Published by Authority
No. 52] CHANDIGARH, FRIDAY, DECEMBER 26, 2025 (PAUSA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ
(ਗ੍ਰਹਿ 3 ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਹੁਕਮ
HOME-HM-30ESBM/386/2023-2H3/744585/2023.-ਸ਼੍ਰੀ ਅਸ਼ੋਕ ਕੁਮਾਰ, ਪੀ.ਪੀ.ਐਸ, ਨੰ 413/ਪੀ.ਆਰ, ਉਪ ਕਪਤਾਨ ਪੁਲਿਸ, ਪੀ.ਪੀ.ਸੀ.ਆਰ, ਚੰਡੀਗੜ੍ਹ, ਜਿਸਨੇ ਮਿਤੀ 31.12.2023 ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਸੇਵਾ ਨਿਵਿਰਤ ਹੋਣਾ ਸੀ, ਨੂੰ ਪੰਜਾਬ ਸਰਕਾਰ (ਪ੍ਰਸੋਨਲ ਵਿਭਾਗ) ਹਦਾਇਤਾਂ 9/5/2017-2ਪੀਪੀ2/20 ਮਿਤੀ 19.02.2021 ਦੇ ਸਨਮੁੱਖ ਉਸਦੇ ਅਪੰਗਤਾ ਦੀ ਸ਼੍ਰੇਣੀ ਵਿਚ ਆਉਣ ਕਾਰਨ ਮਿਤੀ 01.01.2024 ਤੋਂ 31.12.2025-60 ਸਾਲ ਦੀ ਉਮਰ ਹੋਣ ਤੱਕ ਸਰਕਾਰੀ ਸੇਵਾ ਵਿਚ ਰਹਿਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
2. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ, ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 15 ਦਸੰਬਰ, 2023
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।
3589/12-2025/Pb. Govt. Press, S.A.S. Nagar