EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2025
ਨੰਬਰ:04/57/ਹਲਕਾਬੰਦੀ(ਸ-1)/ਮਚਸ਼/2025/347.- ਅਧਿਸੂਚਨਾ ਨੰ 04/57/ਹਲਕਾਬੰਦੀ(ਸ-1)/ਮਚਸ਼/2025/264 ਮਿਤੀ 22-12-2025 ਦੀ ਨਿਰੰਤਰਤਾ ਵਿ¤ਚ ਪµਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪµਜਾਬ ਐਕਟ 42 ਆਫ 1976) ਦੀ ਧਾਰਾ 8 (2) ਅਤੇ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬµਧ ਵਿ¤ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪµਜਾਬ ਦੇ ਰਾਜਪਾਲ ਪ੍ਰਸµਸਾ ਪੂਰਵਕ ਨਗਰ ਨਿਗਮ, ਬਠਿੰਡਾ ƒ ਵਾਰਡਾਂ ਵਿ¤ਚ ਵµਡਣ ਅਤੇ ਅਜਿਹੇ ਹਰ ਇ¤ਕ ਵਾਰਡ ਵਿ¤ਚੋਂ ਚੁਣੇ ਜਾਣ ਲਈ ਨੁਮਾਇµਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇ ਠ ਲਿਖੇ ਨਿਯਮ ਬਣਾਉਣੇ ਹਨ:-
ਨਿਯਮ
ਨਗਰ ਨਿਗਮ, ਬਠਿੰਡਾ, ਜਿਲਾ ਬਠਿੰਡਾ ਦੇ ਨਗਰਪਾਲਾਂ ਦੀ ਚੋਣ ਦੇ ਮਕਸੱਦ ਲਈ ਨਗਰ ਨਿਗਮ, ਬਠਿੰਡਾ, ਜਿਲ੍ਹਾ ਬਠਿੰਡਾ ਨੁੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 33 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ :
1) ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ
2) ਇਸਤਰੀ ਮੈਂਬਰਾਂ ਲਈ ਰਾਖਵਾਂ
3) ਅਨਿਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ
4) ਪੱਛੜੀ ਸ਼ੇ੍ਰਣੀ ਦੇ ਮੈਂਬਰਾਂ ਲਈ ਰਾਖਵਾਂ
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਨਿਗਮ, ਬਠਿੰਡਾ ਜਿਲ੍ਹਾ ਬਠਿੰਡਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ ਵਾਰਡ ਨੰ. 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਉਤਰੀ ਹੱਦ ਅਤੇ ਕੋਠੇ ਅਮਰਪੁੁਰਾ ਰੋਡ ਦੇ ਮਿਲਨ ਸਥਾਨ ਤੋਂ ਅਰੰਭ ਕਰਕੇ ਕੋਠੋ ਅਮਰਪੁੁਰਾ ਸੜਕ ਨਾਲ ( 9947 )9948 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਐਨ.ਐਫ.ਐਲ ਕਾਲੋਨੀ ਨੁੰ ਜਾਂਦੇ ਰਸਤੇ ਦੇ ਨਾਲ ਜਾਂਦੇ ਹੋਏ ਐਨ.ਐਫ.ਐਲ ਕਲੌਨੀ ਦੀ ਪਿਛਲੀ ਬਾਊਂਡਰੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੋਨਿਆਣਾ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਗੁੁਰੂ ਨਾਨਕ ਨਗਰ ਦੀ ਗਲੀ ਨੰ. 01 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੇਨ ਟ੍ਰਾਂਸਪੋਰਟ ਨਗਰ ਤੱਕ, ਉਕਤ ਗਲੀ ਨਾਲ ਚੱਲਦੇ ਹੋਏੇ ਸੂਏ ਤੱਕ, ਉਕਤ ਸੂਏ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਕੋਠੇ ਅਮਰਪੁੁਰਾ ਸੜਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 02
ਸਰਹੰਦ ਨਹਿਰ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਤੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਅਤੇ ਬਰਨਾਲਾ ਬਾਈਪਾਸ ਰੋਡ ਪਾਰ ਕਰਦੇ ਹੋਏ ਰਿੰਗ ਰੋਡ ਨੂੰ ਮਿਲਦੀ ਪਟੇਲ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਕਾਨ ਨੰਬਰ 369 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਕਾਨ ਨੰਬਰ 179 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਕਾਨ ਨੰਬਰ 167 ਤੱਕ, ਉਕਤ ਨਾਲ ਚੱਲਦੇ ਹੋਏ ਬੱਸ ਸਟੈਂਡ ਸਾਈਟ ਦੀ ਪਿਛਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਮਲਾ ਨਹਿਰੂ ਦੀ ਟੈਂਕੀ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ 13/7 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਫਰੀਦ ਨਗਰ ਦੀ ਗਲੀ ਨੰ. 05 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਨਾਲ ਕੋਠੇ ਅਮਰਪੁੁਰਾ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਸ਼ੁੁਰੂ ਕੀਤਾ ਸੀ।
ਵਾਰਡ ਨੰ. 03 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕੋਠੇ ਅਮਰਪੁੁਰਾ ਦੀ ਗਲੀ ਨੰਬਰ 4 ਅਤੇ ਸਰਹੰਦ ਨਹਿਰ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਸਰਹੰਦ ਨਹਿਰ ਦੇ ਨਾਲ ਚੱਲਦੇ ਹੋਏੇ ਗੁਨਿਆਣਾ ਜੀ.ਟੀ.ਰੋਡ ਤੱਕ, ਉਕਤ ਜੀ.ਟੀ. ਰੋਡ ਨਾਲ ਚੱਲਦੇ ਹੋਏ ਐਨ.ਐਫ.ਐਲ ਕਲੌਨੀ ਦੀ ਉਤਰੀ ਬਾਹੀ ਤੱਕ, ਉਕਤ ਦੇ ਨਾਲ ਚਲਦੇ ਹੋਏ ਕਲੋਨੀ ਦੇ ਪਿਛੇ ਲਗਦੇ ਰਸਤੇ ਤੱਕ, ਉਕਤ ਨਾਲ ਚੱਲਦੇ ਹੋਏ ਕੋਠੇ ਅਮਰਪੁੁਰਾ ਦੇ ਗਲੀ ਨੰ. 04 ਤੱਕ, ਉਕਤ ਨਾਲ ਚੱਲਦੇ ਹੋਏ ਗਲੀੇ ਮੇਨ ਕੋਠੇ ਅਮਰਪੁੁਰਾ ਸੜਕ ਤੱਕ, ਉਕਤ ਨਾਲ ਚੱਲਦੇ ਹੋਏ ਸਰਹੰਦ ਨਹਿਰ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 4
ਸਰਹਿੰਦ ਨਹਿਰ ਅਤੇ ਮਾਡਲ ਟਾਊਨ ਫੇਜ਼ 4,5 ਦੀ ਪੱਛਮੀ ਬਾਹੀ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਨਹਿਰ ਦੇ ਨਾਲ ਨਾਲ ਚੱਲਦੇ ਹੋਏ ਮੇਨ ਗ੍ਰੀਨ ਕਲੋਨੀ ਦੀ ਉਤਰੀ ਬਾਹੀ ਤੱਕ ਉਕਤ ਦੇ ਨਾਲ ਚਲਦੇ ਹੋਏ ਬਾਬਾ ਫਰੀਦ ਗਲੀ ਨੰਬਰ 5 ਤੱਕ, ਉਕਤ ਨਾਲ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 13ੇ7 ਨੂੰ ਜਾਣ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 13/7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਫਾਇਰ ਹੋਟਲ ਦੀ ਨਾਲ ਲਗਦੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ ਬਲਦੇਵ ਨਲਕਿਆਂ ਵਾਲੀ ਗਲੀ ਤੱਕ,ਉਕਤ ਗਲੀ ਨਾਲ ਚਲਦੇ ਹੋਏ ਬਸੰਤ ਵਿਹਾਰ ਗਲੀ ਨੰਬਰ 7 ਤੱਕ ਉਕਤ ਗਲੀ ਨਾਲ ਚਲਦੇ ਹੋਏ ਮਹਿੰਦਰ ਸਿੰਘ ਅਕਾਊਂਟੈਂਟ ਵਾਲੀ ਗਲੀ ਤੱਕ ਉਕਤ ਨਾਲ ਚਲਦੇ ਹੋਏ ਹਰਪਾਲ ਨਗਰ ਦੀ 30 ਫੁਟੀ ਤੱਕ,ਉਕਤ ਗਲੀ ਨਾਲ ਚਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਰੋਡ ਪਾਰ ਕਰਕੇ ਬਲਾ ਰਾਮ ਨਗਰ ਦੀ ਗਲੀ ਨੰ. 11 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਕਤੀ ਵਿਹਾਰ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਢਿੱਲੋਂ ਕਲੌਨੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਟੀਚਰ ਕਲੌਨੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਟੀਚਰ ਕਲੌਨੀ ਦੀ ਬਾਊਂਡਰੀ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ 4-5 ਕਲੌਨੀ ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਦੇ ਨਾਲ ਚੱਲਦੇ ਰਸਤੇ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗੋਨਿਆਣਾ ਰੋਡ ਅਤੇ ਸਰਹੰਦ ਨਹਿਰ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਸਰਹਿੰਦ ਨਹਿਰ ਨਾਲ ਚੱਲਦੇ ਹੋਏ ਜੋਗਰ ਪਾਰਕ ਦੇ ਨਾਲ ਲਗਦੀ ਨੈਸ਼ਨਲ ਕਲੋਨੀ ਤੱਕ,ਉਕਤ ਦੀਵਾਰ ਦੇ ਨਾਲ ਚਲਦੇ ਹੋਏ ਬਲਾਰਾਮ ਨਗਰ ਗਲੀ ਨੰਬਰ 10ੇ8 ਤੱਕ,ਉਕਤ ਗਲੀ ਦੇ ਨਾਲ ਚਲਦੇ ਹੋਏ ਬਲਾਰਾਮ ਨਗਰ ਮੇਨ ਰੋਡ ਤੱਕ ,ਉਕਤ ਰੋਡ ਨਾਲ ਚਲਦੇ ਹੋਏ ਬਰਨਾਲਾ ਬਾਈਪਾਸ ਤੱਕ, ਉਕਤ ਰੋਡ ਨਾਲ ਚਲਦੇ ਹੋਏ ਸਰਹੰਦPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9949 ਨਹਿਰ ਨਾਲ ਮਿਲਨ ਸਥਾਨ ਤੱਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 6
ਬਰਨਾਲਾ ਬਾਈਪਾਸ ਅਤੇ ਮੇਨ ਬਲਾਰਾਮ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਬਲਾਰਾਮ ਰੋਡ ਨਾਲ ਚੱਲਦੇ ਹੋਏ ਗਲੀ 10ੇ8 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੋਗਰ ਪਾਰਕ ਦੀ ਦੀਵਾਰ ਤੱਕ,ਦੀਵਾਰ ਨਾਲ ਚਲਦੇ ਹੋਏ ਸਰਹੰਦ ਨFਹਿਰ ਤੱਕ ਉਕਤ ਦੀਵਾਰ ਨਾਲ ਚੱਲਦੇ ਹੋਏ ਨੈਸ਼ਨਲ ਕਲੌਨੀ ਦੀ ਗਲੀ ਨੰ 1/1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਊਨ ਦੀ ਫੇਜ 4-5 ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਟੀਚਰ ਕਲੌਨੀ ਦੀ ਬਾਊਂਡਰੀ ਨਾਲ ਚੱਲਦੇ ਰਸਤੇ ਤੱਕ, ਉਕਤ ਨਾਲ ਚੱਲਦੇ ਹੋਏ ਗਲੀ...... ਤੱਕ, ਉਕਤ ਨਾਲ ਚੱਲਦੇ ਹੋਏ ਟੀਚਰ ਕਲੌਨੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਗ੍ਰੀਨ ਸਿਟੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਢਿੱਲੋਂ ਕਲੌਨੀ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਸ਼ਕਤੀ ਵਿਹਾਰ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਬੱਲਾ ਰਾਮ ਨਗਰ ਗਲੀ ਨੰ. 11 ਤੱਕ, ਉਕਤ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਮੇਨ ਬਲਾਰਾਮ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਰਨਾਲਾ ਬਾਈਪਾਸ ਰੋਡ ਅਤੇ ਭੱਟੀ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਭੱਟੀ ਰੋਡ ਨਾਲ ਚੱਲਦੇ ਹੋਏ ਨਾਮਦੇਵ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਚੱਕੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਦੀ ਯਸ਼ਪਾਲ ਜ਼ੇ.ਈ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਗੋਲ ਚੌਂਕ ਤੱਕ, ਉਕਤ ਚੌਂਕ ਤੋਂ ਪੱਛਮ ਨੂੰ ਜਾਂਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੋਜ ਗਾਰਡਨ ਚੌਂਕ ਤੱਕ, ਉਕਤ ਚੌਂਕ ਤੋਂ ਬਰਨਾਲਾ ਬਾਈਪਾਸ ਰੋਡ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 8
ਨਾਮਦੇਵ ਰੋਡ ਅਤੇ ਭੱਟੀ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਭੱਟੀ ਰੋਡ ਨਾਲ ਚੱਲਦੇ ਹੋਏ ਸਟੇਡੀਅਮ ਤੱਕ, ਉਕਤ ਸਟੇ ਡੀਅਮ ਦੀ ਗਲੀ ਨਾਲ ਚੱਲਦੇ ਹੋਏ (ਹਨੂੰਮਾਨ ਚੌਂਕ) ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਦਿੱਲੀ ਹਾਰਟ ਹਸਪਤਾਲ ਦੀ ਸਾਹਮਣੇ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਗਨੇਸ਼ਾ ਬਸਤੀ ਗੋਲ ਚੌਂਕ ਤੱਕ, ਉਕਤ ਚੌਂਕ ਤੱਕ ਯਸ਼ਪਾਲ ਜ਼ੇ.ਈ ਵਾਲੀ ਗਲੀ ਨਾਲ ਚੱਲਦੇ ਹੋਏ ਲਿੰਕ ਸਟਰੀਟ ਤੱਕ ਉਕਤ ਦੇ ਨਾਲ ਚਲਦੇ ਹੋਏ ਚੱਕੀ ਵਾਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ ਨਾਮਦੇਵ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਭੱਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭੱਟੀ ਰੋਡ ਅਤੇ ਬਰਨਾਲਾ ਬਾਈਪਾਸ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਬਰਨਾਲਾ ਬਾਈਪਾਸ ਪੂਰਬ ਵੱਲ ਨੂੰ ਚਲਦੇ ਹੋਏ ਹਰਪਾਲ ਨਗਰ ਦੀ 40 ਫੁੱਟ ਰੋਡ ਤੱਕ ਉਕਤ ਰੋਡ ਨਾਲ ਚੱਲਦੇ ਹੋਏ ਹਰਪਾਲ ਨਗਰ ਦੀ 30 ਫੁਟ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਮਹਿੰਦਰ ਸਿੰਘ ਅਕਾਊਟੈਂਟ ਵਾਲ ਗਲੀ ਤੱਕ, ਉਕਤ ਗਲੀ ਨਾਲ ਚਲਦੇ ਹੋਏ ਬਸੰਤ ਵਿਹਾਰ ਗਲੀ 7 ਤੱਕ, ਉਕਤ ਗਲੀ ਨਾਲ ਚੱਲਦੇ ਹੋ ਬਲਦੇਵ ਨਲਕਿਆਂ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਸੰਤ ਵਿਹਾਰ ਦੀ 30ਫੁਟੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਫਾਇਰ ਹੋਟਲ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ ਬਰਨਾਲਾ ਬਾਈਪਾਸ ਤੱਕ ਉਕਤ ਨਾਲ ਚੱਲਦੇ ਹੋਏ ਨਾਰਥ ਅਸਟੇਟ 100 ਫੁਟ ਰੋਡ ਤੱਕ,ਉਕਤ ਨਾਲ ਚਲਦੇ ਹੋਏ ਜ਼ੇ.ਕੇ ਟਾਇਰ ਵਾਲੀ ਗਲੀ ਤੱਕ ਉਕਤ ਨਾਲ ਚਲਦੇ ਹੋਏ ਦਵਿੰਦਰ ਜੌੜਾ ਐਕਸੀਅਨ ਵਾਲੀ ਗਲੀ ਤੱਕ ਉਕਤ ਨਾਲ ਚਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਉਕਤ ਨਾਲ ਚਲਦੇ ਹੋਏ 50 ਨੰਬਰ ਪਾਰਕ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੱਕ ਉਕਤ ਨਾਲ ਚਲਦੇ ਹੋਏ 30 ਫੁਟ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਰੋਡ ਤਕ ਉਕਤ ਰੋਡ ਨਾਲ ਚਲਦੇ ਹੋਏ ਪਵਨ ਮਾਨੀ ਦੇ ਸਾਹਮਣੇ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਸਰੂਪ ਚੰਦ ਸਿੰਗਲਾ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ 80 ਫੁਟ ਰੋਡ ਤੱਕ ਉਕਤ ਰੋੜ ਨਾਲ ਭੱਟੀ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਬਰਨਾਲਾ ਬਾਈਪਾਸ ਤੱਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 10 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਬੀਬੀ ਵਾਲਾ ਰੋਡ ਅਤੇ ਜੀ.ਟੀ. ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਹਨੂੰਮਾਨ ਚੌਂਕ (ਐੱਮ.ਐੱਸ.ਡੀ. ਸਕੂਲ ਵਾਲੀ ਗਲੀ) 9950 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਉਕਤ ਗਲੀ ਨਾਲ ਚੱਲਦੇ ਹੋਏ ਪਵਨ ਮਾਨੀ ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਉਤਰ ਵੱਲ ਨੂੰ ਚਲਦੇ ਹੋਏ 30 ਫੁਟ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਸਟਰੀਟ.ਤੱਕ, ਉਕਤ ਗਲੀ ਨਾਲ ਉਤਰ ਵੱਲ ਨੂੰ ਚੱਲਦੇ ਹੋਏ 50 ਨੰਬਰ ਪਾਰਕ ਵਾਲੀ ਗਲੀ ਤੱਕ ਉਕਤ ਗਲੀ ਨਾਲ ਚਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਦਵਿੰਦਰ ਜੌੜਾ ਐਕਸੀਅਨ ਵਾਲੀ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਨਾਰਥ ਅਸਟੇਟ 100 ਫੁਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਾਰਥ ਅਸਟੇਟ ਦੀ 30 ਫੁਟ ਰੋਡ. ਤੱਕ, ਉਕਤ ਨਾਲ ਚੱਲਦੇ ਹੋਏ ਕਮਲਾ ਨਹਿਰੂ ਕਲੋਨੀ ਦੀ ਜਾਂਦੀ ਸੜਕ ਤੱਕ ,ਉਕਤ ਸੜਕ ਨਾਲ ਜਾਂਦੇ ਹੋਏ ਰਤਨ ਸਿੰਗਲਾ ਵਾਲੀ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਬੀਬੀ ਵਾਲਾ ਤੱਕ, ਬੀਬੀ ਵਾਲਾ ਰੋਡ ਗਲੀ ਨੰਬਰ 14 ਤੱਕ,ਉਕਤ ਗਲੀ ਨਾਲ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫੁਟ ਰੋਡ ਅਤੇ ਬੀਬੀ ਵਾਲਾ ਰੋਡ ਮਿਲਨ ਸਥਾਨ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ
ਵਾਰਡ ਨੰ. 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਰਨਾਲਾ ਰੋਡ ਅਤੇ ਕਮਲਾ ਨਹਿਰੂ ਕਲੋਨੀ ਦੀ ਟੈਂਕੀ ਵਾਲੀ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਕਮਲਾ ਨਹਿਰੂ ਰੋਡ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕੋਲਡ ਸਟੋਰ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚਲਦੇ ਹੋਏ ਮਕਾਨ ਨੰਬਰ 132 ਤੱਕ, ਉਕਤ ਤੋ ਦੱਖਣ ਵੱਲ ਨੂੰ ਚਲਦੇ ਹੋਏ ਮਕਾਨ ਨੰਬਰ 167 ਪਟੇਲ ਨਗਰ ਤੱਕ, ਉਕਤ ਨਾਲ ਚੱਲਦੇ ਹੋਏ ਮਕਾਨ ਨੰਬਰ 172 ਤੱਕ, ਉਕਤ ਨਾਲ ਚਲਦੇ ਹੋਏ ਮਕਾਨ ਨੰਬਰ 179 ਤੱਕ, ਉਕਤ ਤੋਂ ਚੱਲਦੇ ਹੋਏ ਮਕਾਨ ਨੰਬਰ 369 ਤੱਕ, ਉਕਤ ਨਾਲ ਚੱਲਦੇ ਹੋਏ ਪਟੇਲ ਨਗਰ ਮੰਦਰ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚਲਦੇ ਹੋਏ ਜ਼ੁਝਾਰ ਸਿੰਘ ਨਗਰ ਗਲੀ ਨੰਬਰ 7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਭਾਰਤ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੋਰਾ ਲਾਲ ਈ ੳ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਰਤ ਨਗਰ ਮੇਨ ਰੋਡ , ਉਕਤ ਰੋਡ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਰਤਨ ਸਿੰਗਲਾ ਵਾਲੀ ਗਲੀ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਨਾਰਥ ਅਸਟੇਟ ਨੂੰ ਜਾਂਦੀ ਰੋਡ ਤੱਕ ਉਕਤ ਰੋਡ ਨਾਲ ਜਾਂਦੇ ਹੋਏ 30 ਫੁਟ ਰੋਡ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਬਰਨਾਲਾ ਬਾਈਪਾਸ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਮਲਾ ਨਹਿਰੂ ਦੀ ਪਾਣੀ ਵਾਲੀ ਟੈਂਕੀ ਤੱਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 12 (ਪੱਛੜੀ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਬੀਬੀ ਵਾਲਾ ਰੋਡ ਅਤੇ ਭਾਰਤ ਨਗਰ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਭਾਰਤ ਨਗਰ ਰੋਡ ਨਾਲ ਚੱਲਦੇ ਹੋਏ ਗੋਰਾ ਲਾਲ ਈ.ੳ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੱਕ,ਉਕਤ ਗਲੀ ਨਾਲ ਚਲਦੇ ਹੋਏ ਪਰਿੰਦਾ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਜੁਝਾਰ ਸਿੰਘ ਨਗਰ ਗਲੀ ਨੰਬਰ 4 ਤੱਕ ਉਕਤ ਗਲੀ ਨਾਲ ਚਲਦੇ ਹੋਏ ਜ਼ੁਝਾਰ ਸਿੰਘ ਨਗਰ ਗਲੀ ਨੰਬਰ 7 ਤੱਕ ਉਕਤ ਗਲੀ ਨਾਲ ਚਲਦੇ ਹੋਏ ਰਿੰਗ ਰੋਡ ਤੱਕ , ਉਕਤ ਰੋਡ ਨਾਲ ਚਲਦੇ ਹੋਏ ਜ਼ੁਝਾਰ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਪੈਟਰੋਲ ਪੰਪ ਵਾਲੀ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 11 ਤੱਕ ਉਕਤ ਗਲੀ ਨਾਲ ਚਲਦੇ ਹੋਏ ਪਰਿੰਦਾ ਰੋਡ ਤੱਕ ਉਕਤ ਨਾਲ ਚਲਦੇ ਹੋਏ ਬੀਬੀ ਵਾਲਾ ਰੋਡ ਗਲੀ ਨੰਬਰ 14 ਤੱਕ ਉਕਤ ਗਲੀ ਨਾਲ ਚਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਰਤ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜੁੁਝਾਰ ਸਿੰਘ ਨਗਰ ਰੋਡ ਅਤੇ ਰਿੰਗ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫੁਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਰਿਡ ਦੇ ਪਿਛੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 11 ਤੱਕ, ਉਕਤ ਰੋਡ ਨਾਲ ਚੱਲਦੇ ਹੋਏ 11ੇ1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ 12 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਆਰ.ੳ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਸਟਰ ਸੁਖਦੇ ਵ ਸਿੰਘ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੇਜ਼ 3 ਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਥਾਣੇ ਵਾਲੀ ਰੋਡ 80 ਰੋਡ ਨਾਲ ਚੱਲਦੇ ਪਾਵਰ ਹਾਊਸ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9951ਵਾਰਡ ਨੰ. 14
ਜੁੁਝਾਰ ਸਿੰਘ ਨਗਰ ਅਤੇ ਫੇਜ 3 ਮਾਡਲ ਟਾਊਨ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਰੋਡ ਨਾਲ ਚੱਲਦੇ ਹੋਏ ਪੈਟਰੋਲ ਪੰਪ ਵਾਲੀ 60 ਫੁਟ ਰੋਡ ਤੱਕ ,ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 11 ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫੁਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਰਿਡ ਦੇ ਪਿਛੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 11 ਤੱਕ, ਉਕਤ ਰੋਡ ਨਾਲ ਚੱਲਦੇ ਹੋਏ 11ੇ1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ 12 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਆਰ.ੳ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਸਟਰ ਸੁਖਦੇਵ ਸਿੰਘ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫੇਜ਼ 3 ਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਥਾਣੇ ਵਾਲੀ ਰੋਡ 80 ਫੁਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਥਾਣੇ ਦੇ ਜ਼ੁਝਾਰ ਰੋਡ ਤੱਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 15 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਪਾਵਰ ਹਾਊਸ ਰੋਡ ਅਤੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਰਿੰਗ ਰੋਡ ਨਾਲ ਚੱਲਦੇ ਹੋਏ ਧੋਬੀਆਨਾ ਰੋਡ ਤੱਕ, ਉਕਤ ਧੋਬੀਆਣਾ ਰੋਡ ਨਾਲ ਚੱਲਦੇ ਹੋਏ ਫੇਜ 2 ਮਾਡਲ ਟਾਊਨ ਦੀ 80 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕੱਚੇ ਧੋਬੀਆਨੇ ਤੱਕ, ਉਕਤ ਕੱਚੇ ਧੋਬੀਆਨੇ ਨਾਲ ਚੱਲਦੇ ਹੋਏ ਟੋਨੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰਿੰਗ ਰੋਡ ਦੇ ਨਾਲ ਵਾਲੀ ਗਲੀ ਤੱਕ, ਉਕਤ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 16
100 ਫ~ੁਟੀ ਰੋਡ ਅਤੇ ਪਾਵਰ ਹਾਊਸ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਪਾਵਰ ਹਾਊਸ ਰੋਡ ਨਾਲ ਚੱਲਦੇ ਹੋਏ ਜੀ.ਟੀ.
ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਤਾ ਰਾਣੀ ਗਲੀ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਕੋਰਟ ਰੋਡ ਤੱਕ ਉਕਤ ਰੋਡ ਨਾਲ ਚੱਲਦੇ ਹੋਏ ਮੈਹਣਾਂ ਚੌਂਕ ਤੱਕ, ਉਕਤ ਚੌਂਕ ਤੋਂ ਗੋਲਾਈ ਨਾਲ ਚੱਲਦੇ ਹੋਏ ਆਰਿਆ ਸਮਾਜ, ਚੌਂਕ ਹੁੰਦੇ ਹੋਏ ਮਾਲ ਰੋਡ ਤੱਕ, ਮਾਲ ਰੋਡ ਨਾਲ ਚੱਲਦੇ ਹੋਏ ਪਾਰਕਿੰਗ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਹੀਆ ਹੋਟਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੱਪੜਾ ਮਾਰਕੀਟ ਦੀ 40 ਫੁੱਟੀ ਸੜਕ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਤਾ ਰਾਣੀ ਗਲੀ ਤੱਕ, ਮਾਤਾ ਰਾਣੀ ਗਲੀ ਤੋਂ ਚੱਲਦੇ ਹੋਏ ਹਨੁਮਾਨ ਚੌਕ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ ਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 18
ਪਾਵਰ ਹਾਊਸ ਰੋਡ ਅਤੇ ਫੈਜ਼-2 ਮਾਡਲ ਟਾਊਨ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਰੋਡ ਨਾਲ ਚੱਲਦੇ ਹੋਏ ਧੋਬੀਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 16 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੇਵੀਅਰ ਸਕੂਲ ਦੇ ਦੱਖਣ ਵੱਲ ਲੱਗਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਮਾਡਲ ਟਾਉਨ ਮੇਨ ਰੋਡ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਪੈਟਰੋਲ ਪੰਪ ਰੋਡ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਭਾਗੂ ਰੋਡ ਗਲੀ ਨੰਬਰ 22 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਊਨ ਤੋ ਚੱਲਦੇ ਹੋਏ ਸ਼ਾਂਤ ਨਗਰ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਸ਼ਾਤ ਨਗਰ ਗਲੀ ਨੰਬਰ 2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਧੋਬੀਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਚਿੱਲਡਰਨ ਪਾਰਕ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਜੀ.ਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਫੈਜ਼-2 ਮਾਡਲ ਟਾਊਨ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
9952 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰ. 19 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਧੋਬੀਆਨਾਂ ਬਸਤੀ ਰੋਡ ਅਤੇ ਰਿੰਗ ਰੋਡ (ਨਗਰ ਨਿਗਮ ਦੀ ਪੂਰਬੀ ਹੱਦ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਟਾਲੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਦੁਰਗਾ ਮੰਦਿਰ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ~ੁਡਾ ਆਫਿਸ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਗਲੀ ਨੰਬਰ 22 ਤੱਕ, ਭਾਗੂ ਰੋਡ ਗਲੀ ਨੰਬਰ 22 ਨਾਲ ਚੱਲਦੇ ਹੋਏ ਮਾਡਲ ਟਾਉਨ ਦੀ ਪਾਰਕ ਵਾਲੀ ਗਲੀ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਪੈਟਰੋਲ ਪੰਪ ਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਕੈਂਂਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਨੂੰ ਜਾਂਦੀ ਹੋਈ 80 ਫੁੱਟ ਰੋਡ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਜੇਵੀਅਰ ਸਕੂਲ ਨੂੰ ਮੁੜਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਜੇਵੀਅਰ ਸਕੂਲ ਦੇ ਪੱਛਮ ਵੱਲ ਲੱਗਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਧੋਬੀਆਣਾ ਰੋਡ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 20
ਮੇਨ ਭਾਗੂ ਰੋਡ ਅਤੇ ਗਲੀ ਨੰ. 16 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ. 16 ਨਾਲ ਚੱਲਦੇ ਹੋਏ ਸਿਵਲ ਪੁੁਲਿਸ ਲਾਇਨ ਦੀ ਦਿਵਾਰ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਟੀ ਮਾਲ (ਗੋਲ ਚੱਕਰ) ਤੱਕ, ਉਕਤ ਮਾਲ ਦੇ ਨਾਲ ਘੁੰਮਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 100 ਫ~ੁਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਧੋਬਿਆਨਾਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਨਾਨਕ ਸਕੂਲ ਦੇ ਪਿੱਛੇ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਾਂਤ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਭਾਗੂ ਰੋਡ ਗਲੀ ਨੰਬਰ 22 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 16 ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਾਗੂ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੋ ਹੋਏ ਭਾਈ ਮਤੀ ਦਾਸ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਨਸਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਚੈਨਲ ਨਾਲ ਚੱਲਦੇ ਹੋਏ ਹਰਬੰਸ ਨਗਰ ਗਲੀ ਨੰ. 5 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਐਗਰੀਕਲਚਰ ਡੀਪਾਰਟਮੈਂਟ ਆਫਿਸ ਦੇ ਨਾਲ ਚੱਲਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇ ਲਵੇ ਲਾਈਨਾਂ ਨਾਲ ਚੱਲਦੇ ਹੋਏ ਮੈਕਸ ਹਸਪਤਾਲ (ਸਰਕਾਰੀ ਹਸਪਤਾਲ) ਦੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਜੀ.ਟੀ.
ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵਲ ਪੁੁਲਿਸ ਲਾਇਨ ਦੀ ਦੱਖਣੀ ਦੀਵਾਰ ਤੱਕ, ਉਕਤ ਦਿਵਾਰ ਨਾਲ ਚੱਲਦੇ ਹੋਏ ਭਾਗੂ ਰੋਡ ਗਲੀ ਨੰ. 16 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੈਨ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ~ੁਡਾ ਆਫਿਸ ਨਾਲ ਮੁੁੜ ਦੇ ਹੋਏ ਮਾਡਲ ਟਾਊਨ ਫੈਜ਼-1 ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਦੁਰਗਾ ਮੰਦਿਰ ਦੇ ਸਾਹਮਣੇ ਟਾਲੀ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 22
ਰੀਜਨਲ ਰੀਸਰਚ ਸਟੇਸ਼ਨ ਪੀ.ਏ.ਯੂ. ਅਤੇ ਡੱਬਵਾਲੀ ਰੋਡ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਡੱਬਵਾਲੀ ਰੋਡ ਨਾਲ ਚੱਲਦੇ ਹੋਏ ਮਾਨਸਾ ਰੇਲਵੇ ਲਾਇਨਾਂ ਤੱਕ, ਉਕਤ ਲਾਇਨਾਂ ਨਾਲ ਚੱਲਦੇ ਹੋਏ ਉੱਧਮ ਸਿੰਘ ਨਗਰ (ਬਾਬਾ ਦੀਪ ਸਿੰਘ ਨਗਰ) ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਰੇਨ ਮਾਰਕਿਟ ਦੀ ਰਾਮ ਬਾਗ ਨੂੰ ਜਾਂਦੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏਆਵਾ ਬਸਤੀ ਦੀ 80 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰਾਮਬਾਗ ਦੀ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਰੇਨ ਮਾਰਕਿਡ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਨੂੰ ਜਾਂਦੀ ਗਰੇਨ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9953 ਸਟੈਸ਼ਨ ਪੀ.ਏ.ਯੂ. ਦੇ ਨਾਲ ਚੱਲਦੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਿੰਨੀ ਸਕੱਤਰੇਤ ਰੋਡ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਗਰੇਨ ਮਾਰਕਿਟ ਰੋਡ ਤੱਕ, ਉਕਤ ਰੋਡ ਨਾਲ ਮੁੁਲਤਾਨੀਆਂ ਰੋਡ ਨੂੰ ਜਾਂਦੇ ਹੋਏ ਰਾਮਬਾਗ ਵਾਲੀ 40 ਫੁੱਟ ਸੜਕ ਤੱਕ ਉਕਤ ਰੋਡ ਨਾਲ ਚੱਲਦੇ ਹੋਏ ਆਵਾ ਬਸਤੀ ਦੀ 80 ਫੁੱਟ ਸੜਕ ਤੱਕ ਉਕਤ ਗਲੀ ਨਾਲ ਚੱਲਦੇ ਹੋਏ ਗਰੇਨ ਮਾਰਿਕਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਆਵਾ ਬਸਤੀ ਦੀ ਨਾਲੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ 80 ਫੁੱਟ ਰੋਡ ਤੱਕ, 80 ਫੁੱਟ ਰੋਡ ਨੂੰ ਪਾਰ ਕਰਦੇ ਹੋਏ ਮੁਲਤਾਨੀਆ ਰੋਡ ਤੱਕ, ਮੁਲਤਾਨੀਆ ਰੋਡ ਦੇ ਨਾਲ ਚੱਲਦੇ ਹੋਏ ਗੁਰਦੁਆਰਾ ਗੁਰ ਨਾਨਕ ਪੁਰਾ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਭਲੇਰੀਆ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਿਨੀ ਸਕੱਤਰੇਤ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 24 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਪਟਿਆਲਾ ਰੇਲਵੇ ਲਾਇਨਾਂ ਅਤੇ ਉੱਧਮ ਸਿੰਘ ਰੋਡ (ਬਾਬਾ ਦੀਪ ਸਿੰਘ ਨਗਰ) ਮੈਨ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮੇਨ ਰੋਡ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਚੱਲਦੇ ਹੋਏ ਕ੍ਰਿਸ਼ਨਾ ਕਲੋਨੀ ਮੇਨ ਗਲੀ ਤੱਕ, ਉਕਤ ਗਲੀ ਦੇ ਵਿੱਚੋ ਹੁੰਦੇ ਹੋਏ ਦਿੱਲੀ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਈਨ ਦੇ ਮਿਲਣ ਸਥਾਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਗਲੀ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ, ਉੱਧਮ ਸਿੰਘ ਨਗਰ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 25 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਮਾਨਸਾ ਰੇਲਵੇ ਲਾਇਨਾਂ ਅਤੇ ਕ੍ਰਿਸ਼ਨਾ ਕਲੋਨੀ ਗਲੀ ਨੰ. 0 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨਾਲ ਚੱਲਦੇ ਹੋਏ ਕ੍ਰਿਸ਼ਨਾ ਕਲੋਨੀ ਮੇਨ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 02 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਬਿਕਾਨੇਰ ਰੇਲਵੇ ਬਾਈਪਾਸ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਨਰੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਟੋਬੇ ਤੱਕ, ਉਕਤ ਟੋਬੇ ਦੇ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਇਨ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ ਨੰ. 0 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 26 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਨਰੂਆਣਾ ਰੋਡ ਅਤੇ ਬਾਦਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਾਦਲ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਗਲੀ ਸੰਗੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੰਗੂਆਣਾ ਢੌਬੇ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਨਰੂਆਣਾ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਪਾਰ ਕਰਦੇ ਹੋਏ ਬਾਦਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 27 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਾਈ ਮਤੀ ਦਾਸ ਨਗਰ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਜੋਧਪੁੁਰ ਰੋਮਾਨਾਂ ਲਿੰਕ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਡੱਬਵਾਲੀ ਰੋਡ ਤੱਕ, ਉਕਤ ਡੱਬਵਾਲੀ ਰੋਡ ਤੋਂ ਉਧਮ ਸਿੰਘ ਨਗਰ ਰੋਡ ਦੇ ਰਾਹੀਂ ਦਿੱਲੀ ਰੇਲਵੇ ਲਾਇਨ ਤੱਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਡੱਬਵਾਲੀ ਰੋਡ ਨਾਲ ਚੱਲਦੇ ਹੋਏ ਹਰਰਬੰਸ ਨਗਰ ਗਲੀ ਨੰਬਰ 5 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਵਾਟਰ ਚੈਨਲ ਨਾਲ ਚੱਲਦੇ ਹੋਏ ਮਾਨਸਾ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਭਾਈ ਮਤੀਦਾਸ ਨਗਰ ਦੀ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 28 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਡੱਬਵਾਲੀ ਰੋਡ ਅਤੇ ਜੋਧਪੁੁਰ ਰੋਮਾਨਾ ਲਿੰਕ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਰੋਡ ਨਾਲ ਚੱਲਦੇ ਹੋਏ ਨਗਰ9954 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਨਿਗਮ ਦੀ ਦੱਖਣੀ ਹੱਦ ਤੱਕ, ਨਿਗਮ ਦਫਤਰ ਦੀ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਹਿਣਾ ਬਸਤੀ ਮੇਨ ਗਲੀ ਤੱਕ, ਮਹਿਣਾ ਬਸਤੀ ਮੇਨ ਗਲੀ ਤੋਂ ਹੁੰਦੇ ਹੋਏ ਸਿਰਸਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਜੋਧਪੁੁਰ ਰੋਮਾਨਾ ਲਿੰਕ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 29 (ਇਸਤਰੀ ਮੈਂਬਰਾਂ ਲਈ ਰਾਖਵਾਂ)
ਦਿੱਲੀ ਰੇਲਵੇ ਲਾਈਨ ਅਤੇ ਮੁਲਤਾਨੀਆ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮੁਲਤਾਨੀਆ ਰੋਡ ਨਾਲ ਚੱਲਦੇ ਹੋਏ ਠੰਡੀ ਸੜਕ ਤੱਕ, ਠੰਡੀ ਸੜਕ ਦੇ ਨਾਲ-ਨਾਲ ਚੱਲਦੇ ਹੋਏ ਸੰਗੂਆਣਾ ਫਾਟਕ ਤੱਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਕਾਨੇਰ ਰੇਲਵੇ ਬਾਈਪਾਸ ਤੱਕ, ਬੀਕਾਨੇਰ ਬਾਈਪਾਸ ਪਾਸ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੰਗੂਆਣਾ ਟੋਬੇ ਵਾਲੀ ਸੜਕ ਤੱਕ, ਉਕਤ ਦੇ ਨਾਲ ਚੱਲਦੇ ਹੋਏ ਦਿੱਲੀ ਰੇਲਵੇ ਲਾਈਨ ਤੱਕ, ਦਿੱਲੀ ਰੇਲਵੇ ਲਾਈਨ ਨਾਲ ਚੱਲਦੇ ਹੋਏ ਮੁਲਤਾਨੀਆ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 30
ਬਾਦਲ ਰੋਡ ਅਤੇ ਨਗਰ ਨਿਗਮ ਦੀ ਪੱਛਮੀਂ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਨਾਲ ਚੱਲਦੇ ਹੋਏ ਬੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਪੁਲਿਸ ਕਲੋਨੀ ਵਾਲੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 31 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੁੁਲਤਾਨੀਆਂ ਰੋਡ ਅਤੇ ਜੀਤ ਮੱਲ ਦੀ ਚੱਕੀ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਆਵਾ ਬਸਤੀ ਦੀ 80 ਫੁੱਟ ਸੜਕ ਤੱਕ, ਰੋਡ ਨੂੰ ਪਾਰ ਕਰਦੇ ਹੋਏ ਨਾਲੇ ਵਾਲੀ ਗਲੀ ਵਿੱਚੋ ਪਟਿਆਲਾ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਪਟਿਆਲਾ ਫਾਟਕ ਤੱਕ, ਪਟਿਆਲਾ ਫਾਟਕ ਨੂੰ ਪਾਰ ਕਰਦੇ ਹੋਏ ਬੀਕਾਨੇਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪੁਲਿਸ ਕਲੋਨੀ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁਲਤਾਨੀਆ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀਤ ਮੱਲ ਦੀ ਚੱਕੀ ਵਾਲੀ ਗਲੀ ਤੱਕ, ਅਰਥਾਤ ਜੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 32
ਮੁੁਲਤਾਨੀਆਂ ਰੋਡ ਅਤੇ ਬੀਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬੀਰ ਰੋਡ ਨਾਲ ਜਾਂਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਚੈਨਲ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮੋਹਾ ਲੀਫ ਕਲੋਨੀ ਦੀ ਦੱਖਣੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਡਾਕਟਰ ਭੀਮ ਰਾਊ ਅੰਬੇਦਕਰ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁਲਤਾਨੀਆ ਰੋਡ ਗਲੀ 1 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁੁਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਰ ਰੋਡ ਨੂੰ ਮਿਲਦੇ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 33 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਰੇਲਵੇ ਲਾਇਨਾਂ ਅਤੇ ਮੁੁਲਤਾਨੀਆਂ ਰੋਡ ਤੇ ਮਿਲਣ ਸਥਾਨ ਤੋਂ ਆਰੰਭ ਕਰਕੇ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ 10 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਲਾਸਟਿਕ ਫੇਕਟਰੀ ਵਾਲੀ ਗਲੀ ਤੱਕ, ਪਲਾਸਟਿਕ ਫੈਕਟਰੀ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਡਾਕਟਰ ਜੀਆ ਵਾਲੀ ਗਲੀ ਤੱਕ, ਜੀਆ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 3 ਡੀ ਪ੍ਰਤਾਪ ਨਗਰ ਤੱਕ, ਗਲੀ ਨੰਬਰ 3 ਡੀ ਤੋ 5 ਡੀ ਤੱਕ, ਗਲੀ ਨੰਬਰ 5 ਡੀ ਨਾਲ ਚੱਲਦੇ ਹੋਏ ਮੁਲਤਾਨੀਆ ਰੋਡ ਗਲੀ ਨੰਬਰ 1 ਤੱਕ, ਅਰਥਾਤ ਜਿੱਥੋ ਆਰੰਭ ਕੀਤਾ ਸੀ ।
PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9955ਵਾਰਡ ਨੰ. 34
ਕੋਰਟ ਰੋਡ ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਮਿੰਨੀ ਸਕੱਤਰੇਤ ਰੋਡ ਤੱਕ, ਮਿੰਨੀ ਸਕੱਤਰੇਤ ਰੋਡ ਨਾਲ ਚੱਲਦੇ ਹੋਏ ਭਲੇਰੀਆ ਚੋਕ ਤੱਕ, ਭਲੇਰੀਆ ਚੋਕ ਤੋਂ ਬਿਹਾਰੀ ਟੀ. ਸਟਾਲ ਵਾਲੀ ਗਲੀ ਵਿੱਚੋਂ ਹੁੰਦੇ ਹੋਏ ਗੁਰਦੁਆਰਾ ਗੁਰ ਨਾਨਕ ਪੁਰਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮੁੁਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਡਾਕਟਰ ਸੁਖਦੇਵ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਰਕੀ ਬਜ਼ਾਰ ਤੱਕ, ਉਕਤ ਬਜ਼ਾਰ ਨਾਲ ਚੱਲਦੇ ਹੋਏ ਨਿੰਮ ਵਾਲੇ ਚੋਕ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਾਬੁੁਨ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੱਜੇ ਪਾਸੇ ਮੁੁੜ ਦੇ ਹੋਏ ਕਿਲ੍ਹਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਿਲ੍ਹਾ ਤੱਕ, ਉਕਤ ਕਿਲ੍ਹੇ ਤੋਂ ਮਿਹਣਾਂ ਚੌਂਕ ਨੂੰ ਜਾਂਦੇ ਹੋਏ ਕੋਰਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 35 (ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਲਾਇਨਾਂ ਅਤੇ ਮਾਲ ਰੋਡ ਤੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਲ ਰੋਡ ਨਾਲ ਚੱਲਦੇ ਹੋਏ ਫਾਇਰ ਆਫਿਸ ਤੱਕ, ਉਕਤ ਆਫਿਸ ਤੋਂ ਆਰਿਆ ਸਮਾਜ ਚੌਂਕ ਨੂੰ ਮੁੁੜ ਦੇ ਹੋਏ ਮਹਿਣਾਂ ਚੌਂਕ ਤੱਕ, ਉਕਤ ਚੌਂਕ ਤੋਂ ਪੱਛਮ ਨੂੰ ਚੱਲਦੇ ਹੋਏ ਬਠਿੰਡਾ ਕਿਲ੍ਹਾ ਸਾਹਿਬ ਤੱਕ, ਉਕਤ ਕਿਲ੍ਹੇ ਰੋਡ ਨਾਲ ਚੱਲਦੇ ਹੋਏ ਗਲੀ ਗੰਗਾ ਰਾਮ ਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਬੁੁਨਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਿੰਮ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਰਕੀ ਬਜ਼ਾਰ ਤੱਕ, ਉਕਤ ਬਜ਼ਾਰ ਨਾਲ ਚੱਲਦੇ ਹੋਏ ਗਲੀ ਡਾਕਟਰ ਸੁਖਦੇਵ ਵਾਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 36 (ਪੱਛੜੀ ਸ਼੍ਰਣੀ ਦੇ ਮੈਂਬਰਾਂ ਲਈ ਰਾਖਵਾਂ)
ਮੇਨ ਰੋਡ ਅਤੇ ਪ੍ਰਤਾਪ ਨਗਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰਤਾਪ ਨਗਰ ਰੋਡ ਨਾਲ ਚੱਲਦੇ ਹੋਏ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1-ਏ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 8 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਦੁੁਸਹਿਰਾ ਗਰਾਊਂਡ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਗਲੀ ਨੰ. 7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 37 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪ੍ਰਤਾਪ ਨਗਰ ਅਤੇ ਗਲੀ ਨੰ. 8 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 21 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਾਭ ਸਿੰਘ ਚੌਕ ਤੱਕ, ਲਾਭ ਸਿੰਘ ਚੌਕ ਤੋਂ ਚੱਲਦੇ ਹੋਏ ਹੰਸ ਨਗਰ ਮੇਨ ਰੋਡ ਦਾ ਖੱਬਾ ਪਾਸਾ, ਉਕਤ ਰੋਡ ਤੋਂ ਚੱਲਦੇ ਹੋਏ ਪੱਪੂ ਆਟਾ ਚੱਕੀ ਤੱਕ, ਉਕਤ ਗਲੀ ਤੋਂ ਚੱਲਦੇ ਹੋਏ ਗਲੀ ਨੰਬਰ 3 ਡੀ ਦਾ ਉਤਰ ਵਾਲੇ ਪਾਸਾ, ਉਕਤ ਨਾਲ ਚੱਲਦੇ ਹੋਏ ਗਲੀ ਨੰਬਰ 5 ਡੀ ਤੱਕ, ਉਕਤ ਗਲੀ ਤੋਂ ਚੱਲਦੇ ਹੋਏ ਗਲੀ ਨੰ. 8 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 38
ਸਾਫਟੈਕ ਕੰਪਿਊਟਰ ਵਾਲੀ ਗਲੀ ਅਤੇ ਸੁੁਰਖਪੀਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੁੁਰਖਪੀਰ ਰੋਡ ਨਾਲ ਚੱਲਦੇ ਹੋਏ ਡਾਕਟਰ ਭੀਮਰਾਊ ਅੰਬੇਦਕਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮੋਹਾ ਲੀਫ ਕਲੋਨੀ ਦੀੀ ਦੱਖਣੀ ਦੀਵਾਰ ਤੱਕ, ਉਕਤ ਕਲੋਨੀ ਦੀ ਦੱਖਣੀ ਦੀਵਾਰ ਨਾਲ ਚੱਲਦੇ ਹੋਏ ਰਿੰਗ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਚੈਨਲ ਤੱਕ, ਉਕਤ ਚੈਨਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਬਹਿਮਣ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ 1-ਏ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਾਫਟੈਕ ਕੰਪਿਊਟਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁੁਰਖਪੀਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
9956 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰ. 39 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਪਰਸਰਾਮ ਨਗਰ ਰੋਡ ਅਤੇ ਗਲੀ 5 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਪਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਪੀਰ ਖਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਰਸ ਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ 5 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 40
ਦੁੁਸਹਿਰਾ ਗਰਾਊਂਡ ਵਾਲੀ ਸੜਕ ਅਤੇ ਪਰਤਾਪ ਨਗਰ ਰੋਡ ਦੀ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 21 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁਰੀਆ ਇੰਨਕਲੇਵ ਤੱਕ, ਉਕਤ ਰੋਡ ਗਲੀ ਨਾਲ ਚੱਲਦੇ ਹੋਏ ਮੇਨ ਰੋਡ ਪਰਤਾਪ ਨਗਰ ਤੋਂ ਪਰਸਰਾਮ ਨਗਰ ਗਲੀ ਨੰ. 3 ਸੰਧੂ ਸੀਮਿੰਟ ਵਾਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਰੋਡ ਤੋ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੱਕ, ਰੇਲਵੇ ਸਟੇਸ਼ਨ ਤੋਂ ਚੱਲਦੇ ਹੋਏ ਗਲੀ ਨੰਬਰ 11 ਜੀ ਤੋਂ ਹੁੰਦੇ ਹੋਏ ਦੁੁਸਹਿਰਾ ਗਰਾਂਊਡ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਪਰਤਾਪ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 41 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਨੰ. 6 ਨਵੀਂ ਬਸਤੀ ਅਤੇ ਮਾਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅੰਡਰਬ੍ਰਿਜ ਤੱਕ, ਉਕਤ ਅੰਡਰਬ੍ਰਿਜ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੱਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਵੀਰ ਕਲੋਨੀ ਦੀ ਉੜਾਂਗ ਸਿਨੇਮੇ ਵਾਲੀ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਹਾਤਾ ਨਿਆਜ ਮੁੁਹੰਮਦ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰ. 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਰਧਮਾਨ ਡਰੈਸਿਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 42 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਗਲੀ ਨੰ. 6 ਨਵੀਂ ਬਸਤੀ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਮਾਤਾ ਰਾਣੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕੱਪੜਾ ਮਾਰਕਿਟ ਦੀ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਾਹੀਆ ਹੋਟਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡਾਕਟਰ ਕੇਤੀਕ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਲ ਰੋਡ ਪਾਰ ਕਰਕੇ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 43 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਨ ਪੈਟਰੋਲ ਪੰਪ ਵਾਲੀ ਸੜਕ ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ (ਤਿੰਨ ਕੋਨੀ ਚੌਂਕ) ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 6 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਰਧਮਾਨ ਡਰੈਸਿਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਨਵੀਂ ਬਸਤੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਹਾਤਾ ਨਿਆਜ ਮੁੁਹੰਮਦ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਉੜਾਗ ਸਿਨੇਮਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੱਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਸ਼ਕਤੀ ਨਗਰ ਗਲੀ ਲੰਬਰ 1 ਰਾਹੀਂ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਨ ਪੈਟਰੋਲ ਪੰਪ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 44
ਰੇਲਵੇ ਲਾਇਨ ਅਤੇ ਪਰਸਰਾਮ ਨਗਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ 2 ਤੱਕ, PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9957 ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 45 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)
ਸਰਹਿੰਦ ਨਹਿਰ ਅਤੇ ਫਿਰੋਜਪੁਰ ਰੇਲਵੇ ਲਾਇਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਇਨ ਨਾਲ ਚੱਲਦੇ ਹੋਏ ਮਲੋਟ ਰੇਲਵੇ ਲਾਈਨ ਦੇ ਮਿਲਣ ਸਥਾਨ ਤੱਕ, ਉਕਤ ਲਾਈਨ ਨਾਲ ਚੱਲਦੇ ਹੋਏ ਜਨਤਾ ਨਗਰ ਗਲੀ ਨੰਬਰ 10 ਦੇ ਮਿਲਣ ਸਥਾਨ ਤੱਕ, ਉਕਤ ਗਲੀ ਨਾਲ ਹੁੰਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਇਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 46
ਸਰਹਿੰਦ ਨਹਿਰ ਅਤੇ ਰੇਲਵੇ ਲਾਇਨ (ਰਾਜੀਵ ਗਾਂਧੀ ਨਗਰ ਬੈਕ ਸਾਇਡ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਅਰਜਨ ਨਗਰ ਗਲੀ ਨੰਬਰ 8 ਤੋਂ ਚੱਲਦੇ ਹੋਏ ਗਲੀ ਗੋਲਡਨ ਇੰਨਕਲੇਵ ਕਲੋਨੀ ਦੇ ਵਿੱਚੋਂ ਲੰਘਦੇ ਹੋਏ ਟੀ.ਪੀ ਸਕੀਮ 40 ਫੁੱਟ ਰੋਡ ਤੱਕ, ਉਕਤ ਰੋਡ ਤੋਂ ਚੱਲਦੇ ਹੋਏ ਢਿੱਲੋ ਕਲੋਨੀ ਗਲੀ ਨੰਬਰ 11 ਤੱਕ, ਉਕਤ ਗਲੀ ਤੋਂ ਚੱਲਦੇ ਹੋਏ ਸ਼ਾਤੀ ਦੇਵੀ ਹਸਪਤਾਲ ਤੱਕ, ਸ਼ਾਤੀ ਦੇਵੀ ਹਸਪਤਾਲ ਤੋਂ ਚੱਲਦੇ ਹੋਏ ਜੋਗੀ ਨਗਰ ਗਲੀ 18 ਦਾ ਖੱਬੇ ਪਾਸੇ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੋਗੀ ਨਗਰ 5 ਨੰਬਰ ਗਲੀ ਤੱਕ, ਉਕਤ ਗਲੀ ਤੋਂ ਚੱਲਦੇ ਹੋਏ ਗੁਰੂਕੁੱਲ ਰੋਡ, ਗੁਰੂਕੁੱਲ ਰੋਡ ਤੋਂ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਥਰਮਲ ਝੀਲ ਨੰਬਰ 3 ਦੀ ਉਤਰੀ ਬਾਹੀ ਅਤੇ ਜੀ.ਟੀ. ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋਏ ਮਾਨ ਪੈਟਰੋਲ ਪੰਪ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਕਤੀ ਨਗਰ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਮਲੋਟ ਰੇਲਵੇ ਲਾਈਨ ਤੱਕ, ਉਕਤ ਲਾਈਨ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨਾਂ ਤੱਕ, ਉਕਤ ਰੇਲਵੇ ਲਾਇਨਾਂ ਨਾਲ ਚੱਲਦੇ ਹੋਏ ਥਰਮਲ ਝੀਲ ਨੰਬਰ 3 ਦੀ ਉਤਰੀ ਬਾਹੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੋਨਿਆਣਾ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 48 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਮਲੋਟ ਰੋਡ ਅਤੇ ਥਰਮਲ ਗ੍ਰਿਡ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਥਰਮਲ ਪਲਾਂਟ ਕੱਚੇ ਰਸਤੇ ਤੱਕ, ਉਕਤ ਰਸਤੇ ਨਾਲ ਚੱਲਦੇ ਹੋਏ ਉੜੀਆ ਬਸਤੀ ਦੇ ਨਾਲ ਹੁੰਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਢਿੱਲੋ ਬਸਤੀ ਰੋਡ ਨੂੰ ਜਾਂਦੇ ਹੋਏ ਚੰਡੀਗੜ ਰੋਡ ਤੋ ਜੋਗੀ ਨਗਰ ਗਲੀ 2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਪਰਸਰਾਮ ਨਗਰ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਗਲੀ 12 ਤੱਕ, ਉਕਤ ਗਲੀ ਨਾਲ ਚੱਲਦੇ ਪੀਰਖਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਬੈਮਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਮਲੌਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਥਰਮਲ ਗ੍ਰਿਡ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਵਾਰਡ ਨੰ. 49 (ਇਸਤਰੀ ਮੈਂਬਰਾਂ ਲਈ ਰਾਖਵਾਂ)
ਫਿਰੋਜਪੁਰ ਰੇਲਵੇ ਲਾਇਨ ਅਤੇ ਮਲੌਟ ਰੌਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚਲਦੇ ਹੋਏ ਅੰਬੂਜਾ ਸੀਮਿੰਟ ਪਲਾਟ ਦੀ ਪੂਰਬੀ ਬਾਹੀ ਤੱਕ, ਉਕਤ ਪਲਾਟ ਦੇ ਉਪਰ ਤੋ ਘੁੰਮਦੇ ਹੋਏ ਵਾਪਿਸ ਮਲੋਟ ਰੋਡ ਤੱਕ, ਮਲੋਟ ਰੋਡ ਤੋਂ ਰਾਜ ਨੰਬਰਦਾਰ ਦੇ ਪੈਟਰੋਲ ਪੰਪ ਦੇ ਨਾਲ ਲੱਗਦੀ ਗਲੀ ਤੱਕ, ਉਕਤ ਗਲੀ ਦੇ ਰਾਹੀਂ ਕੇ.ਸੀ ਦੇ ਗਡਾਉਨਾ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਿਵੀਆ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਖੇਤਾ ਸਿੰਘ ਬਸਤੀ ਰੋਡ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਐਨ.ਐਫ.ਐਲ.
ਦੀ ਬਾਉਡਰੀ ਤੱਕ, ਉਕਤ ਬਾਉਡਰੀ ਦੇ ਨਾਲ ਸਿਵੀਆ ਡਿਸਟ੍ਰੀਬਿਉਟਰੀ ਤੱਕ, ਉਕਤ ਡਿਸਟ੍ਰੀਬਿਉਟਰੀ ਨਾਲ ਚੱਲਦੇ ਹੋਏ ਗੁਰੂ ਨਾਨਕ 9958 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਜੀ.ਟੀ. ਰੋਡ ਤੱਕ, ਗੋਨਿਆਣਾ ਰੋਡ ਦੇ ਨਾਲ ਚੱਲਦੇ ਹੋਏ ਝੀਲ ਨੰਬਰ 3 ਦੀ ਦੱਖਣੀ ਬਾਹੀ ਤੱਕ, ਦੱਖਣੀ ਬਾਹੀ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੱਕ, ਰੇਲਵੇ ਲਾਇਨ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ. 50
ਮਲੋਟ ਰੋਡ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੱਛਮੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੱਕ, ਉਕਤ ਫਿਰੋਜਪੁਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਐਨ.ਐਫ.ਐਲ ਪਲਾਟ ਦੀ ਦੱਖਣੀ ਬਾਹੀ ਤੱਕ, ਉਕਤ ਬਾਹੀ ਨਾਲ ਚੱਲਦੇ ਹੋਏ ਖੇਤਾ ਸਿੰਘ ਬਸਤੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕੇ.ਸੀ ਦੇ ਗਡਾਉਨਾ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਰਾਜ ਨੰਬਰਦਾਰ ਦੇ ਪੰਪ ਦੇ ਨਾਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ
ਮਿਤੀ 31 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3598/12-2025/Pb. Govt. Press, S.A.S. Nagar