮੰਦਰ ਵਾਲੇ ਗਲੀ ਤੇ ਕੋਟਕਪੂਰਾ ਰੋਡ ਦੇ ਮਿਲਨ ਤੋਂ ਸ਼ੁੁਰੂ ਹੋ ਕੇ ਕੋਟਕਪੂਰਾ ਰੋਡ ਦੇ ਨਾਲ ਚਲਦੇ ਹੋਏ ਗਲੀ ਸੰਧੂਆਂ ਵਾਲੀ ਤੀਕ, ਗਲੀ ਸੰਧੂਆਂ ਵਾਲੀ ਵਾਲੀ ਦੇ ਨਾਲ ਚਲਦੇ ਹੋਏ ਅਪਰੂਵਮੈਂਟ ਟਰੱਸਟ ਮਾਰਕੀਟ ਵਾਲੀ ਗਲੀ ਨੰਬਰ 4 ਤੀਕ, ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਅਪਰੂਵਮੈਂਟ ਟਰਸਟ ਗਲੀ ਨੰਬਰ 2 ਤੀਕ, ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਪ੍ਰੇਮ ਪ੍ਰਿੰਟਰਸ ਵਾਲੀ ਗਲੀ ਨੰਬਰ 3 ਦਾ ਸੱਜਾ ਪਾਸਾ ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਪਟਵਾਰਖਾਨਾ ਰੋਡ ਦੇ ਨਾਲ ਚਲਦੇ ਹੋਏ ਗੁੁਰਦੁੁਆਰੇ ਵਾਲੀ ਗਲੀ ਸੱਜਾ ਪਾਸਾ ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਕ੍ਰਿਸ਼ਨਾ ਮੰਦਰ ਵਾਲੀ ਗਲੀ ਤੀਕ, ਕ੍ਰਿਸ਼ਨਾ ਮੰਦਰ ਵਾਲੀ ਗਲੀ ਤੋਂ ਚਲਦੇ ਹੋਏ ਕੋਟਕਪੂਰਾ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 30

ਮਸੀਤ ਵਾਲੀ ਗਲੀ ਅਤੇ ਪੱਤੀ ਊਸੰਗ ਵਾਲੀ ਗਲੀ ਦੇ ਮਿਲਾਨ ਤੋਂ ਸ਼ੁੁਰੂ ਹੋ ਕੇ ਸੱਜਾ ਪਾਸਾ ਮਹਿਮੇਵਾਲਾ ਲਿੰਕ ਰੋਡ ਤੀਕ, ਮਹਿਮੇਵਾਲਾ ਲਿੰਕ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਖੂਨੀ ਮਸੀਤ ਵਾਲੀ ਗਲੀ ਤੀਕ, ਖੂਨੀ ਮਸੀਤ ਵਾਲੀ ਗਲੀ ਦੇ ਨਾਲ ਚਲਦੇPUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9625 ਹੋਏ ਸੱਜਾ ਪਾਸਾ ਵਧਾਵੇ ਦੇ ਖੂਹ ਵਾਲੀ ਗਲੀ ਤੀਕ, ਖੂਹ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਲੀ ਨੰਬਰ 2 ਤੀਕ, ਗਲੀ ਨੰਬਰ 2 ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਵਧਾਵੇ ਦਾ ਖੂਹ ਗਲੀ ਨੰਬਰ 3 ਤੀਕ ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਸ਼ਿਵ ਸ਼ਕਤੀ ਇੰਟਰਪ੍ਰਾਈਜ਼ ਵਾਲੀ ਗਲੀ ਤੀਕ, ਸ਼ਿਵ ਸ਼ਕਤੀ ਇੰਟਰਪ੍ਰਾਈਜ਼ ਵਾਲੀ ਗਲੀ ਤੋਂ ਚਲਦੇ ਹੋਏ ਖੂਨੀ ਮਸੀਤ ਵਾਲੀ ਗਲੀ ਸੱਜਾ ਪਾਸਾ ਖੂਨੀ ਮਸੀਤ ਵਾਲੀ ਗਲੀ ਦੇ ਨਾਲ ਚਲਦੇ ਹੋਏ ਦਸ਼ਮੇਸ਼ ਪ੍ਰਕਾਸ਼ ਗੁੁਰਦੁੁਆਰੇ ਵਾਲੀ ਗਲੀ ਤੀਕ, ਗੁੁਰਦੁੁਆਰੇ ਵਾਲੀ ਗਲੀ ਤੋਂ ਚਲਦੇ ਹੋਏ ਮੇਨ ਬਾਜ਼ਾਰ ਵਾਲਾ ਰੋਡ ਸੱਜਾ ਪਾਸਾ ਚੌਂਕ ਸ਼ੇਖਾਂ ਤੀਕ, ਚੌਂਕ ਸ਼ੇਖਾਂ ਤੋਂ ਚਲਦੇ ਹੋਏ ਟੈਂਕੀ ਵਾਲੀ ਗਲੀ ਸੱਜਾ ਪਾਸਾ ਪੱਤੀ ਊਸੰਗ ਤੀਕ, ਪੱਤੀ ਊਸੰਗ ਤੋ ਚਲਦੇ ਹੋਏ ਸੱਜਾ ਪਾਸਾ ਖੂਨੀ ਮਸੀਤ ਵਾਲੀ ਰੋਡ ਤੀਕ, ਅਰਥਾਤ ਜਿੱਥੋਂ ਸ਼ੁੁਰੂ ਕੀਤਾ ਸੀ।

ਵਾਰਡ ਨੰ: 31 (ਅਨੁੁਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਮਹਿਮੇਵਾਲਾ ਰੋਡ ਅਤੇ ਪੂਰਨ ਦੀ ਚੱਕੀ ਦੀ ਗਲੀ ਦੇ ਮਿਲਾਨ ਸਥਾਨ ਤੋਂ ਸ਼ੁੁਰੂ ਹੋ ਕੇ ਪੂਰਨ ਦੀ ਚੱਕੀ ਵਾਲੀ ਗਲੀ ਦਾ ਸੱਜਾ ਪਾਸਾ ਪ੍ਰੀਤ ਨਗਰ ਗਲੀ ਤੀਕ, ਪ੍ਰੀਤ ਨਗਰ ਗਲੀ ਤੋਂ ਚਲਦੇ ਹੋਏ ਗਲੀ ਨੰਬਰ 13 ਤੀਕ, ਗਲੀ ਨੰ: 13 ਤੋਂ ਚਲਦੇ ਹੋਏ ਸਿਗਲੀਗਰ ਵਾਲੀ ਗਲੀ ਚਲਦੇ ਹੋਏ ਕੋਟਕਪੂਰਾ ਬਾਈਪਾਸ ਤੀਕ, ਕੋਟਕਪੁੁਰਾ ਬਾਈਪਾਸ ਦੇ ਨਾਲ ਚਲਦੇ ਹੋਏ ਨਿਗਾਹਾ ਰੋਡ ਤੀਕ, ਨਿਗਾਹਾ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬਾਬਾ ਹਿੰਮਤ ਸਿੰਘ ਵਾਲੀ ਗਲੀ ਤੀਕ, ਬਾਬਾ ਹਿੰਮਤ ਸਿੰਘ ਵਾਲੀ ਗਲੀ ਦੇ ਨਾਲ ਚਲਦੇ ਹੋਏ ਸ਼ਿਵ ਸ਼ਕਤੀ ਵਾਲੀ ਗਲੀ ਤੀਕ, ਸ਼ਿਵ ਸ਼ਕਤੀ ਇੰਟਰਪ੍ਰਾਈਜ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਲੀ ਨੰਬਰ 2 ਦੇ ਨਾਲ ਚਲਦੇ ਹੋਏ ਵਧਾਵੇ ਦੇ ਖੂਹ ਵਾਲੀ ਗਲੀ ਤੀਕ, ਵਧਾਵੇ ਤੇ ਖੂਹ ਵਾਲੀ ਗਲੀ ਦੇ ਨਾਲ ਚਲਦੇ ਹੋਏ ਖੂਨੀ ਮਸੀਤ ਵਾਲੀ ਗਲੀ ਤੀਕ, ਖੂਨੀ ਮਸੀਤ ਵਾਲੀ ਗਲੀ ਦੇ ਨਾਲ ਚਲਦੇ ਹੋਏ ਪੂਰਨ ਦੀ ਚੱਕੀ ਵਾਲੀ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 32

ਬੋਹਨਾ ਰੋਡ ਅਤੇ ਕੋਟਕਪੂਰਾ ਬਾਈਪਾਸ ਦੇ ਮਿਲਾਨ ਸਥਾਨ ਤੋਂ ਸ਼ੁੁਰੂ ਹੋ ਕੇ ਕੋਟਕਪੂਰਾ ਬਾਈਪਾਸ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਿਕਲੀਗਰਾਂ ਵਾਲੀ ਗਲੀ ਤੀਕ, ਸਿਕਲੀਗਰਾਂ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 13 ਤੀਕ, ਗਲੀ ਨੰ: 13 ਦੇ ਨਾਲ ਚਲਦੇ ਹੋਏ ਪ੍ਰੀਤ ਨਗਰ ਮੇਨ ਗਲੀ ਤੀਕ, ਪ੍ਰੀਤ ਨਗਰ ਮੇਨ ਗਲੀ ਤੋਂ ਚਲਦੇ ਹੋਏ ਪ਼ੀਤ ਨਗਰ ਗਲੀ ਨੰਬਰ 12 ਦੇ ਨਾਲ ਚਲਦੇ ਹੋਏ ਪੂਰਨ ਦੀ ਚੱਕੀ ਵਾਲੀ ਗਲੀ ਤੀਕ, ਪੂਰਨ ਦੀ ਚੱਕੀ ਵਾਲੀ ਗਲੀ ਤੋਂ ਚਲਦੇ ਹੋਏ ਮਹਿਮੇ ਵਾਲਾ ਰੋਡ ਦਾ ਸੱਜਾ ਪਾਸਾ ਤੀਕ, ਮਹਿਮੇ ਵਾਲਾ ਰੋਡ ਤੋਂ ਚਲਦੇ ਹੋਏ ਖੂਨੀ ਮਸੀਤ ਵਾਲੀ ਗਲੀ ਅਕਾਲਸਰ ਰੋਡ ਤੀਕ, ਅਕਾਲਸਰ ਰੋਡ ਦੇ ਨਾਲ ਚਲਦੇ ਹੋਏ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਤੋਂ ਬੋਹਨਾ ਰੋਡ ਚਲਦੇ ਹੋਏ ਕੋਟਕਪੂਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 33 (ਅਨੁੁਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਕੋਟਕਪੂਰਾ ਬਾਈਪਾਸ ਤੇ ਬੋਹਨਾ ਰੋਡ ਦੇ ਮਿਲਨ ਸਥਾਨ ਤੋਂ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ ਦੀ ਦੱਖਣੀ ਬਾਹੀ ਤੀਕ, ਨਗਰ ਨਿਗਮ, ਮੋਗਾ ਦੀ ਦੱਖਣੀ ਬਾਹੀ ਦੇ ਨਾਲ ਚਲਦੇ ਹੋਏ ਨਿਗਾਹਾ ਰੋਡ ਤੀਕ, ਨਿਗਾਹਾ ਰੋਡ ਦੇ ਨਾਲ ਚਲਦੇ ਹੋਏ ਕੋਟਕਪੂਰਾ ਬਾਈਪਾਸ ਤੀਕ, ਕੋਟਕਪੂਰਾ ਬਾਈਪਾਸ ਤੇ ਨਾਲ ਚਲਦੇ ਹੋਏ ਸੱਜਾ ਪਾਸਾ ਬੋਹਨਾ ਚੌਂਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 34

ਮੇਨ ਬਜਾਰ ਰੋਡ ਤੇ ਦਸ਼ਮੇਸ਼ ਪ੍ਰਕਾਸ਼ ਗੁੁਰਦੁੁਆਰਾ ਦੇ ਮਿਲਾਨ ਸਥਾਨ ਤੋਂ ਚਲਦੇ ਹੋਏ ਖੱਬਾ ਪਾਸਾ ਮ~ੁਹਨਾ ਸੰਧੂਆ ਵਾਲੀ ਗਲੀ ਤੀਕ ਮੁੁਹਨਾ ਸੰਧੂਆਂ ਵਾਲੀ ਗਲੀ ਤੋਂ ਚਲਦੇ ਹੋਏ ਚੜਿਕ ਰੋਡ ਤੀਕ, ਚੜਿਕ ਰੋਡ ਤੋ ਚਲਦੇ ਹੋਏ ਨੇਤਾ ਜੀ ਕਲੋਨੀ ਵਾਲੀ ਗਲੀ ਤੀਕ, ਨੇਤਾ ਜੀ ਕਲੋਨੀ ਵਾਲੀ ਗਲੀ ਤੋ ਚਲਦੇ ਹੋਏ ਬਸਤੀ ਬਹਾਦਰ ਸਿੰਘ ਵਾਲੀ ਗਲੀ ਤੀਕ, ਬਸਤੀ ਬਹਾਦਰ ਸਿੰਘ ਵਾਲੀ ਗਲੀ ਤੋ ਚਲਦੇ ਹੋਏ ਮੋਹਨ ਸਿੰਘ ਨਗਰ ਗਲੀ ਨੰਬਰ 11 ਤੀਕ, ਮੋਹਨ ਸਿੰਘ ਨਗਰ ਗਲੀ ਨੰਬਰ 11 ਤੋਂ ਚਲਦੇ ਹੋਏ ਚੜਿਕ ਰੋਡ ਖੱਬਾ ਪਾਸਾ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ ਦੀ ਦੱਖਣੀ ਹੱਦ ਦੇ ਨਾਲ ਚਲਦੇ ਹੋਏ ਨਿਗਾਹਾ ਰੋਡ ਤੀਕ, ਨਿਗਾਹਾ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਬਾਬਾ ਹਿੰਮਤ ਸਿੰਘ ਵਾਲੀ ਗਲੀ ਤੀਕ, ਬਾਬਾ ਹਿੰਮਤ ਸਿੰਘ ਵਾਲੀ ਗਲੀ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਦਸਮੇਸ਼ ਪਰਕਾਸ਼ ਗੁੁਰਦੁੁਆਰਾ ਸਾਹਿਬ ਵਾਲੀ ਗਲੀ ਤੀਕ, ਗੁੁਰਦੁੁਆਰਾ ਸਾਹਿਬ ਵਾਲੀ ਗਲੀ ਦੇ ਨਾਲ ਚਲਦੇ ਹੋਏਮੇਨ ਬਾਜ਼ਾਰ ਵਾਲਾ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ। 9626 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) ਵਾਰਡ ਨੰ: 35 (ਅਨੁੁਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਚੜਿੱਕ ਰੋਡ ਅਤੇ ਮੇਨ ਬਾਜ਼ਾਰ ਵਾਲੇ ਰੋਡ ਦੇ ਮਿਲਨ ਸਥਾਨ ਤੋਂ ਸ਼ੁੁਰੂ ਹੋ ਕੇ ਚੜਿਕ ਰੋਡ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ ਦੀ ਹਦੂਦ ਤੀਕ, ਨਗਰ ਨਿਗਮ ਦੀ ਹਦੂਦ ਦੇ ਨਾਲ ਚਲਦੇ ਹੋਏ ਮੇਨ ਬਾਜ਼ਾਰ ਰੋਡ ਤੀਕ, ਮੇਨ ਬਾਜ਼ਾਰ ਰੋਡ ਦੇ ਨਾਲ ਚਲਦੇ ਹੋਏ ਗੁੁਲਮਾਰ ਤੋਂ ਅਗਲੀ ਗਲੀ ਤੀਕ, ਗਲੀ ਦੇ ਨਾਲ ਚਲਦੇ ਹੋਏ ਸੰਧੂ ਵਾਲਾ ਰੋਡ ਤੀਕ, ਸੰਧੂ ਵਾਲਾ ਰੋਡ ਦੇ ਨਾਲ ਚਲਦੇ ਹੋਏ ਹੋਟਲ ਇਨਟ ਵਾਲੀ ਗਲੀ ਤੀਕ, ਗਲੀ ਨਾਲ ਚਲਦੇ ਹੋਏ ਮੇਨ ਬਾਜ਼ਾਰ ਵਾਲਾ ਰੋਡ ਖੱਬੇ ਪਾਸੇ ਚਲਦੇ ਹੋਏ ਪਟਵਾਰਖਾਨਾ ਰੋਡ ਤੀਕ, ਪਟਵਾਰਖਾਨਾ ਰੋਡ ਦੇ ਨਾਲ ਚਲਦੇ ਹੋਏ ਅਪਰੂਵਮੈਂਟ ਟਰਸਟ ਮਾਰਕੀਟ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਪਰੂਵਮੈਂਟ ਟਰਸਟ ਗਲੀ ਨੰਬਰ 4 ਦੇ ਨਾਲ ਚਲਦੇ ਹੋਏ ਮ~ੁਹਲਾ ਸੰਧੂਆ ਗਲੀ ਮੇਨ ਬਾਜ਼ਾਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 36 (ਅਨੁੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਮੋਗਾ ਦੀ ਪੱਛਮੀ ਬਾਹੀ ਦੇ ਅਤੇ ਕੋਟਕਪੂਰਾ ਬਾਈਪਾਸ ਦੇ ਰੋਡ ਦੇ ਮਿਲਨ ਸਥਾਨ ਤੋਂ ਚਲਦੇ ਹੋਏ ਨਗਰ ਨਿਗਮ ਮੋਗਾ ਦੀ ਪੱਛਮੀ ਬਾਹੀ ਦੇ ਨਾਲ ਸੱਜਾ ਪਾਸਾ ਸੱਜਾ ਪਾਸਾ ਬ~ੁਕਣ ਵਾਲਾ ਰੋਡ ਤੀਕ, ਬ~ੁਕਣ ਵਾਲਾ ਰੋਡ ਤੋਂ ਚਲਦੇ ਹੋਏ ਸੱਜਾ ਪਾਸਾ ਮਾਧੋ ਇੰਨਕਲੇਵ ਵਾਲੀ ਗਲੀ ਤੀਕ, ਮਾਧੋ ਇੰਨਕਲੇਵ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਵਰਨ ਇਲੈਕਟਰੀਕਲ ਵਾਲੀ ਗਲੀ ਤੀਕ, ਵਰਨ ਇਲੈਕਟਰੀਕਲ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਬ~ੁਕਣ ਵਾਲਾ ਰੋਡ ਤੀਕ, ਬ~ੁਕਣ ਵਾਲਾ ਰੋਡ ਦੇ ਨਾਲ ਚਲਦੇ ਹੋਏ ਬਸਤੀ ਗੁੁਰੂਸਰ ਵਾਲੀ ਗਲੀ ਤੀਕ, ਗੁੁਰੂਸਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਟਾਵਰ ਵਾਲੀ ਗਲੀ ਤੀਕ, ਟਾਵਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਚਲਦੇ ਹੋਏ ਗਰੀਨ ਫੀਲਡ ਕਲੋਨੀ ਵਾਲੀ ਗਲੀ ਤੀਕ, ਗਰੀਨ ਫੀਲਡ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਮੇਨ ਬਾਜ਼ਾਰ ਵਾਲਾ ਰੋਡ ਤੀਕ, ਮੇਨ ਬਾਜ਼ਾਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਨਗਰ ਨਿਗਮ ਮੋਗਾ ਦੀ ਦੱਖਣੀ ਬਾਹੀ ਦੇ ਹੱਦ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਹਾਕਮ ਕਾ ਅਗਵਾੜ ਗਲੀ ਨੰਬਰ 2 ਸ਼ੁੁਰੂ ਹੋ ਕੇ ਗਲੀ ਦੇ ਨਾਲ ਚਲਦੇ ਹੋਏ ਗੁੁਰਦੁੁਆਰੇ ਵਾਲੀ ਗਲੀ ਤੀਕ, ਗੁੁਰਦੁੁਆਰੇ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਰੀਨ ਫੀਲਡ ਕਲੋਨੀ ਵਾਲੀ ਗਲੀ ਤੀਕ, ਗਰੀਨ ਫੀਲਡ ਕਲੋਨੀ ਵਾਲੀ ਗਲੀ ਦੇ ਨਾਲ ਚਲਦੇ ਹੋਏ ਪਟਵਾਰਖਾਨਾ ਰੋਡ ਤੀਕ, ਪਟਵਾਰਖਾਨਾ ਰੋਡ ਤੇ ਨਾਲ ਚਲਦੇ ਹੋਏ ਆਸ਼ਰਮ ਵਾਲੀ ਗਲੀ ਤੀਕ,ਆਸ਼ਰਮ ਵਾਲੀ ਗਲੀ ਦੇ ਨਾਲ ਚਲਦੇ ਹੋਏ ਗਰੀਨ ਫੀਲਡ ਕਲੋਨੀ ਦੀ ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਟਾਵਰ ਵਾਲੀ ਗਲੀ ਤੀਕ, ਟਾਵਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਢਿੱਲੋਂ ਨੰਬਰਦਾਰ ਵਾਲੀ ਗਲੀ ਤੀਕ, ਢਿੱਲੋ ਨੰਬਰਦਾਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਰਸਤਾ ਗੁੁਰੂਸਰ ਵਾਲੀ ਗਲੀ ਤੀਕ, ਗੁੁਰੂਸਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਬ~ੁਕਣ ਵਾਲਾ ਰੋਡ ਤੀਕ, ਬ~ੁਕਣ ਵਾਲਾ ਰੋਡ ਦੇ ਨਾਲ ਚਲਦੇ ਹੋਏ ਗੁੁਰਦੁੁਆਰਾ ਛੇਵੀਂ ਪਾਤਸ਼ਾਹੀ ਤੀਕ, ਗੁੁਰਦੁੁਆਰਾ ਛੇਵੀਂ ਪਾਤਸ਼ਾਹੀ ਦੇ ਗਲੀ ਦੇ ਨਾਲ ਚਲਦੇ ਹੋਏ ਚੌਂਕ ਅਗਵਾੜ ਹਾਕਮ ਕਾ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 38

ਗੀਤਾ ਕਲੋਨੀ ਗਲੀ ਨੰਬਰ 5 ਅਤੇ ਅਨੰਦਪੁੁਰਾ ਮਹੱਲਾ ਰੋਡ ਦੇ ਮਿਲਨ ਸਥਾਨ ਤੋਂ ਸ਼ੁੁਰੂ ਹੋ ਕੇ ਸੱਜਾ ਪਾਸਾ ਅਨੰਦਪੁੁਰਾ ਮੁੁਹੱਲਾ ਰੋਡ ਤੋ ਚਲਦੇ ਹੋਏ ਕਿਚਲੂ ਰੋਡ ਤੀਕ, ਕਿਚਲੂ ਰੋਡ ਤੋਂ ਚਲਦੇ ਹੋਏ ਹਕੀਮਾਂ ਵਾਲੀ ਗਲੀ ਤੀਕ, ਹਕੀਮਾਂ ਵਾਲੀ ਗਲੀ ਤੋਂ ਚਲਦੇ ਹੋਏ ਗੁੁਰਦੁੁਆਰਾ ਵਾਲੀ ਗਲੀ ਤੀਕ, ਗੁੁਰਦੁੁਆਰਾ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਮਾਲਵਾ ਹਾਊਸ ਚੌਂਕ ਤੀਕ, ਮਾਲਵਾ ਹਾਊਸ ਤੋਂ ਚਲਦੇ ਹੋਏ ਚੌਂਕ ਅਗਵਾੜ ਹਾਕਮ ਕਰ ਚੌਂਕ ਤੋਂ ਚਲਦੇ ਹੋਏ ਬਬਲੂ ਐਮ.ਸੀ ਰੋਡ ਤੀਕ, ਬਬਲੂ ਐਮਸੀ ਰੋਡ ਤੋਂ ਚਲਦੇ ਹੋਏ ਸੱਜਾ ਪਾਸਾ ਪੁੁਰਾਣਾ ਘਲ ਕਲਾਂ ਰੋਡ ਤੀਕ, ਪੁੁਰਾਣਾ ਘਲਕਰਾਂ ਰੋਡ ਦੇ ਨਾਲ ਚਲਦੇ ਹੋਏ ਬੱਗੇਆਣਾ ਸਟੇਡੀਅਮ ਰੋਡ ਤੀਕ, ਬੱਗੇਆਣਾ ਸਟੇਡੀਅਮ ਰੋਡ ਤੋਂ ਚਲਦੇ ਹੋਏ ਕਮਿਊਨਿਟੀ ਸੈਂਟਰ ਵਾਲੀ ਗਲੀ ਤੀਕ ਕਮਿਊਨਿਟੀ ਸੈਂਟਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਨਵੀਂ ਗੀਤਾ ਕਲੋਨੀ ਗਲੀ ਨੰਬਰ 8 ਤੀਕ, ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਨਵੀਂ ਗੀਤਾ ਕਲੋਨੀ ਗਲੀ ਨੰਬਰ 10 ਤੀਕ, ਗਲੀ ਨੰਬਰ 10 ਦੇ ਨਾਲ ਚਲਦੇ ਹੋਏ ਗਲੀ ਨੰਬਰ 4 ਤੀਕ, ਗਲੀ ਨੰ: 4 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗੀਤਾਕਲੋਨੀ ਗਲੀ ਨੰਬਰ 5 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ। PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9627 ਵਾਰਡ ਨੰ: 39 (ਅਨੁੁਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਪੁੁਰਾਣਾ ਘਲਕਲਾ ਰੋਡ ਤੋਂ ਸਿੱਧੂ ਦੇ ਘਰ ਵਾਲੀ ਗਲੀ ਦੇ ਮਿਲਨ ਸਥਾਨ ਤੋਂ ਚਲਦੇ ਹੋਏ ਪੁੁਰਾਣਾ ਘਲ ਕਲਾਂ ਰੋਡ ਦਾ ਸੱਜਾ ਪਾਸਾ ਪਾਸਾ ਗਲੀ ਨੰਬਰ 1 ਤੀਕ, ਗਲੀ ਨੰ: 1 ਤੋ ਚਲਦੇ ਹੋਏ ਬਬਲੂ ਐਮਸੀ ਰੋਡ ਸੱਜਾ ਪਾਸਾ ਰੋਡ ਤੀਕ, ਬਬਲੂ ਐਮਸੀ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਕਮਿਊਨਟੀ ਸੈਂਟਰ ਵਾਲੀ ਗਲੀ ਤੀਕ, ਸੈਂਟਰ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਸੱਜਾ ਪਾਸਾ ਬ~ੁਕਣ ਵਾਲਾ ਰੋਡ ਤੀਕ, ਬ~ੁਕਣ ਵਾਲਾ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅਰਮੀਤ ਦੇ ਘਰ ਵਾਲੀ ਗਲੀ ਤੀਕ, ਅਰਮੀਤ ਦੇ ਘਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸਿੱਧੂ ਦੇ ਘਰ ਵਾਲੀ ਗਲੀ ਤੀਕ, ਗਲੀ ਦੇ ਨਾਲ ਚਲਦੇ ਹੋਏ ਚਲਦੇ ਹੋਏ ਪੁੁਰਾਣਾ ਘਲਕਲਾ ਰੋਡ ਸੱਜਾ ਪਾਸਾ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 40

ਜਵਾਹਰ ਨਗਰ ਗਲੀ ਨੰਬਰ 9 ਨਿਊ ਟਾਊਨ ਦੇ ਮਿਲਣ ਸਥਾਨ ਤੋਂ ਸ਼ੁੁਰੂ ਹੋ ਕੇ ਗਲੀ ਨੰਬਰ 9 ਨਿਊ ਟਾਊਨ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਟੇਡੀਅਮ ਰੋਡ ਤੀਕ, ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਰਕੂਲਰ ਰੋਡ ਤੀਕ, ਸਰਕੂਲਰ ਰੋਡ ਤੋਂ ਚਲਦੇ ਹੋਏ ਗੀਤਾ ਕਲੋਨੀ ਗਲੀ ਨੰਬਰ 5 ਦਾ ਸੱਜਾ ਪਾਸਾ ਤੀਕ, ਗਲੀ ਨੰਬਰ 5 ਦੇ ਨਾਲ ਚਲਦੇ ਹੋਏ ਗਲੀ ਨੰਬਰ 4 ਨਵੀਂ ਗੀਤਾ ਕਲੋਨੀ ਦਾ ਸੱਜਾ ਪਾਸਾ ਤੀਕ, ਨਵੀਂ ਕੀਤਾ ਕਲੋਨੀ ਦੇ ਨਾਲ ਚਲਦੇ ਹੋਏ ਕਮਿਊਨਟੀ ਸੈਂਟਰ ਵਾਲੀ ਗਲੀ ਤੀਕ, ਕਮਿਊਨਿਟੀ ਸੈਂਟਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਬੱਗੇਆਣਾ ਸਟੇਡੀਅਮ ਰੋਡ ਤੀਕ, ਬਗਿਆਣਾ ਸਟੇਡੀਅਮ ਰੋਡ ਦੇ ਨਾਲ ਚਲਦੇ ਹੋਏ ਪੁੁਰਾਣਾ ਘਲ ਕਲਾਂ ਰੋਡ ਤੀਕ, ਘਲ ਕਲਾਂ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਵਾਲਮੀਕ ਮੰਦਰ ਵਾਲੀ ਗਲੀ ਤੀਕ, ਵਾਲਮੀਕ ਮੰਦਰ ਵਾਲੀ ਗਲੀ ਦੇ ਚਲਦੇ ਹੋਏ ਪਰਸਨ ਦੇ ਘਰ ਵਾਲੀ ਗਲੀ ਤੀਕ, ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸ਼ਨੀ ਮੰਦਰ ਵਾਲੀ ਗਲੀ ਤੀਕ, ਮੰਦਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਹਨੁੁਮਾਨ ਮੰਦਰ ਵਾਲੀ ਗਲੀ ਤੀਕ, ਹਨੁੁਮਾਨ ਮੰਦਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਬਾਹਰਲੀ ਗਰਾਊਂਡ ਵਾਲੀ ਗਲੀ ਤੀਕ, ਬਾਹਰਲੀ ਗਰਾਊਂਡ ਵਾਲੀ ਗਲੀ ਦੇ ਨਾਲ ਚਲਦੇ ਹੋਏ ਗੀਤਾ ਕਲੋਨੀ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਜਵਾਹਰ ਨਗਰ ਗਲੀ ਤੀਕ, ਜਵਾਹਰ ਨਗਰ ਗਲੀ ਤੋਂ ਚਲਦੇ ਹੋਏ ਸਰਕੁੁਲਰ ਰੋਡ ਤੀਕ, ਸਰਕੂਲਰ ਰੋਡ ਦੇ ਨਾਲ ਚਲਦੇ ਹੋਏ ਜਵਾਹਰ ਨਗਰ ਮੇਨ ਰੋਡ ਮੇਨ ਰੋਡ ਦੇ ਨਾਲ ਚਲਦੇ ਹੋਏ ਚਲਦੇ ਹੋਏ ਗਲੀ ਨੰਬਰ 9 ਨਿਊ ਟਾਊਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 41 (ਇਸਤਰੀ ਮੈਂਬਰਾਂ ਲਈ ਰਾਖਵਾਂ)

ਬਾਹਰਲੀ ਗਰਾਊਡ ਅਤੇ ਗੀਤਾ ਭਵਨ ਮੇਨ ਗਲੀ ਦੇ ਮਿਲਣ ਸਥਾਨ ਤੋਂ ਸ਼ੁੁਰੂ ਹੋ ਕੇ ਬਾਹਰਲੀ ਗਰਾਊਂਡ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਪਰਵਾਨਾ ਨਗਰ ਰੋਡ ਤੀਕ, ਪਰਵਾਨਾ ਨਗਰ ਰੋਡ ਦੇ ਨਾਲ ਚਲਦੇ ਹੋਏ ਬਾਹਰਲੀ ਗਰਾਊਂਡ ਵਾਲੀ ਗਲੀ ਤੀਕ, ਬਾਹਰਲੀ ਗਰਾਊਂਡ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਗਲੀ ਨੰਬਰ 18 ਤੀਕ, ਗਲੀ ਨੰ: 18 ਤੋਂ ਚਲਦੇ ਹੋਏ ਚਲਦੇ ਹੋਏ ਮੋਗਾ ਤੋਂ ਫਿਰੋਜ਼ਪੁੁਰ ਬਾਈਪਾਸ ਤੀਕ, ਬਾਈਪਾਸ ਤੋਂ ਚਲਦੇ ਹੋਏ ਨਗਰ ਨਿਗਮ ਮੋਗਾ ਦੀ ਹਦੂਦ ਤੀਕ, ਹਦੂਦ ਦੇ ਨਾਲ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਨੈਸਲੇ ਫਾਟਕ ਤੀਕ, ਫਾਟਕ ਦੇ ਨਾਲ ਚਲਦੇ ਹੋਏ ਗੀਤਾ ਭਵਨ ਮੇਨ ਗਲੀ ਤੀਕ, ਮੇਨ ਗਲੀ ਦੇ ਨਾਲ ਚਲਦੇ ਹੋਏ ਬਾਹਰਲੀ ਗਰਾਊਂਡ ਵਾਲੀ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 42 (ਅਨੁੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ)

ਬਾਹਰਲੀ ਗਰਾਊਂਡ ਅਤੇ ਹਨੁੁਮਾਨ ਮੰਦਰ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਸ਼ੁੁਰੂ ਹੋ ਕੇ ਸੱਜਾ ਪਾਸਾ ਮੁੁਹੰਮਦ ਨਦੀਮ ਅਹਿਮਦ ਵਾਲੀ ਗਲੀ ਤੀਕ, ਗਲੀ ਦੇ ਨਾਲ ਚਲਦੇ ਹੋਏ ਵਾਲਮੀਕੀ ਮੰਦਰ ਵਾਲੀ ਗਲੀ ਤੀਕ, ਵਾਲਮੀਕੀਮੰਦਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਪੁੁਰਾਣਾ ਘਲ ਕਲਾਂ ਰੋਡ ਤੀਕ, ਪੁੁਰਾਣਾ ਘਲ ਕਲਾਂ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਸਿੱਧੂ ਦੇ ਘਰ ਵਾਲੀ ਗਲੀ ਤੀਕ, ਗਲੀ ਦੇ ਨਾਲ ਚਲਦੇ ਹੋਏ ਅਰਮੀਤ ਦੇ ਘਰ ਵਾਲੀ ਗਲੀ ਤੀਕ, ਗਲੀ ਦੇ ਨਾਲ ਚੱਲਦੇ ਹੋਏ ਬ~ੁਕਣ ਵਾਲਾ ਰੋਡ ਸੱਜਾ ਪਾਸਾ ਬ~ੁਕਣਵਾਲਾ ਵਾਲਾ ਰੋਡ ਤੀਕ, ਨਗਰ ਨਿਗਮ ਮੋਗਾ ਦੀ ਪੱਛਮੀ ਹਦੂਦ ਦੀ ਬਾਹੀ ਦੇ ਨਾਲ ਚਲਦੇ ਹੋਏ ਰੇਲਵੇ ਫਾਟਕ ਤੀਕ, ਰੇਲਵੇ ਫਾਟਕ ਤੋਂ ਪਿੱਛੇ ਚਲਦੇ ਹੋਏ ਗਲੀ ਨੰਬਰ 18 ਤੀਕ, ਗਲੀ ਨੰ: 18 ਦੇ ਸੱਜੇ ਪਾਸੇ ਚਲਦੇ ਹੋਏ ਨਵਾਂ ਵਿਦਾਂਤ ਨਗਰ ਗਲੀ ਨੰਬਰ 19 ਤੀਕ, ਗਲੀ ਨੰਬਰ 19 ਦੇ ਸੱਜੇ ਪਾਸੇ ਚਲਦੇ ਹੋਏ ਪਰਵਾਨਾ ਨਗਰ ਮੇਨ ਰੋਡ ਤੀਕ, ਪਰਵਾਨਾ ਨਗਰ ਰੋਡ ਤੇ ਦੇ ਸੱਜੇ ਪਾਸੇ ਚਲਦੇ ਹੋਏ ਬਾਹਰਲੀ ਗਰਾਊਂਡ ਵਾਲੀ ਗਲੀ ਤੀਕ, ਬਾਹਰਲੀ ਗਰਾਊਂਡ ਵਾਲੀ ਗਲੀ ਦੇ ਸੱਜੇ ਪਾਸੇ ਚਲਦੇ ਹੋਏ ਚਲਦੇਹੋਏ ਹਨੁੁਮਾਨ ਮੰਦਰ ਵਾਲੀ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ। 9628 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) ਵਾਰਡ ਨੰ: 43 (ਅਨੁੁਸੂਚਿਤ ਜਾਤੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਮੋਗਾ ਤੋਂ ਫਿਰੋਜਪੁੁਰ ਰੋਡ ਤੇ ਨਹਿਰ ਦੇ ਮਿਲਨ ਸਥਾਨ ਤੋਂ ਚਲਦੇ ਹੋਏ ਨਹਿਰ ਦਾ ਸੱਜਾ ਪਾਸਾ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਨਗਰ ਨਿਗਮ ਮੋਗਾ ਦੀ ਪੱਛਮੀ ਬਾਹੀ ਤੀਕ, ਪੱਛਮੀ ਬਾਹੀ ਦੇ ਨਾਲ ਚਲਦੇ ਹੋਏ ਦ~ੁਨੇਕੇ ਲਿੰਕ ਰੋਡ ਤੀਕ, ਲਿੰਕ ਰੋਡ ਦੇ ਨਾਲ ਚਲਦੇ ਹੋਏ ਮੋਗਾ ਤੋਂ ਫਿਰੋਜਪੁੁਰ ਰੋਡ ਤੀਕ, ਮੋਗਾ ਤੋਂ ਫਿਰੋਜਪੁੁਰ ਰੋਡ ਨਾਲ ਚੱਲਦੇ ਹੋਏ ਨਹਿਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 44

ਨਗਰ ਨਿਗਮ ਮੋਗਾ ਦੀ ਹਦੂਦ ਦੀ ਲਿੰਕ ਰੋਡ ਦੇ ਸਥਾਨ ਤੋਂ ਚੱਲ ਕੇ ਦ~ੁਨੇਕੇ ਰੋਡ ਦਾ ਖੱਬਾ ਪਾਸਾ ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਤੀਕ, ਜੀਟੀ ਰੋਡ ਦੇ ਨਾਲ ਚਲਦੇ ਹੋਏ ਚਲਦੇ ਹੋਏ ਦਾਣਾ ਮੰਡੀ ਗੇਟ ਨੰਬਰ 1 ਤੀਕ, ਦਾਣਾ ਮੰਡੀ ਦੇ ਵਿੱਚੋਂ ਦੀ ਚਲਦੇ ਹੋਏ ਖੱਬਾ ਪਾਸਾ ਜੀਰਾ ਰੋਡ ਤੀਕ, ਜੀਰਾ ਰੋਡ ਤੋ ਚਲਦੇ ਹੋਏ ਲੋਹਾਰਾ ਬਾਈਪਾਸ ਦੇ ਖੱਬੇ ਪਾਸੇ ਚਲਦੇ ਹੋਏ ਨਗਰ ਨਿਗਮ ਨੂੰ ਮੋਗਾ ਦੀ ਹਦੂਦ ਦੇ ਨਾਲ ਚਲਦੇ ਹੋਏ ਚਲਦੇ ਹੋਏ ਖੱਬਾ ਪਾਸਾ ਜੀਰਾ ਰੋਡ ਤੀਕ, ਜੀਰਾ ਰੋਡ ਤੋਂ ਹਦੂਦ ਦੇ ਨਾਲ ਚਲਦੇ ਹੋਏ ਲੋਹਾਰਾ ਬਾਈਪਾਸ ਤੀਕ, ਲੋਹਾਰਾ ਬਾਈਪਾਸ ਤੋਂ ਚਲਦੇ ਹੋਏ ਖੱਬਾ ਪਾਸਾ ਹਦੂਦ ਦੀ ਪੱਛਮੀ ਬਾਹੀ ਤੀਕ, ਪੱਛਮੀ ਬਾਹੀ ਦੇ ਨਾਲ ਚਲਦੇ ਹੋਏ ਦ~ੁਨੇਕੇ ਲਿੰਕ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 45 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜਪੂਰ ਤੋਂ ਲੁੁਧਿਆਣਾ ਰੋਡ ਤੇ ਨਹਿਰ ਦੇ ਮਿਲਨ ਸਥਾਨ ਤੋਂ ਚਲਦੇ ਹੋਏ ਨਹਿਰ ਦਾ ਖੱਬਾ ਪਾਸਾ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਖੱਬੇ ਪਾਸੇ ਨੈਸਲੇ ਫੈਕਟਰੀ ਤੀਕ, ਨੈਸ਼ਲੇ ਫੈਕਟਰੀ ਤੋਂ ਚਲਦੇ ਹੋਏ ਗੁੁਰੂ ਰਾਮਦਾਸ ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਐਫ.ਸੀ.ਆਈ ਰੋਡ ਤੀਕ, ਐਫ.ਸੀ.ਆਈ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਚਲਦੇ ਹੋਏ ਕਚਹਿਰੀ ਰੋਡ ਤੀਕ, ਕਚਹਿਰੀ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਮੈਜਿਸਟਿਕ ਚੌਂਕ ਤੋਂ ਚਲਦੇ ਹੋਏ ਬੈਂਕ ਵਾਲੀ ਗਲੀ ਦੇ ਖੱਬੇ ਪਾਸੇ ਚਲਦੇ ਹੋਏ ਗਲੀ ਨੰਬਰ 1-ਡੀ ਤੀਕ, ਗਲੀ ਨੰਬਰ 1-ਡੀ ਦੇ ਨਾਲ ਚਲਦੇ ਹੋਏ ਫਰੈਂਡਜ ਕਲੋਨੀ ਦੀ ਗਲੀ ਨੰਬਰ 1-ਬੀ ਤੀਕ, ਗਲੀ ਨੰਬਰ 1 ਦੇ ਚਲਦੇ ਹੋਏ ਗਲੀ ਨੰਬਰ 3-ਏ ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗਾਂਧੀ ਰੋਡ ਤੀਕ, ਗਾਂਧੀ ਰੋਡ ਦੇ ਨਾਲ ਚਲਦੇ ਹੋਏ ਫਿਰੋਜ਼ਪੁੁਰ ਤੋਂ ਲੁੁਧਿਆਣਾ ਜੀਟੀ ਰੋਡ ਤੀਕ, ਜੀ.ਟੀ ਰੋਡ ਤੇ ਖੱਬੇ ਪਾਸੇ ਚਲਦੇ ਹੋਏ ਨਹਿਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 46 (ਅਨੁੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ)

ਨੈਸਲੇ ਫਾਟਕ ਦੇ ਨਾਲ ਚਲਦੇ ਹੋਏ ਰਾਮਦਾਸ ਨਗਰ ਗਲੀ ਨੰਬਰ 1 ਤੀਕ, ਗਲੀ ਨੰਬਰ 1 ਤੋ ਚਲਦੇ ਹੋਏ ਖੱਬਾ ਪਾਸਾ ਗਲੀ ਨੰਬਰ 7-ਬੀ ਰੋਡ ਐਫ.ਸੀ.ਆਈ ਰੋਡ ਤੋਂ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਤੋਂ ਚਲਦੇ ਹੋਏ ਖੱਬਾ ਪਾਸਾ ਨਾਲ ਚੈਬਰ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਜਵਾਹਰ ਨਗਰ ਤੀਕ, ਜਵਾਹਰ ਨਗਰ ਤੋ ਚਲਦੇ ਹੋਏ ਇੰਦਰਾ ਕਲੋਨੀ ਤੀਕ, ਇੰਦਰਾ ਕਲੋਨੀ ਤੋ ਚੱਲਦੇ ਹੋਏ ਵਿਦਾਂਤ ਨਗਰ ਚੌਕ ਤੀਕ, ਵਿਦਾਂਤ ਨਗਰ ਮੇਨ ਗਲੀ ਤੋ ਚਲਦੇ ਹੋਏ ਨੈਸ਼ਲੇ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 47 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜਪੁੁਰ ਤੋਂ ਲੁੁਧਿਆਣਾ ਰੋਡ ਅਤੇ ਗਾਂਧੀ ਰੋਡ ਦੇ ਮਿਲਣ ਸਥਾਨ ਤੋਂ ਚੱਲ ਕੇ ਖੱਬਾ ਪਾਸਾ ਗਾਂਧੀ ਰੋਡ ਗਲੀ ਨੰਬਰ 3 ਤੀਕ, ਗਲੀ ਨੰਬਰ 3 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗਲੀ ਨੰਬਰ 3-ਏ ਤੀਕ, ਗਲੀ ਨੰ: 3-ਏ ਦੇ ਨਾਲ ਚਲਦੇ ਹੋਏ ਫਰੈਂਡਸ ਕਲੋਨੀ ਵਾਲੀ ਗਲੀ ਨੰਬਰ 1-ਡੀ ਤੀਕ, ਗਲੀ ਨੰ: 1-ਡੀ ਦੇ ਨਾਲ ਚਲਦੇ ਹੋਏ ਬੈਂਕ ਵਾਲੀ ਗਲੀ ਖੱਬਾ ਪਾਸਾ ਤੀਕ, ਬੈਂਕ ਵਾਲੀ ਗਲੀ ਦੇ ਨਾਲ ਚਲਦੇ ਹੋਏ ਕਚਹਿਰੀਆਂ ਰੋਡ ਤੀਕ, ਕਚਹਿਰੀਆਂ ਰੋਡ ਤੋਂ ਚਲਦੇ ਹੋਏ ਮੈਜਿਸਟਿਕ ਰੋਡ ਤੇ ਮੈਜਿਸਟਿਕ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਨਿਮ ਵਾਲੀ ਗਲੀ ਤੀਕ, ਨਿਮ ਵਾਲੀ ਗਲੀ ਦੇ ਨਾਲ ਚਲਦੇ ਹੋਏ ਦੱਤ ਰੋਡ ਤੀਕ, ਦੱਤ ਰੋਡ ਦੇ ਨਾਲ ਚੱਲਦੇ ਹੋਏ ਫਿਰੋਜਪੁੁਰ ਤੋਂ ਲੁੁਧਿਆਣਾ ਰੋਡ ਤੀਕ, ਫਿਰੋਜਪੁੁਰ ਤੋਂ ਲੁੁਧਿਆਣਾ ਰੋਡ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗਾਂਧੀਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ। PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9629

ਵਾਰਡ ਨੰ: 48

ਜੀਰਾ ਰੋਡ ਤੇ ਟੀਚਰ ਕਲੋਨੀ ਦੀ ਗਲੀ ਨੰਬਰ 1 ਦੇ ਮਿਲਨ ਸਥਾਨ ਤੋਂ ਚਲਦੇ ਹੋਏ ਟੀਚਰ ਕਲੋਨੀ ਦੀ ਗਲੀ ਨੰਬਰ 1 ਦਾ ਖੱਬਾ ਪਾਸਾ ਚੜਦੀ ਕਲਾ ਵਾਲੀ ਗਲੀ ਤੀਕ, ਚੜਦੀ ਕਲਾ ਵਾਲੀ ਗਲੀ ਜੋ ਚੱਲਦੇ ਹੋਏ ਚੜਦੀ ਕਲਾ ਵਾਲੀ ਗਲੀ ਨੰਬਰ 1 ਤੀਕ, ਗਲੀ ਨੰਬਰ 1 ਤੋਂ ਚਲਦੇ ਹੋਏ ਖੱਬਾ ਪਾਸਾ ਅੰਮ੍ਰਿਤਸਰ ਰੋਡ ਤੀਕ, ਅੰਮ੍ਰਿਤਸਰ ਰੋਡ ਦੇ ਨਾਲ ਚਲਦੇ ਹੋਏ ਚਲਦੇ ਹੋਏ ਜੀਰਾ ਰੋਡ ਤੀਕ, ਜੀਰਾ ਰੋਡ ਦੇ ਨਾਲ ਚਲਦੇ ਹੋਏ ਟੀਚਰ ਕਲੋਨੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 49 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਿਰੋਜਪੁੁਰ ਤੋਂ ਲੁੁਧਿਆਣਾ ਰੋਡ ਤੇ ਦਾਣਾ ਮੰਡੀ ਦੇ ਗੇਟ ਨੰਬਰ 1 ਤੋ ਆਰੰਭ ਕਰਕੇ ਫਿਰੋਜਪੁੁਰ ਤੋਂ ਲੁੁਧਿਆਣਾ ਜੀ.ਟੀ ਰੋਡ ਖੱਬਾ ਪਾਸਾ ਜੀਰਾ ਰੋਡ ਤੀਕ, ਜੀਰਾ ਜੀਰੋ ਰੋਡ ਦੇ ਨਾਲ ਚਲਦੇ ਖੱਬਾ ਪਾਸਾ ਗਲੀ ਨੰਬਰ 11 ਤੀਕ, ਗਲੀ ਨੰਬਰ 11 ਦੇ ਨਾਲ ਚਲਦੇ ਹੋਏ ਖੱਬਾ ਪਾਸਾ ਨਹਿਰ ਤੀਕ, ਨਹਿਰ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਜੀਰਾ ਰੋਡ ਤੀਕ, ਜੀਰਾ ਰੋਡ ਦੇ ਨਾਲ ਚਲਦੇ ਹੋਏ ਦਾਣਾ ਮੰਡੀ ਤੀਕ, ਦਾਣਾ ਮੰਡੀ ਰੋਡ ਦੇ ਨਾਲ ਚਲਦੇ ਹੋਏ ਦਾਣਾ ਮੰਡੀ ਗੇਟ ਨੰਬਰ 1 ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 50

ਜੀਰਾ ਰੋਡ ਤੋਂ ਟੀਚਰ ਕਲੋਨੀ ਦੀ ਗਲੀ ਨੰਬਰ 1 ਤੇ ਮਿਲਨ ਸਥਾਨ ਤੋਂ ਆਰੰਭ ਕਰਕੇ ਜੀਰਾ ਰੋਡ ਦਾ ਸੱਜਾ ਪਾਸਾ ਗਲੀ ਨੰਬਰ 11 ਤੀਕ, ਗਲੀ ਨੰਬਰ 11 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚਾਚਾ ਭਤੀਜਾ ਜਨਰਲ ਸਟੋਰ ਵਾਲੀ ਗਲੀ ਤੀਕ, ਚਾਚਾ ਭਤੀਜਾ ਜਨਰਲ ਸਟੋਰ ਵਾਲੀ ਗਲੀ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਵਿਕਾਸ ਕੋਲਡ-ਡਰਿੰਕ ਵਾਲੀ ਗਲੀ ਤੀਕ, ਵਿਕਾਸ ਕੋਲਡ-ਡਰਿੰਕ ਵਾਲੀ ਗਲੀ ਦੇ ਨਾਲ ਚਲਦੇ ਹੋਏ ਚਲਦੇ ਮਾਡਲ ਟਾਊਨ ਗਲੀ ਨੰਬਰ 4 ਤੀਕ, ਗਲੀ ਨੰਬਰ 4 ਨਾਲ ਚਲਦੇ ਹੋਏ ਬਰਾੜ ਸਟਰੀਟ ਤੀਕ, ਬਰਾੜ ਸਟਰੀਟ ਦੇ ਨਾਲ ਚਲਦੇ ਹੋਏ ਸਿੱਧੂ ਸਟਰੀਟ ਤੀਕ, ਸਿੱਧੂ ਸਟਰੀਟ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਅੰਮ੍ਰਿਤਸਰ ਰੋਡ ਤੀਕ, ਅੰਮ੍ਰਿਤਸਰ ਰੋਡ ਦੇ ਨਾਲ ਚਲਦੇ ਹੋਏ ਸੱਜਾ ਪਾਸਾ ਦਸ਼ਮੇਸ਼ ਨਗਰ ਗਲੀ ਨੰਬਰ 8 ਤੀਕ, ਗਲੀ ਨੰਬਰ 8 ਦੇ ਨਾਲ ਚਲਦੇ ਹੋਏ ਸੱਜਾ ਪਾਸਾ ਚੜ੍ਹਦੀ ਕਲਾ ਵਾਲੀ ਗਲੀ ਤੀਕ, ਚੜਦੀ ਕਲਾ ਵਾਲੀ ਗਲੀ ਤੇ ਚਲਦੇ ਹੋਏ ਸੱਜਾ ਪਾਸਾ ਟੀਚਰ ਕਲੋਨੀ ਗਲੀ ਨੰਬਰ 1 ਤੀਕ, ਗਲੀ ਨੰਬਰ 1 ਦੇ ਨਾਲ ਚਲਦੇ ਹੋਏ ਜੀਰਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ

ਮਿਤੀ 22 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3593/12-2025/Pb. Govt. Press, S.A.S. Nagar

Cite this issue. Punjab Gazette, Government of Punjab, 26 December 2025. Indian Gazettes, https://egazette.servantsofknowledge.in/details/in.gazette.punjabdsa.2025-12-26.89656/. Archive identifier in.gazette.punjabdsa.2025-12-26.89656.