Published by Authority
No. 52] CHANDIGARH, FRIDAY, DECEMBER 26, 2025 (PAUSA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ
(ਭਲਾਈ ਸੈਲ ਨਾਨ-ਪਲਾਨ)
ਦਫਤਰੀ ਹੁਕਮ
Punjab Civil Service (Premature Retirement) Rule, 1975 (amended up to 30th July, 1985 ਦੇ ਨਿਯਮ 3 (2) ਦੇ ਸਨਮੁੱਖ ਸ਼੍ਰੀ ਕਰਨਪਾਲ, ਸੀਨੀਅਰ ਸਹਾਇਕ (ਮੁੱਖ ਦਫਤਰ, ਐਸ.ਏ.ਐਸ ਨਗਰ) ਪੁੱਤਰ ਸ਼੍ਰੀ ਊਦੇ ਸਿੰਘ ਵੱਲੋਂ ਦਿੱਤੇ ਨੋਟਿਸ ਮਿਤੀ 30.10.2023 ਅਤੇ ਸਵੈ-ਘੋਸ਼ਣਾ ਦੇ ਆਧਾਰ ਤੇ ਕਰਮਚਾਰੀ ਨੂੰ ਮਿਤੀ 31.01.2024 ਨੂੰ ਬਾਅਦ ਦੁਪਹਿਰ ਤੋਂ ਸਵੈ-ਇੱਛਕ ਤੌਰ ਤੇ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਇਸ ਕਰਮਚਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary proceedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।
ਡੀ.ਕੇ.ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਜਨਵਰੀ, 2024 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।
3589/12-2025/Pb. Govt. Press, S.A.S. Nagar