Servants of Knowledge
Punjab Gazette · Government of Punjab

ਸਰਕਾਰੀ ਹਾਈ ਸਕੂਲ, ਕੁੱਕੜ ਪਿੰਡ, ਜ਼ਿਲ੍ਹਾ ਜਲੰਧਰ ਰੱਖਣ ਸਬੰਧੀ।

Published 26 December 2025

Department
Education 3
Type
Ordinary
Notification no.
ਨੰ.4/2/2021—4ਸਿ3/202388
Gazetteid
CHD/0092/2024-2026
Identifier
in.gazette.punjabdsa.2025-12-26.89663
Languages
English, Punjabi

click here for IIIF manifest

PART I] PUNJAB GOVT. GAZ., DECEMBER 26, 2025 (PAUSA 5, 1947 SAKA) 2469

Published by Authority

No. 52] CHANDIGARH, FRIDAY, DECEMBER 26, 2025 (PAUSA 5, 1947 SAKA)

PART I

Punjab Government Notifications and Orders

(to be substituted with same number and date)

ਪੰਜਾਬ ਸਰਕਾਰ

ਸਕੂਲ ਸਿੱਖਿਆ ਵਿਭਾਗ

(ਸਿੱਖਿਆ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਅਪ੍ਰੈਲ, 2023

ਨੰ.4/2/2021-4ਸਿ3/202388.-ਮੰਤਰੀ ਪ੍ਰੀਸ਼ਦ ਦੀ ਮਿਤੀ 09.12.2021 ਨੂੰ ਹੋਈ ਮੀਟਿੰਗ ਵਿੱਚ ਲਏ ਫੈਸਲੇ ਦੇ ਸਨਮੁੱਖ ਸਰਕਾਰ ਦੇ ਨੋਟੀਫਿਕੇਸ਼ਨ ਨੰ. 4/2/2021-4ਸਿ3/411-420 ਮਿਤੀ 20.12.2021 ਰਾਹੀਂ ਪਬਲਿਕ ਹਾਈ ਸਕੂਲ, ਕੁੱਕੜ ਪਿੰਡ, ਜਿਲ੍ਹਾ ਜਲੰਧਰ (ਜੋ ਕਿ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟਲੀ ਮੈਨੇਜਡ ਸਕੂਲ ਸੀ), ਨੂੰ ਸਮੇਤ ਸੰਪਤੀ ਅਤੇ ਸਕੂਲ ਵਿੱਚ ਏਡਿਡ ਪੋਸਟ ਵਿੱਚ ਕੰਮ ਕਰਦੇ ਇਕੱਲੇ ਕਰਮਚਾਰੀ ਨੂੰ ਮੰਨਜੂਰਸੁਦਾ ਅਸਾਮੀਆਂ ਵਿਰੁੱਧ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਗਿਆ ਸੀ।

2. ਇਸ ਸਕੂਲ ਨੂੰ ਟੇਕ Uਵਰ ਕਰਨ ਉਪਰੰਤ ਇਸਦਾ ਨਾਮ ਸਰਕਾਰੀ ਹਾਈ ਸਕੂਲ, ਕੁੱਕੜ ਪਿੰਡ, ਜ਼ਿਲ੍ਹਾ ਜਲੰਧਰ ਰੱਖਿਆ ਜਾਂਦਾ ਹੈ।

ਜਸਪ੍ਰੀਤ ਤਲਵਾੜ, ਆਈ.ਏ.ਐੱਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਫਰਵਰੀ, 2023

ਸਕੂਲ ਸਿੱਖਿਆ ਵਿਭਾਗ।

3589/12-2025/Pb. Govt. Press, S.A.S. Nagar( 2469)

Cite this issue. Punjab Gazette, Government of Punjab, 26 December 2025. Indian Gazettes, https://egazette.servantsofknowledge.in/details/in.gazette.punjabdsa.2025-12-26.89663/. Archive identifier in.gazette.punjabdsa.2025-12-26.89663.