EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2025
ਨੰਬਰ:04/114/ਹਲਕਾਬੰਦੀ(ਸ-1)/ਮਚਸ਼/2025/339.-ਅਧਿਸੂਚਨਾ ਨੰ:04/114/ਹਲਕਾਬੰਦੀ(ਸ-1)/ਮਚਸ਼/2025/259 ਮਿਤੀ 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਸੁਜਾਨਪੁਰ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ, ਸੁਜਾਨਪੁਰ, ਜਿਲ੍ਹਾ ਪਠਾਨਕੋਟ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਸੁਜਾਨਪੁਰ ਨੂੰ 15 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
ਨਗਰ ਕੌਂਸਲ, ਸੁਜਾਨਪੁਰ, ਜਿਲ੍ਹਾ ਪਠਾਨਕੋਟ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ ਵਾਰਡ ਨੰਬਰ-1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਪਠਾਨਕੋਟ-ਜੰਮੂ ਰੇਲਵੇ ਲਾਈਨ ਅਤੇ ਨਗਰ ਕੌਂਸਲ ਦੀ ਉੱਤਰੀ ਹੱਦ (ਯੂ.ਬੀ.ਡੀ.ਸੀ. ਪੁਲ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉੱਤਰੀ ਹੱਦ ਨਾਲ ਚਲਦੇ ਹੋਏ ਐਨ.ਐਚ. (1 ਏ) ਪਾਰ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ( 10113 )10114 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤੇ ਤੀਕ, ਫਿਰ ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਸਾਹਮਣੇ ਬੀ.ਐਸ.ਐਮ.ਸੀ.ਡੀ ਰਾਜਪੂਤ ਸਕੂਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਲਬੀਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਜੁਗਿਆਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਲਿੰਕ ਰਸਤਾ ਪੁੱਲ ਨੰਬਰ 3 ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ (ਯੂ.ਬੀ.ਡੀ.ਸੀ.) ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-2
ਵਿਸ਼ਵਕਰਮਾ ਰੋਡ ਅਤੇ ਜੁੁਗਿਆਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੁਗਿਆਲ ਰੋਡ ਨਾਲ ਚੱਲਦੇ ਹੋਏ ਗਲੀ ਗਰੀਨ ਸਿਟੀ ਸੌਸਾਇਟੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀ.ਐਸ.ਈ. ਬੀ. ਗਰਾਊੇਂਡ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਸਾਹਮਣੇ ਵਿਸਵਕਰਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਜਪੂਤ ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਘਾਹ ਮੰਡੀ ਤੀਕ, ਫਿਰ ਉਕਤ ਮੰਡੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਕਸ਼ਮੀਰੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਹੇਮ ਰਾਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਿਉਂਸਪਲ ਪਾਰਕ (ਵਰਕੀ ਕਲੋਨੀ) ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੂਰੀ ਹਸਪਤਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਵਿਸ਼ਵਕਰਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਜੂਗਿਆਲ ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-3 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ)
ਕੱਚਾ ਰਸਤਾ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਗਲੀ ਮੰਦਰ ਗੁੁਰੂ ਰਵੀਦਾਸ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਤੋਸ਼ ਸਾਬਕਾ ਐਮ.ਸੀ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਵਿਨੋਦ ਕੁਮਾਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਕਾਟਰ ਲਲੀਤ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਬੀਰ ਡਰਾਈਵਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਘਣਸ਼ਿਆਮ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂ ਰਵੀਦਾਸ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਿਸ਼ਵਕਰਮਾ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੀ.ਐਸ.ਈ.ਬੀ. ਗਰਾਉਂਡ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਗਰੀਨ ਸਿਟੀ ਸੂਸਾਇਟੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੂਗਿਆਲ ਰੋਡ ਤੀਕਸ ਫਿਰ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਬਲਬੀਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬੀ.ਐਸ.ਐਮ.ਐਸ.ਡੀ. ਰਾਜਪੂਤ ਸਕੂਲ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੱਚਾ ਰਸਤਾ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕਸ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-4
ਸਟੇਡੀਅਮ ਰੋਡ ਅਤੇ ਗਲੀ ਐਲੀਮੈਂਟਰੀ ਸਕੂਲ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਐਲੀਮੈਂਟਰੀ ਸਕੂਲ ਵਾਲੀ ਨਾਲ ਚੱਲਦੇ ਹੋਏ ਗਲੀ ਰੂਪ ਸਰਪੰਚ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਰਾਸ਼ਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਐਨ.ਐਚ. (1ਏ) ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕਸ ਫਿਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਯੂ.ਬੀ.ਡੀ.ਸੀ. ਪੁੁਲ ਨੰ. 03 ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਲਿੰਕ ਰਸਤਾ ਜੁੁਗਿਆਲ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਵਿਸ਼ਵਕਰਮਾ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੁੁਰੀ ਹਸਪਤਾਲ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਮਿਉਂਸਪਲ ਪਾਰਕ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਹੇਮਲ ਰਾਜ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਮ~ੁਹਲਾ ਕਸ਼ਮੀਰੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਘਾਹ ਮੰਡੀ ਤੋਂ ਗੰਦਾ ਨਾਲਾ ਤੀਕਸ ਫਿਰ ਉਕਤ ਗੰਦੇ ਨਾਲੇ ਨਾਲ ਚੱਲਦੇ ਹੋਏ ਗਲੀ ਬੰਟੀ ਡੋਸੇ ਵਾਲਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚਮਨ ਰੋਡ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਕੁੁਆਪਰੇਟੀਵ ਬੈਂਕ ਤੀਕਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਸੇਮ ਚੱਕੀ ਵਾਲੀ ਤੀਕ, ਫਿਰ ਉਕਤ ਗਲੀ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10115 ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੁੁਲ ਨੰ. 41 ਪਾਰ ਕਰਕੇ ਸਟੇਡੀਅਮ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਰਕਾਰੀ ਐਲੀਮੈਂਟਰੀ ਸਕੂਲ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-5 (ਇਸਤਰੀ ਮੈਬਰਾਂ ਲਈ ਰਾਖਵਾਂ)
ਰਾਜਪੁੁਤ ਸਕੂਲ ਰੋਡ ਅਤੇ ਵੈਸਨੋਂ ਦੇਵੀ ਬਜਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮ~ੁਹਲਾ ਮਿਸਤਰੀਆਂ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਦਿਨੇਸ਼ ਕੁਮਾਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਜੇ ਮਹਾਜਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੂਰੀਆ ਵਾਲੀ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਲੀ ਹਵੇਲੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮ~ੁਖ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਸਲਾਰੀਆ ਮੁੱਹਲਾ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਕੇਸ਼ ਕੁਮਾਰ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਮ~ੁਖ ਬਜਾਰ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਅਰੁੁਣ ਜਸਰੋਟੀਆ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਲਾਜਪਤ ਰਾਏ ਸਕੂਲ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਦਰਸ਼ ਨਗਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਘੁੁਮਾਰਾ ਮੁੁਹੱਲਾ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾਕਟਰ ਗੋਤਮ ਰਾਏ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਕਠੂਈ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਰਾਜਪੁੁਤ ਸਕੂਲ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵੈਸਨੋਂ ਦੇਵੀ ਬਜਾਰ ਤੀਕਸ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-6 (ਪੱਛਣੀਆਂ ਸ੍ਰੇਣੀਆਂ ਦੇ ਮੈਬਰਾਂ ਲਈ ਰਾਖਵਾਂ)
ਦਵਿੰਦਰ ਸਿੰਘ ਰੋਡ ਅਤੇ ਮ~ੁਖ ਬਜਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮ~ੁਖ ਬਜਾਰ ਨਾਲ ਚੱਲਦੇ ਹੋਏ ਗਲੀ ਰਕੇ ਸ਼ ਕੁਮਾਰ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਲਾਰੀਆ ਮੁਹੱਲਾ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਮ~ੁਖ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਪੀਲੀ ਹਵੇਲੀ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੂਰੀਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕਠੂਈ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਮੁੱਖ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਗੁੁਰੂਦੁੁਆਰਾ ਸਾਹਿਬ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਸੇਮ ਮਹਾਜਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਸਟਰ ਰਮਨ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਕਾਲਾ ਮਹਾਜਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਲਾਡੀ ਮਹਾਜਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਘਸੀਟਾ ਰਾਮ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਆਸ਼ਾ ਕੁਮਾਰੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਕਬੀਰ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਰੇਲਵੇ ਸਟੇ ਸ਼ਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦਵਿੰਦਰ ਸਿੰਘ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮ~ੁਖ ਬਜਾਰ ਰੋਡ ਤੀਕਸ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-7 (ਇਸਤਰੀ ਮੈਬਰਾਂ ਲਈ ਰਾਖਵਾਂ)
ਗਲੀ ਦਿਨੇਸ਼ ਕੁਮਾਰ ਅਤੇ ਗਲੀ ਮ~ੁਹਲਾ ਮਿਸਤਰੀਆਂ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਸਾਹਪੁੁਰੀ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਸੋਨੀਆ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਆਰੀਆ ਸਮਾਜ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਤਰਲੋਕ ਬਜਾਜ ਵਾਲੀ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਜਸਦੀਪ ਜਸਰੋਟੀਆ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਆਰੀਆ ਸਮਾਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਥੁੁਰੂ ਰਾਮ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਿਸ਼ਰਾ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੰਦਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੇਵ ਠੇਕੇਦਾਰ ਵਾਲੀ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਗਲੀ ਡਾਕਟਰ 10116 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਮਹਾਜਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਮਾਸਟਰ ਰਮਨ ਕੁਮਾਰ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਤਰਸੇਮ ਮਹਾਜਨ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਗੁਦੁਆਰਾ ਸਾਹਿਬ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮ~ੁਖ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਕਠੂਈ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਗਲੀ ਸੰਜੇ ਮਹਾਜਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਦਿਨੇਸ਼ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁੁਹੱਲਾ ਮਿਸਤਰੀਆਂ ਤੀਕਸ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-8
ਵੈਸ਼ਨੂੰ ਦੇਵੀ ਬਜ਼ਾਰ ਅਤੇ ਵਿਸ਼ਵਕਰਮਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਵਿਸ਼ਵਕਰਮਾ ਰੋਡ ਨਾਲ ਚੱਲਦੇ ਹੋਏ ਸਾਹਮਣੇ ਗੁੁਰੂ ਰਵੀਦਾਸ ਰੋਡ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਘਣਸ਼ਿਆਮ ਵਾਲੀ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਲਬੀਰ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਡਾਕਟਰ ਲਲਿਤ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪ੍ਰੰਭੂ ਮਸੀਹ ਵਾਲੀ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਧਾਮਸ ਸਕੂਲ ਵਾਲੀ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਅਸ਼ਵਨੀ ਪੰਡਤ ਵਾਲੀਤ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਸ਼ਿਵ ਮੰਦਰ ਵਾਲੀ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮਿਸ਼ਰਾ ਵਾਲੀ ਤੀਕਸ ਤਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਥੁੁਰੂ ਰਾਮ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੀਪਕ ਜਸਰੋਟੀਆ ਵਾਲੀ ਤੀਕਸ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਤਰਲੋਕ ਬਜ਼ਾਰ ਤੀਕਸ ਫਿਰ ਉਕਤ ਬਜ਼ਾਰ ਨਾਲ ਚੱਲਦੇ ਹੋਏ ਗਲੀ ਆਰੀਆ ਸਮਾਜ ਵਾਲੀ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੋਨੀਆ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸ਼ਾਹਪੂਰੀ ਬ਼ਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਵੈਸ਼ਨੂੰ ਦੇਵੀ ਬਜਾਰ ਤੀਕਸ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸ਼ਾਹਪੂਰੀ ਬਜਾਰ ਤੀਕਸ ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸਾਹਮਣੇ ਵੈਸਨੋਂ ਦੇਵੀ ਬਜਾਰ ਤੀਕਸ ਫਿਰ ਉਕਤ ਬਜ਼ਾਰ ਨਾਲ ਚੱਲਦੇ ਹੋਏ ਵਿਸ਼ਵਕਰਮਾ ਰੋਡ ਤੀਕਸ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 9 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਮੰਦਰ ਗੁਰੂ ਰਵੀਦਾਸ ਅਤੇ ਪਠਾਨਕੋਟ-ਜੰਮੂ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਠਾਨਕੋਟ-ਜੰਮੂ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਗਲੀ ਅਰੁਣ ਜਸਰੋਟੀਆ ਸਰਕਾਰੀ ਗਰਲਜ਼ ਹਾਈ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਰੇਲਵੇ ਸਟੇਸ਼ਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਬੀਰ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਸ਼ਾ ਕੁਮਾਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਘਸੀਟਾ ਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁੜੀਆਂ ਦੇ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸ੍ਰੀ ਰਾਮ ਸਰਣ ਕਲੋਨੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾਕਟਰ ਹੀਰਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੇਵ ਠੇਕੇਦਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸ਼ਿਵ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਸ਼ਵਨੀ ਪੰਡਿਤ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਥਾਮਸ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰਤੂ ਮਸੀਹ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਨੋਦ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤੋਸ਼ ਸਾਬਕਾ ਐਮ.ਸੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਦਰ ਗੁਰੂ ਰਵੀਦਾਸ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪਠਾਨਕੋਟ-ਜੰਮੂ ਰੇਲਵੇ ਲਾਈਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਪਠਾਨਕੋਟ-ਜੰਮੂ ਰੇਲਵੇ ਲਾਈਨ ਅਤੇ ਸਾਹਪੁਰ ਕੰਢੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਾਹਪੁਰ ਕੰਢੀ ਰੋਡ ਦੇ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ (ਯੂ.ਬੀ.ਡੀ.ਸੀ.) ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਅਤੇ ਪਠਾਨਕੋਟ ਰੋਡ ਨੂੰ ਪਾਰ ਕਰਦੇ ਹੋਏ (ਗੰਡਲਾ ਲਹਿਰੀ ਮੋੜ) ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ (ਪਠਾਨਕੋਟ ਰੋਡ) ਨਾਲ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10117ਵਾਰਡ ਨੰਬਰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਅਰੁਣ ਜਸਰੋਟੀਆ ਸਰਕਾਰੀ ਗਰਲਜ਼ ਹਾਈ ਸਕੂਲ ਅਤੇ ਪਠਾਨਕੋਟ-ਜੰਮੂ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਠਾਨਕੋਟ-ਜੰਮੂ ਰੇਲਵੇ ਲਾਈਨ ਦੇ ਨਾਲ ਚੱਂਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ (ਸੁਜਾਨਪੁਰ-ਪਠਾਨਕੋਟ ਰੋਡ) ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਸਾਹਮਣੇ ਜੰਮੂ ਕਲਿਆਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਵਿਨਾਸ਼ ਸ਼ਰਮਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਉੱਤਮ ਗਾਰਡਨ ਨਗਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪਿੰਡ ਜਾਖੀਆਂ ਲਹਿਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਅਰੁਣ ਜਸਰੋਟੀਆ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਅਤੇ ਪਠਾਨਕੋਟ ਰੋਡ ਨੂੰ ਪਾਰ ਕਰਕੇ ਦਵਿੰਦਰ ਸਿੰਘ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਲਿੰਕ ਗਲੀ ਰੇਲਵੇ ਸਟੇਸ਼ਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਰੇਲਵੇ ਸਟੇਸ਼ਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਰੁਣ ਜਸਰੋਟੀਆ ਸਰਕਾਰੀ ਗਰਲਜ਼ ਹਾਈ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪਠਾਨਕੋਟ-ਜੰਮੂ ਰੇਲਵੇ ਲਾਈਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਪਿੰਡ ਜਾਖੀਆਂ ਲਹਿਰੀ ਰੋਡ ਅਤੇ ਗਲੀ ਉੱਤਮ ਗਾਰਡਨ ਨਗਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਉੱਤਮ ਗਾਰਡਨ ਨਗਰ ਵਾਲੀ ਦੇ ਨਾਲ ਚੱਲਦੇ ਹੋਏ ਗਲੀ ਅਭਿਨਾਸ਼ ਸ਼ਰਮਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਜੰਮੂ ਕਲਿਆਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਲਿਆਰੀ ਮੋੜ ਤੋਂ ਸੁਜਾਨਪੁਰ-ਪਠਾਨਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਅਤੇ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਪਿੰਡ ਜਾਖੀਆਂ ਲਹਿਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨਗਰ ਕੌਸਲ ਦੀ ਤੱਖਣੀ ਹੱਦ ਵਾਲੀ ਤੀਕ, ਫਿਰ ਉਕਤ ਹੱਦ (ਪੁਲ ਨੰ 9) ਨਾਲ ਚੱਲਦੇ ਹੋਏ ਸਰਨਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨੈਸਨਲ ਹਾਈਵੇ (1 ਏ) ਤੀਕ, ਫਿਰ ਉਕਤ ਹਾਈਵੇ ਨਾਲ ਚੱਲਦੇ ਹੋਏ ਪੁੱਲ ਨੰ 5 ਤੀਕ, ਫਿਰ ਉਕਤ ਪੁੱਲ ਨਾਲ ਚੱਲਦੇ ਹੋਏ ਪਿੰਡ ਜਾਖੀਆਂ ਲਹਿਰੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਉੱਤਮ ਗਾਰਡਨ ਨਗਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਵਿਨਾਸ਼ ਸ਼ਰਮਾ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਲਾਜਪਤ ਰਾਏ ਸਕੂਲ ਵਾਲੀ ਅਤੇ ਅਰੁਣ ਜਸਰੋਟੀਆਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਅਰੁਣ ਜਸਰੋਟੀਆਂ ਰੋਡ ਦੇ ਨਾਲ ਚੱਲਦੇ ਹੋਏ ਪਿੰਡ ਜਾਖੀਆਂ ਲਹਿਰੀ ਰੋਡ ਅਤੇ ਪੁਲ ਨੰਬਰ, 5 (ਯੂ.ਬੀ.ਡੀ.ਸੀ) ਨੂੰ ਪਾਰ ਕਰਕੇ ਨੈਸ਼ਨਲ ਹਾਈਵੇ (1 ਏ) ਤੀਕ, ਫਿਰ ਉਕਤ ਹਾਈਵੇ ਨਾਲ ਚੱਲਦੇ ਹੋਏ ਪੁਲ ਨੰਬਰ, 4 ਤੀਕ, ਫਿਰ ਉਕਤ ਪੁਲ ਨਾਲ ਚੱਲਦੇ ਹੋਏ ਅਤੇ ਉਕਤ ਪੁਲ ਨੂੰ ਪਾਰ ਕਰਦੇ ਹੋਏ ਪੁਲ ਨੰਬਰ, 4 ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਈਦਗਾਹ ਮੁਹੱਲਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚਮਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਟੈਗੋਰ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੀਪ ਨਗਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸੇਰੀਕਲਚਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਤਰਸੇਮ ਚੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਕੋਪਰੇਟਿਵ ਬੈਂਕ ਵਾਲੀ ਤੀਕ, ਫਿਰ ਉਕਤ ਗਲੀ ਨਾਲੀ ਚੱਲਦੇ ਹੋਏ ਚਮਨ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਬੰਟੀ ਡੋਸੇਵਾਲਾ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨਗਰ ਕੌਂਸਲ ਦਫਤਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕਠੂਈ ਬਜਾਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ.
ਗੌਤਮਰਾਏ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਘੁਮਾਰਾ ਮਹੱਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਆਦਰਸ਼ ਨਗਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਲਾਜਪਤ ਰਾਏ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਅਰੁਣ ਜਸਰੋਟੀਆਂ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 14
ਸਰਨਾ ਰੋਡ ਅਤੇ ਨਗਰ ਕੌਂਸਲ ਦੀ ਦੱਖਣੀ ਹੱਦ (ਪੁਲ ਨੰਬਰ, 9) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਦੱਖਣੀ ਹੱਦ (ਪੁਲ ਨੰਬਰ, 9) ਦੇ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ (ਕਨਾਲ) ਤੀਕ, ਫਿਰ ਉਕਤ ਹੱਦ ਨਾਲ 10118 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨੈਸ਼ਨਲ ਹਾਈਵੇ (1 ਏ) ਤੀਕ, ਫਿਰ ਉਕਤ ਹਾਈਵੇ ਨਾਲ ਚੱਲਦੇ ਹੋਏ ਸਰਨਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ (ਪੁਲ ਨੰਬਰ, 9) ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨੈਸ਼ਨਲ ਹਾਈਵੇ (1 ਏ) ਅਤੇ ਗਲੀ ਪਰਾਸਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਪਰਾਸਰ ਵਾਲੀ ਦੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਰੂਪ ਸਰਪੰਚ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਐਲੀਮੈਂਟਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਟੈਲੀਫੋਨ ਐਕਸਚੇਂਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨੈਸ਼ਨਲ ਹਾਈਵੇ (1 ਏ) ਤੀਕ, ਫਿਰ ਉਕਤ ਹਾਈਵੇ ਨਾਲ ਚੱਲਦੇ ਹੋਏ ਸਟੇਡੀਅਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੁਲਿਸ ਸਟੇਸ਼ਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਮਸ਼ਾਨ ਘਾਟ ਤੋਂ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਨੈਸ਼ਨਲ ਹਾਈਵੇ (1 ਏ) ਤੀਕ, ਫਿਰ ਉਕਤ ਹਾਈਵੇ ਨਾਲ ਚੱਲਦੇ ਹੋਏ ਗਲੀ ਪਰਾਸਰ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ
ਮਿਤੀ 31 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3598/12-2025/Pb. Govt. Press, S.A.S. Nagar