Published by Authority
No. 52] CHANDIGARH, FRIDAY, DECEMBER 26,2025 (PAUSA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋੋਜਨਾਬੰਦੀ ਵਿਭਾਗ
(ਵਿੱਤ ਤੇ ਯਜਨਾ ਭਵਨ, ਪਹਿਲੀ ਮੰਜ਼ਿਲ)
(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)
ਹੁਕਮ
ਸ੍ਰੀਮਤੀ ਇੰਦਰਜੀਤ ਕੌੌਰ, ਸੀਨੀਅਰ ਸਹਾਇਕ, ਯੋੋਜਨਾਬੰਦੀ ਵਿਭਾਗ ਸਿਵਲ ਸਰਵਿਸਜ਼ ਵਾਲੀੳਮ-1-ਪਾਰਟ-1 ਦੇ ਨਿਯਮ 3.26 (a) ਦੇ ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋੋਣ ਤੇ ਮਿਤੀ 31-05-2023 (ਬੁੱਧਵਾਰ) ਬਾਅਦ ਦੁਪਿਹਰ ƒ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਜਾਣਗੇ।
2. ਜੇਕਰ ਉਨ੍ਹਾਂ ਦੇ ਵਿਰੁੱਧ ਕੋੋਈ ਅਨੁਸਾਸ਼ਨੀ ਕਾਰਵਾਈ/ ਇੰਕੁਆਰੀ/ ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋੋਈ ਅਸਰ ਨਹੀ ਹੋਵੇਗਾ।
ਚੰਡੀਗੜ੍ਹ
ਰਾਕੇਸ਼ ਕੁਮਾਰ, ਪੀ.ਸੀ.ਐਸ ਮਿਤੀ 30 ਮਈ, 2023
ਸੰਯੁਕਤ ਸਕੱਤਰ ਯੋੋਜਨਾ
3589/12-2025/Pb. Govt. Press, S.A.S. Nagar