Published by Authority
No.52] CHANDIGARH, FRIDAY, DECEMBER 26, 2025 (PAUSA 5, 1947 SAKA)
CONTENTS
Pages PART I—Punjab Government Notifications and Orders
.. 2445-2485 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 1571-1647 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents..
...Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. Nil Published by Authority
No.52] CHANDIGARH, FRIDAY, DECEMBER 26, 2025 (PAUSA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 28 ਫਰਵਰੀ, 2024
ਨੰ:WR-IRP 1014/1/2024-6lP1/1/792253.-ਸ਼੍ਰੀ ਰਾਕੇਸ਼ ਸਿੰਘ ਜਸਰੋਟੀਆ ਪੁੱਤਰ ਸ਼੍ਰੀ ਪ੍ਰਭਾਤ ਸਿੰਘ ਜਸਰੋਟੀਆ, ਕਾਰਜਕਾਰੀ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ, 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 29.02.2024 ਨੂੰ ਬਾਅਦ-ਦੁਪਹਿਰ ਸਰਕਾਰੀ ਸੇਵਾ ਤੋਂ ਨਿਵਿਰਤ ਹੋ ਜਾਣਗੇ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ ਅਨੁਸ਼ਾਸਨੀ/ ਚੌਕਸੀ ਪੜਤਾਲ/ਮੁਕੱਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ/ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ:
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 27 ਫਰਵਰੀ, 2024
ਜਲ ਸਰੋਤ ਵਿਭਾਗ।
3589/12-2025/Pb. Govt. Press, S.A.S. Nagar