EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2025
ਨੰਬਰ:04/65/ਹਲਕਾਬੰਦੀ(ਸ-1)/ਮਚਸ਼/2025/333.- ਅਧਿਸੂਚਨਾ 04/65/ਹਲਕਾਬੰਦੀ(ਸ-1)/ਮਚਸ਼/2025/193 ਮਿਤੀ 11-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ੈੈੈੈੈੈ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ ਰਾਏਕੋਟ, ਜਿਲ੍ਹਾ ਲੁਧਿਆਣਾ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਰਾਏਕੋਟ ਨੂੰ 15 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
ਨਗਰ ਕੌਂਸਲ ਰਾਏਕੋਟ (ਜਿਲ੍ਹਾ ਲੁਧਿਆਣਾ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰਬਰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਲੁਧਿਆਣਾ ਰੋਡ ਅਤੇ ਨਗਰ ਕੌਂਸਲ ਦੀ ਉਤਰੀ-ਪੁਰਬੀ ਹੱਦ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਪੁਰਬੀ ਹੱਦ ਦੇ ਨਾਲ-ਨਾਲ ( 9908 )PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9909 ਭਗਤ ਚੋਂਕ (ਤਾਜਪੁਰ ਚੋਂਕ) ਤੀਕ; ਫਿਰ ਸਹਿਰ ਵੱਲ ਚਲਦੇ ਹੋਏ ਗਉਸਾਲਾ ਚੋਂਕ ਤੀਕ; ਫਿਰ ਉਕਤ ਰੋਡ ਤੋਂ ਸਰਕੂਲਰ ਰੋਡਦੇ ਨਾਲ ਚਲਦੇ ਹੋਏ ਮਿਉਸਪਲ ਪਾਰਕ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਦਫਤਰ ਨਗਰ ਕੋਂਸਲ ਤੀਕ; ਫਿਰ ਦਫਤਰ ਨਗਰ ਕੌਂਸਲ ਦੀ ਪੱਛਮੀ ਬਾਹੀ ਨਾਲ ਚਲਦੇ ਹੋਏ ਕੈਂਠੇ ਵਾਲੇਆਂ ਦੇ ਘਰ ਤੀਕ; ਫਿਰ ਉਕਤ ਰਾਸਤੇ ਤੋਂ ਚਲਦੇ ਹੋਏ ਡਾ: ਵਰੂਨ ਬਾਂਸਲ ਵਾਲੀ ਗਲੀ ਤੋਂ ਮਲੇਰਕੋਟਲਾ ਰੋਡ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਸ: ਹਰੀ ਸਿੰਘ ਨਲਵਾ ਚੋਂਕ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉਤਰੀ-ਪੂਰਬੀ ਹੱਦ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 02 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਤਾਜਪੁਰ ਰੋਡ ਅਤੇ ਡਰੇਨ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਡਰੇਨ ਨਾਲ ਚਲਦੇ ਹੋਏ ਗੁਰਦੁਆਰਾਸਾਹਿਬ ਮਲੇ ਰਕੋਟਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿੱਕੀ ਸੋਪ ਫੇਕਟਰੀ ਤੀਕ; ਫਿਰ ਉਕਤ ਰੋਡ ਤੋਂ ਲਿੰਕ ਰਾਸਤੇ ਪਰ ਚਲਦੇ ਹੋਏ ਗਲੀ ਮੇਵਾ ਸਿੰਘ ਦੇ ਘਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤਾਰਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਮ.ਸੀ. ਗੁਰਦਾਸ ਦੀ ਦੁਕਾਨ ਮਲੇਰਕੋਟਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਚਰੰਜੀ ਲਾਲ ਕਰਿਆਣਾ ਸਟੋਰ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਲਿੰਕ ਗਲੀ ਨੰ:1 ਇੰਦਰ ਕਰਿਆਣਾ ਸਟੋਰ ਤਾਜਪੁਰ ਰੋਡ ਤੀਕ;
ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਡਰੇਨ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 03 (ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ)
ਤਾਜਪੁਰ ਰੋਡ ਅਤੇ ਨਗਰ ਕੌਂਸਲ ਰਾਏਕੋਟ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਪੁਰਬੀ ਹੱਦ ਦੇ ਨਾਲ ਨਾਲ ਚਲਦੇ ਹੋਏ ਅਹਿਮਦਗੜ੍ਹ ਰੋਡ ਅਤੇ ਮਲੇਰਕੋਟਲਾ ਰੋਡ ਨੂੰ ਪਾਰ ਕਰਦੇ ਹੋਏ ਜੋਹਲਾਂ ਰੋਡ ਤੀਕ; ਫਿਰ ਉਕਤ ਰੋਡ ਦੇ ਨਾਲ ਸਹਿਰ ਵੱਲ ਚਲਦੇ ਹੋਏ ਡਰੇਨ ਪਾਰ ਕਰਕੇ ਬਾਜ ਵਾਲੀ ਕੋਠੀ ਤੀਕ; ਫਿਰ ਉਕਤ ਕੋਠੀ ਦੇ ਨਾਲ ਵਾਲੀ ਗਲੀ ਚ ਚਲਦੇ ਹੋਏ ਗੁਰ ਤੇਗ ਬਹਾਦਰ ਮੁੱਹਲਾ ਦੀ ਗਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਤਲਾਬ ਵਾਲਾ ਮੁਹੱਲੇ ਦੇ ਗੁਰਦੁਆਰਾ ਸਾਹਿਬ ਦੇ ਪਿੱਛਲੇ ਸਾਇਡ ਤੋਂ ਸਾਮਸਾਨਘਾਟ ਵਾਲੇ ਰਾਸਤੇ ਤੀਕ; ਫਿਰ ਉਕਤ ਰਾਸਤੇ ਤੋਂ ਚਲਦੇ ਹੋਏ ਮਲੇਰਕੋਟਲਾ ਰੋਡ ਤੇ ਐਮ.ਸੀ. ਗੁਰਦਾਸ ਦੀ ਦੁਕਾਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤਾਰਾ ਸਿੰਘ ਵਾਲੀ ਤੀਕ; ਫਿਰ ਉਕਤ ਰਾਸਤੇ ਪਰ ਚਲਦੇ ਹੋਏ ਗਲੀ ਮੇਵਾ ਸਿੰਘ ਦੇ ਘਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਵਿੱਕੀ ਸੋਪ ਫੈਕਟਰੀ ਮਲੇਰਕੋਟਲਾ ਰੋਡ ਤੀਕ; ਪਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਰੇਨ ਵਾਲੀ ਤੀਕ; ਫਿਰ ਡਰੇਨ ਦੇ ਨਾਲ ਚਲਦੇ ਹੋਏ ਤਾਜਪੁਰ ਰੋਡ ਤੀਕ: ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਤਾਜ ਪੁਰ ਕੈਚੀਆਂ ਨੂੰ ਪਾਰ ਕਰਦੇ ਹੋਏ ਤਾਜਪੁਰ ਰੋਡ ਤੇ ਨਗਰ ਕੌਂਸਲ ਰਾਏਕੋਟ ਦੀ ਪੂਰਬੀ ਹੱਦ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 04
ਮਿਉਸਪਲ ਪਾਰਕ ਜੋਹਲਾਂ ਚੋਂਕ, ਜੋਹਲਾਂ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਸਮਸਾਨਘਾਟ ਰੋਡ ਤਲਾਬ ਵਾਲਾ ਮੁਹੱਲਾ ਤੀਕ; ਫਿਰ ਉਕਤ ਮੁਹੱਲੇ ਦੇ ਗੁਰਦੁਆਰਾ ਸਾਹਿਬ ਦੇ ਪਿੱਛਲੇ ਪਾਸੇ ਤੋਂ ਚਲਦੇ ਹੋਏ ਗੁਰ ਤੇਗ ਬਹਾਦਰ ਮੁੱਹਲਾ ਦੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੋਹਲਾਂ ਰੋਡ, ਬਾਜ ਵਾਲੀ ਕੋਠੀ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਨਗਰ ਕੌਂਸਲ ਰਾਏਕੋਟ ਦੀ ਪੂਰਬੀ-ਦਖਣੀ ਹੱਦ ਤੀਕ; ਫਿਰ ਉਕਤ ਹੱਦ ਦੇ ਨਾਲ ਪੱਛਮ ਵੱਲ ਚਲਦੇ ਹੋਏ ਸਹਿਬਾਜਪੁਰ ਰੋਡ ਨੂੰ ਪਾਰ ਕਰਦੇ ਹੋਏ ਰਾਜਗੜ੍ਹ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਹਿਬਾਜਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੂਆ (ਰਜਵਾਹਾ) ਦੇ ਨਾਲ ਚਲਦੇ ਹੋਏ ਖੇਤ ਇਕਬਾਲ ਸਿੰਘ ਗਰੇਵਾਲ ਤੀਕ; ਫਿਰ ਉਕਤ ਖੇਤ ਨਾਲ ਚਲਦੇ ਹੋਏ ਸਾਬਕਾ ਐਮ.ਸੀ.
ਬਲਬੀਰ ਸਿੰਘ ਵਾਲੇ ਰਾਸਤੇ ਤੀਕ: ਫਿਰ ਉਕਤ ਰਾਸਤੇ ਨਾਲ ਚਲਦੇ ਹੋਏ ਡਿਸਪੋਜਲ ਕੱਚਾ ਕਿਲਾ ਰੋਡ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਗੁਰਦੁਆਰਾਸਾਹਿਬ ਸਹੀਦਾਂ ਕੱਚਾ ਕਿਲਾ ਸਰਕੂਲਰ ਰੋਡ ਤੀਕ; ਫਿਰ ਉਕਤ ਸਰਕੂਲਰ ਰੋਡ ਤੇ ਚਲਦੇ ਹੋਏ ਸੁਸੀਲ ਕਰਿਆਣਾ ਸਟੋਰ ਕੱਚਾ ਕਿਲਾ ਤੀਕ; ਫਿਰ ਉਕਤ ਸਟੋਰ ਨਾਲ ਲਗਦੀ ਗਲੀ ਵਿੱਚ ਚਲਦੇ ਹੋਏ ਕੁਤਬਾ ਬਜਾਰ ਤੀਕ; ਫਿਰ ਉਕਤ ਬਜਾਰ ਤੋਂ ਚਲਦੇ ਹੋਏ ਕੁਤਬਾ ਗੇਟ ਤੋਂ ਅੰਦਰ ਦਸਮੇਸ ਦੁਕਾਨ ਨਾਲ ਲਗਦੇ ਰਾਸਤੇ ਨਾਲ ਚਲਦੇ ਹੋਏ ਖੇਲਾ-ਖੰਗੂੜਾ ਮੁਹੱਲਾ ਤੀਕ; ਫਿਰ ਉਕਤ ਮੁਹੱਲਾ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਿਉਸਪਲ ਪਾਰਕ ਜੋਹਲਾਂ ਚੋਂਕ, ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
9910 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰ: 05 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਗੁਰਦੁਆਰਾ ਦਸਮੇਸਸਰ ਮੁਹੱਲਾ ਖੇਲਾ-ਖੰਗੂੜਾ ਪੱਤੀ ਸਰਕੂਲਰ ਰੋਡ ਦੇ ਮਿਲਣ ਸਥਾਨ ਤੋਂ ਚਲਦੇ ਹੋਏ ਸਨੀਦੇਵ ਮੰਦਰ ਤੀਕ; ਫਿਰ ਉਕਤ ਮੰਦਰ ਤੋਂ ਨਾਲ ਚਲਦੇ ਹੋਏ ਡਾ: ਡੱਬਲੀ ਚੋਂਕ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਕਮੇਟੀ ਬਜ਼ਾਰ ਦੇ ਗੁਰਦੁਆਰਾਰਵੀਦਾਸ ਸਹਿਬ ਤੀਕ; ਫਿਰ ਉਕਤ ਗੁਰਦੁਆਰਾਸਾਹਿਬ ਤੋਂ ਚਲਦੇ ਹੋਏ ਕਮੇਟੀ ਗੇਟ ਤੀਕ; ਫਿਰ ਉਕਤ ਗੇਟ ਤੋਂ ਨਾਲ ਚਲਦੇ ਹੋਏ ਸੈਨ ਭਗਤ ਚੋਂਕ (ਤਾਜਪੁਰ ਚੋਂਕ) ਤੀਕ; ਫਿਰ ਉਕਤ ਤਾਜਪੁਰ ਰੋਡ ਨਾਲ ਚਲਦੇ ਹੋਏ ਗਲੀ ਨੰ: 1 ਇੰਦਰ ਕਰਿਆਣਾ ਸਟੋਰ ਤਾਜਪੁਰ ਰੋਡ ਤੀਕ; ਉਕਤ ਗਲੀ ਦੇ ਨਾਲ ਚਲਦੇੇ ਹੋਏ ਗਲੀ ਚਰੰਜੀ ਲਾਲ ਕਰਿਆਣਾ ਸਟੋਰ ਤੀਕ; ਫਿਰ ਉਕਤ ਸਟੋਰ ਦੇ ਨਾਲ ਚਲਦੇ ਹੋਏ ਮਲੇਰਕੋਟਲਾ ਰੋਡ ਤੇ ਕ੍ਰਿਸ਼ਨ ਕਵਾੜੀਆ ਦੀ ਦੁਕਾਨ ਤੀਕ; ਫਿਰ ਉਕਤ ਦੁਕਾਨ ਤੋਂ ਚਲਦੇ ਹੋਏ ਸਮਸਾਨਘਾਟ ਨਾਲ ਵਾਲੀ ਗਲੀ ਤੀਕ; ਫਿਰ ਉਕਤ ਸਮਸਾਨਘਾਟ ਤੋਂ ਚਲਦੇ ਹੋਏ ਤਲਾਬ ਵਾਲਾ ਮੁਹੱਲਾ ਵਿੱਚੋਂ ਹੰਦੇ ਹੋਏ ਜੋਹਲਾ ਰੋਡ ਡਿਸਪੋਜਲ ਤੀਕ; ਫਿਰ ਉਕਤ ਡਿਸਪੋਜਲ ਤੋਂ ਚਲਦੇ ਹੋਏ ਮਿਉਸਪਲ ਪਾਰਕ ਜੋਹਲਾ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਚਲਦੇ ਹੋਏ ਗੁਰਦੁਆਰਾਦਸਮੇ ਸਸਰ ਮੁਹੱਲਾ ਖੇਲਾ-ਖੰਗੂੜਾ ਪੱਤੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 06 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾਂ)
ਕੁਤਬਾ ਬਜ਼ਾਰ ਅਤੇੇ ਕਮੇਟੀ ਬਜ਼ਾਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕਮੇਟੀ ਬਜ਼ਾਰ ਰੋਡ ਨਾਲ ਚੱਲਦੇ ਹੋਏ ਗਲੀ ਅਗਰਵਾਲ ਧਰਮਸਾਲਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪ੍ਰਧਾਨ ਸੁਦਰਸ਼ਨ ਜੋਸ਼ੀ ਦੇ ਘਰ ਤੀਕ; ਫਿਰ ਉਕਤ ਘਰ ਦੇ ਨਾਲ ਚਲਦੇ ਹੋਏ ਗਲੀ ਜੰਡ ਮੁਹੱਲਾ ਤੀਕ; ਫਿਰ ਉਕਤ ਮੁਹੱਲਾ ਵਿਚੋਂ ਚਲਦੇ ਹੋਏ ਅਗਰਵਾਲ ਮੁਹੱਲਾ ਤੀਕ; ਫਿਰ ਉਕਤ ਮੁਹੱਲਾ ਤੋਂ ਚਲਦੇ ਹੋਏ ਛੋਟੀ ਰਾਮ ਗਲੀ ਤੀਕ; ਫਿਰ ਉਕਤ ਰਾਮ ਗਲੀ ਤੋਂ ਸਰਕੂਲਰ ਰੋਡ ਸਾਈਂ ਸਟੂਡਿU ਮੋਰੀ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕਮੇਟੀ ਬਜ਼ਾਰ ਤੀਕ; ਫਿਰ ਉਕਤ ਬਜ਼ਾਰ ਤੋਂ ਗੁਰਦੁਆਰਾ ਰਵੀਦਾਸ ਸਹਿਬ ਦੇ ਨਾਲ ਚਲਦੇ ਹੋਏ ਡਾ: ਡੱਬਲੀ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਚਲਦੇ ਹੋਏ ਸਨੀਦੇਵ ਮੰਦਰ ਤੀਕ; ਫਿਰ ਉਕਤ ਮੰਦਰ ਤੋਂ ਚਲਦੇ ਹੋਏ ਖੇਲਾ ਖੰਗੂੜਾ ਮੁਹੱਲਾ ਤੀਕ; ਫਿਰ ਉਕਤ ਮੁਹੱਲਾ ਤੋਂ ਚਲਦੇ ਹੋਏ ਕੁਤਬਾ ਗੇਟ ਤੀਕ; ਫਿਰ ਉਕਤ ਗੇਟ ਤੋਂ ਚਲਦੇ ਹੋਏ ਕੁਤਬਾ ਬਜ਼ਾਰ ਦੇ ਨਾਲ ਕਮੇਟੀ ਬਜਾਰ ਦੇ ਮਿਲਣ ਸਥਾਨ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 07 (ਇਸਤਰੀ ਮੈਂਬਰਾ ਲਈ ਰਾਖਵਾਂ)
ਕਮੇਟੀ ਬਜਾਰ ਅਤੇ ਤਲਵੰਡੀ ਬਜਾਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਤਲਵੰਡੀ ਗੇਟ ਤੀਕ; ਫਿਰ ਉਕਤ ਗੇਟ ਤੋਂ ਚਲਦੇ ਹੋਏ ਲੁਧਿਆਣਾ ਰੋਡ ਤੇ ਐਕਸੀਸ ਬੈਂਕ ਤੀਕ; ਫਿਰ ਉਕਤ ਬੈਂਕ ਦੇ ਨਾਲ ਲਗਦੀ ਗਲੀ ਦੇ ਨਾਲ ਚਲਦੇ ਹੋਏ ਸਡਿਉਲ ਰੋਡ ਮਲੇਰਕੋਟਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਡਾ: ਵਰੂਨ ਬਾਸਲ ਵਾਲੀ ਲਿੰਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕੈਂਠੇ ਵਾਲੇਆ ਦੇ ਘਰ ਤੀਕ; ਫਿਰ ਉਕਤ ਘਰ ਦੇ ਨਾਲ ਚਲਦੇ ਹੋਏ ਦਫਤਰ ਨਗਰ ਕੌਂਸਲ ਤੀਕ; ਫਿਰ ਉਕਤ ਦਫਤਰ ਨਾਲ ਚਲਦੇ ਹੋਏ ਸਡਿਉਲ ਰੋਡ ਤੇ ਮਿਉਸਪਲ ਪਾਰਕ ਤੀਕ; ਫਿਰ ਉਕਤ ਪਾਰਕ ਦੇ ਨਾਲ ਚਲਦੇ ਹੋਏ ਸਰਕੂਲਰ ਰੋਡ ਸਾਈਂ ਸਟੂਡਿU ਮੋਰੀ ਤੀਕ; ਫਿਰ ਉਕਤ ਮੋਰੀ ਦੇ ਨਾਲ ਚਲਦੇ ਹੋਏ ਛੋਟੀ ਰਾਮ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਅਗਰਵਾਲ ਮੁਹੱਲਾ ਤੋਂ ਜੰਡ ਵਾਲਾ ਮੁਹੱਲਾ ਤੀਕ; ਫਿਰ ਉਕਤ ਮੁੱਹਲਾ ਦੇ ਨਾਲ ਚਲਦੇ ਹੋਏ ਪ੍ਰਧਾਨ ਸੁਦਰਸ਼ਨ ਜੋਸ਼ੀ ਜੀ ਦੇ ਘਰ ਤੀਕ; ਫਿਰ ਉਕਤ ਘਰ ਤੋਂ ਚਲਦੇ ਹੋਏ ਅਗਰਵਾਲ ਧਰਮਸਾਲਾ ਵਾਲੀ ਗਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਕਮੇ ਟੀ ਬਜਾਰ ਅਤੇ ਤਲਵੰਡੀ ਬਜਾਰ ਦੇ ਮਿਲਣ ਸਥਾਨ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 08
ਸਡਿਉਲ ਰੋਡ ਤੇ ਸ: ਹਰੀ ਸਿੰਘ ਨਲਵਾ ਚੋਂਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਿਜਲੀ ਬੋਰਡ ਤੋਂ ਲੁਧਿਆਣਾ ਰੋਡ ਦੇ ਨਾਲ ਚਲਦੇ ਹੋਏ ਦਿਲੀ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਤਲਵੰਡੀ ਰੋਡ ਨੂੰ ਪਾਰ ਕਰਦੇ ਹੋਏ ਬਾਲਾ ਹਸਪਤਾਲ ਵਾਲੀ ਗਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਸੁਧੀਰ ਕੁਮਾਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਕਾਮਰੇਡ ਦਫਤਰ ਇਦਗਾਹ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਟਾਵਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਇਦਗਾਹ ਰੋਡ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੀਕ; ਫਿਰ ਉਕਤ ਰੋਡ ਤੋਂ ਨਾਲ ਚਲਦੇ ਹੋਏ ਪਾਰਕ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਪੱਛਮ ਵਲ ਸੰਤੋਖ ਨਗਰ ਦੀ ਲਿੰਕ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਪੱਛਮ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9911 ਗਾਇਕ ਦੀ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਸੰਤੋਖ ਨਗਰ ਦੀ ਲਿੰਕ ਗਲੀ ਡਿਉੜੀ ਵਾਲੀ ਸੜਕ ਤੀਕ; ਫਿਰ ਉਕਤ ਸੜਕ ਨਾਲ ਚਲਦੇ ਹੋਏ ਡੀ.ਐਸ.ਪੀ. ਰੀਡਰ ਵਾਲੀ ਗਲੀ ਤੀਕ; ਫਿਰ ਉਕਤ ਰਾਸਤੇ ਨਾਲ ਚਲਦੇ ਹੋਏ ਕਮੀਕਰ ਸਿੰਘ ਦੇ ਘਰ ਦੀ ਬੈਕ ਸਾਇਡ ਪੀਰ ਦੀ ਜਗ੍ਹਾ ਦੇ ਨਾਲ ਘਰ ਤੀਕ; ਫਿਰ ਉਕਤ ਘਰ ਤੋਂ ਚਲਦੇ ਹੋਏ ਮਹਿੰਦਰ ਸਿੰਘ ਰਿਟਾਇਡ ਆਰਮੀ ਦੇ ਘਰ ਤੀਕ; ਫਿਰ ਉਕਤ ਘਰ ਵਾਲੀ ਗਲੀ ਤੋਂ ਰਾਏਕੋਟ ਬਾਈਪਾਸ-ਸਡਿਊਲ ਰੋਡ ਤੇ ਐਚ-ਟੂ ਢਾਬਾ ਤੀਕ; ਫਿਰ ਉਕਤ ਢਾਬੇ ਤੋਂ ਚਲਦੇ ਹੋਏ ਸਡਿਉਲ ਰੋਡ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਾਲੇ ਰਾਸਤੇ ਤੀਕ; ਫਿਰ ਉਕਤ ਰਾਸਤੇ ਤੋਂ ਚਲਦੇ ਹੋਏ ਗੁਰਦੁਆਰਾ ਟਾਹਲੀਆਣਾ ਸਾਹਿਬ ਤੀਕ; ਫਿਰ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਚਲਦੇ ਹੋਏ ਸਟੇਡੀਅਮ ਵਾਲੇ ਰਾਸਤਾ ਤਲਵੰਡੀ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਸਡਿਉਲ ਰੋਡ ਬੱਸ ਸਟੈਡ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਸਡਿਉਲ ਰੋਡ ਤੇ ਸ: ਹਰੀ ਸਿੰਘ ਨਲਵਾ ਚੋਂਕ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 09 (ਇਸਤਰੀ ਮੈਂਬਰਾ ਲਈ ਰਾਖਵਾਂ)
ਦਿੱਲੀ ਵਾਲੀ ਗਲੀ ਦੇ ਸਾਹਮਣੇ ਐਸ.ਵੀ.ਆਈ ਬੈਂਕ ਲੁਧਿਆਣਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੋਡ ਦੇ ਨਾਲ ਚਲਦੇ ਹੋਏ ਤਲਵੰਡੀ ਗੇਟ ਤੀਕ; ਫਿਰ ਉਕਤ ਗੇਟ ਤੋਂ ਤਲਵੰਡੀ ਬਜਾਰ ਵਿਚੋਂ ਚਲਦੇ ਹੋਏ ਮੈਂਹਦੀ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਥਾਣਾ ਬਜਾਰ ਵਿਚੋਂ ਚਲਦੇ ਹੋਏ ਥਾਣਾ ਰਾਏਕੋਟ ਤੀਕ; ਫਿਰ ਥਾਣਾ ਰਾਏਕੋਟ ਤੋਂ ਚਲਦੇ ਹੋਏ ਗੁਰੂ ਨਾਨਕ ਪੁਰਾ ਮੁੱਹਲਾ ਤੀਕ; ਫਿਰ ਉਕਤ ਮੁਹੱਲਾ ਤੋਂ ਚਲਦੇ ਹੋਏ ਖੂੰਡ-ਕੌਸ਼ਲ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਚਲਦੇ ਹੋਏ ਗੁਰਜੀਤ ਦੀ ਚੱਕੀ ਤੀਕ;
ਫਿਰ ਉਕਤ ਚੱਕੀ ਤੋਂ ਚਲਦੇ ਹੋਏ ਲੇਬਰ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਚਲਦੇ ਹੋਏ ਇਦਗਾਹ ਰੋਡ ਤੇ ਸੁਧੀਰ ਕੁਮਾਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਤਲਵੰਡੀ ਰੋਡ ਪਾਰ ਕਰਦੇ ਹੋਏ ਦਿੱਲੀ ਵਾਲੀ ਗਲੀ ਲੁਧਿਆਣਾ ਰੋਡ ਤੀਕ;
ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 10
ਥਾਣਾ ਬਜਾਰ ਅਤੇ ਕੁਤਬਾ ਬਜਾਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕੁਤਬਾ ਬਜਾਰ ਨਾਲ ਚਲਦੇ ਹੋਏ ਗਲੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਸੁਸੀਲ ਕਰਿਆਣਾ ਸਟੋਰ ਕੱਚਾ ਕਿਲਾ ਤੀਕ; ਫਿਰ ਉਕਤ ਸਟੋਰ ਦੇ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਸਹੀਦਾਂ ਕੱਚਾ ਕਿਲਾ ਸਰਕੂਲਰ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਨਿਰਮਲ ਸਿੰਘ ਦੇ ਘਰ ਤੋਂ ਕੂਕਾ ਮੈਮੋਰਿਅਲ ਕੱਚਾ ਜਲਾਲਦੀਵਾਲ ਰੋਡ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਅਸੋਕ ਕੋੜਾ ਦੀ ਦੁਕਾਨ ਤੀਕ; ਫਿਰ ਉਕਤ ਦੁਕਾਨ ਤੋਂ ਚਲਦੇ ਹੋਏ ਰਾਜਾ ਗਰੇਵਾਲ ਦੇ ਘਰ ਤੀਕ; ਫਿਰ ਉਕਤ ਘਰ ਤੋਂ ਚਲਦੇ ਹੋਏ ਥਾਣਾ ਰਾਏਕੋਟ ਤੀਕ; ਫਿਰ ਉਕਤ ਥਾਣਾ ਰਾਏਕੋਟ ਦੇ ਨਾਲ ਚਲਦੇ ਹੋਏ ਥਾਣਾ ਬਜਾਰ ਅਤੇ ਕੁਤਬਾ ਬਜਾਰ ਦੇ ਮਿਲਣ ਸਥਾਨ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 11 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਜਗਰਾU ਰੋਡ ਅਤੇ ਗਰੀਨ ਸੀਟੀ ਦੇ ਗੇਟ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੁਹੱਲਾ ਗੁਰੂ ਨਾਨਕਪੁਰਾ ਦੇ ਨਾਲ ਚੱਲਦੇ ਹੋਏ ਗਰਜੀਤ ਦੀ ਚੱਕੀ ਤੀਕ; ਫਿਰ ਉਕਤ ਚੱਕੀ ਤੋਂ ਚੱਲਦੇ ਹੋਏ ਖੁੰਡ ਕੌਂਸਲ ਤੀਕ; ਫਿਰ ਉਕਤ ਗਲੀ ਦੇ ਸਾਹਮਣੇ ਚੱਲਦੇ ਹੋਏ ਥਾਣਾ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਜਾ ਗਰੇਵਾਲ ਦੀ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਬਾਲਮਿਕੀ ਮੰਦਰ ਜਲਾਦੀਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗੁਰਦੁਆਰਾ ਸਹੀਦਾਂ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਡਿਸਪੋਜ਼ਲ ਕੱਚਾ ਕਿਲਾ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਡਿਸਪੋਜਲ ਕੱਚਾ ਕਿਲਾ ਦੇ ਰਸਤੇ ਤੀਕ; ਫਿਰ ਉਕਤ ਗਲੀ ਸੀਵਰੇਜ਼ ਟਰੀਟਮੈਂਟ ਪਲਾਟ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬੰਦ ਗਲੀ ਬਲਵੀਰ ਸਿੰਘ ਵਾਲੀ ਤੀਕ;
ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਇਕਵਾਲ ਸਿੰਘ ਗਰੇਵਾਲ ਦੇ ਖੇਤ ਤੀਕ; ਫਿਰ ਉਕਤ ਸੁਆ ਦੇ ਨਾਲ ਚੱਲਦੇ ਹੋਏ ਪੂਰਵ ਵੱਲ ਗੇਵੀ ਪੁੱਲ ਤੀਕ; ਫਿਰ ਉਕਤ ਪੁੱਲ ਨਾਲ ਚੱਲਦੇ ਹੋਏ ਰਾਜਗੜ੍ਹ ਵਾਲੀ ਸੜਕ ਤੀਕ; ਫਿਰ ਉਕਤ ਸੜਕ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਦਖਣੀ ਹੱਦ ਤੀਕ; ਫਿਰ ਉਕਤ ਹੱਦ ਦੇ ਨਾਲ ਚੱਲਦੇ ਹੋਏ ਟਿੱਬੀ ਤੋਂ ਹੁੰਦੇ ਹੋਏ ਬਡਿੰਗ ਵਰੇਨ ਸਕੂਲ ਤੀਕ; ਫਿਰ ਉਕਤ ਸਕੂਲ ਨਾਲ ਚੱਲਦੇ ਬਰਨਾਲਾ ਰੋਡ ਨੂੰ ਪਾਰ ਕਰਦੇ ਹੋਏ ਜਲਾਲਦੀਵਾਲ ਰੋਡ ਨੂੰ ਪਾਰ ਕਰਦੇ ਹੋਏ ਕੋਠੇ ਮੁੱਲਾਪੁਰ ਦੇ ਦਖਣੀ ਬਾਹੀ ਰੋਡ ਤੀਕ; ਫਿਰ ਉਕਤ ਰੋਡ ਦੇ ਨਾਲ ਚੱਲ ਹੋਏ ਸੈਕਰੇਟ ਹਾਰਟ ਸਕੂਲ ਤੀਕ; ਫਿਰ ਉਕਤ ਸਕੂਲ ਦੇ ਨਾਲ ਲੱਗਦੀ ਗਲੀ ਨਾਲ9912 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਚੱਲਦੇ ਹੋਏ ਸਾਂਤੀ ਇੰਕਲੇਵ ਦੀ ਬਾਹਰਲੀ ਕੰਧ ਦੇ ਨਾਲ ਚੱਲਦੇ ਹੋਏ ਗਰੀਨ ਸਿਟੀ ਦੀ ਕੰਧ ਦੇ ਨਾਲ ਚੱਲਦੇ ਹੋਏ ਗਰੀਨ ਸਿਟੀ ਦੇ ਗੇਟ ਜਗਰਾਉਂ ਰੋਡ ਤੀਕ; ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਇਦਗਾਹ ਰੋਡ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮਿਲਣ ਸਥਾਨ ਤੋਂ ਆਰੰਭ ਕਰ ਨਾਲ ਚਲਦੇ ਹੋਏ ਸਪੀਲ ਬਾਦਸਾਹ ਤੀਕ; ਫਿਰ ਉਕਤ ਗਲੀ ਤੋਂ ਨਾਲ ਚਲਦੇੇ ਹੋਏ ਜਗਰਾU ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਦੁਕਾਨ ਸਾਬਕਾ ਐਮ.ਸੀ. ਦਰਸ਼ਨ ਸਿੰਘ ਅਤੇ ਘਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਡਾ: ਢਿਲੋਂ ਦੇ ਘਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਡਿਉੜੀ ਵਾਲੀ ਸੜਕ ਤੀਕ; ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਜਸਕਰਨ ਸਿੰਘ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਬੇਅੰਤ ਸਿੰਘ ਸੀ.ਐਮ. ਸਕਿਉਰਟੀ ਦੇ ਘਰ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਟਾਵਰ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਇਦਗਾਹ ਰੋਡ ਤੀਕ ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 13 (ਇਸਤਰੀ ਮੈਂਬਰਾ ਲਈ ਰਾਖਵਾਂ)
ਬਰਨਾਲਾ ਰੋਡ ਅਤੇ ਜਗਰਾਉਂ ਰੋਡ (ਬਰਨਾਲਾ ਚੌਂਕ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਅਮਨਦੀਪ ਪ੍ਰਧਾਨ ਦੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਡਿਊੜੀ ਸਾਹਿਬ ਵਾਲੀ ਸੜਕ ਤੀਕ; ਫਿਰ ਉਕਤ ਸੜਕ ਦੇ ਨਾਲ ਚਲਦੇ ਹੋਏ ਡਾਕਟਰ ਢਿਲੋ ਦੇ ਘਰ ਤੀਕ ਫਿਰ ਉਕਤ ਘਰ ਦੇ ਨਾਲ ਚਲਦੇ ਹੋਏ ਯੂ।ਵੀ।ਐਸ ਹਸਪਤਾਲ ਦੀ ਬੈਕ ਸਾਇਡ ਤੀਕ ਫਿਰ ਉਕਤ ਹਸਪਤਾਲ ਦੇ ਨਾਲ ਚਲਦੇ ਹੋਏ ਸਾਬਕਾ ਐਮ.ਸੀ ਦਰਸਨ ਸਿੰਘ ਦੀ ਦੁਕਾਨ ਤੀਕ; ਫਿਰ ਉਕਤ ਦੁਕਾਨ ਤੋ ਚਲਦੇ ਹੋਏ ਜਗਰਾਉਂ ਰੋਡ ƒ ਪਾਰ ਕਰਦੇ ਹੋਏ ਗ੍ਰੀਨ ਸਿਟੀ ਦੇ ਗੇਟ ਵਿ~ਚ ਐਂਟਰ ਕਰਕੇ ਗ੍ਰੀਨ ਸਿਟੀ ਦੀ ਪੂਰਬੀ ਬਾਹੀ ਦੇ ਨਾਲ ਚਲਦੇ ਹੋਏ ਸ਼ਾਤੀ ਇੰਨਕਲੇਵ ਦੀ ਬਾਹਰਲੀ ਬਾਹੀ ਤੀਕ; ਉਕਤ ਇਨਕਲੇਵ ਦੇ ਨਾਲ ਚਲਦੇ ਹੋਏ ਸੈਕਰੇਟ ਹਾਰਟ ਸਕੂਲ ਬਰਨਾਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕੋਠੇ ਮੂਲਾਪੁਰ ਵਾਲੀ ਸੜਕ ਤੀਕ; ਫਿਰ ਉਕਤ ਸੜਕ ਦੇ ਨਾਲ ਚਲਦੇ ਹੋਏ ਸੂਏ (ਰਜਵਾਹਾ) ਦੀ ਪੂਲੀ ਤੀਕ; ਫਿਰ ਉਕਤ ਪੂਲੀ ਤੋਂ ਸੂਏ (ਰਜਵਾਹਾ) ਦੇ ਨਾਲ ਚਲਦੇ ਹੋਏ ਰਾਮਗੜ੍ਹ ਸਿਵਿਆਂ ਸੜਕ ƒ ਪਾਰ ਕਰਦੇ ਹੋਏ ਰਜਵਾਹਾ ਦੇ ਨਾਲ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ; ਫਿਰ ਉਕਤ ਹ~ਦ ਦੇ ਨਾਲ ਚਲਦੇ ਹੋਏ ਜਗਰਾਉਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼ਹਿਰ ਵ~ਲ ਚਲਦੇ ਹੋਏ ਪਟਵਾਰ ਭਵਨ ਤੀਕ; ਫਿਰ ਉਕਤ ਭਵਨ ਤੋਂ ਚਲਦੇ ਹੋਏ ਬਰਨਾਲਾ ਚੌਂਕ ਤੀਕ ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 14 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਰਾਏਕੋਟ ਬਾਈਪਾਸ-ਸਡਿਊਲ ਰੋਡ ਤੇ ਐਚ-ਟੂ ਢਾਬਾ ਮਿਲਣ ਸਥਾਨ ਦੇ ਨਾਲ ਲਗਦੀ ਗਲੀ ਤੋਂ ਆਰੰਭ ਕਰਕੇ ਚਲਦੇ ਹੋਏ ਗਲੀ ਮਹਿੰਦਰ ਸਿੰਘ ਰਿਟਾਇਡ ਆਰਮੀ ਦੇ ਘਰ ਤੀਕ; ਫਿਰ ਉਕਤ ਘਰ ਤੋਂ ਦੱਖਣ ਵੱਲ ਚਲਦੇ ਹੋਏ ਗਲੀ ਸੰਤੋਖ ਸਿੰਘ ਨਗਰ ਵਾਲੀ ਤੀਕ; ਫਿਰ ਉਕਤ ਗਲੀ ਤੋਂ ਪਛਮ ਵਲ ਚਲਦੇ ਹੋਏ ਰਾਸਤਾ ਡਿਉੜੀ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਚ ਚਲਦੇ ਹੋਏ ਅਮਨਦੀਪ ਸਿੰਘ ਗਿੱਲ ਵਾਲੀ ਗਲੀ ਤੀਕ; ਫਿਰ ਉਕਤ ਗਲੀ ਵਿੱਚ ਚਲਦੇ ਹੋਏ ਬਾਈਪਾਸ-ਸਡਿਉਲ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਬਰਨਾਲਾ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਜਗਰਾU ਵੱਲ ਚਲਦੇ ਹੋਏ ਪਟਵਾਰ ਭਵਨ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਉਤਰ ਵਲ ਚਲਦੇ ਹੋਏ ਸੀਲੋਆਣੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕੱਚਾ ਸੀਲੋਆਣੀ ਰਾਸਤੇ ਤੀਕ; ਫਿਰ ਉਕਤ ਰਾਸਤੇ ਤੇ ਚਲਦੇ ਹੋਏ ਪਾਰਕਿੰਗ ਦੇ ਨਾਲ- ਨਾਲ ਰੂਪਾਪਤੀ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਗੁਰਦੁਆਰਾ ਟਾਹਲੀਆਣਾ ਸਾਹਿਬ ਤੀਕ; ਫਿਰ ਉਕਤ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਚਲਦੇ ਹੋਏ ਬਾਈਪਾਸ-ਸਡਿਉਲ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਬਾਈਪਾਸ-ਸਡਿਊਲ ਰੋਡ ਤੇ ਐਚ-ਟੂ ਢਾਬਾ ਦੇ ਨਾਲ ਲਗਦੀ ਗਲੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰ: 15
ਨਗਰ ਕੌਂਸਲ ਦੀ ਹੱਦ ਉਤਰੀ-ਪੁਰਬੀ ਬਾਹੀ ਤੋਂ ਲੁਧਿਆਣਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੋਡ ਤੇ ਸਹਿਰ ਵੱਲ ਚਲਦੇ ਹੋਏ ਸ: ਹਰੀ ਸਿੰਘ ਨਲਵਾ ਚੋਂਕ ਤੀਕ; ਫਿਰ ਉਕਤ ਚੋਂਕ ਤੋਂ ਚਲਦੇ ਹੋਏ ਸਡਿਉਲ ਰੋਡ ਤੇ ਤਲਵੰਡੀ ਰੋਡ ਤੀਕ; ਫਿਰ ਉਕਤ ਰੋਡ ਤੋਂ ਚਲਦੇ ਹੋਏ ਸਟੇਡੀਅਮ ਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰਦੁਆਰਾPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 9913 ਟਾਹਲੀਆਣਾ ਸਾਹਿਬ ਤੀਕ; ਫਿਰ ਉਕਤ ਸਥਾਨ ਤੋਂ ਚਲਦੇ ਹੋਏ ਪਾਰਕਿੰਗ ਦੇ ਨਾਲ-ਨਾਲ ਰੂਪਾਪਤੀ ਰੋਡ ਤੋਂ ਕੱਚਾ ਸੀਲੋਆਣੀਰੋਡ ਤੀਕ; ਫਿਰ ਉਕਤ ਰੋਡ ਦੇ ਨਾਲ ਚਲਦੇ ਹੋਏ ਸੀਲੋਆਣੀ ਦੀ ਹੱਦ ਅਤੇ ਨਗਰ ਕੌਂਸਲ ਰਾਏਕੋਟ ਦੀ ਹੱਦ ਦੇ ਮਿਲਣ ਸਥਾਨ ਦੀ ਉਤਰੀ ਬਾਹੀ ਤੀਕ; ਫਿਰ ਉਕਤ ਹੱਦ ਦੇ ਨਾਲ ਚਲਦੇ ਹੋਏ ਰੂਪਾਪਤੀ ਰੋਡ ਨੂੰ ਪਾਰ ਕਰਦੇ ਹੋਏ ਹੱਦ ਦੇ ਨਾਲ ਚਲਦੇ ਹੋਏ ਤਲਵੰਡੀ ਰੋਡ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਰਾਏਕੋਟ ਦੀ ਹੱਦ ਲੁਧਿਆਣਾ ਰੋਡ ਉਤਰੀ-ਪੁਰਬੀ ਬਾਹੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ ਮਿਤੀ 31 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3598/12-2025/Pb. Govt. Press, S.A.S. Nagar