Servants of Knowledge
Punjab Gazette · Government of Punjab

ਸ਼੍ਰੀ ਸਤਨਾਮ ਸਿੰਘ, ਸੁਪਰਡੰਟ ਗੇ੍ਰਡ—1 ਜੋ ਇੰਟੈਲੀਜੈਂਸ ਵਿੰਗ, ਪੰਜਾਬ ਵਿਖੇ ਤਾਇਨਾਤ ਹੈ, ਦੀ ਜਨਮ ਮਿਤੀ 01.04.1966 ਹੋ

Published 26 December 2025

Department
Home Affairs and Justice
Type
Ordinary
Notification no.
HOME-HM-40ESBM/18/2024-1H4/I/813574/2024
Gazetteid
CHD/0092/2024-2026
Identifier
in.gazette.punjabdsa.2025-12-26.89673
Languages
English, Punjabi

click here for IIIF manifest

PART I] PUNJAB GOVT. GAZ., DECEMBER 26, 2025 (PAUSA 5, 1947 SAKA) 2479

Published by Authority

No. 52] CHANDIGARH, FRIDAY, DECEMBER 26, 2025 (PAUSA 5, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾਂ

ਮਿਤੀ 1 ਅਪ੍ਰੈਲ, 2024

HOME-HM-40ESBM/18/2024-1H4/I/813574/2024.-ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀ ਸਤਨਾਮ ਸਿੰਘ, ਸੁਪਰਡੰਟ ਗੇ੍ਰਡ-1 ਜੋ ਇੰਟੈਲੀਜੈਂਸ ਵਿੰਗ, ਪੰਜਾਬ ਵਿਖੇ ਤਾਇਨਾਤ ਹੈ, ਦੀ ਜਨਮ ਮਿਤੀ 01.04.1966 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.03.2024 ਨੂੰ ਬਾਅਦ ਦੁਪਹਿਰ ਸੇਵਾ-ਨਿਵਿਰਤ ਹੋ ਗਏ ਹਨ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ ਚੰਡੀਗੜ੍ਹ

ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ ਮਿਤੀ 29 ਮਾਰਚ, 2024

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

3589/12-2025/Pb. Govt. Press, S.A.S. Nagar( 2479 )

Cite this issue. Punjab Gazette, Government of Punjab, 26 December 2025. Indian Gazettes, https://egazette.servantsofknowledge.in/details/in.gazette.punjabdsa.2025-12-26.89673/. Archive identifier in.gazette.punjabdsa.2025-12-26.89673.