EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪਪੰੰਜਜਾਾਬਬ ਸਸਰਰਕਕਾਾਰਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ
(ਮਿਉਂਸਪਲ ਚੋਣਾਂ ਸ਼ਾਖਾ)
ਅਅਧਿਿਧਸਸੂੂਚਚਨਨਾਾ
ਮਿਤੀ 31 ਦਸੰਬਰ, 2025
ਨਨੰੰਬਬਰਰ::0044//1144//ਹਹਲਲਕਕਾਾਬਬੰੰਦਦੀੀ((ਸਸ--11))//ਮਮਚਚਸ਼ਸ਼//22002255//441199.-ਅਧਿਸੂਚਨਾ ਨੰ: 4/14/ਹਲਕਾਬੰਦੀ(ਸ-1)ਮਚਸ਼/2025/254 ਮਿਤੀ: 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਉੜਮੁੜ ਟਾਂਡਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁੁਣੇ ਜਾਣ ਲਈ ਨੁੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਿਨਯਯਮਮਾਂਾਂ ਦਦਾਾ ਖਖਰਰੜੜਾਾ
ਨਗਰ ਕੌਂਸਲ, ਉੜਮੁੜ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਉੜਮੁੜ ਟਾਂਡਾ ਨੂੰ 15 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ: 3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
(10169)
PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10170ਨਨਗਗਰਰ ਕਕੌੌਂਂਸਸਲਲ,, ੳਉੁੜੜਮਮੁੁੜੜ ਟਟਾਂਾਂਡਡਾਾ ਜਿਿਜਲਲ੍ਹ੍ਹਾਾ ਹਹੁੁਸਿਿਸ਼਼ਅਆਾਰਰਪਪੁੁਰਰ ਨਨਗਗਰਰ ਦਦੇੇ ਵਵਾਾਰਰਡਡਾਂਾਂ ਦਦੀੀਅਆਂਾਂ ਹਹੱੱਦਦਾਂਾਂ ਦਦਾਾ ਵਵਰਰਣਣਨਨ ਦਦੱੱਸਸਦਦੀੀ ਅਅਨਨੁੁਸਸੂੂਚਚੀੀ ਵਵਾਾਰਰਡਡ ਨਨੰੰਬਬਰਰ –– 11 ((ਇਿੲਸਸਤਤਰਰੀੀ ਮਮੈੈਂਂਬਬਰਰਾਂਾਂ ਲਲੲਈੀ ਰਰਾਾਖਖਵਵਾਾ))
ਨਗਰ ਕੌਂਸਲ ਦੀ ਪ~ਛਮੀ ਹ~ਦ ਅਤੇ ਨਗਰ ਕੌਂਸਲ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਉ~ਤਰੀ ਹ~ਦ ਨਾਲ ਚ~ਲਦੇ ਹੋਏ ਗਲੀ ਰਗੂਨਾਥ ਮੰਦਿਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰਗੂਨਾਥ ਮੰਦਰ ਨਾਲ ਚ~ਲਦੇ ਹੋਏ ਗਲੀ ਸਰਕਾਰੀ ਜੀ.ਜੀ.ਐਂਸ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮਾਸ਼ਟਰ ਕਪਿਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਸ਼ਮਸ਼ਾਨ ਘਾਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 22 ((ਅਅਨਨੁੁਸਸੂੂਚਿਿਚਤਤ ਜਜਾਾਤਤੀੀਅਆਾ ਦਦੇੇ ਮਮੈੈਂਂਬਬਰਰਾਾ ਲਲੲਈੀ ਰਰਾਾਖਖਵਵਾਾ))
ਨਗਰ ਕੌਂਸਲ ਦੀ ਪ~ਛਮੀ ਹ~ਦ ਅਤੇ ਨਗਰ ਕੌਂਸਲ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਉ~ਤਰੀ ਹ~ਦ ਨਾਲ ਚ~ਲਦੇ ਹੋਏ ਗਲੀ ਮਾਡਲ ਟਾਊਨ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 33 ((ਅਅਨਨੁੁਸਸੂੂਚਿਿਚਤਤ ਜਜਾਾਤਤੀੀਅਆਾ ਦਦੀੀਅਆਂਾਂ ਇਿੲਸਸਤਤਰਰੀੀ ਮਮੈੈਬਬਰਰਾਾ ਲਲੲਈੀ ਰਰਾਾਖਖਵਵਾਾ))
ਗਲੀ ਸ਼ਮਸ਼ਾਨ ਘਾਟ ਰੋਡ ਅਤੇ ਗਲੀ ਮਾਸ਼ਟਰ ਕਪਿਲਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕਪਿਲਾ ਨਾਲ ਚ~ਲਦੇ ਹੋਏ ਮੇਂਨ ਬਜ਼ਾਰ ਉੜਮੁੜ ƒ ਪਾਰ ਕਰਦੇ ਹੋਏ ਗਲੀ ਐੱਮ.ਸੀ.ਜੋਲੀ ਮਾਡਲ ਸਕੂਲ ਤੀਕ, ਫਿਰ ਉਕਤ ਗਲੀ ਚਲਦੇ ਹੋਏ ਗਲੀ ਬੇਅੰਤ ਕੌਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰਬਚਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੇਲੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਕਾਰੀ ਸਕੂਲ ਕੁੜੀਆ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਜੂ ਦੀ ਚ~ਕੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੁ~ਲੀ ਭਗਵਾਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜਸਵਿੰਦਰ ਸਿੰਘ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ,ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 44
ਗਲੀ ਰਾਜੂ ਦੀ ਚ~ਕੀ ਅਤੇ ਗਲੀ ਸਰਕਾਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸਰਕਾਰੀ ਸਕੂਲ ਨਾਲ ਚਲਦੇ ਹੋਏ ਗਲੀ ਤੇਲੀਆਂ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੈਨ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪਿ~ਪਲਾਂ ਵਾਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਮਾਧ ਬਾਬਾ ਹਰਗੋਬਿੰਦ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੰਜ ਘਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮੇਂਨ ਬਜ਼ਾਰ ਤੀਕ,ਫਿਰ ਉਕਤ ਬਜ਼ਾਰ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ (ਰੇਲਵੇ ਫਲਾਈ ਉਵਰ) ਮਹਾਂਦੇਵ ਮੰਦਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਗਲੀ ਪੁਲੀ ਭਗਵਾਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਜੂ ਦੀ ਚ~ਕੀ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 55 ((ਇਿੲਸਸਤਤਰਰੀੀ ਮਮੈੈਂਂਬਬਰਰਾਂਾਂ ਲਲੲਈੀ ਰਰਾਾਖਖਵਵਾਾ))
ਗਲੀ ਤੇਲੀਆਂ ਅਤੇ ਮੇਨ ਬਜ਼ਾਰ ਉੜਮੁੜ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਮੇਨ ਬਜ਼ਾਰ ਉੜਮੁੜ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੰਜ ਘਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਮਾਧ ਬਾਬਾ ਹਰਗੋਬਿੰਦ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮੁਹ~ਲਾਂ ਪਿ~ਪਲਾਂ ਵਾਲਾ ਤੀਕ, ਫਿਰ ਉਕਤ ਗਲੀPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10171 ਨਾਲ ਚ~ਲਦੇ ਹੋਏ ਗਲੀ ਜੈਨ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੇਲੀਆਂ ਵਾਲੀ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ-- 66 ((ਅਅਨਨੁੁਸਸੂੂਚਿਿਚਤਤ ਜਜਾਾਤਤੀੀਅਆਂਾਂ ਦਦੇੇ ਮਮੈੈਬਬਰਰਾਾ ਲਲੲਈੀ ਰਰਾਾਖਖਵਵਾਾ))
ਗਲੀ ਮਾਡਲ ਟਾਊਨ ਅਤੇ ਨਗਰ ਕੌਸਲ ਦੇ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਹ~ਦ ਨਾਲ ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਫਿਰ ਉਕਤ ਲਾਈਨ ਨਾਲ ਚ~ਲਦੇ ਹੋਏ ਮੇਨ ਬਜ਼ਾਰ ਉੜਮੁੜ ਤੀਕ, ਫਿਰ ਉਕਤ ਬਜ਼ਾਰ ਨਾਲ ਚ~ਲਦੇ ਹੋਏੇ ਗਲੀ ਗੁਰਬਚਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੇਅੰਤ ਰੌਰ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਮਾਡਲ ਟਾਊਨ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ ––77 ((ਇਿੲਸਸਤਤਰਰੀੀ ਮਮੈੈਂਂਬਬਰਰ ਲਲੲਈੀ ਰਰਾਾਖਖਵਵਾਾ))
ਨਗਰ ਕੌਂਸਲ ਦੀ ਉ~ਤਰੀ ਹ~ਦ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਗੜ੍ਹਦੀਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਡੇਰਾ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ੳ~ੁਤਰੀ ਹ~ਦ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 88
ਗੜ੍ਹਦੀਵਾਲਾ ਰੋਡ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਢੋਲਵਾਹਾ ਰੋਡ (ਜਾਜਾ ਚੌਂਕ) ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਸ਼ੋਸ਼ਲ ਬਰਿਸਟੋ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਿਰ ਤੀਕ, ਫਿਰ ਉਕਤ ਗਲੀ ਚ~ਲਦੇ ਹੋਏ ਗਾਂਧੀ ਜਨਰਲ ਸਟੋਰ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਡੇਰਾ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਜੰਮੁ ਰੋਡ ਤੀਕ,ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗੜ੍ਹਦੀਵਾਲਾ ਰੋਡ ਤੀਕ,ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਡਡਰਰ ਨਨੰੰਬਬਰਰ –– 99 ((ਅਅਨਨੁੁਸਸੂੂਚਿਿਚਤਤ ਜਜਾਾਤਤੀੀਅਆਾ ਦਦੀੀਅਆਂਾਂ ਇਿੲਸਸਤਤਰਰੀੀ ਮਮੈੈਂਂਬਬਰਰਾਾ ਲਲੲਈੀ ਰਰਾਾਖਖਵਵਾਾ))
ਥਾਂਣਾ ਰੋਡ ਅਤੇ ਗਲੀ ਸ਼ਨੀ ਮੰਦਿਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸ਼ਨੀ ਮੰਦਿਰ ਨਾਲ ਚਲਦੇ ਹੋਏ ਗਲੀ ਸ਼ੋਸ਼ਲ ਬਰਿਸਟੋ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਜੰਮੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜਾਜਾ ਚੋਕ ਤੀਕ, ਫਿਰ ਉਕਤ ਜਾਜਾ ਚੋਕ ਅਤੇ ਰੇਲਵੇ ਫਲਾਈ ਉਵਰ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਡੰਪ ਸਾਈਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ,ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਨੇਮਾ ਰੋਡ (ਬ~ਸ ਸਟੈਂਡ) ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਰੇਲਵੇ ਫਲਾਈ ਉਵਰ ਤੀਕ, ਫਿਰ ਉਕਤ ਫਲਾਈ ਉਵਰ ਨਾਲ ਚ~ਲਦੇ ਹੋਏ ਥਾਂਣਾ ਡੋਰ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 1100
ਢੋਲਵਾਹਾ ਰੋਡ ਅਤੇ ਨਗਰ ਕੌਂਸਲ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ (ਜਲੰਧਰ ਜੰਮੂ) ਰੋਡ ƒ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10172 ਚ~ਲਦੇ ਹੋਏ ਪਠਾਨਕੋਟ ਰੇਲਵੇ ਲਾਈਨ ਤੀਕ, ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਰੇਲਵੇ ਫਲਾਈ ਉਵਰ ਤੀਕ, ਫਿਰ ਫਲਾਈ ਉਵਰ ਨਾਲ ਚ~ਲਦੇ ਹੋਏ ਢੋਲਵਾਹਾ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 1111 ((ਪਪ~~ਛਛੜੜੀੀਅਆਾ ਸ਼ਸ਼੍ਰ੍ਰੇੇਣਣੀੀਅਆਾ ਦਦੇੇ ਮਮੈੈਂਂਬਬਰਰਾਾ ਲਲੲਈੀ ਰਰਾਾਖਖਵਵਾਾ))
ਗਲੀ ਅਬੀ ਕੁਮਾਰ ਅਤੇ ਗਲੀ ਹਰਮੈਟਿਕ ਇੰਡਸਟਰੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਹਰਮੈਟਿਕ ਇੰਡਸਟਰੀ ਨਾਲ ਮਿਲ ਕੇ ਗਲੀ ਰਾਮਗੜ੍ਹੀਆਂ ਲ~ਗਰ ਹਾਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਸੋਂਕ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਲਮੀਕ ਗੇਟ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਥਾਂਣਾ ਰੋਡ ƒ ਪਾਰ ਕਰਦੇ ਹੋਏ ਗਲੀ ਡੰਪ ਸਾਈਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਮ~ਖਣ ਸਿੰਘ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਅਬੀ ਕੁਮਾਰ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 1122
ਗਲੀ ਡਾਕਟਰ ਰਣਜੀਤ ਸਿੰਘ ਅਤੇ ਗਲੀ ਸੰਨ ਸ਼ਾਈਨ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸੰਨ ਸ਼ਾਈਨ ਨਾਲ ਚ~ਲਦੇ ਹੋਏ ਗਲੀ ਬੂਟਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਜੈਨ ਰਾਈਸ ਮਿ~ਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੋਹੜ ਵਾਲਾ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਲੇਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪਸਵਾਲਾ ਵਾਲੇ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਡਾਕਟਰ ਰਣਜੀਤ ਸਿੰਘ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 1133 ((ਇਿੲਸਸਤਤਰਰੀੀ ਮਮੈੈਬਬਰਰਾਂਾਂ ਲਲੲਈੀ ਰਰਾਾਖਖਵਵਾਾ))
ਸ~ਲ੍ਹਾਂ ਰੋਡ ਅਤੇ ਗਲੀ ਸਤਨਾਮ ਕੌਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸਤਨਾਮ ਕੌਰ ਨਾਲ ਚ~ਲਦੇ ਹੋਏ ਗਲੀ ਸਮਾਧ ਬਾਬਾ ਮਧੀ ਸ਼ਾਹ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਜੇਸ਼ ਟੇਲਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੋਢੀ ਮਾਸਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਾਹੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦਆਰਾ ਬੀਬੀਆਂ ਵਾਲੇ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਤੁ~ਲੀ ਐਸ.ਟੀ.ਡੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਜੀਤ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਾਲਮੀਕ ਗੇਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਆਸ਼ਾ ਰਾਣੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਾਮਗੜ੍ਹੀਆਂ ਲੰਗਰ ਹਾਲ ਤੀਕ, ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਹਰਮੈਟਿਕ ਇੰਡਸਟਰੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਬੀ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮ~ਖਣ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਦ~ਖਣੀ ਹ~ਦ ਤੀਕ,ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਸ~ਲ੍ਹਾਂ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10173ਵਵਾਾਰਰਡਡ ਨਨੰੰਬਬਰਰ –– 1144 ((ਅਅਨਨੁੁਸਸੂੂਚਿਿਚਤਤ ਜਜਾਾਤਤੀੀਅਆਾ ਦਦੇੇ ਮਮੈੈਂਂਬਬਰਰਾਾ ਲਲੲਈੀ ਰਰਾਾਖਖਵਵਾਾ))
ਸ਼੍ਰੀ ਹਰਗੋਬਿੰਦਪੁਰ ਰੋਡ ਅਤੇ ਗਲੀ ਲ~ਖੀ ਸਿਨੇਮਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਲ~ਖੀ ਸਿਨੇਮਾ ਨਾਲ ਚ~ਲਦੇ ਗਲੀ ਅਨਿਲ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਉਮਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰਿੰਸੀਪਲ ਹਰਬੰਸ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਐਕਸ ਐਮ.ਸੀ ਭਗਤ ਰਾਮ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਬੋਹੜ ਨਾਲਾ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਰਸ਼ਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਬੀਬੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਾਹੀ ਗੁਰੂਦੁਆਰਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੋਢੀ ਮਾਸਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰਜੇਸ਼ ਟੇਲਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਗਲੀ ਸਮਾਧ ਬਾਬਾ ਮੰਧੀ ਸ਼ਾਹ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਗਲੀ ਸਤਨਾਮ ਕੌਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ~ਲ੍ਹਾਂ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਵਵਾਾਰਰਡਡ ਨਨੰੰਬਬਰਰ –– 1155 ((ਇਿੲਸਸਤਤਰਰੀੀ ਮਮੈੈਬਬਰਰਾਂਾਂ ਲਲੲਈੀ ਰਰਾਾਖਖਵਵਾਾ))
ਸ਼੍ਰੀ ਹਰਗੋਬਿੰਦਪੁਰ ਰੋਡ ਅਤੇ ਗਲੀ ਸ਼ਮਸ਼ਾਨ ਘਾਟ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਗਲੀ ਸ਼ਮਸ਼ਾਨ ਘਾਟ ਨਾਲ ਚਲਦੇ ਹੋਏ ਗਲੀ ਪੁ~ਲੀ ਭਗਵਾਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਮਹਾਂਦੇਵ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕੌਸਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਥਾਂਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਸੁਰਿੰਦਰ ਮੈਡੀਕਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੂਟਾ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੰਨ ਸਾਈਨ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਡਾਕਟਰ ਰਣਜੀਤ ਸਿੰਘ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਨੀ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਲੇਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬੋਹੜ ਵਾਲਾ ਚੋਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਐਕਸ ਐਮ.ਸੀ ਭਗਤ ਰਾਮ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਉਮਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਨਿਲ ਕੁਮਾਰ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਲ~ਖੀ ਸਿਨੇਮਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੀ ਹੋਈ ਸ਼੍ਰੀ ਹਰਗੋਬਿੰਦਪੁਰ ਰੋਡ ਤੀਕ, ਅਰਥਾਤ ਜਿ~ਥੋ ਅਰੰਭ ਕੀਤਾ ਸੀ।
ਸਹੀ/-
ਮਮਨਨਜਜੀੀਤਤ ਸਿਿਸੰੰਘਘ ਬਬਰਰਾਾੜੜ,, ਅਆਾੲਈੀ ਼਼ ੲਏੇ ਼਼ਅਐੈਸਸ,,
ਸਕ~ਤਰ, ਪੰਜਾਬ ਸਰਕਾਰ ਮਿਤੀ 31 ਦਸੰਬਰ, 2025 ਸਥਾਨਕ ਸਰਕਾਰ ਵਿਭਾਗ