Servants of Knowledge
Punjab Gazette · Government of Punjab

ਨਗਰ ਕੌਂਸਲ, ਲੋਗੋਵਾਲ

Published 31 December 2025

Department
Local Government
Type
Extra Ordinary
Notification no.
ਨੰਬਰ:04/45/ਹਲਕਾਬੰਦੀ(ਸ—1)/ਮਚਸ਼/2025/437
Gazetteid
CHD/0092/2024-2026
Identifier
in.gazette.punjabdsa.2025-12-31.89854
Languages
English, Punjabi

click here for IIIF manifest

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10321

EXTRAORDINARY

Published by Authority

CHANDIGARH, WEDNESDAY, DECEMBER 31, 2025 (PAUSA 10, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2025

ਨੰਬਰ:04/45/ਹਲਕਾਬੰਦੀ(ਸ-1)/ਮਚਸ਼/2025/437.- ਅਧਿਸੂਚਨਾ ਨੰ: 04/45/ਹਲਕਾਬੰਦੀ(ਸ-1)ਮਚਸ਼/2025/260 ਮਿਤੀ: 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪਰਸੰਨਤਾ ਪੂਰਵਕ ਨਗਰ ਕੌਂਸਲ, ਲੋਗੋਵਾਲ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁੁਣੇ ਜਾਣ ਲਈ ਨੁੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਕੌਂਸਲ, ਲੋਂਗੋਵਾਲ, ਜਿਲ੍ਹਾ ਸੰਗਰੂਰ ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਲੋਂਗੋਵਾਲ ਨੂੰ 15 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ,-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ,

2. ਇਸਤਰੀ ਮੈਂਬਰਾਂ ਲਈ ਰਾਖਵਾਂ,

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਕੌਂਸਲ ਲੋਂਗੋਵਾਲ ਦੇ ਵਾਰਡਾਂ ਦੀਆਂ ਹੱਦਾ ਦਾ ਵਰਣਨ ਦਸਦੀ ਅਨੁੁਸੂਚੀਵਾਰਡ ਨੰ, 1 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ) ਬਡਬਰ ਰੋਡ ਅਤੇ ਨਗਰ ਕੌਂਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉਤਰੀ ਅਤੇ ਪੂਰਬੀ ( 10321 )10322 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਹੱਦ ਨਾਲ ਚਲਦੇ ਹੋਏ ਡਰੇਨ (ਨਾਲਾ) ਤੀਕ, ਫਿਰ ਡਰੇਨ (ਨਾਲ ਨਾਲ ਚਲਦੇ ਹੋਏ ਗਲੀ ਮਿੱਠੂ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁੁਨਾਮ ਰੋਡ ਤੀਕਸ ਫਿਰ ਸੁੁਨਾਮ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਭੱਠਲਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਲੇਖ ਰਾਮ ਐਮ. ਸੀ. ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਮਦਾਸੀਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਜਗਰੂਪ ਸਿੰਘ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦਿਲਬਾਗ ਸਿੰਘ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਲੂਕ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚੂੜ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚੂੜ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹੇਮ ਰਾਜ ਵਾਲਾ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਬੱਸ ਸਟੈਂਡ ਰੋਡ ਤੀਕਸ ਫਿਰ ਬੱਸ ਸਟੈਂਡ ਰੋਡ ਨਾਲ ਚਲਦੇ ਹੋਏ ਬਰਬਰ ਰੋਡ ਤੀਕ ਫਿਰ ਬਬਰ ਰੋਡ (ਸਬ-ਤਹਿਸੀਲਰੋਡ ) ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕਸ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 2 ( ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਡਰੇਨ (ਨਾਲਾ) ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਸਾਹਪੁੁਰ ਰੋਡ ਤੀਕਸ ( ਨਾਲੇ ਨੂੰ ਇਸ ਵਾਰਡ ਵਿੱਚ ਸਾਮਿਲ ਕਰਦੇ ਹੋਏ) ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸੁੁਨਾਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਿੱਠੂ ਸਿੰਘ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਡਰੇਨ (ਨਾਲਾ) ਤੀਕ, ਫਿਰ ਡਰੇਨ (ਨਾਲਾ) ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 3 (ਪਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸੁੁਨਾਮ ਰੋਡ ਅਤੇ ਸਾਹਪੁੁਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਾਹਪੁੁਰ ਰੋਡ ਨਾਲ ਚਲਦੇ ਹੋਏ ਗਾਊਸਾਲਾ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਭੱਠਲਾ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਲਮੀਤੀ ਮੰਦਰ ਰੋਡ ਡੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗੁੁਣੀ ਧਰਮਸਾਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦਿਲਬਾਗ ਸਿੰਘ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਰੂਪ ਸਿੰਘ ਠੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗੀ ਲੇਖਰਾਮ ਰਾਮ ਐਮ.ਸੀ.

ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹਏ ਗਲੀ ਭੱਠਲਾ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਅਤੇ ਸਾਹਮਣੇ ਗਲੀ ਭੱਠਲਾਂ ਵਾਲੀ ਤੀਕਸ ਫਿਰ ਉਕਰ ਗਲੀ ਨਾਲ ਚਲਦੇ ਹੋਏ ਸੁੁਨਾਮ ਰੋਡ ਤੀਕ, ਫਿਰ ਸੁੁਨਾਮ ਰੋਡ ਨਾਲ ਚਲਦੇ ਹੋਏ ਸਾਹਪੁੁਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 4

ਗਾਊਸਾਲਾ ਰੋਡ ਅਤੇ ਸਾਹਪੁੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਡਾ ਕਰਕੇ ਸਾਹਪੁੁਰ ਰੋਡ ਨਾਲ ਚਲਦੇ ਹੋਏ ਨਾਲੇ ਵਾਲੀ ਗਲੀ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁੁਗਾਮਾੜੀ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਰਾਮਗੜੀਆ ਧਰਮਸਾਲਾ ਤੀਕ, ਫਿਰ ਉਕਤ ਧਰਮਸਾਲਾ ਨਾਲ ਚਲਦੇ ਹੋਏ ਗਾਊਸਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਪੁੁਰ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਨਾਲੇ ਵਾਲੀ ਅਤੇ ਸਾਹਪੁੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਾਹਪੁੁਰ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕਸ ਫਿਰ ਨਗਰ ਕੌਂਸਲ ਦੀ ਦੱਖਣੀ ਹੱਦ ਨਾਲ ਚਲਦੇ ਹੋਏ ਮੰਡੋਰ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਰਕਾਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਰਕਾਰ ਹਰਮੇਜ ਸਿੰਘ ਸੰਧੂ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਾਹਪੁੁਰ ਰੋਡ ਤੀਕ ਫਿਰ ਸਾਹਪੁੁਰ ਰੋਡ ਨਾਲ ਚਲਦੇ ਹੋਏ ਸਾਹਮਣੇ ਪ੍ਰਧਾਨ ਜੀਤ ਸਿੰਘ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਧਰਮਸਾਲਾ ਪੱਤੀ ਝਾੜੇ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚਿੜਿਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰੀਕ ਸਿੰਘ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਵਾਟਰ ਵਰਕਸ Uਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਰਾਮਗੜੀਆ ਧਰਮਸਾਲਾ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁੁਗਾਮਾੜੀ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨਾਲੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਪੁੁਰ ਰੋਡ ਤੀਕ ਅਰਥਾਤ ਜਿਥੋਂ ਆਰੰਭਕੀਤਾ ਸੀ।

ਵਾਰਡ ਨੰ, 6 (ਅਨੂਸੁੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) ਗਲੀ ਹਾਕਮ ਸਿੰਘ ਅਤੇ ਗਲੀ ਹਨੂਮਾਨ ਮੰਦਰ ਦੇ ਮਿਲਣ ਦੇ ਸਥਾਨ ਤੋਂ ਆਰੰਡ ਕਰਕੇ ਗਲ ਹਨੂਮਾਨ ਮੰਦਰ ਨਾਲ ਚਲਦੇ ਹੋਏ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10323 ਗਲੀ ਧਰਮਸਾਲਾ ਪੱਤੀ ਬਾੜੂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪ੍ਰਧਾਨ ਜੀਤ ਸਿੰਘ ਰੋਡ ਤੀਕਸ ਵਿਚ ਉਕਤ ਰੋਡ ਨਾਲ ਚਲਦੇ ਹੋਏ ਸਾਹਪੁੁਰ ਰੋਡ ਠੀਕ ਫਿਰ ਸਾਹਪੁੁਰ ਰੋਡ ਨਾਲ ਚਲਦੇ ਹੋਏ ਹਰਮੇਸ ਸਿੰਘ ਸੰਧੂ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ

ਹੋਏ ਗਲੀ ਹਾਕਮ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਨੂਮਾਨ ਮੰਦਰ ਵਾਲੀ ਤੀਕ, ਅਰਥਾਤ ਜਿਥੇ ਆਰੰਭ ਕੀਤਾ ਸੀ।

ਵਾਰਡ ਨੰ, 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਅੰਦਰਲਾ ਖੂਹ ਅਤੇ ਮੇਨ ਬਜਾਰ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੇਨ ਬਾਜਾਰ ਨਾਲ ਚਲਦੇ ਹੋਏ ਧਰਮਸ਼ਾਲਾ ਪੱਤੀ ਸੁੁਨਾਮੀ ਦੇ ਅੱਗ ਦੀ ਹੁੰਦੇ ਹੋਏ ਦਫਤਰ ਨਗਰ ਕੋਸਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਮਗੜੀਆ ਹਸਪਤਾਲ ਰੋਡ ਤੀਕ ਫਿਰ ਉਕਤ ਰੋਣ ਨਾਲ ਚਲਦੇ ਹੋਏ ਵਾਟਰ ਵਰਕਸ ਰੋਡ ਤੀਕ, ਫਿਰ ਉਕਤ ਰੋਡ ਨਾਲ ਬਲਦੇ ਹੋਏ ਗਲੀ ਅਮਰੀਕ ਸਿੰਘ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਚਿੜਿਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਨੂਮਾਨ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਸਪਤਾਲ ਡਾ ਧੇਲਾ ਤੀਕ, ਫਿਰ ਉਕਰ ਗਲੀ ਨਾਲ ਚਲਦੇ ਹੋਏ ਗਲੀ ਅੰਦਰਲਾ ਖੂਹ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 8--

ਡੇਰਾ ਬਾਬਾ ਲੱਛਾ ਦਾਸ ਰੋਡ ਅਤੇ ਗਲੀ ਗੁੁਰਚਰਨ ਸਿੰਘ ਗਿੱਲ ਐਮ.ਸੀ. ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁੁਰਚਰਨ ਸਿੰਘ ਐਮ.ਸੀ. ਵਾਲੀ ਨਾਲ ਚਲਦੇ ਹੋਏ ਬੱਸ ਸਟੈਂਡ ਰੇਡ ਤੀਕਸ ਫਿਰ ਬੱਸ ਸਟੈਂਡ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਹੇਮਰਾਜ ਵਾਲੀ ਤੀਕ, ਉਕਤ ਤੋ ਚੱਲਦੇ ਹੋਏ ਰਾਮ ਲੀਲਾ ਗਰਾਊਂਡ ਦੇ ਅੱਗੇ ਦੀ ਹੁੰਦੇ ਹੋਏ ਮੇਨ ਬਜਾਰ ਵਿਚੋ ਅੰਦਰਲੇ ਖੂਹ ਤੋ ਚੱਲਦੇ ਹੋਏ ਪੱਤੀ ਜੈਦ ਰੋਡ ਹੁੰਦੇ ਹੋਏ ਡੇਰਾ ਬਾਬਾ ਲੱਛਾ ਦਾਸ ਰੋਡ ਤੀਕਸ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉਤਰੀ ਹੱਦ ਅਤੇ ਬਰਬਰ ਰੋਡ (ਤਹਿਸੀਲ ਰੋਡ) ਦੇ ਮਿਲਣ ਦੇ ਸਥਾਨ ਤੋਂ ਆਰੰਡ ਕਰਕੇ ਬਡਬਰ ਰੋਡ (ਰਹਿਸੀਲ ਰੋਡ) ਦੇ ਨਾਲ ਚਲਦੇ ਹੋਏ ਗਲੀ ਗੁੁਰਚਰਨ ਸਿੰਘ ਗਿੱਲ ਐਸ.ਸੀ ਵਾਲੀ ਤੀਕਸ ਫਿਰ ਉਕਰ ਗਲੀ ਨਾਲ ਚਲਦੇ ਹੋਏ (ਫਿਰਨੀ ਰੋਡ) ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏਸ ਸਾਹਮਣੇ ਡੇਰਾ ਬਾਬਾ ਲੱਛਾ ਦਾਸ ਕਾਲੀ ਮਾਤਾ ਮੰਦਿਰ ਰੋਡ ਤੀਕ, ਫਿਰ ਉਕਤ ਤੋ ਚਲਦੇ ਹੋਏ ਧਰਮਸ਼ਾਲਾ ਜੈਦ ਪੱਤੀ ਫਿਰ ਧਰਮਸ਼ਾਲਾ ਪੱਤੀ ਜੈਦ ਨਾਲ ਚੱਲਦੇ ਹੋਏ ਬੀ.ਐਸ.ਐਨ.ਐਲ ਰੋਡ ਤੱਕ ਉਕਤ ਤੋ ਚੱਲਦੇ ਹੋਏ ਸਿੱਧ ਸਮਾਧਾ ਰੋਡ ਤੱਕ ਫਿਰ ਸਿੱਧ ਸਮਾਧਾ ਤੋ ਰਜਵਾਹਾਂ ਹੁੰਦੇ ਹੋਏ ਨਗਰ ਕੌਂਸ਼ਲ ਅਤੇ ਬਡਬਰ ਬਰਬਰ ਰੋਡ (ਤਹਿਸੀਲ ਰੋਡ) ਤੱਕ ਅਰਥਾਤ ਜਿੱਥੋ ਆਰੰਭ ਕੀਤਾ ਸੀ ।

ਵਾਰਡ ਨੰ, 10--

ਸਿੱਧ ਸਮਾਧਾ ਰੋਡ ਤੋ ਚੱਲਦੇ ਹੋਏ ਪੱਤੀ ਜੈਦ ਸਮਾਧਾ ਰੋਡ ਦੀ ਹੁੰਦੇ ਹੋਏ ਬੀ.ਐਸ.ਐਨ.ਐਲ ਟੈਲੀਫੋਨ ਦਫਤਰ ਦੇ ਮੋੜ ਤੱਕ , ਫਿਰ ਉਕਤ ਤੋ ਚੱਲਦੇ ਹੋਏ ਧਰਮਸ਼ਾਲਾ ਪੱਤੀ ਦ~ੁਲਟ ਗਲੀ ਜੱਤਲਾ ਵਾਲੀ ਦੇ ਮੋੜ ਤੱਕ ਫਿਰ ਉਕਤ ਤੋ ਚੱਲਦੇ ਮੇਨ ਬਜਾਰ ਦੇ ਮੋੜ ਤੱਕ ਫਿਰ ਉਕਤ ਤੋ ਚੱਲਦੇ ਹੋਏ ਭਾਈ ਮਨੀ ਸਿੰਘ ਚੋਂਕ ਤੋ ਚੱਲਦੇ ਹੋਏ ਪਟਵਾਰ ਖਾਨਾ ਰੋਡ ਤੱਕ ਫਿਰ ਉਕਤ ਤੋ ਚੱਲਦੇ ਹੋਏ ਸੁੁਮੇਲ ਖਾਨ ਵਾਲੀ ਗਲੀ ਤੋ ਹੁੰਦੇ ਹੋਏ ਮਹਿੰਦਰ ਸਿੰਘ ਵਾਲੀ ਗਲੀ ਨਾਲ ਚੱਲਦੇ ਫਿਰਨੀ ਰੋਡ ਤੋ ਮੁੁੜਦੇ ਹੋਏ ਰੋਡ ਰਾਮ ਜੀ ਦਾਸ ਸਮਾਧ ਤੋ ਹੁੰਦੇ ਹੋਏ ਰਜਵਾਜਾ ਰੋਡ ਤੱਕ ਉਕਤ ਤੋ ਚੱਲਦੇ ਹੋਏ ਸਿੱਧ ਸਮਾਧਾ ਰੋਡ ਤੱਕ ਜਿੱਥੋ ਆਰੰਭ ਕੀਤਾ ਸੀ ।

ਵਾਰਡ ਨੰ, 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਦਰਲੇ ਖੂਹ ਤੋ ਆਰੰਭ ਕਰਦੇ ਕਰਦੇ ਹੋਏ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਸਪਤਾਲ ਡਾ. ਧੋਲਾ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮਸਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਮਬਾਗ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪਿੱਪਲ ਵਾਲਾ ਚੌਕ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਮਲੂਕਾ ਦਰਵਾਜਾ ਵਾਲੀ ਗਲੀ ਤੀਕ, ਫਿਰ ਮਲੂਕਾ ਦਰਵਾਜਾ ਵਾਲੀ ਗਲੀ ਨਾਲ ਚਲਦੇ ਹੋਏ ਗਲੀ ਮੰਦਿਰ ਪ੍ਰਸਿੰਨੀ ਦੇਵੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੱਤਲਾ ਵਾਲੀ ਤੱਕ, ਫਿਰ ਉਕਤ ਤੋ ਚੱਲਦੇ ਹੋਏ ਧਰਮਸ਼ਾਲਾ ਤੱਕ, ਫਿਰ ਧਰਮਸ਼ਾਲਾ ਤੋ ਚੱਲਦੇ ਹੋਏ ਅੰਦਰਲੇ ਖੂਹ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 12--ਹਸਪਤਾਲ ਰੋਡ ਅਤੇ ਰਾਮ ਬਾਗ ਰੇਡ ਦੇ ਮਿਲਣ ਦੇ ਸਥਾਨ ਤੋਂ ਆਰੰਜ ਕਰਕੇ ਰਾਮਬਾਗ ਰੋਡ ਨਾਲ ਚਲਦੇ ਹੋਏ ਗਲੀ ਧਰਮਸਾਲਾ 10324 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਾਕਮ ਸਿੰਘ ਵਾਲੀ ਠੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਰਕਾਰੀ ਸਕੂਲ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਮੰਡੋਰ ਰੋਡ ਤੀਕਸ ਫਿਰ ਮੰਡੇਰ ਰੋਡ ਨਾਲ ਚਲਦੇ ਹੋਏ ਗਲੀ ਨੇਕ ਸਿੰਘ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗਿਦਰ ਸਿੰਘ ਵਾਲੀ ਤੀਕਸ ਫਿਰ ਉਕਰ ਗਲੀ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ, ਫਿਰ ਹਸਪਤਾਲ ਰੋਡ ਨਾਲ ਚਲਦੇ ਹੋਏ ਰਾਮਬਾਗ ਰੋਡ ਡੀਕਸ ਅਰਧਾਰ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰਾਮ ਬਾਗ ਰੋਡ ਤੋ ਆਰੰਭ ਕਰਦੇ ਹੋਏ ਇਸ ਨੂੰ ਪਾਰ ਕਰਦੇ ਰਜਵਾਹਾਂ ਰੋਡ ਦੀ ਹੁੰਦੇ ਹੋਏ ਰੋਡ ਰਾਮ ਜੀ ਦਾਸ ਸਮਾਧ ਵਾਲੀ ਗਲੀ ਦੇ ਅੱਗੇ ਦੀ ਚੱਲਦੇ ਫਿਰਨੀ ਰੋਡ ਤੱਕ ਉਕਤ ਤੋ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੋ ਹੁੰਦੇ ਹੋਏ ਪਟਵਾਰ ਖਾਨੇ ਦੇ ਮੋੜ ਤੱਕ ਉਕਤ ਤੋ ਹੁੰਦੇ ਧਰਮਸ਼ਾਲਾ ਦੇ ਗਲੀ ਦੇ ਅੱਗੇ ਦੀ ਹੁੰਦੇ ਹੋਏ ਮੇਨ ਬਜਾਰ ਦੇ ਮੋੜ ਤੱਕ , ਫਿਰ ਉਕਤ ਤੋ ਚੱਲਦੇ ਹੋਏ ਮ~ੁਲਕਾ ਦਰਵਾਜਾ ਤੋ ਰਾਮ ਬਾਗ ਰੋਡ ਤੱਕ ਜਿੱਥੋ ਆਰੰਭ ਕੀਤਾ ਸੀ ।

ਵਾਰਡ ਨੰ, 14

ਗਾਊਸਾਲਾ ਰੋਡ ਅਤੇ ਗਲੀ ਮਾਸਟਰ ਜੋਰਾ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮਾਸਟਰ ਜੇਰਾ ਸਿੰਘ ਵਾਲੀ ਦੇ ਨਾਲ ਚਲਦੇ ਹੋਏ ਪਿੱਪਲੀ ਚੌਂਕ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕਸ ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗਿਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੇਕ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੰਡੋਰ ਰੋਡ ਤੀਕਸ ਫਿਰ ਮੰਡੇਰ ਰੋਡ ਨਾਲ ਚਲਦੇ ਹੋਏ ਫਿਰਨੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਨ-ਇੰਟਰਨੈਸਨਲ ਸਕੂਲ (ਗਾਊਸਾਲਾ ਰੋਡ) ਤੀਕ, ਗਊਸਾਲਾ ਤੋ ਚੱਲਦੇ ਹੋਏ ਪੀਰ ਖਾਨਾ ਰੋਡ ਹੁੰਦੇ ਹੋਏ ਰਾਮ ਬਾਗ ਰੋਡ ਨਾਲ ਚੱਲਦੇ ਹੋਏ ਗਊਸ਼ਾਲਾ ਰੋਡ ਮਾਸਟਰ ਜੋਰਾ ਸਿੰਘ ਵਾਲੀ ਤੀਕਸ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ, 15 (ਅਨੂਸੁੁਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾ)

ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਰਾਮਬਾਗ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਮਬਾਗ ਰੋਡ ਨਾਲ ਚਲਦੇ ਹੋਏ ਗਾਊਸਾਲਾ ਰੋਡ ਤੀਕ, ਫਿਰ ਗਾਊਸਾਲਾ ਰੋਡ ਨਾਲ ਚਲਦੇ ਹੋਏ ਸਨ-ਇੰਟਰਨੈਸ਼ਨਲ ਸਕੂਲ ਵਾਲੀ ਤੀਕਸ ਫਿਰ ਉਕਤ ਗਲੀ ਨਾਲ ਚਲਦੇ ਹੋਏਫਿਰਨੀ ਰੋਡ,ਤੀਕ ਫਿਰ ਵਿਰਨੀ ਰੋਡ ਨਾਲ ਚਲਦੇ ਹੋਏ ਮੰਡੇਰ ਰੋਡ ਤੀਕ, ਫਿਰ ਮੰਡੇਰ ਰੋਜ਼ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕਸ ਫਿਰ ਨਗਰ ਕੌਂਸਲ ਦੀ ਦੱਖਣੀ ਅਤੇ ਪੱਛਮੀ ਹੱਦ ਨਾਲ ਚਲਦੇ ਹੋਏ ਰਾਮਬਾਗ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ

ਮਿਤੀ 31 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3598/12-2025/Pb. Govt. Press, S.A.S. Nagar

Cite this issue. Punjab Gazette, Government of Punjab, 31 December 2025. Indian Gazettes, https://egazette.servantsofknowledge.in/details/in.gazette.punjabdsa.2025-12-31.89854/. Archive identifier in.gazette.punjabdsa.2025-12-31.89854.