EXTRAORDINARY
Published by Authority
CHANDIGARH, FRIDAY, DECEMBER 26, 2025 (PAUSA 5, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 22 ਦਸੰਬਰ, 2025
ਨੰਬਰ:04/05/ਹਲਕਾਬੰਦੀ(ਸ-1)/ਮਚਸ਼/2025/274.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਸਲ ਭਵਾਨੀਗੜ, ਜਿਲ੍ਹਾ ਸੰਗਰੂਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਰਾਂਹੀ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।
ਨਿਯਮ
ਨਗਰ ਕੌਸਲ ਭਵਾਨੀਗੜ, ਜਿਲ੍ਹਾ ਸੰਗਗੂਰ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਸਲ ਭਵਾਨੀਗੜ, ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿੱਚ:-
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 9612 )PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9613 ਨਗਰ ਕੌਂਸਲ ਭਵਾਨੀਗੜ੍ਹ ਦੇ ਵਾਰਡਾ ਦੀ ਵਰਨਣ ਦੱਸਦੀ ਅਨੁਸੂਚੀ
ਵਾਰਡ ਨੰਬਰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕਾਕੜਾ ਰੋਡ ਤੋਂ ਨਗਰ ਕੌਂਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਹੱਦ ਨਾਲ ਚਲਦੇ ਹੋਏ ਆਲੋਅਰਖ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਬੱਖੋਪੀਰ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਫਿਰਨੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਮਾਸਟਰ ਕਰਨੈਲ ਸਿੰਘ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਫੱਗੂਵਾਲਾ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਨਗਰ ਕੌਂਸਲ, ਦੀ ਉੱਤਰੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਕਾਕੜਾ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 2
ਮਾਸਟਰ ਕਰਨੈਲ ਸਿੰਘ ਤੋਂ ਚਹਿਲ ਪੱਤੀ ਫਿਰਨੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਸੁੁਵਿਧਾ ਕੇਂਦਰ ਵਾਲੀ ਰੋਡ ਤੀਕ, ਉਕਤ ਰੋਡ ਦੇ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ, ਉਕਤ ਰੋਡ ਦੇ ਨਾਲ ਚਲਦੇ ਹੋਏ ਭਗਤ ਸਿੰਘ ਚੌਂਕ ਤੀਕ, ਉਤਕ ਚੌਂਕ ਦੇ ਨਾਲ ਚਲਦੇ ਹੋਏ ---- ਗਲੀ ਤੀਕ, ਉਕਤ ਗਲੀ ਦੇ ਨਾਲ ਚਲਦੇ ਹੋਏ ਮੋਹਨ ਨਗਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚਲਦੇ ਹੋਏ ਕੋਠੀ ਬਿੱਟੂ ਟੇਲਰ ਤੀਕ, ਉਕਤ ਗਲੀ ਦੇ ਨਾਲ ਚਲਦੇ ਹੋਏ ਸ਼ਾਂਤਾ ਰਾਮ ਤੀਕ, ਉਕਤ ਗਲੀ ਦੇ ਨਾਲ ਚਲਦੇ ਹੋਏ ਗੁੁਪਤਾ ਬੁੱਕ ਡਿੱਪੂ ਤੀਕ, ਉਕਤ ਗਲੀ ਦੇ ਨਾਲ ਚਲਦੇ ਹੋਏ ਪਾਣੀ ਵਾਲੀ ਟੈਂਕੀ ਅਤੇ ਰਾਮ ਬਾਬਾ ਤੋਂ ਹੁੰਦੇ ਹੋਏ ਚੋਂਕ ਤੀਕ, ਉਕਤ ਗਲੀ ਨਾਲ ਚਲਦੇ ਹੋਏ ਮਾਸਟਰ ਕਰਨੈਲ ਸਿੰਘ ਤੀਕ, ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਗਤ ਸਿੰਘ ਚੋਂਕ ਤੋਂ ਹਸਪਤਾਲ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਟਰੱਕ ਯੂਨੀਅਨ ਤੀਕ, ਉਕਤ ਰੋਡ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਤੀਕ, ਉਕਤ ਰੋਡ ਨਾਲ ਚਲਦੇ ਹੋਏ ਮੇਨ ਬਜਾਰ ਤੀਕ, ਉਕਤ ਬਜਾਰ ਨਾਲ ਚਲਦੇ ਹੋਏ ਐਮ.ਸੀ ਮਾਰਕਿਟ ਤੀਕ, ਉਕਤ ਮਾਰਕਿਟ ਨਾਲ ਚਲਦੇ ਹੋਏ ਵਾਲਮਿਕ ਮੰਦਰ ਤੇ ਸਾਜਨ ਬੁੱਕ ਡਿਪੂ ਤੀਕ, ਉਕਤ ਮਾਰਕਿਟ ਨਾਲ ਚਲਦੇ ਹੋਏ ਕੋਠੀ ਬਿੱਟੂ ਟੇਲਰ ਤੀਕ, ਉਕਤ ਮਾਰਕਿਟ ਨਾਲ ਚਲਦੇ ਹੋਏ ਮੋਹਨ ਨਗਰ ਤੀਕ, ਉਕਤ ਨਗਰ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਭਗਤ ਸਿੰਘ ਚੋਂਕ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 4
ਸੁਵਿਧਾ ਕੇਂਦਰ ਵਾਲੀ ਰੋਡ (ਕਾਕੜਾ ਰੋਡ) ਤੋਂ ਬੱਖੋਪੀਰ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਆਲੋਅਰਖ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਨਗਰ ਕੋਂਸਲ ਦੀ ਉੱਤਰ ਪੂਰਵ ਹੱਦ ਤੀਕ, ੳੋੁਕਤ ਹੱਦ ਨਾਲ ਚਲਦੇ ਹੋਏ ਐਗਰੀਕਲਚਰ ਲੈਂਡ ਨਾਲ ਲੱਗਦੀ ਸੜਕ ਤੀਕ, ਉਕਤ ਸੜਕ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਤੀਕ, ਉਕਤ ਰੋਡ ਨਾਲ ਚਲਦੇ ਹੋਏ ਕਾਕੜਾ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਸੁਵਿਧਾ ਕੇਂਦਰ ਵਾਲੀ ਰੋਡ (ਕਾਕੜਾ ਰੋਡ) ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 5 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਐਗਰੀਕਲਚਰ ਲੈਂਡ ਦੇ ਨਾਲ ਲੱਗਦੀ ਸੜਕ ਤੋਂ ਨਗਰ ਕੋਂਸਲ ਦੀ ਉੱਤਰੀ ਪੂਰਬੀ ਹੱਦ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਹੱਦ ਨਾਲ ਚਲਦੇ ਹੋਏ ਨਗਰ ਕੋਂਸਲ ਦੀ ਪੂਰਬੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਵਾਟਰ ਡਰੇਡ ਰੋਡ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਤੀਕ, ਉਕਤ ਰੋਡ ਨਾਲ ਚਲਦੇ ਹੋਏ ਐਗਰੀਕਲਚਰ ਰੋਡ ਦੇ ਨਾਲ ਲੱਗਦੀ ਸੜਕ ਅਰਥਾਤ ਜਿਥੋ ਆਰੰਭ ਕੀਤਾ ਸੀ।
9614 PUNJAB GOVT. GAZ. (EXTRA), DECEMBER 26, 2025 (PAUSA 5, 1947 SAKA)ਵਾਰਡ ਨੰ: 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਬਿਸ਼ਨ ਨਗਰ ਗਲੀ ਨੰ: 1 ਤੋਂ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਪ੍ਰਿੰਸ ਜਵੈਲਰ ਅਤੇ ਕਾਰ ਸੇਵਾ ਗੁਰੁੂਦੁਆਰਾ ਤੀਕ, ਉਕਤ ਰੋਡ ਨਾਲ ਚਲਦੇ ਹੋਏ ਅੰਗਰੇਜ਼ ਸਿੰਘ ਠੇਕੇਦਾਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਜੁਝਾਰ ਸਿੰਘ ਨਗਰ ਵਾਲੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਨਗਰ ਕੋਸਲ ਦੀ ਦੱਖਣੀ ਪੂਰਬੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਗਾਂਧੀ ਨਗਰ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਭਵਾਨੀਗੜ੍ਹ ਪਬਲਿਕ ਸਕੂਲ (ਬੰਦ) ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੋਂ ਅਜੀਤ ਨਗਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਐਮ.ਸੀ ਪਲਵਿੰਦਰ ਕੌਰ ਵਾਲੀ ਗਲੀ ਨੂੰ ਪਾਰ ਕਰਨ ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਤੇਲੀ ਖਾਨ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਲਕਾਰ ਚੌਕਾਠ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਿਸ਼ਨ ਨਗਰ ਗਲੀ ਨੰ: 2 ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਿਸ਼ਨ ਨਗਰ ਗਲੀ ਨੰ: 1 ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਅਜੀਤ ਨਗਰ ਤੋਂ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਬਿਸ਼ਨ ਨਗਰ ਗਲੀ ਨੰ: 1 ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਿਸ਼ਨ ਨਗਰ ਗਲੀ ਨੰ: 2 ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਲਕਾਰ ਚੋਕਾਠ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਤੇਲੀ ਖਾਨ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਐਮ.ਸੀ. ਪਲਵਿੰਦਰ ਕੌਰ ਵਾਲੀ ਗਲੀ ਨੂੰ ਪਾਰ ਕਰਨ ਤੀਕ, ਉਕਤ ਗਲੀ ਨਾਲ ਚਲਦੇ ਹੋਏ ਅਜੀਤ ਨਗਰ ਤੀਕ, ਉਕਤ ਗਲੀ ਨਾਲ ਚਲਦੇ ਹੋਏ ਦਰਸ਼ਨ ਸਿੰਘ ਪੀ.ਪੀ. ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੋਂ ਅਜੀਤ ਨਗਰ ਤੀਕ, ਉਕਤ ਗਲੀ ਨਾਲ ਚਲਦੇ ਹੋਏ ਅਜੀਤ ਨਗਰ ਤੋਂ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 8
ਗਾਂਧੀ ਨਗਰ ਰੋਡ ਤੋਂ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਅਜੀਤ ਨਗਰ ਤੋਂ ਸੁਰਜੀਤ ਪਟਵਾਰੀ ਵਾਲੀ ਗਲੀ ਤੀਕ, ਉਕਤ ਨਗਰ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਦਰਸ਼ਨ ਸਿੰਘ ਜੇ.ਈ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਭਵਾਨੀਗੜ੍ਹ ਪਬਲਿਕ ਸਕੂਲ (ਬੰਦ) ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਗਾਂਧੀ ਨਗਰ ਰੋਡ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਦੁਰਗਾ ਮੰਦਰ ਵਾਲੀ ਗਲੀ ਤੋਂ ਗਾਂਧੀ ਨਗਰ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਬਲਿਆਲ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ -- ਗਲੀ ਤੀਕ, ਉੁਕਤ ਗਲੀ ਨਾਲ ਚਲਦੇ ਹੋਏ ਪ੍ਰੀਤ ਨਗਰ ਤੀਕ, ਉਕਤ ਗਲੀ ਨਾਲ ਚਲਦੇ ਹੋਏ ਭਗਵਾਨ ਦਾਸ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਦੁਰਗਾ ਮੰਦਰ ਵਾਲੀ ਗਲੀ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 10
ਬਲਿਆਲ ਰੋਡ ਤੋਂ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਗਾਂਧੀ ਨਗਰ ਰੋਡ ਤੋਂ ਦੁਰਗਾ ਮੰਦਰ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਦੁਰਗਾ ਮੰਦਰ ਰੋਡ ਤੋਂ ਪ੍ਰੀਤ ਨਗਰ PUNJAB GOVT. GAZ. (EXTRA), DECEMBER 26, 2025 (PAUSA 5, 1947 SAKA) 9615 ਕੋਸਲ ਦੀ ਦੱਖਣੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਗਰੀਨ ਸਿਟੀ ਕਲੋਨੀ ਦੀ ਬੈਕ ਸਾਈਡ ਦੀ ਗਲੀ ਤੋਂ ਬਲਿਆਲ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੋਂਸਲ ਦੀ ਪੱਛਮੀ ਹੱਦ ਤੋਂ ਗੱਤਾ ਫੈਕਟਰੀ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਫਿਰਨੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਨੂੰ ਕਰਾਸ ਕਰਦੇ ਹੋਏ ਹੀਰੋ ਸਿਟੀ ਕਲੋਨੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਗਰੀਨ ਸਿਟੀ ਕਲੋਨੀ ਰੋਡ ਤੋਂ ਬਲਿਆਲ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਗਰੀਨ ਸਿਟੀ ਕਲੋਨੀ ਦੀ ਬੈਕ ਸਾਈਡ ਸੜਕ ਤੀਕ, ਉਕਤ ਸੜਕ ਨਾਲ ਚਲਦੇ ਹੋਏ ਨਗਰ ਕੋੋਂਸਲ ਦੀ ਦੱਖਣੀ ਪੱਛਮੀ ਹੱਦ ਤੀਕ, ਉਕਤ ਹੱਦ ਨਾਲ ਚਲਦੇ ਹੋਏ ਨਗਰ ਕੋਂਸਲ ਦੀ ਪੱਛਮੀ ਹੱਦ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਫਿਰਨੀ ਰੋਡ ਤੋਂ ਕਬਰਿਸਤਾਨ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਖਾਨ ਹਸਪਤਾਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਤੀਕ, ਉਕਤ ਰੋਡ ਨਾਲ ਚਲਦੇ ਹੋਏ ਬਲਿਆਲ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਰਵੀਦਾਸ ਕਲੋਨੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਗਰੀਨ ਸਿਟੀ ਕਲੋਨੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਰੋਡ ਕਰਾਸ ਕਰਦੇ ਹੋਏ ਫਿਰਨੀ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਬਿੱਕਰ ਡਰਾਈਕਲੀਨ ਤੋਂ ਜੈਨ ਮੰਦਰ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚਲਦੇ ਹੋਏ ਮੋਹਨ ਨਗਰ ਤੀਕ, ਉਕਤ ਨਗਰ ਨਾਲ ਚਲਦੇ ਹੋਏ ਵਾਲਮਿਕੀ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਐਮ.ਸੀ ਮਾਰਕਿਟ ਤੀਕ, ਉਕਤ ਮਾਰਕਿਟ ਨਾਲ ਚਲਦੇ ਹੋਏ ਮੇਨ ਬਜਾਰ ਤੀਕ, ਉਕਤ ਬਜਾਰ ਨਾਲ ਚਲਦੇ ਹੋਏ ਸੰਗਰੂਰ ਪਟਿਆਲਾ ਰੋਡ ਐਨ.ਐਚ 07 ਤੀਕ, ਉਕਤ ਰੋਡ ਨਾਲ ਚਲਦੇ ਹੋਏ ਪੀ.ਐਨ.ਬੀ ਬੈਂਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਖਾਨ ਹਸਪਤਾਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ 4 ਖਾਮਬਾ ਮਾਰਕਿਟ ਤੀਕ, ਉਕਤ ਮਾਰਕਿਟ ਨਾਲ ਚਲਦੇ ਹੋਏ ਡਾਕਖਾਨੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਸਬਜੀ ਮੰਡੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਡਾ. ਰਵੀ ਮੜਕਨ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਤਹਿਸੀਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਬਿੱਕਰ ਡਰਾਈਕਲੀਨ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 14
ਕਿਰਤਪਾਲ ਸਿੰਘ ਤੋਂ ਡਾ. ਗੁਰਬਚਨ ਸਿੰਘ ਵਾਲੀ ਗਲੀ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਨਾਲ ਚਲਦੇ ਹੋਏ ਚੋਂਕ ਤੀਕ, ਉਕਤ ਚੋਂਕ ਨਾਲ ਚਲਦੇ ਹੋਏ ਗੁਪਤਾ ਬੁੱਕ ਡਿਪੂ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਜੈਨ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਤਹਿਸੀਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਮਦਨ ਲਾਲ ਸੁਨਾਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ -- ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਰੂਬੀ ਪਲੰਬਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਕਿਰਤਪਾਲ ਸਿੰਘ ਵਾਲੀ ਗਲੀ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਤੋਂ ਫੱਗੂਵਾਲਾ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ 9616 PUNJAB GOVT. GAZ. (EXTRA), DECEMBER 26, 2025 (PAUSA 5, 1947 SAKA) ਐਮ.ਸੀ ਜਗਜੀਤ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋਏ ਗੱਤਾ ਫੈਕਟਰੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਨਗਰ ਕੋਂਸਲ ਦੀ ਪੱਛਮੀ ਹੱਦ ਅਰਥਾਤ ਜਿਥੋ ਆਰੰFਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ ਮਿਤੀ 22 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3593/12-2025/Pb. Govt. Press, S.A.S. Nagar