Servants of Knowledge
Punjab Gazette · Government of Punjab

ਨਗਰ ਨਿਗਮ, ਐਸ .ਏ. ਐਸ .ਨਗਰ ਜਿਲ੍ਹਾ ਐਸ .ਏ. ਐਸ .ਨਗਰ

Published 31 December 2025

Department
Local Government
Type
Extra Ordinary
Notification no.
ਨੰਬਰ:04/118/ਹਲਕਾਬੰਦੀ(ਸ—1)/ਮਚਸ਼/2025/295
Gazetteid
CHD/0092/2024-2026
Identifier
in.gazette.punjabdsa.2025-12-31.89716
Languages
English, Punjabi

click here for IIIF manifest

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9959

EXTRAORDINARY

Published by Authority

CHANDIGARH, WEDNESDAY, DECEMBER 31, 2025 (PAUSA 10, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2025

ਨੰਬਰ:04/118/ਹਲਕਾਬੰਦੀ(ਸ-1)/ਮਚਸ਼/2025/295 .- ਅਧਿਸੂਚਨਾ ਨੰਬਰ। 04/118/ਹਲਕਾਬੰਦੀ(ਸ—1)/ ਮਚਸ਼/2025/269 ਮਿਤੀ 22-12-2025 ਦੀ ਨਿਰੰਤਰਤਾ ਵਿ~ਚ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8(2) ਅਤੇ ਡੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬੰਧ ਵਿ~ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਸਾ ਪੂਰਵਕ ਨਗਰ ਨਿਗਮ, ਐਸ.ਏ.ਐਸ. ਨਗਰ (ਮੋਹਾਲੀ) ƒ ਵਾਰਡਾਂ ਵਿ~ਚ ਵੰਡਣ ਅਤੇ ਅਜਿਹੇ ਹਰ ਇ~ਕ ਵਾਰਡ ਵਿ~ਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮਾਂ ਦਾ ਖਰੜਾ

ਨਗਰ ਨਿਗਮ, ਐਸ.ਏ.ਐਸ.ਨਗਰ ਜਿਲ੍ਹਾ ਐਸ.ਏ.ਐਸ.ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਐਸ.ਏ.ਐਸ.ਨਗਰ ਨੂੰ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨਹਾਂ ਪਿ~ਛੇ 30 ਵਾਰਡ, ਜਿਨਹਾਂ ਦੇ ਪਿ~ਛੇ ਬਰੈਕਟਾਂ ਅਤੇ ਸਬਦਾਂ ਵਿਚ:—

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪ~ਛੜੀਆਂ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

ਲਿਖਿਆ ਹੋਵੇਗਾ ਕਿ ਊਹ ਵਾਰਡ ਉਨਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹ~ਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਨਿਗਮ, ਐਸ.ਏ.ਐਸ.ਨਗਰ (ਜਿਲ੍ਹਾ ਐਸ.ਏ.ਐਸ.ਨਗਰ) ਦੇ ਵਾਰਡਾਂ ਦੀਆਂ ਹ~ਦਾਂ ਦਾ ਵਰਣਨ ਦ~ਸਦੀ ਅਨੁਸੂਚੀ

ਵਾਰਡ ਨੰਬਰ — 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪਿੰਡ ਸ਼ਾਹੀਮਾਜਰਾ ਰੋਡ ਅਤੇ ਸਪਾਈਸ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਪਾਈਸ ਚੌਂਕ ਨਾਲ ਚਲਦੇ ਹੋਏ ਮੋਹਾਲੀ ਪਿੰਡ ਦੀ ਫਿਰਨੀ ਤੀਕ; ਫਿਰ ਮੋਹਾਲੀ ਫਿਰਨੀ ਨਾਲ ਚਲਦੇ ਹੋਏ 55 ਅਤੇ 58 ਸੈਕਟਰ ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ

( 9959 )9960 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਡਿਪਲਾਸਟ ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਸੈਕਟਰ 58 ਅਤੇ ਸੈਕਟਰ 59 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਪੀ.ਟੀ.ਐਲ. ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਪਿੰਡ ਸ਼ਾਹੀਮਾਜਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਪਾਈਸ ਚੌਂਕ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 2

ਸੈਕਟਰ 56 ਅਤੇ ਸੈਕਟਰ 57 ਦੀ ਡਿਵਾਈਡਿੰਗ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਕਟਰ 56 ਅਤੇ ਸੈਕਟਰ 57 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਦਾਰਾ ਸਟੂਡੀU ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਖੇਤੀ ਭਵਨ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ; ਫਿਰ ਉਕਤ ਹ~ਦ ਨਾਲ ਚਲਦੇ ਹੋਏ ਸੈਕਟਰ 55 ਅਤੇ ਸੈਕਟਰ 56 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੋਹਾਲੀ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਸੈਕਟਰ 56 ਅਤੇ ਸੈਕਟਰ 57 ਦੀ ਡਿਵਾਈਡਿੰਗ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 55 ਅਤੇ ਸੈਕਟਰ 56 ਦੀ ਡਿਵਾਈਡਿੰਗ ਰੋਡ ਅਤੇ ਨਗਰ ਨਿਗਮ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਉ~ਤਰੀ ਹ~ਦ ਨਾਲ ਚਲਦੇ ਹੋਏ ਗਲੀ ਸੈਕਟਰ 54, ਮਕਾਨ ਨੰਬਰ ਐਚ.ਐਲ. 20 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਐਮ. 30 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 54 ਦੀ ਬੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਕਾਨ ਨੰ: ਐਚ.ਐਮ. 01 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 54 ਅਤੇ 55 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 519 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਈ. 1085 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਈ. 249 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਈ. 177 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬੈਕਸਾਈਡ ਫੇਜ—1 ਦੀ ਬੂਥ ਮਾਰਕੀਟ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 55 ਅਤੇ ਸੈਕਟਰ 56 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 4 (ਪ~ਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸੈਕਟਰ 55 ਅਤੇ ਸੈਕਟਰ 56 ਦੀ ਡਿਵਾਈਡਿੰਗ ਰੋਡ ਅਤੇ ਗਲੀ ਬੈਕਸਾਈਡ ਫੇਜ—1 ਦੀ ਬੂਥ ਮਾਰਕੀਟ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬੈਕਸਾਈਡ ਫੇਜ—1 ਦੀ ਬੂਥ ਮਾਰਕੀਟ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਈ. 321 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ. 621 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ 01 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 403 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 54 ਅਤੇ ਸੈਕਟਰ 55 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਡਿਪਲਾਸਟ ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਸੈਕਟਰ 55 ਅਤੇ ਸੈਕਟਰ 58 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੋਹਾਲੀ ਪਿੰਡ ਦੀ ਫਿਰਨੀ ਤੀਕ; ਫਿਰ ਫਿਰਨੀ ਨਾਲ ਚਲਦੇ ਹੋਏ ਸੈਕਟਰ 55 ਅਤੇ ਸੈਕਟਰ 56 ਦੀ ਡਿਵਾਈਡਿੰਗ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ —5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 54 ਅਤੇ ਸੈਕਟਰ 55 ਦੀ ਸੈਕਟਰ ਡਿਵਾਈਡਿੰਗ ਰੋਡ ਅਤੇ ਬੂਥ ਮਾਰਕੀਟ ਫੇਜ—2 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੂਥ ਮਾਰਕੀਟ ਫੇਜ—2 ਨਾਲ ਚਲਦੇ ਹੋਏ ਗਿਆਨ ਜੋਤੀ ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 49 ਤੋਂ ਲੈ ਕੇ ਨਗਰ ਨਿਗਮ ਦੀ ਉ~ਤਰੀ—ਪੂਰਬੀ ਹ~ਦ ਤੀਕ; ਫਿਰ ਉਕਤ ਹ~ਦ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ ਐਚ.ਐਲ. 311 ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ ਡਿਵਾਈਡਿੰਗ ਰੋਡ ਸੈਕਟਰ 53 ਅਤੇ 54 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਦਨਪੁਰ ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਡਿਪਲਾਸਟ ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਸੈਕਟਰ 54 ਅਤੇ ਸੈਕਟਰ 55 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਬੂਥ ਮਾਰਕੀਟ ਫੇਜ—2 ਤੀਕ;

ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ—6

ਸੈਕਟਰ 53 ਅਤੇ ਸੈਕਟਰ 54 ਦੀ ਡਿਵਾਈਡਿੰਗ ਰੋਡ ਅਤੇ ਨਗਰ ਨਿਗਮ ਦੀ ਉ~ਤਰੀ—ਪੂਰਬੀ ਹ~ਦ ਦੇ ਮਿਲਣ ਦੇ ਸਥਾਨPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9961 ਤੋਂ ਆਰੰਭ ਕਰਕੇ ਨਗਰ ਨਿਗਮ ਦੀ ਉ~ਤਰੀ—ਪੂਰਬੀ ਹ~ਦ (ਪੀ.ਡਬਲਿਯੂ.ਡੀ. ਦਫਤਰ, ਖਾਲਸਾ ਕਾਲਜ, ਹਨੂੰਮਾਨ ਮੰਦਰ ਅਤੇ ਐਸ.ਐਸ. ਪੀ ਦੀ ਕੋਠੀ) ਅਤੇ ਪਾਰਕ ਨਾਲ ਚਲਦੇ ਹੋਏ ਸੈਕਟਰ 60 ਅਤੇ ਸੈਕਟਰ 61 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 729 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ੍ਰੀ ਮਾਤਾ ਵੈਸੈਨੋ ਦੇਵੀ ਮੰਦਰ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਜਨਤਾ ਮਾਰਕੀਟ 3ਬੀ1 ਤੀਕ; ਫਿਰ ਉਕਤ ਮਾਰਕੀਟ ਨਾਲ ਚਲਦੇ ਹੋਏ ਮਦਨਪੁਰਾ ਚੌਂਕ ਤੀਕ;

ਫਿਰ ਉਕਤ ਚੌਂਕ ਤੋਂ ਸੈਕਟਰ 53 ਅਤੇ ਸੈਕਟਰ 54 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਅਤੇ ਪੂਰਬੀ ਹ~ਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 59 ਅਤੇ ਸੈਕਟਰ 60 ਦੀ ਡਿਵਾਈਡਿੰਗ ਰੋਡ ਅਤੇ ਮਦਨਪੁਰ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਦਨਪੁਰ ਚੌਂਕ ਨਾਲ ਚਲਦੇ ਹੋਏ ਸੈਕਟਰ 53 ਅਤੇ ਸੈਕਟਰ 60 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਜਨਤਾ ਮਾਰਕੀਟ ਤੀਕ; ਫਿਰ ਉਕਤ ਮਾਰਕੀਟ ਨਾਲ ਚਲਦੇ ਹੋਏ ਗਲੀ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 730 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 60 ਅਤੇ ਸੈਕਟਰ 61 ਦੀ ਡਿਵਾਈਡਿੰਗ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਫੇਜ—3 ਅਤੇ ਫੇਜ—7 ਦੀਆਂ ਲਾਈਟਾਂ ਤੋਂ ਹੁੰਦੇ ਹੋਏ ਪੰਜਾਬ ਲੀਵਰ ਹਸਪਤਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰੂਦੁਆਰਾ ਸਾਹਿਬ ਸ~ਚਾ ਧੰਨ ਤੋਂ ਰੋਜੈ ਗਾਰਡਨ ਤੀਕ; ਫਿਰ ਉਕਤ ਗਾਰਡਨ ਨਾਲ ਚਲਦੇ ਹੋਏ ਗਲੀ ਬੈਕਸਾਈਡ 3ਬੀ2 ਦੀ ਮਾਰਕੀਟ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 1799 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 1738 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 1705 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਕਾਨ ਨੰਬਰ 1688 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੈਕਟਰ 59 ਅਤੇ ਸੈਕਟਰ 60 ਦੀ ਡਿਵਾਈਡਿੰਗ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਮਦਨਪੁਰਾ ਚੌਂਕ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 8 (ਪ~ਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸੈਕਟਰ 59 ਅਤੇ ਸੈਕਟਰ 60 ਦੀ ਡਿਵਾਈਡਿੰਗ ਰੋਡ ਅਤੇ ਡਿਪਲਾਸਟ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਕਟਰ 60 ਦੀ ਡਿਵਾਈਡਿੰਗ ਰੋਡ ਦੇ ਨਾਲ ਚ~ਲਦੇ ਹੋਏ ਸੈਕਟਰ 54 ਅਤੇ ਸੈਕਟਰ 59 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਮਦਨਪੁਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸੈਕਟਰ 59 ਅਤੇ 60 ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ 1103 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1065 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਚੀਮਾਂ ਹਸਪਤਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸੁਆਮੀ ਰਾਮ ਤੀਰਥ ਸਕੂਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1038 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 989 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗੁਰੂਦੁਆਰਾ ਫੇਸ—4 ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ:

262 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੈਕਟਰ 58 ਅਤੇ ਸੈਕਟਰ 60 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਡਿਪਲਾਸਟ ਚੌਂਕ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੀ.ਟੀ.ਐਲ. ਚੌਂਕ ਅਤੇ ਸੈਕਟਰ 58 ਅਤੇ 59 ਡਿਵਾਈਡਿੰਗ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਕਟਰ 58 ਅਤੇ 59 ਡਿਵਾਈਡਿੰਗ ਰੋਡ ਦੇ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 36 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਫੇਸ—4 ਗੁਰੂਦੁਆਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੋਗਨ ਵਿਲੀਆ ਪਾਰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਫੇਸ—5 ਦੀ ਬੂਥ ਮਾਰਕੀਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1134 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1123 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1124 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕੰਮਿਊਨਟੀ ਸੈਂਟਰ ਫੇਸ—5 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੈਕਟਰ 59 ਅਤੇ 72 ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪੀ.ਟੀ.ਐਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ 58 ਅਤੇ 59 ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

9962 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)

ਵਾਰਡ ਨੰਬਰ — 10

ਮਕਾਨ ਨੰਬਰ: 1677 ਅਤੇ ਸੈਕਟਰ 59 ਅਤੇ 60 ਡਿਵਾਈਡਿੰਗ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1687 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮਕਾਨ ਨੰਬਰ: 1750 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1739 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1766 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1800 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ 3 ਬੀ ਟੂ ਦੀ ਮਾਰਕੀਟ ਦੇ ਬੈਕ ਸਾਈਡ ਰੋਡ ਤੋਂ ਰੋਜ਼ ਗਾਰਡਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਫੇਸ— 3/7 ਦੀ ਲਾਈਟਾਂ ਤੀਕ, ਫਿਰ ਉਕਤ ਲਾਈਟਾਂ ਨਾਲ ਚ~ਲਦੇ ਹੋਏ ਅਤੇ ਇਸ ਨੂੰ ਪਾਰ ਕਰਦੇ ਹੋਏ ਫੇਸ—7 ਮਾਰਕੀਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਸ.ਸੀ.ਐਫ 68—69 ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 3098 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ 2685 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੈਕਟਰ 61 ਅਤੇ ਸੈਕਟਰ 70 ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਕੰਪਿਊਟਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਅਤੇ ਇਸ ਨੂੰ ਪਾਰ ਕਰਦੇ ਹੋਏ ਡਾਕਟਰ ਅੰਬੇਦਕਰ ਇੰਨਸੀਚਿਊਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹਨੂੰਮਾਨ ਮੰਦਰ ਫੇਸ—3 ਬੀ ਟੂ 2 ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1677 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ 59 ਅਤੇ 60 ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫੇਸ—3 ਰੋਡ ਅਤੇ ਫੇਸ—7 ਰੋਡ ਦੀ ਲਾਈਟਾਂ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫੇਸ—7 ਦੀ ਲਾਈਟਾਂ ਦੇ ਨਾਲ ਚ~ਲਦੇ ਹੋਏ ਸੈਕਟਰ 60 ਅਤੇ 61 ਦੀ ਡਿਵਾਈਡਿੰਗ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 221 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ—ਪੂਰਬੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਵਾਈ.ਪੀ.ਐਸ ਚੌਂਕ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1327 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: ਐਚ.ਈ 266 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: ਐਚ.ਈ 210 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1019 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗੁਰੂਦੁਆਰਾ ਰਵੀਦਾਸ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਫੇ ਸ—7 ਦੀ ਮਾਰਕੀਟ (ਬੀ.ਰੋਡ) ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਫੇਸ—3 ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ ਚ~ਲਦੇ ਹੋਏ ਫੇਸ—7 ਰੋਡ ਦੀ ਲਾਈਟਾਂ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 12

ਫੇਸ—7 ਦੀ ਮਾਰਕੀਟ ਰੋਡ ਅਤੇ ਬੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੀ. ਰੋਡ ਦੇ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: ਐਚ.ਈ 542 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1850 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 1613 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: ਐਚ.ਈ 201 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: ਐਚ.ਈ 145 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਵਾਈ.ਪੀ.ਐਸ ਚੌਂਕ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸੈਕਟਰ 61 ਅਤੇ 62 ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਅਤੇ ਕੁੰਬੜਾਂ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਅਤੇ ਇਸ ਨੂੰ ਪਾਰ ਕਰਦੇ ਹੋਏ ਸੈਕਟਰ— 70 ਦੀ ਮਾਰਕੀਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਸ.ਸੀ.U 523 ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਮਕਾਨ ਨੰਬਰ: 852 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਫੇਸ—7 ਕੰਮਿਊਨਟੀ ਸੈਂਟਰ ਅਤੇ ਇਸ ਨੂੰ ਪਾਰ ਕਰਦੇ ਹੋਏ ਫੇਸ—7 ਦੀ ਮਾਰਕੀਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੀ. ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਵਾਈ.ਪੀ.ਐਸ. ਚੌਂਕ ਅਤੇ ਸੈਕਟਰ 61 ਅਤੇ 62 ਦੀ ਡਿਵਾਈਡਿੰਗ ਰੋਡ ਤੋਂ ਆਰੰਭ ਕਰਦੇ ਹੋਏ ਨਗਰ ਨਿਗਮ ਦੀ ਉ~ਤਰ—

ਪੂਰਵੀ ਹ~ਦ ਤੀਕ, ਫਿਰ ਹ~ਦ ਦੇ ਨਾਲ ਚਲਦੇ ਹੋਏ ਸੈਕਟਰ 62 ਅਤੇ 63 ਸੈਕਟਰ ਡਿਵਾਈਡਿੰਗ ਰੋਡ ਨੂੰ ਪਾਰ ਕਰਦੇ ਹੋਏ ਮਕਾਨ ਨੰ.

385 ਸੈਕਟਰ 63 ਤੀਕ, ਫਿਰ ਮਕਾਨ ਨੰ. 385 ਤੋਂ ਚਲਦੇ ਹੋਏ ਮਕਾਨ ਨੰ. 233 ਤੀਕ, ਫਿਰ ਮਕਾਨ ਨੰ. 233 ਤੋਂ ਚਲਦੇ ਹੋਏ ਸੈਕਟਰ 62—63 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਫੋਰੈਸਟ ਕੰਪਲੈਕਸ ਚੌਕ ਤੀਕ, ਫਿਰ ਫੋਰੈਸਟ ਕੰਪਲੈਕਸ ਚੌਕ ਨੂੰ ਪਾਰ ਕਰਦੇ ਹੋਏ ਦੂਨ ਇੰਟਰਨੈਸ਼ਨਲ ਸਕੂਲ ਤੀਕ, ਦੂਨ ਇੰਟਰਨੈਸ਼ਨਲ ਸਕੂਲ ਦੀ ਗਲੀ ਨਾਲ ਚਲਦੇ ਹੋਏ ਮਕਾਨ ਨੰ. 2088 ਤੀਕ, ਫਿਰ ਮਕਾਨ ਨੰ.

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9963

2088 ਤੋਂ ਚਲਦੇ ਹੋਏ ਮਕਾਨ ਨੰ. 2071 ਤੀਕ, ਫਿਰ ਮਕਾਨ ਨੰ. 2071 ਦੀ ਗਲੀ ਨਾਲ ਚਲਦੇ ਹੋਏ ਮਕਾਨ ਨੰ. 1062 ਤੀਕ, ਫਿਰ 1062 ਦੇ ਸਾਹਮਣੇ ਗਲੀ ਨਾਲ ਚਲਦੇ ਹੋਏ ਮਕਾਨ ਨੰ. 2551 ਤੀਕ, ਫਿਰ ਮਕਾਨ ਨੰ. 2551 ਤੋਂ ਸ~ਜੇ ਪਾਸੇ ਵ~ਲ ਚਲਦੇ ਹੋਏ ਮਕਾਨ ਨੰ. 1628 ਤੀਕ, ਫਿਰ ਮਕਾਨ ਨੰ. 1628 ਤੋਂ ਮਕਾਨ ਨੰ. 1589 ਤੀਕ, ਫਿਰ ਮਕਾਨ ਨੰ. 1589 ਤੋਂ ਪੈਰਾਗਾਨ ਸਕੂਲ ਵਾਲੀ ਗਲੀ ਨਾਲ ਚਲਦੇ ਹੋਏ ਮਕਾਨ ਨੰ. 1558 ਤੀਕ, ਫਿਰ 1558 ਤੋਂ ਚਲਦੇ ਹੋਏ ਸੈਕਟਰ ਡਿਵਾਈਡਿੰਗ ਰੋਡ 69—70 ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੁੰਬੜਾ ਚੌਕ ਤੀਕ, ਫਿਰ ਕੁੰਬੜਾਂ ਚੌਕ ਤੋਂ ਵਾਈ.ਪੀ.ਐਸ. ਚੌਕ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 14

ਸੈਕਟਰ 62 ਅਤੇ 63 ਦੀ ਡਿਵਾਈਡਿੰਗ ਰੋਡ ਤੋਂ ਅਰੰਭ ਕਰਦੇ ਹੋਏ ਮਕਾਨ ਨੰ. 233 ਤੀਕ, ਫਿਰ ਮਕਾਨ ਨੰ. 233 ਦੀ ਗਲੀ ਨਾਲ ਚਲਦੇ ਹੋਏ ਮਕਾਨ ਨੰ. 404 ਤੀਕ, ਫਿਰ ਮਕਾਨ ਨੰ. 404 ਤੋਂ ਨਗਰ ਨਿਗਮ ਦੀ ਪੂਰਵੀ ਹ~ਦ ਨਾਲ ਚਲਦੇ ਹੋਏ ਮਕਾਨ ਨੰ. 525 ਤੀਕ, ਫਿਰ ਮਕਾਨ ਨੰ. 525 ਤੋਂ ਕ੍ਰਕਿੇਟ ਸਟੇਡੀਅਮ ਦੀ ਦੀਵਾਰ ਤੀਕ, ਫਿਰ ਕ੍ਰਕਿੇਟ ਸਟੇਡੀਅਮ ਦੀ ਦੀਵਾਰ ਨਾਲ ਚਲਦੇ ਹੋਏ ਸੈਕਟਰ 63 ਦੀ ਬੀ. ਰੋਡ ਤੀਕ, ਫਿਰ ਸੈਕਟਰ 63 ਦੀ ਬੀ. ਰੋਡ ਨਾਲ ਚਲਦੇ ਹੋਏ ਫੇਸ 9 ਅਤੇ 10 ਦੀਆਂ ਲਾਈਟਾਂ ਤੀਕ, ਲਾਈਟਾਂ ਤੋਂ ਹਾਕੀ ਸਟੇਡੀਅਮ ਨਾਲ ਚਲਦੇ ਹੋਏ ਐਨ ਚੌਅ ਦੀ ਪੁਲੀ ਤ~ਕ, ਫਿਰ ਪੁਲੀ ਨੂੰ ਪਾਰ ਕਰਦੇ ਹੋਏ ਸੈਕਟਰ 63 ਅਤੇ 68 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਫੋਰੈਸਟ ਕੰਪਲੈਕਸ ਚੌਕ ਤੀਕ, ਫਿਰ ਫੋਰੈਸਟ ਕੰਪਲੈਕਸ ਚੌਕ ਨਾਲ ਚਲਦੇ ਹੋਏ ਸੈਕਟਰ ਡਿਵਾਈਡਿੰਗ ਰੋਡ 62—

63 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕ੍ਰਕਿਟ ਸਟੇਡੀਅਮ ਸੈਕਟਰ 63 ਦੀ ਬਾਊਂਡਰੀ ਤੋਂ ਅਰੰਭ ਕਰਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਦੇ ਨਾਲ ਮਕਾਨ ਨੰ.

525 ਤੀਕ, ਫਿਰ ਮਕਾਨ ਨੰ. 525 ਤੋਂ ਨਗਰ ਨਿਗਮ ਦੀ ਪੂਰਵੀ ਹ~ਦ ਨਾਲ ਚਲਦੇ ਹੋਏ ਮਕਾਨ ਨੰ. 1005 ਤੀਕ, ਫਿਰ ਮਕਾਨ ਨੰ.

1005 ਤੋਂ ਮਕਾਨ ਨੰ. 1051 ਤੀਕ, ਫਿਰ ਮਕਾਨ ਨੰ. 1051 ਤੋਂ ਸੈਕਟ 63 ਅਤੇ 64 ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਸੈਕਟ 64 ਮਕਾਨ ਨੰ. 541—542 ਤੀਕ, ਫਿਰ ਮਕਾਨ ਨੰ. 541 ਤੋਂ ਮਕਾਨ ਨੰ. 554 ਤੀਕ, ਫਿਰ ਮਕਾਨ ਨੰ. 554 ਤੋਂ 654 ਤੀਕ, ਫਿਰ 654 ਤੋਂ ਮਕਾਨ ਨੰ. 417 ਤੀਕ, ਫਿਰ ਮਕਾਨ ਨੰ. 417 ਤੋਂ ਸੈਕਟਰ 64 ਮਾਰਕੀਟ ਬੀ ਰੋਡ ਤੀਕ, ਫਿਰ ਬੀ ਰੋਡ ਤੇ ਚਲਦੇ ਹੋਏ ਐਸ.ਬੀ.ਆਈ. ਕੰਪਲੈਕਸ ਤੀਕ, ਫਿਰ ਐਸ.ਬੀ.ਆਈ. ਕੰਪਲੈਕਸ ਦੇ ਸਾਹਮਣੇ ਚਲਦੇ ਹੋਏ ਫੇਜ਼ 10 ਦੀ ਮਾਰਕੀਟ ਨੂੰ ਪਾਰ ਕਰਦੇ ਹੋਏ ਮਕਾਨ ਨੰ. 1901 ਤੀਕ ਫਿਰ ਮਕਾਨ ਨੰ. 1901 ਤੋਂ 1924 ਤੀਕ, ਫਿਰ ਮਕਾਨ ਨੰ. 1924 ਤੋਂ 1959 ਤੀਕ, ਫਿਰ ਮਕਾਨ ਨੰ. 1959 ਤੋਂ ਮਕਾਨ ਨੰ. 2000 ਤੀਕ, ਫਿਰ ਮਕਾਨ ਨੰ. 2000 ਤੋਂ ਸੈਕਟਰ 64 ਅਤੇ 65 ਦੀ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਨਾਈਪਰ ਸੈਕਟਰ 67 ਦੀ ਬਾਊਂਡਰੀ ਤੀਕ, ਫਿਰ ਨਾਈਪਰ ਦੀ ਬਾਊਂਡਰੀ ਅਤੇ ਬੀ ਰੋਡ ਨਾਲ ਚਲਦੇ ਹੋਏ ਸੈਕਟਰ 67 ਅਤੇ 68 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਸੈਕਟਰਾਂ ਦੀ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਐਨ ਚੌਅ ਦੀ ਪੁਲੀ ਨੂੰ ਪਾਰ ਕਰਦੇ ਹੋਏ ਕ੍ਰਕਿੇਟ ਸਟੇਡੀਅਮ ਸੈਕਟਰ 63 ਦੀ ਬਾਊਂਡਰੀ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 16

ਐਸ.ਬੀ.ਆਈ. ਕਲੋਨੀ ਸੈਕਟਰ 64 ਤੋਂ ਅਰੰਭ ਕਰਦੇ ਹੋਏ ਅਤੇ ਲੇਬਰ ਭਵਨ ਨੂੰ ਵਿ~ਚ ਲੈਂਦੇ ਹੋਏ ਮਕਾਨ ਨੰ. 1667 ਤੀਕ, ਫਿਰ ਮਕਾਨ ਨੰ. 1667 ਤੋਂ ਮਕਾਨ ਨੰ. 1676 ਤੀਕ, ਫਿਰ ਮਕਾਨ ਨੰ. 1676 ਦੇ ਸਾਹਮਣੇ ਵਾਲੀ ਗਲੀ ਤੇ ਚਲਦੇ ਹੋਏ ਮਕਾਨ ਨੰ. 1612 ਤੀਕ, ਫਿਰ ਮਕਾਨ ਨੰ. 1612 ਤੋਂ ਮਕਾਨ ਨੰ. 1589 ਤੀਕ, ਫਿਰ ਮਕਾਨ ਨੰ. 1589 ਤੋਂ ਮਕਾਨ ਨੰ. 1700 ਤੀਕ, ਫਿਰ ਮਕਾਨ ਨੰ.

1700 ਤੋਂ ਮਕਾਨ ਨੰ. 1709 ਤੀਕ, ਫਿਰ ਮਕਾਨ ਨੰ. 1709 ਤੋਂ ਸੈਕਟਰ 64 ਅਤੇ 65 ਦੀ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਸੈਕਟਰ 65 ਮਕਾਨ ਨੰ. 172 ਤੀਕ, ਫਿਰ ਮਕਾਨ ਨੰ. 172 ਤੋਂ ਮਕਾਨ ਨੰ. 511 ਤੀਕ, ਫਿਰ ਮਕਾਨ ਨੰ. 511 ਤੋਂ ਮਕਾਨ ਨੰ. 454 ਤੀਕ, ਫਿਰ ਮਕਾਨ ਨੰ. 454 ਤੋਂ ਮਕਾਨ ਨੰ. 448 ਤੀਕ, ਫਿਰ ਮਕਾਨ ਨੰ. 448 ਤੋਂ ਸਿੰਘ ਸਭਾ ਗੁਰੂਦੁਆਰਾ ਫੇਜ਼ 11 ਬੀ. ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਪੈਟਰੋਲ ਪੰਪ ਤੀਕ, ਫਿਰ ਪੈਟਰੋਲ ਪੰਪ ਤੋਂ ਇੰਫੈਂਟ ਜੀਸਸ ਕਾਨਵੈਂਟ ਸਕੂਲ ਤੀਕ, ਫਿਰ ਸਕੂਲ ਤੋਂ ਪੁਲਿਸ ਸਟੇ ਸ਼ਨ ਫੇਜ਼ 11 ਤੀਕ, ਫਿਰ ਪੁਲਿਸ ਸਟੇਸ਼ਨ ਅਤੇ ਸੈਕਟਰ 65 ਅਤੇ 66 ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਤੇ ਚਲਦੇ ਹੋਏ ਨਾਈਪਰ ਚੌਕ ਤੀਕ, ਫਿਰ ਨਾਈਪਰ ਚੌਕ ਅਤੇ ਸੈਕਟਰ 64 ਅਤੇ 65 ਦੀ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਮਕਾਨ ਨੰ. 1999 ਤੀਕ, ਫਿਰ ਮਕਾਨ ਨੰ. 1999 ਤੋਂ 1995 ਤੀਕ, ਫਿਰ ਮਕਾਨ ਨੰ. 1995 ਦੇ ਸਾਹਮਣੇ ਗਲੀ ਤੇ ਚਲਦੇ ਹੋਏ ਮਕਾਨ ਨੰ. 1945 ਤੀਕ, ਫਿਰ ਮਕਾਨ ਨੰ. 1945 ਤੋਂ ਮਕਾਨ ਨੰ. 1925 ਤੀਕ, ਫਿਰ ਫੇਜ਼ 10 ਦੀ ਮਾਰਕੀਟ ਦੇ ਨਾਲ ਚਲਦੇ ਹੋਏ ਐਸ.ਬੀ.ਆਈ. ਕਲੋਨੀ ਸੈਕਟਰ 64 ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

9964 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)

ਵਾਰਡ ਨੰਬਰ — 17 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 64 ਅਤੇ 65 ਦੀ ਡਿਵਾਈਡਿੰਗ ਰੋਡ ਤੋਂ ਅਰੰਭ ਕਰਦੇ ਹੋਏ ਸੈਕਟਰ 63 ਮਕਾਨ ਨੰ. 970 ਤੀਕ, ਫਿਰ ਸੈਕਟਰ 63 ਮਕਾਨ ਨੰ. 970 ਦੀ ਗਲੀ ਤੇ ਚਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਨਗਰ ਨਿਗਮ ਦੀ ਹ~ਦ ਦੇ ਨਾਲ ਚਲਦੇ ਹੋਏ ਸੈਕਟਰ 49 ਅਤੇ 65 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਕਾਨ ਨੰ. 1275 ਤੋ 1282 ਤੀਕ, ਫਿਰ ਮਕਾਨ ਨੰ.

1282 ਮਕਾਨ ਨੰ. 1237 ਤੀਕ, ਫਿਰ ਮਕਾਨ ਨੰ. 1237 ਤੋਂ ਮਕਾਨ ਨੰ. 1235 ਤੀਕ, ਫਿਰ ਮਕਾਨ ਨੰ. 1235 ਤੋਂ ਮਕਾਨ ਨੰ. 853—

ਬੀ ਤੀਕ, ਫਿਰ ਮਕਾਨ ਨੰ. 853—ਬੀ ਤੋਂ ਮਕਾਨ ਨੰ. 674 ਤੀਕ, ਫਿਰ ਮਕਾਨ ਨੰ. 674 ਤੋਂ ਮਕਾਨ ਨੰ. 1477 ਤੀਕ, ਫਿਰ ਮਕਾਨ ਨੰ. 1477 ਤੋਂ ਮਕਾਨ ਨੰ. 1556 ਤੀਕ, ਫਿਰ ਮਕਾਨ ਨੰ. 1556 ਤੋਂ ਮਕਾਨ ਨੰ. 1538 ਤੀਕ, ਫਿਰ ਮਕਾਨ ਨੰ. 1513 ਤੀਕ, ਫਿਰ ਮਕਾਨ ਨੰ. 1613 ਤੋਂ ਮਕਾਨ ਨੰ. 1666 ਤੀਕ, ਫਿਰ ਮਕਾਨ ਨੰ. 1666 ਤੋਂ ਮਕਾਨ ਨੰ. 1650 ਤੀਕ, ਫਿਰ ਮਕਾਨ ਨੰ. 1650 ਤੋਂ ਐਸ.ਬੀ.ਆਈ.

ਕਲੋਨੀ ਬੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਿਲਵੀ ਪਾਰਕ ਤੀਕ, ਫਿਰ ਉਕਤ ਪਾਰਕ ਨਾਲ ਚਲਦੇ ਹੋਏ ਮਕਾਨ ਨੰ.

665 ਤੀਕ, ਫਿਰ ਮਕਾਨ ਨੰ. 665 ਤੋਂ ਮਕਾਨ ਨੰ. 612 ਤੀਕ, ਫਿਰ ਮਕਾਨ ਨੰ. 612 ਤੋਂ ਮਕਾਨ ਨੰ. 594 ਤੀਕ, ਫਿਰ ਮਕਾਨ ਨੰ.

594 ਤੋਂ ਮਕਾਨ ਨੰ. 674 ਤੀਕ, ਫਿਰ ਮਕਾਨ ਨੰ. 674 ਤੋਂ ਸਿ~ਧੇ ਚਲਦੇ ਹੋਏ ਮਕਾਨ ਨੰ. 688—689 ਤੀਕ, ਫਿਰ ਸੈਕਟਰ 64—

65 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 18

ਸੈਕਟਰ 49 ਅਤੇ 64 ਦੀ ਡਿਵਾਈਡਿੰਗ ਰੋਡ ਤੋਂ ਆਰੰਭ ਕਰਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਦੇ ਨਾਲ ਚਲਦੇ ਹੋਏ ਸੈਕਟਰ 65—65 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਸੈਕਟਰ ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਮਕਾਨ ਨੰ. 1709 ਤੀਕ, ਫਿਰ ਮਕਾਨ ਨੰ. 1709 ਤੋਂ ਮਕਾਨ ਨੰ. 1567 ਤੀਕ, ਫਿਰ ਮਕਾਨ ਨੰ. 1567 ਤੋਂ ਮਕਾਨ ਨੰ. 1571 ਤੀਕ, ਫਿਰ ਮਕਾਨ ਨੰ. 1571 ਤੋਂ ਮਕਾਨ ਨੰ. 1612 ਤੀਕ, ਫਿਰ ਮਕਾਨ ਨੰ. 1612 ਤੋਂ 1606 ਤੀਕ, ਫਿਰ ਮਕਾਨ ਨੰ. 1606 ਤੋਂ ਮਕਾਨ ਨੰ. 1506 ਤੀਕ, ਫਿਰ ਮਕਾਨ ਨੰ. 1506 ਤੋਂ ਮਕਾਨ ਨੰ. 1510 ਤੀਕ, ਫਿਰ ਮਕਾਨ ਨੰ. 1510 ਤੋਂ ਮਕਾਨ ਨੰ. 1409 ਤੀਕ, ਫਿਰ ਮਕਾਨ ਨੰ. 1409 ਤੋਂ ਮਕਾਨ ਨੰ.

983 ਤੀਕ, ਫਿਰ ਮਕਾਨ ਨੰ. 983 ਤੋਂ 1325 ਤੀਕ, ਫਿਰ ਮਕਾਨ ਨੰ. 1325 ਤੋਂ ਮਕਾਨ ਨੰ. 1317 ਤੀਕ, ਫਿਰ ਮਕਾਨ ਨੰ. 1317 ਤੋਂ ਮਕਾਨ ਨੰ. 1316 ਤੀਕ, ਫਿਰ ਮਕਾਨ ਨੰ. 1316 ਤੋਂ 1304 ਤੀਕ, ਫਿਰ ਮਕਾਨ ਨੰ. 1304 ਤੋਂ ਸੈਕਟਰ 49 ਅਤੇ 64 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 49 ਅਤੇ 65 ਦੀ ਡਿਵਾਈਡਿੰਗ ਰੋਡ ਤੋਂ ਆਰੰਭ ਕਰਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਦੇ ਨਾਲ ਚਲਦੇ ਹੋਏ ਸੈਕਟਰ 48 ਦਾ ਹਿ~ਸਾ ਵਿ~ਚ ਲੈਂਦੇ ਹੋਏ ਸੈਕਟਰ 64—65 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਫੇਜ਼ 11 ਤੀਕ, ਫਿਰ ਉਕਤ ਮੰਦਰ ਦੀ ਰੋਡ ਬੀ ਦੇ ਨਾਲ ਚਲਦੇ ਹੋਏ ਨੇਬਰਹੁ~ਡ ਪਾਰਕ ਤੀਕ, ਫਿਰ ਉਕਤ ਪਾਰਕ ਦੀ ਗ੍ਰੀਨ ਬੈਲਟ ਦੇ ਨਾਲ ਚਲਦੇ ਹੋਏ ਕਮਾਂਡੋ ਕੰਪਲੈਕਸ ਤੀਕ, ਫਿਰ ਉਕਤ ਕੰਪਲੈਕਸ ਤੋਂ ਮੋਹਾਲੀ ਕਲ~ਬ ਤੀਕ, ਫਿਰ ਉਕਤ ਕਲ~ਬ ਤੋਂ ਮਕਾਨ ਨੰ. 522—ਸੀ ਤੀਕ, ਫਿਰ ਮਕਾਨ ਨੰ. 522—ਸੀ ਤੋਂ ਚਲਦੇ ਹੋਏ ਸੈਕਟਰ 64—65 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਡਿਵਾਈਡਿੰਗ ਰੋਡ ਤੋਂ ਸੈਕਟਰ 49 ਅਤੇ 65 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 20

ਸੈਕਟਰ 65 ਅਤੇ 65—ਏ ਦੀ ਡਿਵਾਈਡਿੰਗ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਪਿੰਡ ਕੰਬਾਲੀ ਨੂੰ ਵਿ~ਚ ਲੈਂਦੇ ਹੋਏ ਰੇਲਵੇ ਪੁਲ ਤੀਕ, ਫਿਰ ਉਕਤ ਪੁਲ ਤੋਂ ਰੇਲਵੇ ਸਟੇਸ਼ਨ ਰੋਡ ਤੇ ਚਲਦੇ ਹੋਏ ਬੈਸਟ ਟੈਕ ਟਾਵਰ ਤੀਕ, ਫਿਰ ਬੈਸਟ ਟੈਕ ਤੋਂ ਚਲਦੇ ਹੋਏ ਪੁਲਿਸ ਸਟੇਸ਼ਨ ਸੈਕਟਰ 65 ਤੀਕ, ਫਿਰ ਪੁਲਿਸ ਸਟੇਸ਼ਨ ਤੋਂ ਚਲਦੇ ਹੋਏ ਇਨਫੈਂਟ ਜੀਸਸ ਕਾਨਵੈਂਟ ਸਕੂਲ ਤੀਕ, ਫਿਰ ਉਕਤ ਸਕੂਲ ਤੋਂ ਚਲਦੇ ਹੋਏ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਵਿ~ਚ ਲੈਂਦੇ ਹੋਏ ਮਕਾਨ ਨੰ. 1423 ਤੀਕ, ਫਿਰ ਮਕਾਨ ਨੰ. 1423 ਤੋਂ ਮਕਾਨ ਨੰ. 1416 ਤੀਕ, ਫਿਰ ਮਕਾਨ ਨੰ. 1416 ਤੋਂ ਸੈਕਟਰ 65 ਅਤੇ 65—

ਏ ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ 21 — (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 65 ਮਾਰਕੀਟ ਬੀ ਰੋਡ ਤੋਂ ਆਰੰਭ ਕਰਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਤੀਕ, ਫਿਰ ਉਕਤ ਮੰਦਰ ਤੋਂ ਸੈਕਟਰPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9965 65 ਅਤੇ 65—ਏ ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਮਕਾਨ ਨੰ. 1329 ਤੀਕ, ਫਿਰ ਮਕਾਨ ਨੰ. 1329 ਤੋਂ ਮਕਾਨ ਨੰ. 1415 ਤੀਕ, ਫਿਰ ਮਕਾਨ ਨੰ. 1415 ਤੋਂ ਮਕਾਨ ਨੰ. 1404 ਤੀਕ, ਫਿਰ ਮਕਾਨ ਨੰ. 1404 ਤੋਂ 1387 ਤੀਕ, ਫਿਰ ਮਕਾਨ ਨੰ. 1387 ਤੋਂ ਮਕਾਨ ਨੰ. 1377 ਤੀਕ, ਫਿਰ ਮਕਾਨ ਨੰ. 1377 ਤੋਂ 1376 ਤੀਕ, ਫਿਰ ਮਕਾਨ ਨੰ. 1376 ਤੋਂ ਸੈਕਟਰ 65 ਮਾਰਕੀਟ ਬੀ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 22

ਏਅਰਪੋਰਟ ਰੋਡ ਐਰੋ ਸਿਟੀ ਬਲਾਕ — ਏ ਤੋਂ ਆਰੰਭ ਕਰਦੇ ਹੋਏ ਸੈਕਟਰ 66 ਬੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚਲਦੇ ਹੋਏ ਰੁੜਕਾ ਪਿੰਡ ਨੂੰ ਵਿ~ਚ ਲੈਂਦੇ ਹੋਏ ਐਰੋ ਸਿਟੀ ਬਲਾਕ—ਸੀ, ਈ, ਜੀ, ਐਚ, ਐਫ, ਡੀ ਅਤੇ ਬੀ ਨੂੰ ਵਿ~ਚ ਲੈਂਦੇ ਹੋਏ ਏਅਰਪੋਰਟ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 23 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 66—67 ਦੀ ਡਿਵਾਈਡਿੰਗ ਰੋਡ ਤੋਂ ਆਰੰਭ ਕਰਦੇ ਹੋਏ ਨਾਈਪਰ ਚੌਕ ਤੀਕ, ਫਿਰ ਉਕਤ ਚੌਕ ਤੋਂ ਚਲਦੇ ਹੋਏ ਬੈਸਟ ਟੈਕ ਟਾਵਰ ਤੀਕ, ਫਿਰ ਬੈਸਟ ਟੈਕ ਟਾਵਰ ਨੂੰ ਪਾਰ ਕਰਦੇ ਹੋਏ ਸੈਕਟਰ 65—ਏ ਅਤੇ ਇੰਡਸਟਰੀਅਲ ਏਰੀਆ ਫੇਜ਼ 9 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਏਅਰਪੋਰਟ ਉ~ਤੇ ਰੇਲਵੇ ਪੁਲ ਤੀਕ, ਫਿਰ ਉਕਤ ਪੁਲ ਤੋਂ ਏਅਰਪੋਰਟ ਰੋਡ ਤੇ ਚਲਦੇ ਹੋਏ ਸੈਕਟਰ 66 ਅਤੇ 67 ਦੀਆਂ ਲਾਈਟਾਂ ਤੀਕ, ਫਿਰ 66—

67 ਦੀਆਂ ਲਾਈਟਾਂ ਤੋਂ ਸੈਕਟਰ 66—67 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ। ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 24

ਏਅਰਪੋਰਟ ਰੋਡ ਸੈਕਟਰ 66 ਅਤੇ 81 ਦੀ ਸੈਕਟਰ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਸੈਕਟਰ 81, 82, 82—ਏ, ਸੈਕਟਰ 83—ਏ ਨੂੰ ਪੂਰਾ ਅੰਦਰ ਲੈਂਦੇ ਹੋਏ ਅਤੇ ਉਕਤ ਸੈਕਟਰਾਂ ਦੀ ਹ~ਦ ਨਾਲ ਚਲਦੇ ਹੋਏ ਸੈਕਟਰ 80 ਅਤੇ 81 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ, ਏਅਰਪੋਰਟ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 67 ਬੀ ਰੋਡ, ਆਈ.ਟੀ. ਪਲਾਟ ਨੰ. 15 ਤੋਂ ਅਰੰਭ ਕਰਦੇ ਹੋਏ ਸੈਕਟਰ 66—67 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੈਕਟਰ 66—67 ਦੀਆਂ ਲਾਈਟਾਂ ਤੀਕ, ਫਿਰ ਉਕਤ ਲਾਈਟਾਂ ਨੂੰ ਪਾਰ ਕਰਦੇ ਹੋਏ ਪਿੰਡ ਮੌਲੀ ਬੈਦਵਾਣ ਦੀ ਫਿਰਨੀ ਤੀਕ, ਫਿਰ ਉਕਤ ਫਿਰਨੀ ਦੇ ਨਾਲ ਚਲਦੇ ਹੋਏ ਮਕਾਨ ਨੰ. 912 ਤੀਕ, ਫਿਰ ਮਕਾਨ ਨੰ. 912 ਤੋਂ ਸੈਕਟਰ 80 ਦੀ ਬੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਕਾਨ ਨੰ. 1 ਤੀਕ, ਫਿਰ ਮਕਾਨ ਨੰ. 1 ਤੋਂ ਸੈਕਟਰ 67—68 ਦੀਆਂ ਲਾਈਟਾਂ ਤੀਕ, ਫਿਰ ਉਕਤ ਲਾਈਟਾਂ ਨੂੰ ਪਾਰ ਕਰਦੇ ਹੋਏ ਸੈਕਟਰ 67 ਬੀ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 26 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਪਿੰਡ ਮੌਲੀ ਬੈਦਵਾਨ ਦੀ ਫਿਰਨੀ ਤੋਂ ਆਰੰਭ ਕਰਦੇ ਹੋਏ ਸੈਕਟਰ 80—81 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਤੇ ਚਲਦੇ ਹੋਏ ਪੰਜਾਬ ਬਾਇU ਟੈਕਨਾਲੋਜੀ ਚੌਕ ਤੀਕ, ਫਿਰ ਉਕਤ ਚੌਕ ਤੋਂ ਚਲਦੇ ਹੋਏ ਸੈਕਟਰ 80 ਅਤੇ 85 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਸਿ~ਖ ਲਾਇਬ੍ਰੇਰੀ ਅਤੇ ਰਿਸਰਚ ਸੈਂਟਰ ਸੈਕਟਰ 79 ਅਤੇ 80 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੈਕਟਰ 80 ਦੀ ਬੀ ਰੋਡ (ਮਕਾਨ ਨੰ. 1850) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਕਾਨ ਨੰ. 964 ਤੀਕ, ਫਿਰ ਮਕਾਨ ਨੰ. 964 ਤੋਂ ਪਿੰਡ ਮੌਲੀ ਬੈਦਵਾਨ ਦੀ ਫਿਰਨੀ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 27 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 63 ਅਤੇ 68 ਦੀ ਸੈਕਟਰ ਡਿਵਾਈਡਿੰਗ ਰੋਡ ਸਿਟੀ ਪਾਰਕ ਦੇ ਨਾਲ ਚਲਦੇ ਹੋਏ ਸੈਕਟਰ 67 ਅਤੇ 68 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਏਅਰਪੋਰਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੈਕਟਰ 68 ਅਤੇ 69 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਆਰਮੀ ਲਾਅ ਕਾਲਜ ਤੀਕ, ਫਿਰ ਆਰਮੀ ਲਾਅ ਕਾਲਜ ਤੋਂ ਗੁਰੂਦੁਆਰਾ ਸਿੰਘ ਸਭਾ ਤੀਕ, ਫਿਰ ਗੁਰੂਦੁਆਰਾ ਸਿੰਘ ਸਭਾ ਤੋਂ ਪਿੰਡ ਕੁੰਬੜਾ ਦੀ ਫਿਰਨੀ ਤੀਕ, ਫਿਰ ਉਕਤ ਫਿਰਨੀ ਦੇ ਨਾਲ9966 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਚਲਦੇ ਹੋਏ ਮਕਾਨ ਨੰ. 1031 ਤੀਕ, ਫਿਰ ਮਕਾਨ ਨੰ. 1031 ਤੋਂ ਮਕਾਨ ਨੰ. 1022 ਤੀਕ, ਫਿਰ ਮਕਾਨ ਨੰ. 1022 ਤੋਂ ਸੈਕਟਰ 63 ਅਤੇ 68 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 28

ਸੈਕਟਰ 63 ਅਤੇ 68 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਆਰੰਭ ਕਰਦੇ ਹੋਏ ਫੋਰੈਸਟ ਕੰਪਲੈਕਸ ਨਾਲ ਚਲਦੇ ਹੋਏ ਗੁ~ਗਾ ਮਾੜੀ ਤੀਕ, ਗੁ~ਗਾ ਮਾੜੀ ਤੋਂ ਟੈਂਪਲ ਆਫ ਨਾਲੇਜ ਤੋਂ ਹੁੰਦੇ ਹੋਏ ਪਿੰਡ ਦੀ ਫਿਰਨੀ ਦੇ ਨਾਲ ਬੈਦਵਾਨ ਆਟਾ ਚ~ਕੀ/ਬੈਦਵਾਨ ਸਰਵਿਸ ਸਟੇ ਸ਼ਨ ਤੀਕ, ਬੈਦਵਾਨ ਆਟਾ ਚ~ਕੀ/ਬੈਦਵਾਨ ਸਰਵਿਸ ਸਟੇਸ਼ਨ ਤੋਂ ਚਲਦੇ ਹੋਏ ਰਤਨ ਲਾਲ ਕਰਿਆਨਾ ਸਟੋਰ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਤੀਕ, ਸਰਕਾਰੀ ਪ੍ਰਾਇਮਰੀ ਸਕੂਲ ਤੋਂ ਚਲਦੇ ਹੋਏ ਧਰਮ ਸਿੰਘ ਦੇ ਘਰ ਤੀਕ, ਧਰਮੇ ਦੇ ਘਰ ਤੋਂ ਅੰਦਰ ਨੂੰ ਜਾਂਦੇ ਹੋਏ ਮਹਿੰਦਰ ਸਿੰਘ ਦੀ ਚ~ਕੀ ਤੋਂ ਸ~ਜੇ ਹ~ਥ ਗੁਰੂਦੁਆਰਾ ਮਾਤਾ ਰਾਜ ਕੌਰ ਤੀਕ, ਗੁਰੂਦੁਆਰਾ ਮਾਤਾ ਰਾਜ ਕੌਰ ਤੋਂ ਚਲਦੇ ਹੋਏ ਛੀਂਬਿਆ ਵਾਲੀ ਗਲੀ ਤੀਕ, ਛੀਂਬਿਆ ਵਾਲੀ ਗਲੀ ਤੋਂ ਚਲਦੇ ਬੰਤਾ ਸਿੰਘ ਦੇ ਮਕਾਨ ਤੀਕ, ਬੰਤਾ ਸਿੰਘ ਦਾ ਮਕਾਨ ਤੋਂ ਪੰਡਿਤਾਂ ਵਾਲੀ ਗਲੀ ਤੀਕ, ਪੰਡਿਤਾਂ ਵਾਲੀ ਗਲੀ ਤੋਂ ਨੀਮ ਨਾਥ ਮੰਦਿਰ ਤੀਕ, ਨੀਮ ਨਾਥ ਮੰਦਿਰ ਤੋਂ ਹਰਦੇਵ ਜੁਐਲਰ ਤੀਕ, ਹਰਦੇਵ ਜੁਐਲਰ ਤੋਂ ਸੈਕਟਰ 68 – 69 ਡਿਵਾਇਡਿੰਗ ਰੋਡ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 29 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 68 ਅਤੇ 69 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਚਲਦੇ ਹੋਏ ਕੁੰਬੜਾ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਬਲਦੇਵ ਆਟਾ ਚ~ਕੀ ਤੋਂ ਨੂਨਗਰ ਵਾਲੀ ਗਲੀ ਤ~ਕ ਫਿਰ ਨੂਨਗਰ ਵਾਲੀ ਗਲੀ ਤੋਂ ਪ~ਪੂ ਕਰਿਆਨਾ ਸਟੋਰ ਤ~ਕ ਫਿਰ ਪ~ਪੂ ਕਰਿਆਨਾ ਸਟੋਰ ਤੋਂ ਪੰਡਿਤ ਬਾਲ ਕਰਿਸ਼ਨ ਦਾ ਮਕਾਨ ਨਾਲ ਲਸ਼ਮਣ ਦਾਸ ਅਤੇ ਪਡਿੰਤ ਰਾਮ ਚੰਦ ਦਾ ਮਕਾਨ ਤੀਕ ਨਾਈਆਂ ਵਾਲੀ ਗਲੀ ਤੋਂ ਚਲਦੇ ਗੁਰੂਦੁਆਰਾ ਮਾਤਾ ਰਾਜ ਕੌਰ ਤ~ਕ ਫਿਰ ਗੁਰੂਦੁਆਰਾ ਮਾਤਾ ਰਾਜ ਕੌਰ ਤੋਂ ਮਹਿੰਦਰ ਸਿੰਘ ਦੀ ਚ~ਕੀ ਤੀਕ ਫਿਰ ਮਹਿੰਦਰ ਸਿੰਘ ਦੀ ਚ~ਕੀ ਤੋਂ ਨਵੀਂ ਪਾਣੀ ਵਾਲੀ ਟੈਂਕੀ ਤ~ਕ ਫਿਰ ਨਵੀਂ ਪਾਣੀ ਵਾਲੀ ਟੈਂਕੀ ਦੇ ਨਾਲ ਛੋਟੀ ਮੌਲੀ ਮਹ~ਲਾ ਰਵੀਦਾਸੀਆ ਤ~ਕ ਫਿਰ ਪਿੰਡ ਦੀ ਫਿਰਨੀ ਦੇ ਨਾਲ—ਨਾਲ ਮਕਾਨ ਨੰ. 176 (ਗੁਰੂਦੁਆਰਾ ਗੁਰੂ ਸਿੰਘ ਸਭਾ ਦੇ ਨਾਲ ਲਗਦੇ ਹੋਏ) ਫਿਰ ਮਕਾਨ ਨੰ. 176 ਤੋਂ ਮਕਾਨ ਨੰ. 207 ਤੀਕ ਫਿਰ ਮਕਾਨ ਨੰ. 207 ਤੋਂ 217 ਤੀਕ ਮੋਹਾਲੀ ਇੰਮਲਾਇਜ ਕਾਰਪੋਰੇਟਿਵ ਸੋਸਾਇਟੀ ਐਂਡ ਯੂਨਾਈਟਿਡ ਹਾਉਸ ਬਿਲਡਿੰਗ ਕੋਰਪੋਰੇਟ ਸੋਸਾਇਟੀ ਨੂੰ ਅੰਦਰ ਲੈਂਦੇ ਹੋਏ ਫਿਰ ਮਕਾਨ ਨੰ. 217 ਤੋਂ ਸੈਕਟਰ 68 ਅਤੇ 69 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸਟਾਰਟਿੰਗ ਪੁਆਇੰਟ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 30

ਸੈਕਟਰ 68 ਅਤੇ 79 ਦੀ ਸੈਕਟਰ ਡਿਵਾਈਡਿੰਗ ਰੋਡ ਦੇ ਨਾਲ ਚਲਦੇ ਹੋਏ ਸੈਕਟਰ 80—81 ਦੀਆਂ ਲਾਈਟਾਂ ਤ~ਕ, ਫਿਰ ਉਕਤ ਲਾਈਟਾਂ ਤੋਂ ਚਲਦੇ ਹੋਏ 79—80 ਦੀ ਸੈਕਟਰ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਸਿ~ਖ ਲਾਇਬ੍ਰੇਰੀ ਅਤੇ ਰਿਸਰਚ ਸੈਂਟਰ ਤੀਕ, ਫਿਰ ਉਕਤ ਲਾਇਬ੍ਰੇਰੀ ਅਤੇ ਰਿਸਰਚ ਸੈਂਟਰ ਤੋਂ ਸੈਕਟਰ 79 ਅਤੇ 86 ਦੀ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਗੁਰੂ ਆਸਰਾ ਟਰ~ਸਟ ਚੌਕ ਤੀਕ, ਫਿਰ ਗੁਰੂ ਆਸਰਾ ਚੌਕ ਤੋਂ ਸੈਕਟਰ 78—79 ਦੀ ਸੈਕਟਰ ਡਿਵਾਈਡਿੰਗ ਰੋਡ ਤੇ ਚਲਦੇ ਹੋਏ (ਪੂਰਾ ਸੈਕਟਰ 79 ਅੰਦਰ ਲੈਂਦੇ ਹੋਏ) ਸੈਕਟਰ 78 ਦੀ ਰੋਡ ਬੀ ਗੁਰੂ ਨਾਨਕ ਸਵੀਟਸ ਤ~ਕ, ਫਿਰ ਗੁਰੂ ਨਾਨਕ ਸਵੀਟਸ ਤੋਂ ਚਲਦੇ ਹੋਏ ਡੌਲਫਿਨ ਟਾਵਰ ਤੀਕ, ਫਿਰ ਡਾਲਫਿਨ ਟਾਵਰ ਤੋਂ ਚਲਦੇ ਹੋਏ ਮਕਾਨ 919 ਸੈਕਟਰ 78 ਤੀਕ, ਫਿਰ ਮਕਾਨ ਨੰ. 919 ਤੋਂ ਪਿੰਡ ਸੁਹਾਣਾ ਦੀ ਫਿਰਨੀ ਤੀਕ, ਫਿਰ ਪਿੰਡ ਦੀ ਫਿਰਨੀ ਦੇ ਨਾਲ ਚਲਦੇ ਹੋਏ ਰਤਨ ਕਾਲਜ ਤੀਕ, ਫਿਰ ਰਤਨ ਕਾਲਜ ਤੋਂ ਮਕਾਨ ਨੰ. 356 ਸੈਕਟਰ 78 ਤੀਕ, ਫਿਰ ਮਕਾਨ ਨੰ. ਨੰ. 356 ਤੋਂ ਸੈਕਟਰ 78—79 ਡਿਵਾਈਡਿੰਗ ਰੋਡ ਤੀਕ, ਫਿਰ ਸੈਕਟਰ 68 ਅਤੇ 79 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 31 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 69—70 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਅਰੰਭ ਕਰਦੇ ਹੋਏ ਮਕਾਨ ਨੰ. 1501 ਤੀਕ, ਫਿਰ ਮਕਾਨ ਨੰ. 1501 ਤੋਂ ਮਕਾਨ ਨੰ. 1558 ਤੀਕ, ਫਿਰ ਮਕਾਨ ਨੰ. 1558 ਤੋਂ 1559 ਤੀਕ, ਫਿਰ ਮਕਾਨ ਨੰ. 1559 ਤੋਂ 1588 ਤੀਕ, ਫਿਰ ਮਕਾਨ ਨੰ. 1588 ਤੋਂ ਮਕਾਨ ਨੰ. 1629 ਤੀਕ, ਫਿਰ ਮਕਾਨ ਨੰ. 1629 ਤੋਂ ਮਕਾਨ ਨੰ. 2551 ਤੀਕ, ਫਿਰ ਮਕਾਨ ਨੰ. 2551 ਤੋਂ ਮਕਾਨ ਨੰ. 1061 ਤੀਕ, ਫਿਰ ਮਕਾਨ ਨੰ. 1061 ਮਕਾਨ ਨੰ. 2070 ਤੀਕ, ਫਿਰ ਮਕਾਨ ਨੰ. 2070 ਤੋਂ ਮਕਾਨ ਨੰ. 2017 ਤੀਕ, ਫਿਰ ਮਕਾਨ ਨੰ. 2017 ਤੋਂ ਮਕਾਨ ਨੰ. 2089 ਤੀਕ, ਫਿਰ ਮਕਾਨ ਨੰ. 2089 ਤੋਂ ਸੈਕਟਰ 68—69 ਦੀ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ ਚਲਦੇPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9967 ਹੋਏ ਏਅਰਪੋਰਟ ਦੀਆਂ ਲਾਈਟਾਂ ਨੂੰ ਪਾਰ ਕਰਦੇ ਹੋਏ ਮਕਾਨ ਨੰ. 313 (ਸੈਕਟਰ 78) ਤੀਕ, ਫਿਰ ਮਕਾਨ ਨੰ. 313 ਤੋਂ ਚਲਦੇ ਹੋਏ ਰਤਨ ਕਾਲਜ ਤੀਕ, ਫਿਰ ਉਕਤ ਕਾਲਜ ਤੋਂ ਚਲਦੇ ਹੋਏ ਪਿੰਡ ਸੁਹਾਣਾ ਦੀ ਫਿਰਨੀ ਤੇ ਮਕਾਨ ਨੰ. 85 ਤੀਕ, ਫਿਰ ਮਕਾਨ ਨੰ. 85 ਤੋਂ ਗੁਰੂਦੁਆਰਾ ਸਿੰਘ ਸ਼ਹੀਦਾਂ ਦੀ ਦੀਵਾਰ ਨਾਲ ਚਲਦੇ ਹੋਏ ਮਕਾਨ ਨੰ. 57 ਤੋਂ ਮਕਾਨ ਨੰ. 1 ਤ~ਕ, ਫਿਰ ਮਕਾਨ ਨੰ. 1 ਤੋਂ ਏਅਰਪੋਰਟ ਰੋਡ ਤੀਕ, ਫਿਰ ਏਅਰਪੋਰਟ ਦੇ ਨਾਲ ਚਲਦੇ ਹੋਏ ਸੋਹਾਣਾ ਦੀਆਂ ਲਾਈਟਾਂ ਤੀਕ, ਫਿਰ ਉਕਤ ਲਾਈਟਾਂ ਤੋਂ ਚਲਦੇ ਹੋਏ ਮਕਾਨ ਨੰ.

3031 ਮਕਾਨ ਨੰ. 1501 ਤੀਕ, ਫਿਰ ਮਕਾਨ ਨੰ. 1501 ਤੋਂ ਸੈਕਟਰ 69—70 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 32

ਸੈਕਟਰ 70—71 ਦੀ ਸੈਕਟਰ ਡੀਵਾਈਡਿੰਗ ਰੋਡ ਤੋਂ ਸ਼ੁਰੂ ਕਰਦੋ ਹੋਏ ਸੀ—ਡੈਕ ਹਾਊਸਿੰਗ ਕੰਪਲੈਕਸ ਤ~ਕ, ਫਿਰ ਸੀ—

ਡੈਕ ਹਾਊਸਿੰਗ ਕੰਪੈਲਕਸ ਦੀ ਸੜਕ ਉ~ਤੇ ਚਲਦੇ ਹੋਏ ਮਕਾਨ ਨੰ. 2001 ਤ~ਕ, ਫਿਰ ਮਕਾਨ ਨੰ. 2001 ਤੋਂ ਮਕਾਨ ਨੰ. 2022 ਤੀਕ, ਫਿਰ ਮਕਾਨ ਨੰ. 2022 ਤੋਂ ਮਕਾਨ ਨੰ. 2034 ਤੀਕ, ਫਿਰ ਮਕਾਨ ਨੰ. 2034 ਤੋਂ ਮੇਫੇਅਰ ਸੋਸਾਇਟੀ ਅਪਾਰਟਮੈਂਟ ਤੀਕ, ਫਿਰ ਮੇ ਫੇਅਰ ਅਪਾਰਟਮੈਂਟ ਤੋਂ ਜੂਬਲੀ ਵਾ~ਕ ਸੈਕਟਰ 70 ਦੀ ਬੈਕ—ਸਾਈਡ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ—ਨਾਲ ਚਲਦੇ ਹੋਏ ਮਕਾਨ ਨੰ. 2626 ਤੀਕ, ਫਿਰ ਮਕਾਨ ਨੰ. 2626 ਤੋਂ ਮਕਾਨ ਨੰ. 2642 ਤੀਕ, ਫਿਰ ਮਕਾਨ ਨੰ. 2642 ਤੋਂ ਮਾਰਕਿਟ ਦੇ ਬੈਕ—ਸਾਈਡ ਰੋਡ ਦੇ ਨਾਲ—ਨਾਲ ਚਲਦੇ ਹੋਏ ਮਕਾਨ ਨੰ. 2501 ਤੀਕ, ਫਿਰ ਮਕਾਨ ਨੰ. 2501 ਤੋਂ ਮਟੌਰ ਰੋਡ ਤੀਕ, ਫਿਰ ਮਟੌਰ ਰੋਡ ਤੋਂ ਸੈਕਟਰ 69—

70 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਸੈਕਟਰ 69—70 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਚਲਦੇ ਹੋਏ ਏਅਰਪੋਰਟ ਰੋਡ ਗੁਰੂਦੁਆਰਾ ਸਿੰਘ ਸ਼ਹੀਦਾ ਸੋਹਾਣਾ ਤੀਕ, ਫਿਰ ਗੁਰੂਦੁਆਰਾ ਸਿੰਘ ਸ਼ਹੀਦਾ ਤੋਂ ਸੋਹਾਣਾ ਪਿੰਡ ਦੀ ਫਿਰਨੀ ਤੀਕ, ਫਿਰ ਸੋਹਾਣਾ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਗਜਾਂ ਵਾਲੀ ਗਲੀ ਤੀਕ, ਫਿਰ ਗਜਾਂ ਵਾਲੀ ਗਲੀ ਤੋਂ ਮਾਡਰਨ ਟੋਭੇ ਵਾਲੀ ਗਲੀ ਤੀਕ, ਫਿਰ ਮੋਡਰਨ ਟੋਭੇ ਤੋਂ ਸੋਹਾਣੇ ਪਿੰਡ ਦੀ ਫਿਰਨੀ ਤੀਕ, ਫਿਰ ਸੋਹਾਣੇ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਪਾਣੀ ਦੀ ਟੈਂਕੀ ਤੀਕ, ਫਿਰ ਪਾਣੀ ਦੀ ਟੈਂਕੀ ਤੋਂ ਜ~ਜ ਕਲੋਨੀ ਸੈਕਟਰ 77 ਨੂੰ ਜਾਂਦੀ ਹੋਈ ਬੀ ਰੋਡ ਤੀਕ, ਫਿਰ ਉਕਤ ਸੈਕਟਰ ਦੀ ਬੀ ਰੋਡ ਤੋਂ ਸੈਕਟਰ 70—

77 ਦੀ ਸੈਕਟਰ ਡਿਵਾਈਡਿੰਗ ਏਅਰਪੋਰਟ ਰੋਡ ਤੀਕ, ਫਿਰ ਏਅਰਪੋਰਟ ਰੋਡ ਉ~ਤੇ ਚਲਦੇ ਹੋਏ ਸੇਕਟਰ 70—71 ਦੀ ਸੈਕਟਰ ਡੀਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 33 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 70 ਦੀ ਬੀ ਰੋਡ, ਮਕਾਨ ਨੰ. 177 ਤੋਂ ਅਰੰਭ ਕਰਦੇ ਹੋਏ ਸੈਕਟਰ 69—70 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਸੈਕਟਰ 70 ਦੀ ਮਾਰਕੀਟ ਨਾਲ ਚਲਦੇ ਹੋਏ ਸਪਾਅ ਹਸਪਤਾਲ ਤੀਕ, ਫਿਰ ਉਕਤ ਹਸਪਤਾਲ ਤੋਂ ਪਿੰਡ ਮਟੌਰ ਦਾ ਛੋਟਾ ਗੋਲ ਚੌਂਕ ਤੀਕ, ਗੋਲ ਚੌਂਕ ਤੋਂ ਪਲਾਜਾ ਮਾਰਕਿਟ ਵਾਲੀ ਗਲੀ ਅ~ਗੇ ਚਲਦੇ ਹੋਏ ਮਕਾਨ ਨੰ. 952 ਤੋਂ ਮਟੌਰ ਦੀ ਫਿਰਨੀ ਦੇ ਨਾਲ ਚਲਦੇ ਹੋਏ ਮਕਾਨ ਨੰ. 1032 ਤੀਕ, ਫਿਰ ਮਕਾਨ ਨੰ. 1032 ਤੋਂ ਮਕਾਨ ਨੰ. 1037 ਤੀਕ, ਫਿਰ ਮਕਾਨ 1037 ਤੋਂ ਮਕਾਨ ਨੰ. 1008 ਤੀਕ, ਫਿਰ ਮਕਾਨ ਨੰ. 1008 ਤੋਂ ਲੰਬੂਆਂ ਦੀ ਧਰਮਸ਼ਾਲਾ (ਮਕਾਨ ਨੰ. 827) ਤੀਕ, ਫਿਰ ਲੰਬੂਆਂ ਦੀ ਧਰਮਸ਼ਾਲਾ ਤੋਂ ਮਸਜੀਦ (ਮਕਾਨ ਨੰ. 792) ਤੀਕ, ਫਿਰ ਧਰਮਸ਼ਾਲਾ (ਮਕਾਨ ਨੰ. 792) ਤੋਂ ਸਰਕਾਰੀ ਸਕੂਲ ਤੀਕ, ਫਿਰ ਸਰਕਾਰੀ ਸਕੂਲ ਤੋਂ ਪਿੰਡ ਦੀ ਫਿਰਨੀ ਦੇ ਨਾਲ ਚਲਦੇ ਹੋਏ ਸੈਕਟਰ 70 ਦੀ ਬੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੈਕਟਰ 70 ਬੀ ਰੋਡ ਮਕਾਨ ਨੰ. 177 ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 34

ਮਟੌਰ ਪਿੰਡ ਦੀ ਫਿਰਨੀ ਤੋਂ ਅਰੰਭ ਕਰਦੇ ਹੋਏ ਅਮਰ ਹਸਪਤਾਲ ਦੀ ਮਟੌਰ ਰੋਡ ਤੇ ਚਲਦੇ ਹੋਏ ਮਕਾਨ ਨੰ. 2568 ਤੋਂ ਮਕਾਨ ਨੰ. 2625 ਤੀਕ, ਫਿਰ ਮਕਾਨ ਨੰ. 2625 ਤੋਂ ਰਿਸ਼ੀ ਅਪਾਰਟਮੈਂਟ ਨੂੰ ਵਿ~ਚ ਲੈਂਦੇ ਹੋਏ ਮੇਫੇਅਰ ਅਪਾਰਟਮੈਂਟ ਤੀਕ, ਫਿਰ ਮੇਫੇਅਰ ਅਪਾਰਟਮੈਂਟ ਤੋਂ ਮਕਾਨ ਨੰ. 2038 ਤੀਕ, ਫਿਰ ਮਕਾਨ ਨੰ. 2038 ਤੋਂ ਮਕਾਨ ਨੰ. 2065 ਤੀਕ, ਫਿਰ ਮਕਾਨ ਨੰ. 2065 (ਬੀ.ਐਸ.ਐਨ.ਐਲ ਦਫਤਰ) ਦੇ ਨਾਲ ਚਲਦੇ ਹੋਏ ਮਕਾਨ ਨੰ. 4762 ਤੀਕ, ਮਕਾਨ ਨੰ. 4762 ਤੋਂ ਪਿੰਡ ਮਟੌਰ ਦੀ ਫਿਰਨੀ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 35 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੀ.ਐਸ.ਪੀ.ਸੀ.ਐਲ. ਇਲੈਕਟਰਿਕ ਸਬ ਸਟੇਸ਼ਨ ਤੋਂ ਚਲਦੇ ਹੋਏ ਸੈਕਟਰ 61 — 70 ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਸੈਕਟਰ ਡਿਵਾਈਡਿੰਗ ਤੋਂ ਬੀ ਰੋਡ ਤੇ ਚਲਦੇ ਹੋਏ ਟੀ ਪੁਆਇੰਟ ਤੀਕ, ਮਕਾਨ ਨੰ. 176 ਤੀਕ, ਫਿਰ ਮਕਾਨ ਨੰ. 176 ਤੋਂ ਐਸ਼ਮਾ9968 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਸਕੂਲ ਤੋਂ 1 ਕਨਾਲ ਦੀਆਂ ਕੋਠੀਆਂ ਮਕਾਨ ਨੰ. 19 ਤੋਂ ਮਕਾਨ ਨੰ. 9 ਤੀਕ, ਫਿਰ ਮਕਾਨ ਨੰ. 9 ਤੋਂ ਮਟੌਰ ਪਿੰਡ ਦੀ ਫਿਰਨੀ ਦੇ ਨਾਲ ਪਿੰਡ ਦੇ ਸਰਕਾਰੀ ਸਕੂਲ ਦੇ ਨਾਲ ਮਸਜਿਦ ਵਾਲੀ ਗਲੀ ਤੀਕ, ਮਸਜਿਦ ਵਾਲੀ ਗਲੀ ਤੋਂ ਮਸਜਿਦ ਤੀਕ, ਮਸਜਿਦ ਤੋਂ ਚਲਦੇ ਹੋਏ ਲੰਬੂਆਂ ਦੀ ਧਰਮਸ਼ਾਲਾ ਤੀਕ, ਲੰਬੂਆਂ ਦੀ ਧਰਮਸ਼ਾਲਾ ਤੋਂ ਮਾਡਰਨ ਪਲਾਜ਼ਾ ਮਾਰਕਿਟ ਪਿੰਡ ਦੀ ਫਿਰਨੀ ਸੈਕਟਰ 70 ਵਾਲੇ ਪਾਸੇ ਤੀਕ, ਪਿੰਡ ਦੀ ਫਿਰਨੀ ਤੋਂ ਹੁੰਦੇ ਹੋਏ ਮਾਡਰਨ ਮਾਰਕਿਟ ਤੀਕ, ਮਾਡਰਨ ਮਾਰਕਿਟ ਪਿੰਡ ਦੇ ਅੰਦਰ ਹੁੰਦੇ ਹੋਏ ਸਰਪੰਚਾਂ ਦੀ ਧਰਮਸ਼ਾਲਾ ਤੀਕ, ਧਰਮਸ਼ਾਲਾ ਤੋਂ ਹੁੰਦੇ ਹੋਏ ਖੇੜਾ ਚੌਂਕ ਤੀਕ, ਖੇੜਾ ਚੌਂਕ ਤੋਂ ਬ~ਬੂ ਲੰਬੜਦਾਰ ਦੇ ਘਰ ਤੀਕ, ਬ~ਬੂ ਲੰਬੜਦਾਰ ਦੇ ਘਰ ਤੋਂ ਜੈਲਦਾਰਾ ਦੇ ਘਰਾਂ ਤੋਂ ਹੁੰਦੇ ਹੋਏ ਹਕੀਮਾਂ ਦੇ ਘਰ ਤੀਕ, ਹਕੀਮਾਂ ਦੇ ਘਰ ਤੋਂ ਤਰਖਾਣਾ ਦਾ ਖੂਹ (ਸੰਤ ਡਿਪਾਰਟਮੈਂਟਲ ਸਟੋਰ ਦੇ ਪਿ~ਛਲਾ ਪਾਸਾ) ਤੀਕ, ਤਰਖਾਣਾ ਦੇ ਖੂਹ ਤੋਂ ਇਕ ਜੋਤ ਸਕੂਲ ਨੂੰ ਹੁੰਦੇ ਹੋਏ ਛੋਟੀ ਧਰਮਸ਼ਾਲਾ (ਰਾਮਦਾਸੀਆ ਮੁਹ~ਲਾ) ਤੀਕ, ਛੋਟੀ ਧਰਮਸ਼ਾਲਾ ਤੋਂ ਹੁੰਦੇ ਹੋਏ ਬਾਵਾ ਸਿੰਘ ਪੰਚ ਦੇ ਘਰ ਤ~ਕ ਬਾਵਾ ਸਿੰਘ ਪੰਚ ਦੇ ਘਰ ਤੋਂ ਹੁੰਦੇ ਹੋਏ ਗੋਪਾਲ ਮਾਸਟਰ ਵਾਲੀ ਗਲੀ ਨੂੰ ਹੁੰਦੇ ਹੋਏ ਬੇਲਾ ਸਿੰਘ ਦੇ ਘਰ ਤੋਂ ਪਿੰਡ ਦੀ ਫਿਰਨੀ ਤੋਂ ਸੈਕਟਰ ਡਿਵਾਇਡਿੰਗ ਰੋਡ ਸੈਕਟਰ 70 —71 ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 36

ਪੀ.ਸੀ.ਐਲ. ਚੌਂਕ ਤੋਂ ਸ਼ੁਰੂ ਕਰਦੇ ਹੋਏ ਸੈਕਟਰ 60—71 ਦੀ ਸੈਕਟਰ ਡਿਵਾਈਡਿੰਗ ਰੋਡ ਦੇ ਨਾਲ—ਨਾਲ ਚਲਦੇ ਹੋਏ ਪੀ.ਐਸ.ਪੀ.ਸੀ.ਐਲ. ਦੇ ਸਬ ਸਟੇਸ਼ਨ ਤੀਕ ਫਿਰ ਪੀ.ਐਸ.ਪੀ.ਸੀ.ਐਲ. ਦੇ ਸਬ ਸਟੇਸ਼ਨ ਤੋਂ ਸੈਕਟਰ 70—71 ਦੀ ਸੈਕਟਰ ਡਿਵਾਇਡਿੰਗ ਰੋਡ ਨਾਲ—ਨਾਲ ਚਲਦੇ ਹੋਏ ਮਟੌਰ ਪਿੰਡ ਦੀ ਫਿਰਨੀ ਫਿਰ ਮਟੌਰ ਪਿੰਡ ਦੀ ਫਿਰਨੀ ਤੋਂ ਗੋਪਾਲ ਮਾਸਟਰ ਵਾਲੀ ਗਲੀ ਤੋਂ ਬਾਵਾ ਸਿੰਘ ਪੰਚ ਦੇ ਘਰ ਤੀਕ, ਫਿਰ ਬਾਵਾ ਸਿੰਘ ਪੰਚ ਵਾਲੀ ਗਲੀ ਤੋਂ ਛੋਟੀ ਧਰਮਸ਼ਾਲਾ ਰਾਮਦਾਸੀਆ ਫਿਰ ਛੋਟੀ ਧਰਮਸ਼ਾਲਾ ਰਾਮਦਾਸੀਆ ਤੋਂ ਇਕ ਜੋਤ ਪਬਲਿਕ ਸਕੂਲ ਗਲੀ ਤੋਂ ਤਰਖਾਣਾ ਦੇ ਖੂਹ ਤੀਕ, ਫਿਰ ਤਰਖਾਣਾ ਵਾਲੇ ਖੂਹ ਤੋਂ ਹਕੀਮਾ ਦੇ ਘਰ ਤੀਕ, ਫਿਰ ਹਕੀਮਾ ਦੇ ਘਰ ਤੋਂ ਬ~ਬੂ ਲੰਬੜਦਾਰ ਤੀਕ, ਫਿਰ ਬ~ਬੂ ਲੰਬੜਦਾਰ ਦੇ ਘਰ ਤੋਂ ਖੇੜਾ ਚੌਂਕ ਤੀਕ, ਖੇੜਾ ਚੌਂਕ ਤੋਂ ਸਰਪੰਚਾਂ ਦੀ ਧਰਮਸ਼ਾਲਾ ਫਿਰ ਸਰਪੰਚਾਂ ਦੀ ਧਰਮਸ਼ਾਲਾ ਤੋਂ ਪਿ~ਛੇ ਹੁੰਦੇ ਹੋਏ ਮੋਡਰਨ ਮਾਰਕਿਟ ਤੋਂ ਪਿੰਡ ਦੀ ਫਿਰਨੀ ਤੀਕ, ਫਿਰ ਸੈਕਟਰ 70—

71 ਦੀ ਡਿਵਾਇਡਿੰਗ ਰੋਡ ਤੋਂ ਹੁੰਦੇ ਹੋਏ ਸਰਵਹਿਤਕਾਰੀ ਸਕੂਲ ਤੀਕ, ਫਿਰ ਗੁਰੂਦੁਆਰਾ ਸਿੰਘ ਸਭਾ ਤੋਂ ਮਕਾਨ ਨੰ. 3457 (ਸਮਾਰਟ ਵੰਡਰਸ ਸਕੂਲ) ਤੋਂ ਪ੍ਰਾਚੀਨ ਕਲਾ ਕੇਂਦਰ ਦੇ ਨਾਲ ਮਕਾਨ ਨੰ. 130 ਫਿਰ ਮਕਾਨ ਨੰ. 130 ਤੋਂ 160 ਤੀਕ, ਫਿਰ ਮਕਾਨ ਨੰ. 160 ਤੋਂ 185 ਤੀਕ, ਫਿਰ ਮਕਾਨ ਨੰ. 185 ਤੋਂ 325 ਤੀਕ, ਫਿਰ ਮਕਾਨ ਨੰ. 325 ਤੋਂ 337 ਤੀਕ, ਫਿਰ ਮਕਾਨ ਨੰ. 337 ਤੋਂ 352 ਤੀਕ, ਫਿਰ ਮਕਾਨ ਨੰ. 352 ਤੋਂ 405 ਤੀਕ, ਫਿਰ ਮਕਾਨ ਨੰ. 405 ਤੋਂ 373 ਤੀਕ, ਫਿਰ ਮਕਾਨ ਨੰ. 373 ਤੋਂ 380 ਤੋਂ ਪੀ.ਸੀ.ਐਲ. ਚੌਂਕ ਤ~ਕ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 59, 72 ਲਾਈਟਾਂ (ਫੇਜ਼— 3, 5, 7 ਤੇ 8 ਦੀਆਂ ਲਾਈਟਾਂ) ਤੋਂ ਚਲਦੇ ਹੋਏ ਮਕਾਨ ਨੰ. ਸੀ 120 ਤੋਂ ਮਕਾਨ ਨੰ. ਐਚ.ਈ 328 ਤੀਕ ਤੋਂ ਫਿਰ ਮਕਾਨ ਨੰ. ਐਚ.ਈ 328 ਤੋਂ ਮਕਾਨ ਨੰ. 1526 ਤੀਕ, ਮਕਾਨ ਨੰ. 1526 ਤੋਂ ਲੈ ਕੇ ਮਕਾਨ ਨੰ. 1248 ਤੀਕ ਫਿਰ ਮਕਾਨ ਨੰ. 1676 ਤੋਂ ਲੈ ਕੇ 1380 ਤੀਕ, ਫਿਰ ਮਕਾਨ ਨੰ. 1380 ਤੋਂ ਲੈ ਕੇ 1402 ਤੀਕ, ਫਿਰ ਮਕਾਨ ਨੰ. 1402 ਤੋਂ ਲੈ ਕੇ 1528 ਤੀਕ, ਫਿਰ ਮਕਾਨ ਨੰ. 1528 ਤੋਂ ਸੈਕਟਰ ਡਿਵਾਈਡਿੰਗ ਰੋਡ 71 —72 ਤੇ ਚਲਦੇ ਹੋਏ ਮਕਾਨ ਨੰ. 113 ਤੋਂ ਲੈ ਕੇ ਮਕਾਨ ਨੰ. 353 ਤੀਕ, ਫਿਰ ਮਕਾਨ ਨੰ. 353 ਤੋਂ ਲੈ ਕੇ ਮਕਾਨ ਨੰ. 362 ਤੀਕ, ਫਿਰ ਮਕਾਨ ਨੰ. 362 ਤੋਂ ਲੈ ਕੇ ਮਕਾਨ ਨੰ. 324 ਤੀਕ, ਫਿਰ ਮਕਾਨ ਨੰ. 324 ਤੋਂ ਲੈ ਕੇ ਮਕਾਨ ਨੰ. 187 ਤੀਕ, ਫਿਰ ਮਕਾਨ ਨੰ. 187 ਤੋਂ ਲੈ ਕੇ ਮਕਾਨ ਨੰ. 197 ਤੀਕ, ਫਿਰ ਮਕਾਨ ਨੰ. 197 ਤੋਂ ਕੇ ਮਕਾਨ ਨੰ. 242 ਤੀਕ, ਫਿਰ ਮਕਾਨ ਨੰ. 242 ਤੋਂ ਲੈ ਕੇ ਮਕਾਨ ਨੰ. 288 ਤੀਕ, ਫਿਰ ਮਕਾਨ ਨੰ. 288 ਸੈਕਟਰ ਡਿਵਾਈਡਿੰਗ ਰੋਡ ਤੇ ਚਲਦੇ ਹੋਏ ਮਕਾਨ ਨੰ. 3444 ਤੋਂ ਲੈ ਕੇ 3456 ਤੀਕ, ਫਿਰ ਮਕਾਨ ਨੰ. 3456 ਤੋਂ ਲੈ ਕੇ ਮਕਾਨ ਨੰ. 3431 ਤੀਕ, ਫਿਰ ਮਕਾਨ ਨੰ.

3431 ਤੋਂ ਲੈ ਕੇ ਮਕਾਨ ਨੰ. 3443 ਤੀਕ, ਫਿਰ ਮਕਾਨ ਨੰ. 3443 ਸੈਕਟਰ ਡਿਵਾਈਡਿੰਗ ਰੋਡ 71 — 72 ਤੇ ਚਲਦੇ ਹੋਏ ਗੋਦਰੇਜ ਰੋਡ ਦੀਆਂ ਲਾਈਟਾਂ ਤੀਕ, ਗੋਦਰੇਜ ਰੋਡ ਦੀਆਂ ਲਾਈਟਾਂ ਤੋਂ ਲੈ ਕੇ ਬੀ.ਐਸ.ਐਨ.ਐਲ ਫੇਜ਼ – 8 ਪੂਰਾ ਸੈਕਟਰ ਅੰਦਰ ਲੈਂਦੇ ਹੋਏ ਸਰਕਲ ਸੈਕਟਰ ਡਿਵਾਈਡਿੰਗ ਰੋਡ 72 — 73 ਤੋਂ ਚਲਦੇ ਹੋਏ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 38

ਸੈਕਟਰ 71 —72 ਦੀ ਸੈਕਟਰ ਡਿਵਾਈਡਿੰਗ ਰੋਡ ਦੇ ਅੰਦਰ ਵਾਲੀ ਲਾਈਟਾਂ ਤੋਂ ਅਰੰਭ ਕਰਦੇ ਹੋਏ ਮਕਾਨ ਨੰ. 3396 ਤੋਂ ਲੈ ਕੇ ਮਕਾਨ ਨੰ. 3402 ਤੀਕ, ਮਕਾਨ ਨੰ. 3402 ਤੋਂ ਲੈ ਕੇ ਮਕਾਨ ਨੰ. 3342—3341 ਤੀਕ, ਮਕਾਨ ਨੰ. 3342—3341 ਤੋਂ ਲੈ ਕੇ ਮਕਾਨ ਨੰ. 3333 ਤੀਕ, ਮਕਾਨ ਨੰ. 3333 ਤੋਂ ਕੇ ਸਮਾਰਟ ਵੰਡਰਸ ਸਕੂਲ ਨੂੰ ਅੰਦਰ ਲੈਂਦੇ ਹੋਏ ਮਕਾਨ ਨੰ. 3027 ਤੋਂ ਲੈ ਕੇ ਮਕਾਨPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9969 ਨੰ. 2056, 2056 ਤੋਂ ਲੈ ਕੇ ਸੈਕਟਰ 71, 76 ਦੀਆਂ ਲਾਈਟਾਂ (ਬਿਆਸ ਡੇਰਾ) ਤੀਕ, ਫਿਰ ਸੈਕਟਰ-71-76 ਦੀਆਂ ਲਾਈਟਾਂ ਤੋਂ ਹੋਮਲੈਂਡ ਰੀਗਾਲੀਆ ਸੈਕਟਰ-77 ਨੂੰ ਅੰਦਰ ਲੈਂਦੇ ਹੋਏ ਸੈਕਟਰ ਦੀ ਬੀ ਰੋਡ ਤੀਕ, ਮਕਾਨ ਨੰ. 6 (ਜ~ਜ ਕਲੋਨੀ) ਤੋਂ ਮਕਾਨ ਨੰ. 168 ਤੀਕ, ਫਿਰ ਸੈਕਟਰ ਡਿਵਾਇਡਿੰਗ ਰੋਡ 76, 77 ਸੈਕਟਰ ਤੇ ਬਿਆਸ ਡੇਰੇ ਦੀ ਬਾਊਂਡਰੀ ਦੇ ਨਾਲ—ਨਾਲ ਚਲਦੇ ਹੋਏ ਹੀਰੋ ਹੋਮਸ ਚੌਂਕ (ਸੈਕਟਰ 76, 77, 88, 89) ਤੀਕ, ਫਿਰ ਸੈਕਟਰ ਡਿਵਾਈਡਿੰਗ ਰੋਡ 76, 89 ਦੇ ਨਾਲ ਚਲਦੇ ਹੋਏ ਡਾਕਟਰ ਅੰਬੇਦਕਰ ਹਾਉਸਿੰਗ ਕੰਪਲੈਕਸ ਤੀਕ, ਫਿਰ ਡੀ.ਸੀ ਦਫਤਰ ਨੂੰ ਅੰਦਰ ਲੈਂਦੇ ਹੋਏ ਅਜੀਤ ਸਮਾਚਾਰ ਦੀਆਂ ਲਾਈਟਾਂ ਤੋਂ ਸੈਕਟਰ ਡਿਵਾਈਡਿੰਗ ਰੋਡ 75, 76 ਤੋਂ ਚਲਦੇ ਹੋਏ ਗੋਦਰੇਜ ਚੌਂਕ ਦੀਆਂ ਲਾਈਟਾਂ (ਏਅਰਪੋਰਟ ਰੋਡ) ਤੋਂ ਚਲਦੇ ਹੋਏ ਸੈਕਟਰ 71 —72 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 39 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਫਿਰਨੀ ਆਰੰਭ ਕਰਦੇ ਹੋਏ ਮਕਾਨ ਨੰ. 514 ਸੈਕਟਰ-77 ਦੀ ਗਲੀ ਤੀਕ, ਫਿਰ ਉਕਤ ਗਲੀ ਤੇ ਚਲਦੋ ਹੋਏ ਮਕਾਨ ਨੰ. 479 ਦੀ ਗਲੀ ਤੀਕ, ਫਿਰ ਉਕਤ ਗਲੀ ਤੇ ਚਲਦੇ ਹੋਏ ਮਕਾਨ ਨੰ. 489 ਦੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਕਾਨ ਨੰ. 464 ਤੀਕ, ਫਿਰ ਉਕਤ ਗਲੀ ਤੇ ਚਲਦੇ ਹੋਏ ਮਕਾਨ ਨੰ. 423 ਤੀਕ, ਫਿਰ ਮਕਾਨ ਨੰ. 423 ਤੋਂ ਚਲਦੇ ਹੋਏ ਮਕਾਨ ਨੰ. 416 ਤੀਕ, ਫਿਰ ਮਕਾਨ ਨੰ. 416 ਤੋਂ ਚਲਦੇ ਹੋਏ ਮਕਾਨ ਨੰ. 1 ਤੀਕ, ਫਿਰ ਮਕਾਨ ਨੰ.

1 ਜ~ਜ ਕਲੋਨੀ ਸੈਕਟਰ 77 ਤੋਂ ਚਲਦੇ ਹੋਏ ਮਕਾਨ ਨੰ. 6 ਸੈਕਟਰ-77 ਦੀ ਬੀ ਰੋਡ ਤੀਕ, ਫਿਰ ਬੀ ਰੋਡ ਤੋਂ ਟੈਂਕੀ ਤੀਕ, ਫਿਰ ਟੈਂਕੀ ਤੋਂ ਪਾਣੀ ਦੀ ਟੈਂਕੀ ਤੀਕ, ਫਿਰ ਪਾਣੀ ਦੀ ਟੈਂਕੀ ਤੋਂ ਪਿੰਡ ਸੋਹਾਣਾ ਦੀ ਫਿਰਨੀ ਤੀਕ, ਸੋਹਾਣਾ ਪਿੰਡ ਦੀ ਫਿਰਨੀ ਤੋਂ ਸਾਹਿਲ ਸਟੀਲ ਦੇ ਸਾਹਮਣੇ ਮੋਡਰਨ ਟੋਭੇ ਵਾਲੀ ਗਲੀ ਤੀਕ, ਫਿਰ ਮੋਡਰਨ ਟੋਭੇ ਵਾਲੀ ਗਲੀ ਨਾਲ—ਨਾਲ ਚਲਦੇ ਹੋਏ ਗਜਾਂ ਵਾਲੀ ਗਲੀ ਤੀਕ, ਫਿਰ ਗਜਾਂ ਵਾਲੀ ਗਲੀ ਦੇ ਨਾਲ—ਨਾਲ ਚਲਦੇ ਹੋਏ ਸੋਹਾਣਾ ਪਿੰਡ ਦੀ ਫਿਰਨੀ ਤੀਕ, ਫਿਰ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸੋਹਾਣਾ ਦੀ ਬੈਕ—ਸਾਈਡ ਤੀਕ, ਫਿਰ ਗੁਰੂਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸੋਹਾਣਾ ਦੀ ਬੈਕ—ਸਾਈਡ ਰੋਡ ਦੇ ਨਾਲ—

ਨਾਲ ਚਲਦੇ ਹੋਏ ਏਅਰਪੋਰਟ ਰੋਡ ਤੀਕ, ਫਿਰ ਏਅਰਪੋਰਟ ਰੋਡ ਉ~ਤੇ ਚਲਦੇ ਹੋਏ ਤੋਂ ਗੁਰੂਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸੋਹਾਣਾ ਨੂੰ ਵਿ~ਚ ਲੈਂਦੇ ਹੋਏ ਸੈਕਟਰ 78 ਦੀ ਮਾਰਕਿਟ ਤੀਕ, ਫਿਰ ਸੈਕਟਰ 78 ਦੀ ਮਾਰਕਿਟ ਦੀ ਬੈਕ—ਸਾਈਡ ਤੋਂ ਚਲਦੇ ਹੋਏ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਬੈਕ—ਸਾਈਡ ਰੋਡ ਤੀਕ, ਫਿਰ ਉਕਤ ਰੋਡ ਉ~ਤੇ ਚਲਦੇ ਹੋਏ ਸੋਹਾਣੇ ਪਿੰਡ ਦੀ ਫਿਰਨੀ ਤੀਕ, ਫਿਰ ਸੋਹਾਣੇ ਪਿੰਡ ਦੀ ਫਿਰਨੀ ਤੋਂ ਰਤਨ ਕਾਲਜ ਤੀਕ, ਫਿਰ ਰਤਨ ਕਾਲਜ ਸੋਹਾਣਾ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਬਦਰੀ ਨਰਾਇਣ ਮੰਦਰ ਤੀਕ, ਫਿਰ ਬਦਰੀ ਨਰਾਇਣ ਵਾਲੀ ਗਲੀ ਉ~ਤੇ ਚਲਦੇ ਹੋਏ ਖ~ਦਰ ਭੰਡਾਰ ਤੀਕ, ਫਿਰ ਖ~ਦਰ ਭੰਡਾਰ ਤੋਂ ਅਮਰਜੀਤ ਕਲਾਥ ਹਾਊਸ ਤੀਕ, ਫਿਰ ਅਮਰਜੀਤ ਕਲਾਥ ਹਾਊਸ ਤੋਂ ਖੂਹ ਤੀਕ, ਫਿਰ ਖੂਹ ਤੋਂ ਸਰੋਜ ਮੰਦਰ ਤੀਕ, ਫਿਰ ਸਰੋਜ ਮੰਦਰ ਤੋਂ ਅਸ਼ੋਕ ਕੁਮਾਰ ਪੰਚ ਦੇ ਮਕਾਨ ਤੀਕ, ਫਿਰ ਅਸ਼ੋਕ ਕੁਮਾਰ ਪੰਚ ਦੇ ਮਕਾਨ ਤੋਂ ਸੁਭਾਸ਼ ਕਰਿਆਨਾ ਸਟੋਰ ਤੀਕ, ਫਿਰ ਸੁਭਾਸ਼ ਕਰਿਆਨਾ ਸਟੋਰ ਵਾਲੀ ਗਲੀ ਉ~ਤੇ ਚਲਦੇ ਹੋਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੀਕ, ਫਿਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਸੋਹਾਣੇ ਪਿੰਡ ਦੀ ਫਿਰਨੀ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 40 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਤੋਂ ਸ਼ੁਰੂ ਕਰਦੇ ਹੋਏ ਸੁਭਾਸ਼ ਕਰਿਆਨਾ ਸਟੋਰ ਤੀਕ, ਫਿਰ ਸੁਭਾਸ਼ ਕਰਿਆਨਾ ਸਟੋਰ ਵਾਲੀ ਗਲੀ ਉ~ਤੇ ਚਲਦੇ ਹੋਏ ਅਸ਼ੋਕ ਕੁਮਾਰ ਪੰਚ ਦੇ ਮਕਾਨ ਤੀਕ, ਫਿਰ ਅਸ਼ੋਕ ਕੁਮਾਰ ਪੰਚ ਦੇ ਮਕਾਨ ਤੋਂ ਚ~ਲਦੇ ਹੋਏ ਸਰੋਜ ਮੰਦਰ ਤੀਕ, ਫਿਰ ਸਰੋਜ ਮੰਦਰ ਤੋਂ ਖੂਹ ਤੀਕ, ਫਿਰ ਖੂਹ ਤੋਂ ਅਮਰਜੀਤ ਕਲਾਥ ਹਾਊਸ ਤੀਕ, ਫਿਰ ਅਮਰਜੀਤ ਕਲਾਥ ਹਾਊਸ ਤੋਂ ਖ~ਦਰ ਭੰਡਾਰ ਤੀਕ, ਫਿਰ ਖ~ਦਰ ਭੰਡਾਰ ਤੋਂ ਬਦਰੀ ਨਰਾਇਣ ਮੰਦਰ ਤੀਕ, ਫਿਰ ਬਦਰੀ ਨਰਾਇਣ ਮੰਦਰ ਤੋਂ ਸੋਹਾਣੇ ਦੀ ਫਿਰਨੀ ਤੀਕ, ਫਿਰ ਸੋਹਾਣੇ ਪਿੰਡ ਦੀ ਫਿਰਨੀ ਤੋਂ ਚਰਚ ਵਾਲੀ ਰੋਡ ਤੀਕ, ਫਿਰ ਚਰਚ ਵਾਲੀ ਰੋਡ ਉ~ਤ ਚਲਦੇ ਹੋਏ ਸੈਕਟਰ 78 ਦੀ ਸਬਜ਼ੀ ਮੰਡੀ ਤ~ਕ, ਫਿਰ ਸੈਕਟਰ 78 ਦੀ ਮੰਡੀ ਤੋਂ ਚਲਦੇ ਹੋਏ ਸੈਕਟਰ 78—79 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਸੈਕਟਰ 78—79 ਦੀ ਸੈਕਟਰ ਡੀਵਾਈਡਿੰਗ ਦੀ ਰੋਡ ਉ~ਤੇ ਚਲਦੇ ਹੋਏ ਗੁਰੂ ਆਸਰਾ ਟਰ~ਸਟ ਤੀਕ, ਫਿਰ ਗੁਰੂ ਆਸਾਰ ਟਰ~ਸਟ ਤੋਂ ਸੈਕਟਰ 78—87 ਦੀ ਸੈਕਟਰ ਡੀਵਾਈਡਿੰਗ ਰੋਡ ਉ~ਤੇ ਚਲਦੇ ਹੋਏ 77—78 ਵਾਲੋ ਚੌਂਕ ਤੀਕ, ਫਿਰ 77—78 ਵਾਲੇ ਚੌਂਕ ਤੋਂ ਸੈਣੀ ਦੇ ਬਾਗ ਸੈਕਟਰ 76—77 ਦੀ ਸੈਕਟਰ ਡਿਵਾਈਡਿੰਗਰ ਰੋਡ ਤੀਕ, ਫਿਰ ਸੈਕਟਰ 76—77 ਦੀ ਡੀਵਾਈਡਿੰਗ ਰੋਡ ਉ~ਤੇ ਚਲਦੇ ਹੋਏ, ਫਿਰ ਜ~ਜ ਕਲੋਨੀ ਨੂੰ ਜਾਂਦੀ ਹੋਈ ਬੀ ਰੋਡ ਤੀਕ, ਫਿਰ ਉਕਤ ਉ~ਤੇ ਚਲਦੇ ਹੋਏ ਮਕਾਨ ਨੰ. 6 ਤੀਕ, ਫਿਰ ਮਕਾਨ ਨੰ. 6 ਤੋਂ ਪਾਣੀ ਦੀ ਟੈਂਕੀ ਤੀਕ, ਫਿਰ ਪਾਣੀ ਦੀ ਟੈਂਕੀ ਤੋਂ ਸੋਹਾਣੇ ਪਿੰਡ ਦੀ ਫਿਰਨੀ ਤੀਕ, ਫਿਰ ਸੋਹਾਣੇ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਸਰਕਾਰੀ9970 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 41 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 79—86 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸ਼ੁਰੂ ਕਰਦੇ ਹੋਏ ਅਤੇ ਸੈਕਟਰ 85, 86 ਅਤੇ 88 ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਸੈਕਟਰ 79—86 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 42

ਸੈਕਟਰ 76—89 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸ਼ੁਰੂ ਕਰਦੇ ਹੋਏ ਸੈਕਟਰ 88—89 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਅਤੇ ਸੈਕਟਰ 89 ਅਤੇ 94 ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਲਾਂਡਰਾ ਚੌਂਕ ਤੀਕ, ਫਿਰ ਲਾਂਡਰਾ ਚੌਂਕ ਤੋਂ ਚਲਦੇ ਹੋਏ 93—94 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਕਾਨ ਨੰ. 1200 ਤੋਂ 1269 ਤੀਕ ਅਤੇ ਇਸਦੇ ਸਾਹਮਣੇ ਸੈਕਟਰ 90 ਦੀ ਖਾਲੀ ਜ਼ਮੀਨ ਪੈਟਰੋਲ ਪੰਪ ਵਾਲੀ ਸਾਈਡ ਨੂੰ ਵਿ~ਚ ਸ਼ਾਮਲ ਕਰਦੇ ਹੋਏ ਸੈਕਟਰ 76—89 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 43 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 116—117 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸ਼ੁਰੂ ਕਰਦੇ ਹੋਏ ਸੈਕਟਰ 74ਏ—92 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ—ਨਾਲ ਚਲਦੇ ਹੋਏ ਅਤੇ ਸੈਕਟਰ 92, 92ਏ, ਪਿੰਡ ਛ~ਪੜਚਿੜੀ ਖੁਰਦ ਅਤੇ ਚ~ਪੜਚਿੜੀ ਕਲਾਂ 93 ਪਿੰਡ ਲਾਡਰਾਂ ਅਤੇ 116 ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਮੋਹਾਲੀ—ਖਰੜ ਦੀ ਐਮ.ਸੀ. ਦੀ ਹ~ਦ ਤੀਕ, ਫਿਰ ਮੋਹਲੀ—

ਖਰੜ ਦੀ ਐਮ.ਸੀ. ਦੀ ਹ~ਦ ਦੇ ਨਾਲ—ਨਾਲ ਚਲਦੇ ਹੋਏ ਸੈਕਟਰ 116—117 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਅਰਥਾਰ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 44

ਸੈਕਟਰ 74—91 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸ਼ੁਰੂ ਕਰਦੇ ਹੋਏ ਸੈਕਟਰ 75—90 ਦੀ ਸੈਕਟਰ ਡਿਵਾਈਡੰਗ ਰੋਡ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਅਜੀਤ ਸਮਾਚਾਰ ਦੀ ਬਿਲਡਿੰਗ ਤੀਕ, ਫਿਰ ਅਜੀਤ ਸਮਾਚਾਰ ਦੀ ਬਿਲਡਿੰਗ ਤੋਂ ਸੈਕਟਰ 76—

90 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਦੇ ਨਾਲ—ਨਾਲ ਚਲਦੇ ਹੋਏ ਪਿੰਡ ਲਖਨੌਰ ਨੂੰ ਸ਼ਾਮਲ ਕਰਦੇ ਹੋਏ ਲਖਨੌਰ—

ਲਾਂਡਰਾ ਰੋਡ ਤੀਕ, ਫਿਰ ਲਖਨੌਰ—ਲਾਂਡਰਾ ਰੋਡ ਉ~ਤੇ ਚਲਦੇ ਹੋਏ ਸੈਕਟਰ 90 ਦਾ (ਮਕਾਨ ਨੰ. 1200 ਤੋਂ 1269 ਤ~ਕ ਅਤੇ ਇਸਦੇ ਸਾਹਮਣੇ ਸੈਕਟਰ 90 ਦੀ ਖਾਲੀ ਜ਼ਮੀਨ ਪੈਟਰੋਲ ਪੰਪ ਵਾਲੀ ਸਾਈਡ ਨੂੰ ਛ~ਡ ਕੇ) ਬਾਕੀ ਸਾਰਾ ਸੈਕਟਰ 90 ਅਤੇ ਸੈਕਟਰ 91 ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਸੈਕਟਰ 74—91 ਦੀ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 45 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੈਕਟਰ 117—118 ਦੀ ਸੈਕਟਰ ਡਿਵਾਈਡਿੰਗ ਰੋਡ ਤੋਂ ਸ਼ੁਰੂ ਕਰਦੇ ਹੋਏ ਸੈਕਟਰ 73ਏ—74ਏ ਦੀ ਸੈਕਟਰ ਡਿਵਾਈਡਿੰਗ ਦੀ ਰੋਡ ਤੀਕ, ਫਿਰ ਉਕਤ ਰੋਡ ਤੋਂ ਚੀਮਾ ਬੁਆਇਲਰ ਤੀਕ, ਫਿਰ ਚੀਮਾ ਬੁਆਇਲਰ ਤੋਂ ਉ~ਧਮ ਸਿੰਘ ਕਲੋਨੀ, ਸੈਕਟਰ 74ਏ, ਸੈਕਟਰ 74ਏ ਅਤੇ ਪਟਿਆਲਾ—ਕੀ—ਰਾU ਵਿਚਕਾਰਲਾ ਸਾਰਾ ਏਰੀਆ, ਪਿੰਡ ਬਲਿਆਲੀ ਅਤੇ ਸੈਕਟਰ 117 ਸ਼ਾਮਲ ਕਰਦੇ ਹੋਏ ਮੋਹਾਲੀ—ਖਰੜ ਦੀ ਐਮ.ਸੀ. ਦੀ ਹ~ਦ ਤੀਕ, ਫਿਰ ਮੋਹਾਲੀ—ਖਰੜ ਦੀ ਐਮ.ਸੀ. ਦੀ ਹ~ਦ ਦੇ ਨਾਲ—ਨਾਲ ਚਲਦੇ ਹੋਏ ਸੈਕਟਰ 117—118 ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਅਰਥਾਤ ਜਿ~ਥੋਂ ਸ਼ੁਰੂ ਕੀਤਾ ਸੀ।

ਵਾਰਡ ਨੰਬਰ — 46 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਪਿੰਡ ਬਲੌਂਗੀ ਗਲੀ ਨੰ. 22 (ਅਜੇ ਕਰਿਆਨਾ ਸਟੋਰ ਵਾਲੀ ਗਲੀ) ਤੋਂ ਸ਼ੁਰੂ ਕਰਦੇ ਹੋਏ ਗੇਟਵੇਅ ਸਿਟੀ ਦੀ ਜ਼ਮੀਨ ਤੀਕ, ਫਿਰ ਗੇਟਵੇਅ ਸਿਟੀ ਦੀ ਜ਼ਮੀਨ ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਮਦਰਸਾ ਫੈਜ਼ਲ ਬਲੌਂਗੀ ਤੀਕ, ਫਿਰ ਮਦਰਸਾ ਫੈਜ਼ਲ ਬਲੌਂਗੀ ਵਾਲੀ ਸੜਕ ਉ~ਤੇ ਚਲਦੇ ਹੋਏ ਦਸ਼ਮੇਸ਼ ਕਲੋਨੀ ਬਲੌਂਗੀ ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਸ਼ਿਵ ਮੰਦਰ ਤੀਕ, ਫਿਰ ਸ਼ਿਵ ਮੰਦਰ ਤੋਂ ਪਟਿਆਲਾ—ਕੀ—ਰਾU ਤੀਕ, ਫਿਰ ਪਟਿਆਲਾ—ਕੀ—ਰਾU ਨੂੰ ਪਾਰ ਕਰਦੇ ਹੋਏ ਮਹਿੰਦਰਾ ਸਵਰਾਜ ਟਰੈਕਟਰ ਦੀ ਫੈਕਟਰੀ ਅਤੇ ਅੰਬੇਦਕਰ ਕਲੋਨੀ ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਸੈਕਟਰ 73—ਏ ਅਤੇ 74—ਏ ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਉਕਤ ਰੋਡ ਉ~ਤੇ ਚਲਦੇ ਹੋਏ ਸੈਕਟਰ 119 ਦੀ ਬੀ ਰੋਡ ਤੀਕ, ਫਿਰ ਸੈਕਟਰ 119 ਦੀ ਬੀ ਰੋਡ ਨਾਲ ਚਲਦੇ ਹੋਏ ਪਿੰਡ ਬਲੌਂਗੀPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9971 ਗਲੀ ਨੰ. 22 (ਅਜੇ ਕਰਿਆਨਾ ਸਟੋਰ ਵਾਲੀ ਗਲੀ) ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 47 (ਇਸਤਰੀ ਮੈਂਬਰਾਂ ਲਈ ਰਾਖਵਾਂ)

ਚੰਡੀਗੜ੍ਹ—ਲੁਧਿਆਣਾ ਹਾਈਵੇ ਅਤੇ ਏਅਰਪੋਰਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਵੀ.ਆਰ.ਐਸ ਅਨੰਤਮ ਸੈਕਟਰ 119 ਤੀਕ, ਫਿਰ ਵੀ.ਆਰ.ਐਸ ਅਨੰਤਮ ਸੈਕਟਰ 119 ਦੀ ਜ਼ਮੀਨ ਦੇ ਨਾਲ—ਨਾਲ ਚਲਦੇ ਹੋਏ ਅਤੇ ਇਸ ਜ਼ਮੀਨ ਨੂੰ ਇਸ ਵਾਰਡ ਵਿ~ਚੋਂ ਬਾਹਰ ਰ~ਖਦੇ ਹੋਏ ਦੁਰਗਾ ਮਾਤਾ ਮੰਦਰ ਤੀਕ, ਫਿਰ ਦੁਰਗਾ ਮਾਤਾ ਮੰਦਰ ਤੋਂ ਚਲਦੇ ਹੋਏ ਪਿੰਡ ਬਲੌਂਗੀ, ਏਕਤਾ ਕਲੋਨੀ ਅਤੇ ਦਸ਼ਮੇਸ਼ ਕਲੋਨੀ ਨੂੰ ਬਾਹਰ ਰ~ਖਦੇ ਹੋਏ ਸੈਕਟਰ 119 ਦੀ ਬੀ ਰੋਡ ਤੀਕ, ਫਿਰ ਸੈਕਟਰ 119 ਦੀ ਬੀ ਰੋਡ ਤੋਂ ਸੈਕਟਰ 73ਏ—

74ਏ ਦੀ ਸੈਕਟਰ ਡਿਵਾਈਡਿੰਗ ਰੋਡ ਤੀਕ, ਫਿਰ ਸੈਕਟਰ 73ਏ—74ਏ ਦੀ ਸੈਕਟਰ ਡਿਵਾਈਡਿੰਗ ਰੋਡ ਅਤੇ ਸੈਕਟਰ 119 ਦਾ ਬਾਕੀ ਹਿ~ਸਾ ਅਤੇ ਸੈਕਟਰ 118 ਅਤੇ ਸੈਕਟਰ 126 ਦਾ ਖਰੜ੍ਹ—ਮੋਹਾਲੀ ਐਮ.ਸੀ. ਦੀ ਹ~ਦ ਤ~ਕ ਹਿ~ਸਾ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਚੰਡੀਗੜ੍ਹ—ਲੁਧਿਆਣਾ ਹਾਈਵੇ ਅਤੇ ਏਅਰਪੋਰਟ ਰੋਡ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 48

ਚੰਡੀਗੜ੍ਹ—ਲੁਧਿਆਣਾ ਹਾਈਵੇ ਉ~ਤੇ ਵੀ.ਆਰ.ਐਸ.ਅਨੰਤਮ ਸੈਕਟਰ 119 ਤੋਂ ਸ਼ੁਰੂ ਕਰਦੇ ਹੋਏ ਪਟਿਆਲਾ—ਕੀ—ਰਾU ਤੀਕ, ਫਿਰ ਪਟਿਆਲਾ—ਕੀ—ਰਾU ਤੋਂ ਚਲਦੇ ਹੋਏ ਪੁਲਿਸ ਥਾਣਾ ਬਲੌਂਗੀ ਤੀਕ, ਫਿਰ ਥਾਣੇ ਵਾਲੀ ਰੋਡ ਤੋਂ ਚਲਦੇ ਹੋਏ ਗੁਰੂਦੁਆਰਾ ਸਾਹਿਬ ਤੀਕ, ਫਿਰ ਗੁਰੂਦੁਆਰਾ ਸਾਹਿਬ ਤੋਂ ਬਲੌਂਗੀ ਪਿੰਡ ਦੀ ਫਿਰਨੀ ਤੀਕ, ਫਿਰ ਬਲੌਂਗੀ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਪਿੰਡ ਬਲੌਂਗੀ ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਰਾਧਾ ਕ੍ਰਸ਼ਿਨ ਕੰਪਲੈਕਸ ਤੀਕ, ਫਿਰ ਰਾਧਾ ਕ੍ਰਸ਼ਿਨ ਕੰਪਲੈਕਸ ਤੋਂ ਧਰਮ ਪੀ.ਜੀ. ਤੀਕ, ਫਿਰ ਧਰਮ ਪੀ.ਜੀ ਤੋਂ ਚੰਡੀਗੜ੍ਹ—ਲੁਧਿਆਣਾ ਹਾਈਵੇ ਉ~ਤੇ ਵੀ.ਆਰ.ਐਸ. ਅਨੰਤਮ ਸੈਕਟਰ 119 ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 49 (ਇਸਤਰੀ ਮੈਂਬਰਾਂ ਲਈ ਰਾਖਵਾਂ)

ਚੰਡੀਗੜ—ਲੁਧਿਆਣਾ ਹਾਈਵੇ ਉ~ਤੇ ਵੀ.ਆਰ.ਐਸ ਅਨੰਤਮ ਸੈਕਟਰ 119 ਦੀ ਬੈਕ—ਸਾਈਡ ਤੋਂ ਸ਼ੁਰੂ ਕਰਦੇ ਹੋਏ ਧਰਮ ਪੀ.ਜੀ. ਤੀਕ, ਫਿਰ ਧਰਮ ਪੀ.ਜੀ ਤੋਂ ਕ੍ਰਸ਼ਿਨਾ ਕੰਪਲੈਕਸ ਤੀਕ, ਫਿਰ ਕ੍ਰਸ਼ਿਨਾ ਕੰਪਲੈਕਸ ਤੋਂ ਬਲੌਂਗੀ ਪਿੰਡ ਦੀ ਫਿਰਨੀ ਤੀਕ, ਫਿਰ ਬਲੌਂਗੀ ਪਿੰਡ ਦੀ ਫਿਰਨੀ ਦੇ ਨਾਲ—ਨਾਲ ਚਲਦੇ ਹੋਏ ਏਕਤਾ ਕਲੋਨੀ ਬਲੌਂਗੀ ਨੂੰ ਇਸ ਵਾਰਡ ਵਿ~ਚ ਸ਼ਾਮਲ ਕਰਦੇ ਹੋਏ ਗੁਰੂਦੁਆਰਾ ਸਾਹਿਬ ਤੀਕ, ਫਿਰ ਗੁਰੂਦੁਆਰਾ ਸਾਹਿਬ ਤੋਂ ਪੁਲਿਸ ਥਾਣਾ ਬਲੌਂਗੀ ਤੀਕ, ਫਿਰ ਪੁਲਿਸ ਥਾਣਾ ਬਲੌਂਗੀ ਤੋਂ ਪਟਿਆਲਾ—ਕੀ—ਰਾU ਤੀਕ, ਫਿਰ ਪਟਿਆਲਾ—ਕੀ—ਰਾU ਦੇ ਨਾਲ—ਨਾਲ ਚਲਦੇ ਹੋਏ ਸ਼ਿਵ ਮੰਦਰ ਤੀਕ, ਫਿਰ ਸ਼ਿਵ ਮੰਦਰ ਤੋਂ ਲਛਮੀ ਕਰਿਆਨਾ ਸਟੋਰ ਤੀਕ, ਫਿਰ ਲਛਮੀ ਕਰਿਆਨਾ ਸਟੋਰ ਤੇਂ ਮਦਰਸਾ ਫੈਜ਼ਲ ਬਲੌਂਗੀ ਤੀਕ, ਫਿਰ ਮਦਰਸਾ ਫੈਜ਼ਲ ਬਲੌਂਗੀ ਤੋਂ ਗੇਟਵੇਅ ਸਿਟੀ ਦੀ ਜ਼ਮੀਨ ਤੀਕ, ਫਿਰ ਗੇਟਵੇਅ ਸਿਟੀ ਦੀ ਜ਼ਮੀਨ ਨੂੰ ਬਾਹਰ ਰ~ਖਦੇ ਹੋਏ ਗਲੀ ਨੰ. 22 (ਅਜੇ ਕਰਿਆਨਾ ਸਟੋਰ ਵਾਲੀ ਗਲੀ) ਤੀਕ, ਫਿਰ ਗਲੀ ਨੰ. 22 ਉ~ਤੇ ਚਲਦੇ ਹੋਏ ਦੁਰਗਾ ਮਾਤਾ ਮੰਦਰ ਤੀਕ, ਫਿਰ ਦੁਰਗਾ ਮਾਤਾ ਮੰਦਰ ਤੋਂ ਚੰਡੀਗੜ੍ਹ—ਲੁਧਿਆਣਾ ਹਾਈਵੇ ਉ~ਤੇ ਵੀ.ਆਰ.ਐਸ ਅਨੰਤਮ ਸੈਕਟਰ 119 ਦੀ ਬੈਕ—ਸਾਈਡ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ — 50

ਸੈਕਟਰ 56ਏ ਅਤੇ ਇੰਡਸਟ੍ਰੀਅਲ ਏਰੀਆ ਫੇਜ਼— 6 ਦੀ ਡਿਵਾਈਡਿੰਗ ਰੋਡ ਤੇ ਮਿਲਨ ਦੇ ਸਥਾਨ ਤੋਂ ਅਰੰਭ ਕਰਕੇ ਦਾਰਾ ਸਟੂਡਿU ਚੌਂਕ ਨੂੰ ਪਾਰ ਕਰਦੇ ਹੋਏ ਮੋਹਾਲੀ ਪਿੰਡ ਦੀ ਫਿਰਨੀ ਦੇ ਨਾਲ ਹਨੂੰਮਾਨ ਮੰਦਿਰ ਨੂੰ ਪਾਰ ਕਰਦੇ ਹੋਏ ਫਿਰਨੀ ਦੇ ਨਾਲ ਸੈਕਟਰ ਡਿਵਾਈਡਿੰਗ ਰੋਡ 58, 57 ਨੂੰ ਪਾਰ ਕਰਦੇ ਹੋਏ ਸੈਕਟਰ 57, 58, 73, 73ਏ ਵਾਲੀਆਂ ਲਾਈਟਾਂ ਤੋਂ ਇੰਡਸਟਰੀਅਲ ਮਕਾਨ ਨੰ.

ਸੀ—104 ਤੀਕ, ਮਕਾਨ ਨੰ. ਸੀ—104 ਤੋਂ ਸੀ—119 ਤੀਕ, ਮਕਾਨ ਨੰ. ਸੀ—119 ਤੋਂ ਸੈਕਟਰ 72, 73 ਸੈਕਟਰ ਡਿਵਾਇਡਿੰਗ ਰੋਡ (ਫੇਜ਼ – 7 ਅਤੇ ਫੇਜ਼ – 8) ਫੇਜ਼ —8 ਅਤੇ ਸੈਕਟਰ —75 ਤੇ ਚਲਦੇ ਹੋਏ ਗੋਦਰੇਜ ਦੀਆਂ ਲਾਈਟਾਂ ਤੀਕ, ਗੋਦਰੇਜ ਦੀਆਂ ਲਾਈਟਾਂ ਤੋਂ ਸੈਕਟਰ ਡਿਵਾਈਡਿੰਗ ਰੋਡ ਸੈਕਟਰ 75, 76 ਤੇ ਚਲਦੇ ਹੋਏ ਅਜੀਤ ਸਮਾਚਾਰ ਦੇ ਸਾਹਮਣੇ ਤੋਂ ਲੰਘਦੇ ਹੋਏ ਪਲਾਟ ਨੰ. ਣ263 ਨੂੰ ਪਾਰ ਕਰਦੇ ਹੋਏ ਮਕਾਨ ਨੰ. ਏ—44 ਤੀਕ, ਏ—44 ਤੋਂ ਚਲਦੇ ਹੋਏ ਪਟਿਆਲਾ ਕੀ ਰਾU ਦੇ ਨਾਲ—ਨਾਲ ਏਅਰਫੋਰਸ ਸਟੇਸ਼ਨ ਨੂੰ ਵਿ~ਚੋਂ ਦੀ ਲੰਘਦੇ ਹੋਏ ਮਕਾਨ ਨੰ. ਐਫ—278 ਤੀਕ, ਫਿਰ ਐਫ—278 ਤੋਂ ਡੀ—188 ਤੀਕ, ਫਿਰ ਡੀ—188 ਤੋਂ ਲੈ ਕੇ ਸ਼ਹੀਦ ਊਧਮ ਸਿੰਘ ਕਲੋਨੀ ਦੇ ਕੋਲ ਦੀ ਲੰਘਦੇ ਹੋਏ ਮਕਾਨ ਐਫ—66 ਤੋਂ ਲੈ ਕੇ ਈ—176 ਤੀਕ, ਈ—176 ਤੋਂ ਲੈ ਕੇ ਡੀ—168 ਤੀਕ, ਡੀ—168 ਤੋ ਲੈ ਕੇ ਡੀ—161 ਤੀਕ, ਡੀ—161 ਤੋਂ ਲੈ ਕੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਗਰਿਡ ਇਲੈਕਟਰੀਸਿਟੀ ਬੋਰਡ ਕਲੋਨੀ ਨੂੰ ਪੂਰੀ9972 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਸ਼ਾਮਲ ਕਰਦੇ ਹੋਏ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਗਰਿਡ ਤੋਂ ਲੈ ਕੇ ਗੁਰੂ ਨਾਨਕ ਕਲੋਨੀ ਨੂੰ ਅੰਦਰ ਲੈਂਦੇ ਹੋਏ ਪਟਿਆਲਾ ਕੀ ਰਾU ਦੇ ਨਾਲ—ਨਾਲ ਚਲਦੇ ਹੋਏ Uਲਡ ਬਲੌਂਗੀ ਰੋਡ ਨੂੰ ਲੰਘਦੇ ਹੋਏ (ਸੈਕਟਰ 57, 74, 75, ਫੇਜ਼—7 ਅਤੇ ਇੰਡਸਟ੍ਰੀਅਲ ਏਰੀਆ ਸੈਕਟਰ ਨੂੰ ਪੂਰਾ ਸ਼ਾਮਿਲ ਕਰਦੇ ਹੋਏ) ਬਾਲ ਗੋਪਾਲ ਗਊਸ਼ਾਲਾ ਦੇ ਨਾਲ ਪਟਿਆਲਾ ਕੀ ਰਾU ਦੇ ਨਾਲ ਚਲਦੇ ਹੋਏ ਵੇਰਕਾ ਚੌਂਕ ਤੀਕ, ਫਿਰ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਤੋਂ ਲੰਘਦੇ ਹੋਏ ਏ.ਟੀ.ਐਸ. ਕਾਸਾ ਇਸਪਾਨਾ ਨੂੰ ਸ਼ਾਮਲ ਕਰਦੇ ਹੋਏ ਪਟਿਆਲਾ ਕੀ ਰਾU ਦੇ ਨਾਲ ਵੇਰਕਾ ਮਿਲਕ ਪਲਾਂਟ ਅਤੇ ਵਾਲਮਿਕੀ ਕਲੋਨੀ ਨੂੰ ਸ਼ਾਮਲ ਕਰਕੇ ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ ਮਿਤੀ 30 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3598/12-2025/Pb. Govt. Press, S.A.S. Nagar

Cite this issue. Punjab Gazette, Government of Punjab, 31 December 2025. Indian Gazettes, https://egazette.servantsofknowledge.in/details/in.gazette.punjabdsa.2025-12-31.89716/. Archive identifier in.gazette.punjabdsa.2025-12-31.89716.