Servants of Knowledge
Punjab Gazette · Government of Punjab

ਨਗਰ ਨਿਗਮ ਹੁਸ਼ਿਆਰਪੁਰ, ਜਿਲਾ ਹੁਸ਼ਿਆਰਪੁਰ

Published 31 December 2025

Department
Local Government
Type
Extra Ordinary
Notification no.
ਨੰਬਰ:04/47/ਹਲਕਾਬੰਦੀ(ਸ—1)/ਮਚਸ਼/2025/433
Gazetteid
CHD/0092/2024-2026
Identifier
in.gazette.punjabdsa.2025-12-31.89881
Languages
English, Punjabi

click here for IIIF manifest

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10337

EXTRAORDINARY

Published by Authority

CHANDIGARH, WEDNESDAY, DECEMBER 31, 2025 (PAUSA 10, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2025

ਨੰਬਰ:04/47/ਹਲਕਾਬੰਦੀ(ਸ-1)/ਮਚਸ਼/2025/433.-ਅਧਿਸੂਚਨਾ ਨੰਬਰ। 04/47/ਹਲਕਾਬੰਦੀ(ਸ—1)/ਮਚਸ਼/2025/252 ਮਿਤੀ 22-12-2025 ਦੀ ਨਿਰੰਤਰਤਾ ਵਿ~ਚ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8(2) ਅਤੇ ਡੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬੰਧ ਵਿ~ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਸਾ ਪੂਰਵਕ ਨਗਰ ਨਿਗਮ, ਹੁਸ਼ਿਆਰਪੁਰ ƒ ਵਾਰਡਾਂ ਵਿ~ਚ ਵੰਡਣ ਅਤੇ ਅਜਿਹੇ ਹਰ ਇ~ਕ ਵਾਰਡ ਵਿ~ਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਨਿਗਮ ਹੁਸ਼ਿਆਰਪੁਰ, ਜਿਲਾ ਹੁਸ਼ਿਆਰਪੁਰ ਦੇ ਵਾਰਡਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਹੁਸ਼ਿਆਰਪੁਰ ਨੂੰ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾ ਪਿੱਛੇ 34 ਬਰੈਕਟਾਂ ਅਤੇ ਸ਼ਬਦਾ ਵਿੱਚ:

1. ਅਨੁੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ

2. ਇਸਤਰੀ ਮੈਂਬਰਾਂ ਲਈ ਰਾਖਵਾਂ

3. ਅਨੁੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ

4. ਪੱਛੜੀ ਸ਼ੇਣੀਆਂ ਦੇ ਮੈਂਬਰਾਂ ਲਈ ਰਾਖਵਾ

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾ ਦਾ ਵਰਣਨ ਨਾਲ ਲਗਾਈ ਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਨਿਗਮ ਹੁਸ਼ਿਆਰਪੁਰ (ਜਿਲਾ ਹੁਸ਼ਿਆਰਪੁਰ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁੁਸੂਚੀ ਵਾਰਡ ਨੰ: 1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ) ਨਗਰ ਨਿਗਮ ਦੀ ਉੱਤਰੀ ਹੱਦ ਅਤੇ ਗਲੀ ਸਰਵ ਹਿੱਤਕਾਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸਰਵਹਿੱਤਕਾਰੀ ਸਕੂਲ ਨਾਲ ਚੱਲਦੇ ਹੋਏ ਭਰਵਾਈਂ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਬਾਈਪਾਸ ਰੋਡ ਤੱਕ, ਫੇਰ ਉਕਤ ( 10337 )10338 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਰੋਡ ਨਾਲ ਚੱਲਦੇ ਹੋਏ ਬੀ.ਐਸ.ਐਨ.ਐਲ ਐਕਸਚੇਂਜ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਮਸ਼ਾਨਘਾਟ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਟਾਂਡਾ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਚੌਂਕ ਨੂੰ ਪਾਰ ਕਰਦੇ ਹੋਏ ਟਾਂਡਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਗਲੀ ਸਰਵ ਹਿੱਤਕਾਰੀ ਸਕੂਲ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 2

ਨਗਰ ਨਿਗਮ ਦੀ ਉੱਤਰੀ ਹੱਦ ਅਤੇ ਕੰਢੀ ਨਹਿਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਨਿਗਮ ਦੀ ਉਤਰੀ ਹੱਦ ਨਾਲ ਚਲਦੇ ਹੋਏ ਆਦਮਵਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਤਿਰਲੋਕ ਨਾਥ ਮਿਸ਼ਰਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਣ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਨੀ ਮੰਦਰ ਵਾਲੀ ਗਲੀ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਗੀਚੀ ਸਵਾਮੀ ਮੋਹਨ ਨੰਦ ਜੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਸਿੰਘ ਸਭਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਭਰਵਾਈ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਰਹਿਤਕਾਰੀ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੀਕ, ਅਰਥਾਤ ਜਿਥੇ ਅਰੰਭ ਕੀਤਾ ਸੀ।

ਵਾਰਡ ਨੰ:3 (ਇਸਤਰੀ ਮੈਂਬਰਾ ਲਈ ਰਾਖਵਾ)

ਆਦਮਵਾਲ ਰੋਡ ਅਤੇ ਨਿਗਮ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਨਿਗਮ ਦੀ ਉੱਤਰੀ ਹੱਕ ਨਾਲ ਚਲਦੇ ਹੋਏ ਬੱਸੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੂਰਵੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ ਮਾਧਵ ਦੇ ਮਕਾਨ ਬਹਾਦਰਪੁਰ ਨੂੰ ਜਾਣ ਵਾਲੀ ਸੜਕ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸੁੱਕੀ ਚੋਈ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬੱਸੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿਸ਼ਵਨਾਥ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਿਵ ਰਾਮ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚਾਂਦ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਤਿਆ ਸਦਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਦੀਪਕ ਸ਼ਰਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਗੀਚੀ ਰੋਡ ਤੀਕ, ੰਿਫਰ ਚੋ-ਬੰਧ ਤੀਕ, ਫਿਰ ਉਕਤ ਚੋ-ਬੰਧ ਨਾਲ ਚਲਦੇ ਹੋਏ ਦਫ਼ਤਰ ਨਗਰ ਨਿਗਮ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਭੰਗੀ ਚੋ ਨੂੰ ਪਾਰ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਗੀਚੀ ਸਵਾਮੀ ਮੋਹਣ ਨੰਦ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਨੀ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੋਹਨ ਲਾਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਆਦਮਵਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਦੀ ਉੱਤਰੀ ਹੱਦ ਤੀਕ, ਅਰਥਾਤ ਜਿਥੋ ਅਰੰਭ ਕੀਤਾ ਸੀ।

ਵਾਰਡ ਨੰ: 4

ਸੱਤਿਆ ਸਦਨ ਅਤੇ ਚਾਂਦ ਨਗਰ ਰੋਡ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਚਾਂਦ ਰੋਡ ਨਾਲ ਚਲਦੇ ਹੋਏ ਗਲੀ ਸ਼ਿਵ ਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਸ਼ਵਾਨਾਥ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬੱਸੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੁੱਕੀ ਚੋਈ ਰੋਡ ਨੂੰ ਪਾਰ ਕਰਦੇ ਹੋਏ ਗਲੀ ਬਿੱਟੂ ਹੇਅਰ ਡਰੈਸਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੰਜ ਪਿਪਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼ੋਰੀ ਮੁਹੱਲਾ ਤੀਕ, ਫਿਰ ਉਕਤ ਮੁਹੱਲੇ ਨਾਲ ਚਲਦੇ ਹੋਏ ਕਿਸ਼ਨ ਲਾਲ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਲਹੋਤਰਾ ਨਿਵਾਸ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਡਡਿਆਰਾ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਸੀ ਆਈ ਏ ਸਟਾਫ ਤੀਕ, ਫਿਰ ਉਕਤ ਸੀ ਆਈ ਏ ਸਟਾਫ ਨਾਲ ਚਲਦੇ ਹੋਏ ਦਫ਼ਤਰ ਨਗਰ ਨਿਗਮ ਤੀਕ, ਫਿਰ ਉਕਤ ਦਫ਼ਤਰ ਨਾਲ ਚਲਦੇ ਹੋਏ ਚੋ-ਬੰਧ ਸੜਕ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋੲ ਬਗੀਚੀ ਰੋਡ ਅਤੇ ਸ਼ਿਵ ਮੰਦਰ ਨਾਲ ਚਲੇ ਹੋਏ ਡੇਰਾ ਮਹੰਤਾਂ ਨੂੰ ਜਾਣ ਵਾਲੀ ਸੜਕ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਸਤਿਆ ਸਦਨ ਤੀਕ, ਫਿਰ ਉਕਤ ਸਤਿਆ ਸਦਨ ਨਾਲ ਚਲਦੇ ਹੋਏ ਚਾਂਦ ਨਗਰ ਰੋਡ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ।

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10339

ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਚੋਅ-ਬੰਧ ਸੜਕ ਅਤੇ ਦਫ਼ਤਰ ਨਗਰ ਨਿਗਮ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦਫ਼ਤਰ ਰੋਡ ਨਾਲ ਚਲਦੇ ਹੋਏ ਸੀ.ਆਈ.ਏ ਸਟਾਫ ਤੀਕ, ਫਿਰ ਸੀ.ਆਈ.ਏ ਸਟਾਫ ਨਾਲ ਚੱਲਦੇ ਹੋਏ ਠਠਿਆਰਾ ਮੁਹੱਲੇ ਤੀਕ, ਫਿਰ ਉਕਤ ਮੁਹੱਲੇ ਨਾਲ ਚਲਦੇ ਹੋਏ ਗਲੀ ਮਲਹੋਤਰਾ ਨਿਵਾਸ ਤੀਕ, ਫਿਰ ਉਕਤ ਮੁਹੱਲੇ ਨਾਲ ਚਲਦੇ ਹੋਏ ਪੰਜ ਪਿਪਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਾਂਧੀ ਚੌਂਕ ਲਾਇਬ੍ਰੇਰੀ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਚੋਹਾਨ ਫੈਸ਼ਨ ਬੂਟੀਕ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਾਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਸੂਦ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਊਨਾਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼ਿਮਲਾ ਪਹਾੜੀ ਚੌਂਕ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਲਾਲਾ ਲਾਜਪਤ ਰਾਏ ਬਹਾਦਰਪੁਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਧੋਬੀ ਘਾਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਚੋਅ-ਬੰਧ ਸੜਕ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦਫ਼ਤਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 6

ਨਗਰ ਨਿਗਮ ਦੀ ਪੂਰਵੀ ਹੱਦ ਅਤੇ ਊਨਾਂ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਊਨਾਂ ਰੋਡ ਨਾਲ ਚਲਦੇ ਹੋਏ ਬੂਲਾਂਵਾੜੀ ਚੌਂਕ ਤੀਕ, ਫਿਰ ਉਕਤ ਚੌਕ ਅਤੇ ਊਨਾਂ ਰੋਡ ਨਾਲ ਚਲਦੇ ਹੋਏ ਗਲੀ ਅਮਰੀਕ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਡੀ ਕੇ ਰਾਏ ਦੇ ਮਕਾਨ ਤੀਕ, ਫਿਰ ਉਕਤ ਮਕਾਨ ਨਾਲ ਚਲਦੇ ਹੋਏ ਗਲੀ ਸੈਣੀ ਡੈਂਟਲ ਤੀਕ, ਫਿਰ ਉਕਤ ਗਲੀ ਅਤੇ ਊਨਾਂ ਰੋਡ ਨਾਲ ਚਲਦੇ ਹੋਏ ਗਲੀ ਪੀ ਸੀ ਭੰਡਾਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਡਾਕਟਰ ਅਸ਼ੋਕ ਸੂਦ ਤੀਕ, ਫਿਰ ਗਲੀ ਡਾਕਟਰ ਅਸ਼ੋਕ ਸੂਦ ਨਾਲ ਚੱਲਦੇ ਹੋਏ ਕੇ ਐਸ ਪ੍ਰਤਾਪ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਭਾਨ ਸਿੰਘ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਸੂਦ ਨਾਲ ਚਲਦੇ ਹੋਏ ਚੌਹਾਨ ਫੈਸ਼ਨ ਬੂਟੀਕ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁੱਕੀ ਚੋਈ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਹਾਦਰਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਧਵ ਦੇ ਮਕਾਨ ਦੇ ਮਕਾਨ ਤੀਕ, ਫਿਰ ਉਕਤ ਮਕਾਨ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੂਰਵੀ ਹੱਦ ਤੀਕ, ਫਿਰ ਨਗਰ ਨਿਗਮ ਦੀ ਪੂਰਵੀ ਹੱਦ ਨਾਲ ਚਲਦੇ ਹੋਏ ਊਨਾਂ ਰੋਡ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ: 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਅਮਰੀਕ ਸਿੰਘ ਅਤੇ ਊਨਾਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਊਨਾਂ ਰੋਡ ਨਾਲ ਚੱਲਦੇ ਹੋਏ ਬੁਲਾਂਵਾੜੀ ਚੌਂਕ ਤੱਕ, ਫੇਰ ਉਕਤ ਚੌਂਕ ਨਾਲ ਚੱਲਦੇ ਹੋਏ ਗਲੀ ਮਨਜੀਤ ਕੌਰ ਐਮ.ਸੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸ਼੍ਰੀ ਰਾਮ ਸਟੀਲ ਅਲਮਾਰੀ ਹਾਉਸ ਤੱਕ, ਫੇਰ ਉਕਤ ਸ਼੍ਰੀ ਰਾਮ ਸਟੀਲ ਅਲਮਾਰੀ ਹਾਉਸ ਤੋਂ ਕੱਚੇ ਰਸਤੇ ਨਾਲ ਚੱਲਦੇ ਹੋਏ ਗਲੀ ਪੁਲਿਸ ਕੁਆਟਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇੰਪਰੂਵਮੈਂਟ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਪੀ.ਐਨ.ਬੀ ਬੈਂਕ ਨਾਲ ਹੁੰਦੇ ਹੋਏ ਸਦਰ ਥਾਣੇ ਤੱਕ, ਫੇਰ ਉਕਤ ਸਦਰ ਥਾਣੇ ਨਾਲ ਚੱਲਦੇ ਹੋਏ ਯੋਧਾਮਲ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੈਣੀ ਡੈਂਟਲ ਸੈਂਟਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡੀ.ਕੇ ਰਾਏ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰੀਕ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਊਨਾਂ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਚੰਡੀਗੜ੍ਹ ਰੋਡ ਅਤੇ ਗਲੀ ਰਾਧਾ ਸੁਆਮੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਧਾ ਸੁਆਮੀ ਗਲੀ ਨਾਲ ਚੱਲਦੇ ਹੋਏ ਮੁਹੱਲਾ ਅਸਲਾਮਾਬਾਦ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬੁਲਾਂਵਾੜੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸ਼੍ਰੀ ਰਾਮ ਸਟੀਲ ਅਲਮਾਰੀ ਹਾਉਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਦੇਵਗਨ ਦੇ ਮਕਾਨ ਤੱਕ, ਫੇਰ ਉਕਤ ਗਲੀ ਨਾਲਚੱਲਦੇ ਹੋਏ ਸਾਹਮਣੇ ਪ੍ਰੋ. ਡੀ.ਆਰ ਸੈਣੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੀਤਲ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਾਰਕ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਆਟਾ ਚੱਕੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੌਸ਼ਨ ਲਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਰਸ਼ਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਬੰਸ ਕਲਸੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ 10340 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਗਲੀ ਸੋਹਣ ਲਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਟਗਰ ਕਰਿਆਨਾ ਸਟੋਰ ਤੱਕ, ਫੇਰ ਉਕਤ ਕਰਿਆਨਾ ਸਟੋਰ ਨਾਲ ਚੱਲਦੇ ਹੋਏ ਗਲੀ ਗੁਰਮੁੱਖ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰਜੀਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਿਹਾਰੀ ਲਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਠਾਕੁਰ ਬੇਕਰੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਨਨਾਥ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੁਗਿੰਦਰ ਸਿੰਘ ਬੈਂਡ ਹਾਉਸ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਚੰਡੀਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਾਧਾ ਸੁਆਮੀ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ )

ਚੰਡੀਗੜ੍ਹ ਰੋਡ ਅਤੇ ਗਲੀ ਜੁਗਿੰਦਰ ਸਿੰਘ ਬੈਂਡ ਹਾਉਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਜੁਗਿੰਦਰ ਸਿੰਘ ਬੈਂਡ ਹਾਉਸਨਾਲ ਚੱਲਦੇ ਹੋਏ ਗਲੀ ਜਗਨਨਾਥ ਬੈਂਸ ਦੇ ਮਕਾਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਠਾਕੁਰ ਬੇਕਰੀ ਤੱਕ, ਫੇ ਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਰਿੰਦਰ ਕੁਮਾਰ ਐਮ.ਸੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਬੰਸ ਕਲਸੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਰਾਮ ਅਤੇ ਦਰਸ਼ਨ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੌਸ਼ਨ ਲਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਆਟਾ ਚੱਕੀ ਤੱਕ, ਫੇਰ ਉਕਤ ਆਟਾ ਚੱਕੀ ਨਾਲ ਚੱਲਦੇ ਹੋਏ ਗਲੀ ਪਾਰਕ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੀਤਲ ਨਿਵਾਸ ਦੇ ਮਕਾਨ ਤੱਕ, ਫੇ ਰ ਉਕਤ ਗਲੀ ਨਾਲ ਚੱਲਦੇ ਹੋਏ ਪ੍ਰੋ. ਡੀ.ਆਰ ਸੈਣੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਦੇਵਗਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸ਼੍ਰੀ ਰਾਮ ਸਟੀਲ ਅਲਮਾਰੀ ਨਾਲ ਹੁੰਦੇ ਹੋਏ ਗਲੀ ਮਨਜੀਤ ਕੌਰ ਐਮ.ਸੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਜਵਾੜਾ ਰੋਡ ਨਾਲ ਚੱਲਦੇ ਹੋਏ ਬੁਲਾਂਵਾੜੀ ਚੌਂਕ ਤੱਕ, ਫੇਰ ਉਕਤ ਚੌਂਕ ਨਾਲ ਚੱਲਦੇ ਹੋਏ ਊਨਾਂ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਫੇਰ ਉਕਤ ਹੱਦ ਦੇ ਚੋਅ ਨਾਲ ਚੱਲਦੇ ਹੋਏ ਚੰਡੀਗੜ੍ਹ ਰੋਡ ਤੱਕ, ਫੇ ਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਜੁਗਿੰਦਰ ਸਿੰਘ ਬੈਂਡ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 10

ਚੰਡੀਗੜ੍ਹ ਰੋਡ ਅਤੇ ਗਲੀ ਨਗਰ ਸੁਧਾਰ ਟ੍ਰਸਟ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨਗਰ ਸੁਧਾਰ ਟ੍ਰਸਟ ਨਾਲ ਚੱਲਦੇ ਹੋਏ ਗਲੀ ਪੁਲਿਸ ਕੁਆਟਰਜ਼ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੱਚਾ ਰਸਤਾ ਤੱਕ, ਫੇਰ ਕੱਚਾ ਰਸਤਾ ਨਾਲ ਚੱਲਦੇ ਹੋਏ ਗਲੀ ਮਨਜੀਤ ਕੌਰ ਐਮ.ਸੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਅਸਲਾਮਾਬਾਦ ਤੱਕ, ਫੇਰ ਉਕਤ ਗਲੀ ਮੁਹੱਲੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਰਾਧਾ ਸੁਆਮੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਚੰਡੀਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਫੇਰੇ ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਰਵੀਦਾਸ ਨਗਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰਮੀਤ ਰਾਮ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਲਾਲਗੜ੍ਹ ਵਿੱਚ ਛੱਜਾ ਸਿੰਘ ਦੇ ਪਲਾਟ ਤੱਕ, ਫੇਰ ਉਕਤ ਪਲਾਟ ਨਾਲ ਚੱਲਦੇ ਹੋਏ ਗਲੀ ਨੰ-1 ਵਿੱਚੋਂ ਚੱਲਦੇ ਹੋਏ ਪ੍ਰੀਤ ਨਗਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਚੰਡੀਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨਗਰ ਸੁਧਾਰ ਟ੍ਰਸਟ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾ ਲਈ ਰਾਖਵਾ)

ਪ੍ਰੀਤ ਨਗਰ ਰੋਡ ਅਤੇ ਲਾਲਗੜ੍ਹ ਗਲੀ ਨੰ-1 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਾਲਗੜ੍ਹ ਗਲੀ ਨੰ-1 ਨਾਲ ਚੱਲਦੇ ਹੋਏ ਛੱਜਾ ਸਿੰਘ ਦੇ ਪਲਾਟ ਤੱਕ, ਫੇਰ ਉਕਤ ਪਲਾਟ ਨਾਲ ਚੱਲਦੇ ਹੋਏ ਰਵੀਦਾਸ ਨਗਰ ਰੋਡ ਤੱਕ (ਗੁਰਮੀਤ ਰਾਮ ਦੇ ਘਰ ਤੱਕ), ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਵੀਦਾਸ ਮੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਰਾਣੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਵਨ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਕੁਮਾਰ ਤੱਕ, ਫੇ ਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸੁਜਾਨ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੰਤ ਨਗਰ, ਗਲੀ ਨੰ-4ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਫਤਿਹਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਭੀਮ ਦੱਤ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨਾ ਸ਼ਰਮਾ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਰਮਜੀਤ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਰਹੀਮਪੁਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸੀਮਾ ਰਾਣੀ ਦੇ ਘਰ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10341 ਤੱਕ, ਫੇਰ ਉਕਤ ਰੋਡ ਪਾਰ ਕਰਕੇ ਸਾਹਮਣੇ ਕੱਚੇ ਰੋਡ ਤੋਂ ਜਾਂਦੇ ਹੋਏ ਗਲੀ ਸਤੀ ਸ਼ਿਵ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-4 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਕੱਚਾ ਡੀ.ਸੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਪ੍ਰੀਤ ਨਗਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਲਾਲਗੜ੍ਹ, ਗਲੀ ਨੰ-1 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 12

ਗਲੀ ਰਵੀਦਾਸ ਮੰਦਰ ਵਾਲੀ ਅਤੇ ਰਵੀਦਾਸ ਨਗਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਵੀਦਾਸ ਨਗਰ ਰੋਡ ਨਾਲ ਲੱਗਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ, ਫੇਰ ਨਗਰ ਨਿਗਮ ਦੀ ਪੂਰਬੀ ਹੱਦ ਅਤੇ ਦੱਖਣੀ (ਰਿੰਗ ਰੋਡ) ਹੱਦ ਨਾਲ ਚੱਲਦੇ ਹੋਏ ਸੁੰਦਰ ਨਗਰ ਰੋਡ ਤੱਕ, ਫੇਰ ਉਕਤ ਰੋਡ ਸਾਹਮਣੇ ਕੱਚਾ ਰਸਤਾ ਤੱਕ, ਫੇਰ ਕੱਚੇ ਰਸਤੇ ਨਾਲ ਚੱਲਦੇ ਹੋਏ ਗਲੀ ਨਰਿੰਦਰ ਪਾਸਵਾਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬੂ ਰਾਮ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੂਰਤਾ ਰਾਮ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਚੋਆਂ ਨਾਲ ਚੱਲਦੇ ਹੋਏ ਢੋਲਨਵਾਲ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਸੰਤ ਨਗਰ, ਗਲੀ ਨੰ-3 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਕੁਮਾਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਵਨ ਕੁਮਾਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਰਾਣੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਵੀਦਾਸ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਵੀਦਾਸ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 13 ( ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ )

ਰਹੀਮਪੁਰ ਰੋਡ ਅਤੇ ਗਲੀ ਸੈਸ਼ਨ ਜੱਜ ਹਾਉਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਸ਼ਨ ਜੱਜ ਹਾਉਸ ਨਾਲ ਚੱਲਦੇ ਹੋਏ ਗਲੀ ਪਰਮਜੀਤ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਸ਼ਰਮਾ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭੀਸ਼ਮ ਦੱਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਫਤਿਹਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਢੋਲਨਵਾਲ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਆਂਗਨਵਾੜੀ ਸੈਂਟਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੁੰਦਰ ਮੇਨ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-3 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੁਕੇਸ਼ ਮੋਬਾਇਲ ਸ਼ਾੱਪ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਰਕਾਰੀ ਡੀਪੂ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਜ਼ੀਗਰ ਵਾਲੀ ਬਸਤੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਹੀਮਪੁਰ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਤਿਹਗੜ੍ਹ ਚੌਂਕ ਨੂੰ ਪਾਰ ਕਰਦੇ ਹੋਏ ਗਲੀ ਸੈਸ਼ਨ ਜੱਜ ਹਾਉਸ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 14 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ )

ਰਹੀਮਪੁਰ ਰੋਡ ਅਤੇ ਬਾਜ਼ੀਗਰ ਬਸਤੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਾਜ਼ੀਗਰ ਬਸਤੀ ਰੋਡ ਨਾਲ ਚੱਲਦੇ ਹੋਏ ਬੋਰਡ ਰੰਭਾ ਸੇਠੀ ਐਮ.ਸੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਤੱਕ, ਫੇਰ ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਮੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਸੁੰਦਰ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਹੀਮਪੁਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਬਾਜ਼ੀਗਰ ਬਸਤੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਫਗਵਾੜਾ ਰੋਡ ਅਤੇ ਮੇਨ ਗਲੀ ਸੁੰਦਰ ਨਗਰ ਦੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਗਲੀ ਸੁੰਦਰ ਨਗਰਨਾਲ ਚੱਲਦੇ ਹੋਏ ਮੰਦਰ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਤੱਕ, ਫੇਰ ਉਕਤ ਰਸਤੇ ਨਾਲ ਚੱਲਦੇ ਹੋਏ ਬੋਰਡ ਰੰਭਾ ਸੇਠੀ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਜ਼ੀਗਰ ਵਾਲੀ ਬਸਤੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਲਵੀਰ ਢੋਲੀ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ ਡੀਪੂ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੁਕੇਸ਼ ਮੋਬਾਇਲ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-3 ਤੱਕ, ਫੇਰ ਉਕਤ 10342 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਸੁੰਦਰ ਨਗਰ ਚੋਟਾ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਮੇਨ ਗਲੀ ਸੁੰਦਰ ਨਗਰ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 16

ਫਗਵਾੜਾ ਰੋਡ ਅਤੇ ਸੁੰਦਰ ਨਗਰ ਚੋਆਂ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੁੰਦਰ ਨਗਰ ਚੋਆਂ ਨਾਲ ਚੱਲਦੇ ਹੋਏ ਗਲੀ ਸੁਰਤਾ ਰਾਮ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬੂ ਰਾਮ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਰਿੰਦਰ ਪਾਸਵਾਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਕੱਚਾ ਰਸਤਾ ਤੱਕ, ਫੇਰ ਕੱਚੇ ਰਸਤੇ ਨਾਲ ਚੱਲਦੇ ਹੋਏ ਗਲੀ ਅਸ਼ੋਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਮਨੋਹਰ ਲਾਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੁੰਦਰ ਨਗਰ ਚੋਆਂ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 17 ( ਇਸਤਰੀ ਮੈਂਬਰਾਂ ਲਈ ਰਾਖਵਾਂ)

ਫਗਵਾੜਾ ਰੋਡ ਅਤੇ ਗਲੀ ਮਨੋਹਰ ਲਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮਨੋਹਰ ਲਾਲ ਨਾਲ ਚੱਲਦੇ ਹੋਏ ਗਲੀ ਗੋਪਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਮੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਸ਼ੋਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਕੱਚਾ ਰਸਤਾ ਤੱਕ, ਫੇਰ ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਸੁੰਦਰ ਨਗਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ (ਰਿੰਗ ਰੋਡ) ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਵੀਦਾਸ ਮੰਦਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਕਰਮਜੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਲੁਭਾਇਆ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵੰਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਧੂ ਸ਼ਰਮਾ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨਿਲ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰਜੀਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਠਾਕੁਰ ਦੁਆਰ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਫਗਵਾੜਾ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਨੋਹਰ ਲਾਲ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 18 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ )

ਚੋਆਂ ਅਤੇ ਫਗਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਗਵਾੜਾ ਰੋਡ ਨਾਲ ਚੱਲਦੇ ਹੋਏ ਠਾਕੁਰ ਦੁਆਰ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰਜੀਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨਿਲ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸ਼ੰਭੂ ਸ਼ਰਮਾ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵੰਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਲੁਭਾਇਆ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਕਰਮਜੀਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਵੀਦਾਸ ਮੰਦਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਅਤੇ ਪ੍ਰਭਾਤ ਚੌਂਕ, ਗਲੀ ਕੰਡੇ ਵਾਲੀ/ਪੀਰਾਂ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਕੰਡੇ ਵਾਲੀ ਅਤੇ ਪੀਰਾਂ ਵਾਲੀ ਨਾਲ ਚੱਲਦੇ ਹੋਏ ਗਲੀ ਗੁਰੂ ਹਰੀ ਜੀ ਸਹਾਏ ਦੀ ਬੈਕ ਸਾਈਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਟੋਨੀ ਕੰਪਲੈਕਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਕਸ਼ਮੀਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਐਮ.ਸੀ ਟਿਊਬਵੈਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਡਗਾਨਾ ਰੋਡ ਟੀ-ਪੁਆਇੰਟ ਤੱਕ, ਫੇਰ ਡਗਾਨਾ ਰੋਡਨਾਲ ਚੱਲਦੇ ਹੋਏ ਦਸ਼ਮੇਸ਼ ਨਗਰ, ਗਲੀ ਨੰ-5 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਿਜਲੀ ਗ੍ਰਾਉਂਡ ਨਾਲ ਲਗਾਤਾਰ ਚੱਲਦੇ ਹੋਏ ਗੁਰੂ ਕਿਰਪਾ ਸ਼ਟਰਿੰਗ/ਕਰਿਆਨਾ ਸਟੋਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਬਕਾ ਐਮ.ਪੀ ਸ਼੍ਰੀਮਤੀ ਸੰਤੋਸ਼ ਚੌਧਰੀ ਦੀ ਕੋਠੀ ਵਾਲੀ ਸੜਕ ਦੇ ਟੀ-ਪੁਆਇੰਟ ਤੱਕ, ਫੇਰ ਉਕਤ ਸੜਕ ਨਾਲ ਚੱਲਦੇ ਹੋਏ ਪਿਪਲਾਂਵਾਲਾ ਫਿਰਨੀ ਟੀ-ਪੁਆਇੰਟ ਤੱਕ,ਫੇਰ ਉਕਤ ਗਲੀ ਨਾਲ ਚੱਲਦੇ ਹੋਏ ਐਮ.ਸੀ ਟਿਊਬਵੈਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਫੇਰ ਉਕਤ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10343 ਰੋਡ ਤੇ ਲਗਾਤਾਰ ਚੱਲਦੇ ਹੋਏ ਪ੍ਰਭਾਤ ਚੌਂਕ, ਗਲੀ ਕੰਡੇ ਵਾਲੀ/ਪੀਰਾਂ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 20 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ )

ਜਲੰਧਰ ਰੋਡ ਅਤੇ ਪਿਪਲਾਂਵਾਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਿਪਲਾਂਵਾਲਾ ਰੋਡ ਨਾਲ ਚੱਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੱਕ, ਫੇਰ ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਲਿੰਕ ਗਲੀ, ਕੀਰਤੀ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂ ਗੋਬਿੰਦ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਿਲਬਾਗ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਯਸ਼ਪਾਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਵਾਈਟ ਪਬਲਿਕ ਸਕੂਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਚੋਆਂ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਸਾਹਮਣੇ ਪਿਪਲਾਂਵਾਲਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਵੀਦਾਸ ਮੰਦਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਚੋਆਂ ਰੋਡ ਤੱਕ, ਫੇਰ ਉਕਤ ਚੋਆਂ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਬਾਈਪਾਸ ਚੌਂਕ ਨੂੰ ਪਾਰ ਕਰਦੇ ਹੋਏ ਪਿਪਲਾਂਵਾਲਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 21 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਵੈਲਫੇਅਰ ਵਾਲੀ ਅਤੇ ਜਲੰਧਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਲੰਧਰ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਪਿੰਡ ਪਿਪਲਾਂਵਾਲਾ ਦੀ ਫਿਰਨੀ ਤੱਕ, ਫਿਰ ਉਕਤ ਫਿਰਨੀ ਨਾਲ ਚੱਲਦੇ ਹੋਏ ਗਲੀ ਕਮਲਪ੍ਰੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 22

ਜਲੰਧਰ ਰੋਡ ਅਤੇ ਜਗਤ ਰਾਮ ਸਰਕਾਰੀ ਤਕਨੀਕੀ ਕਾਲਜ ਦੀ ਦੀਵਾਰ (ਗੋਕਲ ਨਗਰ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਗਤ ਰਾਮ ਸਰਕਾਰੀ ਤਕਨੀਕੀ ਕਾਲਜ ਦੀ ਦੀਵਾਰ (ਗੋਕਲ ਨਗਰ) ਨਾਲ ਚੱਲਦੇ ਹੋਏ ਗਲੀ ਬਖ਼ਸ਼ੀਸ਼ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਤਵੀਰ ਭੱਟੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਨਿਰਮਲ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੱਕ, ਫੇਰ ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਪਿਪਲਾਂਵਾਲਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਜਗਤ ਰਾਮ ਸਰਕਾਰੀ ਤਕਨੀਕੀ ਕਾਲਜ ਦੀ ਦੀਵਾਰ (ਗੋਕਲ ਨਗਰ) ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 23 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪਿਪਲਾਂਵਾਲਾ ਫਿਰਨੀ ਅਤੇ ਗਲੀ ਰਿਹਾਇਸ਼ ਸ਼੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਐਮ.ਪੀ ਦੇੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਰਿਹਾਇਸ਼ ਸ਼੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਐਮ.ਪੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਡਗਾਨਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ-11, ਫਰੈਂਡਜ਼ ਇੰਨਕਲੇਵ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਦਸ਼ਮੇਸ਼ ਨਗਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਤਰਸੇਮ ਲਾਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵਿੰਦਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-3 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਸਟ੍ਰੀਟ ਵੈਸਟ ਇੰਨਕਲੇਵ ਤੱਕ, ਫੇਰ ਉਕਤ ਸਟ੍ਰੀਟ ਨਾਲ ਚੱਲਦੇ ਹੋਏ ਗਲੀ ਨੰ-7 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-6, ਟੈਗੋਰ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-5, ਟੈਗੋਰ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਿਜਲੀ ਗ੍ਰਾਉਂਡ ਤੱਕ, ਫੇਰ ਉਕਤ ਗ੍ਰਾਉਂਡ ਨਾਲ ਚੱਲਦੇ ਹੋਏ ਗਲੀ ਗੁਰੂ ਕਿਰਪਾ ਸ਼ਟਰਿੰਗ/ਕਰਿਆਨਾ ਸਟੋਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਪਿਪਲਾਂਵਾਲਾ ਫਿਰਨੀ ਰੋਡ ਤੱਕ, ਫੇਰ ਉਕਤ ਫਿਰਨੀ ਨਾਲ ਚੱਲਦੇ ਹੋਏ ਕੋਠੀ ਸ਼੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਐਮ.ਪੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 24 ( ਅਨੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ )

ਜਲੰਧਰ ਰੋਡ ਅਤੇ ਪ੍ਰਭਾਤ ਚੌਂਕ, ਗਲੀ ਕੰਡੇ ਵਾਲੀ/ਪੀਰਾਂ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਦੁਆਰਾ10344 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਹਰੀ ਜੀ ਸਹਾਏ ਦੀ ਬੈਕ ਸਾਈਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਟੋਨੀ ਕੰਪਲੈਕਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਕਸ਼ਮੀਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਐਮ.ਸੀ ਟਿਊਬਵੈਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਡਗਾਨਾ ਰੋਡ ਟੀ-ਪੁਆਇੰਟ ਤੱਕ, ਫੇਰ ਉਕਤ ਡਗਾਨਾ ਰੋਡ ਦੇ ਜਾਂਦੇ ਹੋਏ ਦਸ਼ਮੇਸ਼ ਨਗਰ, ਗਲੀ ਨੰ-1 ਤੱਕ, ਫੇਰ ਉਕਤ ਗਲੀ ਨੰ-1 ਨਾਲ ਚੱਲਦੇ ਹੋਏ ਸ਼੍ਰੀ ਐਸ.ਐਸ ਸੈਣੀ, ਟੈਗੋਰ ਨਗਰ ਦੇ ਘਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼੍ਰੀ ਐਸ.ਐਸ ਗੈਹਲੋਂ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਵਾਲੀਆ ਨਿਵਾਸ, ਗਲੀ ਨੰ-5, ਟੈਗੋਰ ਨਗਰ ਟੀ-ਪੁਆਇੰਟ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸ਼੍ਰੀ ਚੌਹਾਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-6, ਮੁੱਖ ਸੜਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਿਜਲੀ ਬੋਰਡ ਕਲੋਨੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਨਾਲ ਸੜਕ ਤੇ ਜਾਂਦੇ ਹੋਏ ਰਾਮਗੜ੍ਹੀਆ ਚੌਂਕ ਤੱਕ, ਫੇਰ ਉਕਤ ਚੌਂਕ ਤੋਂ ਜਲੰਧਰ ਰੋਡ ਤੇ ਚੱਲਦੇ ਹੋਏ ਪ੍ਰਭਾਤ ਚੌਂਕ ਗਲੀ ਕੰਡੇ ਵਾਲੀ/ਪੀਰ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ )

ਬੱਸ ਸਟੈਂਡ ਰੋਡ ਅਤੇ ਟਾਂਡਾ ਬਾਈਪਾਸ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਟਾਂਡਾ ਬਾਈਪਾਸ ਰੋਡ ਦੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਬਿਜਲੀ ਬੋਰਡ ਦਫ਼ਤਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਨੰ-6 (ਟੈਗੋਰ ਨਗਰ) ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਨੰ-7 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਮਾਰਕਿਟ ਵੈਸਟ ਇੰਨਕਲੇਵ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਨੰ-3 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਵਿੰਦਰ ਸਿੰਘ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਸੇਮ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਸ਼ਮੇ ਸ਼ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-11, ਫਰੈਂਡਜ਼ ਇੰਨਕਲੇਵ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਗਲੀ ਮੋਹਨ ਲਾਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਰਾਮਦਾਸ ਨਰਸਿੰਗ ਕਾਲਜ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਨ-ਵਿਭਾਗ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦਿਆਲ ਨਿਵਾਸ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਹਰੀ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਫੌਜੀ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਡਲ ਟਾਉਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਉਨ ਪੁਲਿਸ ਸਟੇਸ਼ਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਮੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬੱਸ ਸਟੈਂਡ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 26

ਨਗਰ ਨਿਗਮ ਦੀ ਪੱਛਮੀ ਹੱਦ ਅਤੇ ਟਾਂਡਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਟਾਂਡਾ ਰੋਡ ਨਾਲ ਚੱਲਦੇ ਹੋਏ ਗਲੀ ਪੂਰਨ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਜਵੰਤੀ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਮੀਤ ਕੌਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਨਵ ਸਕੂਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰੀਤ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਭੰਗੀ ਚੋਅ ਪੁੱਲ ਨੂੰ ਪਾਰ ਕਰਦੇ ਹੋਏ ਸਾਹਮਣੇ ਭੰਗੀ ਚੋਅ ਬਾਈਪਾਸ ਤੱਕ, ਫੇਰ ਉਕਤ ਚੋਅ ਬਾਈਪਾਸ ਨਾਲ ਚੱਲਦੇ ਹੋਏ ਗਲੀ ਬੱਬੂ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਸ਼ੋਕ ਐਮ.ਸੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਮੀਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਭਾਸ਼ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰੇਮਨਾਥ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਿਲਕਰਾਜ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁੰਦਰ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਦੀਪ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਗੁਰੂ ਦੁਆਰਾ ਮਿੱਠਾ ਟਿਵਾਨਾ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦਿੱਤ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਦੁਆਰਾ ਕਲਗੀਧਰ ਸਾਹਿਬ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਉਨ ਪੁਲਿਸ ਸਟੇਸ਼ਨ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮਾਡਲ ਟਾਉਨ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਫੌਜੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰੀ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦਿਆਲ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਰੋਡ ਤੱਕ, ਫੇਰ ਉਕਤ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10345 ਗਲੀ ਨਾਲ ਚੱਲਦੇ ਹੋਏ ਸਾਹਮਣੇ ਵਨ-ਦਫ਼ਤਰ (ਵਨ ਚੇਤਨਾ ਪਾਰਕ) ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂ ਰਾਮਦਾਸ ਨਰਸਿੰਗ ਕਾਲਜ ਅਤੇ ਗਲੀ ਮੋਹਨ ਲਾਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਫੇਰ ਉਕਤ ਹੱਦ ਨਾਲ ਚੱਲਦੇ ਹੋਏ ਟਾਂਡਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 27 (ਇਸਤਰੀ ਮੈਂਬਰਾਂ ਲਈ ਰਾਖਵਾਂ )

ਜਲੰਧਰ ਰੋਡ ਅਤੇ ਗਲੀ ਮਾਰਕਿਟ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮਾਰਕਿਟ ਵਾਲੀ ਨਾਲ ਚੱਲਦੇ ਹੋਏ ਗਲੀ ਹੁਕਮ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਰਤਾਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-2 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਜੈ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬਾ ਬਾਲਕ ਨਾਥ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਟਾ ਚੱਕੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਿਰਮਲ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਤਵੀਰ ਭੱਟੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਖ਼ਸ਼ੀਸ਼ ਸਿੰਘ ਤੱਕ, ਫੇਰ ਉਕਤ ਗਲੀ ਅਤੇ ਜਗਤ ਰਾਮ ਸਰਕਾਰੀ ਤਕਨੀਕੀ ਕਾਲਜ ਦੀ ਦੀਵਾਰ (ਗੋਕਲ ਨਗਰ) ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮਾਰਕਿਟ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 28

ਰੇਲਵੇ ਲਾਇਨ ਅਤੇ ਫਗਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਗਵਾੜਾ ਰੋਡ ਨਾਲ ਚੱਲਦੇ ਹੋਏ ਗਲੀ ਵਾਈਟ ਪਬਲਿਕ ਸਕੂਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਯਸ਼ਪਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਿਲਬਾਗ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂ ਗੋਬਿੰਦ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ, ਕੀਰਤੀ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੱਕ, ਫੇਰ ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 29 (ਇਸਤਰੀ ਮੈਂਬਰਾਂ ਲਈ ਰਾਖਵਾਂ )

ਫਗਵਾੜਾ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਸਟੇਸ਼ਨ ਰੋਡ ਨਾਲ ਚੱਲਦੇ ਹੋਏ ਲਿੰਕ ਸਟ੍ਰੀਟ, ਲਕਸ਼ਮੀ ਇੰਨਕਲੇਵ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਸੰਤੋਖ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੋਬਲ ਸਕੂਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਮਨਾਥ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਬੀਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਹੀਮਪੁਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 30

ਸੁਤਹਿਰੀ ਰੋਡ ਅਤੇ ਨਾਲੇ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਾਲੇ ਦੇ ਨਾਲ ਚੱਲਦੇ ਹੋਏ ਰੇਲਵੇ ਰੋਡ ਸਟੇਸ਼ਨ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਗਵਾੜਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਪਾਰ ਕਰਦੇ ਹੋਏ ਗਲੀ ਪ੍ਰੇਮ ਕੁਮਾਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਸਵੀਰ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਦੰਬੇ ਆਟੋ ਸੈਂਟਰ (ਗੌਰਮਿੰਟ ਕਾਲਜ) ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੌਰਮਿੰਟ ਕਾਲਜ ਰੋਡ ਨੂੰ ਪਾਰ ਕਰਦੇ ਹੋਏ ਗਲੀ ਬਰਾੜ ਫਾਸਟ ਫੂਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਲਮੀਕ ਮੰਦਰ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਗਨਦੀਪ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਰੇ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਸਾਹਮਣੇ ਜਨਰਲ ਸਟੋਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-2 ਤੱਕ, ਫੇ ਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੁਸ਼ਿਆਰ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-1 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਕਮਾਲਪੁਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੌਰਮਿੰਟ ਕਾਲਜ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਾਲੇ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

10346 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)

ਵਾਰਡ ਨੰ: 31 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਗਲੋਬਲ ਪਬਲਿਕ ਸਕੂਲ ਅਤੇ ਗਲੀ ਵਾਟਰ ਵਰਕਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਵਾਟਰ ਵਰਕਸ ਨਾਲ ਚੱਲਦੇ ਹੋਏ ਨਾਲੇ ਤੱਕ, ਫੇਰ ਉਕਤ ਨਾਲੇ ਨਾਲ ਚੱਲਦੇ ਹੋਏ ਫਤਿਹਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸੰਜੀਵਨੀ ਲੈਬ ਤੱਕ, ਫੇਰ ਉਕਤ ਲੈਬ ਨਾਲ ਚੱਲਦੇ ਹੋਏ ਕੱਚਾ ਡੀ.ਸੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸ਼ੰਕਰ ਨਗਰ, ਗਲੀ ਨੰ-4 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਤੀ ਸ਼ਿਵ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਕੱਚੇ ਰਸਤੇ ਨੂੰ ਪਾਰ ਕਰਕੇ ਰਹੀਮਪੁਰ ਰੋਡ ਦੇ ਸਾਹਮਣੇ ਸੀਮਾ ਰਾਣੀ ਦੇ ਘਰ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਅਤੇ ਫਤਿਹਗੜ੍ਹ ਚੌਂਕ ਨੂੰ ਪਾਰ ਕਰਦੇ ਹੋਏ ਰਹੀਮਪੁਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਲਬੀਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਮਨਾਥ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੋਬਲ ਪਬਲਿਕ ਸਕੂਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਾਟਰ ਵਰਕਸ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 32 (ਅਨੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ)

ਸੁਤਹਿਰੀ ਰੋਡ ਅਤੇ ਫਤਿਹਗੜ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਤਿਹਗੜ੍ਹ ਰੋਡ ਨਾਲ ਚੱਲਦੇ ਹੋਏ ਨਾਲੇ ਤੱਕ, ਫੇਰ ਉਕਤ ਨਾਲੇ ਨਾਲ ਚੱਲਦੇ ਹੋਏ ਗਲੀ ਵਾਟਰ ਵਰਕਸ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਸੰਤੋਖ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਲਕਸ਼ਮੀ ਇੰਨਕਲੇਵ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇ ਲਵੇ ਸਟੇਸ਼ਨ ਰੋਡ ਤੱਕ, ਫੇਰ ਉਕਤ ਰੇਲਵੇ ਰੋਡ ਨਾਲ ਚੱਲਦੇ ਹੋਏ ਨਾਲੇ ਤੱਕ, ਫੇਰ ਉਕਤ ਨਾਲੇ ਨਾਲ ਚੱਲਦੇ ਹੋਏ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਤਿਹਗੜ੍ਹ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 33 ( ਇਸਤਰੀ ਮੈਂਬਰਾਂ ਲਈ ਰਾਖਵਾਂ )

ਚੰਡੀਗੜ੍ਹ ਰੋਡ ਅਤੇ ਪ੍ਰੀਤ ਨਗਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰੀਤ ਨਗਰ ਨਾਲ ਚੱਲਦੇ ਹੋਏ ਸਾਹਮਣੇ ਕੱਚਾ ਡੀ.ਸੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਤਿਹਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੋਲਡਨ ਪਾਰਕ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚੌਧਰੀ ਕਰਤਾਰ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਨਿਊ ਸਿਵਲ ਲਾਇਨ ਤੱਕ, ਫੇਰ ਨਿਊ ਸਿਵਲ ਲਾਇਨ ਨਾਲ ਚੱਲਦੇ ਹੋਏ ਕਚਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਕਿਲ੍ਹਾ ਫੋਰਟ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲਾਜਪਤ ਰਾਏ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਚੰਡੀਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਪ੍ਰੀਤ ਨਗਰ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 34

ਬਾਲ ਕ੍ਰਿਸ਼ਨ ਰੋਡ ਅਤੇ ਲਾਜਪਤ ਰਾਏ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਾਜਪਤ ਰਾਏ ਰੋਡ ਦੇ ਨਾਲ ਚੱਲਦੇ ਹੋਏ ਕਿੱਲਾ ਫੋਰਟ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਕਚਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਿਊ ਸਿਵਲ ਲਾਇਨ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਚੌਧਰੀ ਕਰਤਾਰ ਸਿੰਘ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੋਲਡਨ ਪਾਰਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਫਤਿਹਗੜ੍ਹ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਫਾਇਰ ਬ੍ਰਿਗੇਡ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਊਸ਼ਾ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਲੋਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਜੈ ਕ੍ਰਿਸ਼ਨ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਤਗੁਰ ਜਿਊਲਰਜ਼ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਬਾਲ ਕ੍ਰਿਸ਼ਨ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲਾਜਪਤ ਰਾਏ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 35 (ਪਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਗੁਰਦੁਆਰਾ ਸਾਹਿਬ ਪ੍ਰੇ੍ਰਮਗੜ੍ਹ ਮੁਹੱਲਾ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲਚੱਲਦੇ ਹੋਏ ਨਾਲੇ ਤੱਕ, ਫੇਰ ਉਕਤ ਨਾਲੇ ਨਾਲ ਚੱਲਦੇ ਹੋਏ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਐਸ.ਬੀ.ਆਈ (ਏ.ਟੀ.ਐਮ) ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਨਰਾਇਨ ਦਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਵੀਦਾਸ, ਸਰਕਾਰੀ ਸਕੂਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ, ਮੁਹੱਲਾ ਪ੍ਰੇ੍ਰਮਗੜ੍ਹ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10347

ਵਾਰਡ ਨੰ: 36

ਊਨਾਂ ਰੋਡ ਅਤੇ ਸੈਣੀ ਡੈਂਟਲ ਸੈਂਟਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਣੀ ਡੈਂਟਲ ਸੈਂਟਰ ਨਾਲ ਚੱਲਦੇ ਹੋਏ ਯੋਧਾਮਲ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਦਰ ਥਾਣਾ ਤੱਕ, ਫੇਰ ਉਕਤ ਥਾਣਾ ਸਦਰ ਨਾਲ ਚੱਲਦੇ ਹੋਏ ਲਾਜਪਤ ਰਾਏ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਬਾਲ ਕ੍ਰਿਸ਼ਨ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਤਗੁਰ ਜਿਊਲਰਜ਼ ਵਾਲੀ ਗਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਜੈ ਕ੍ਰਿਸ਼ਨ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਲੋਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਊਸ਼ਾ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ੇ ਗਲੀ ਵੈਦ ਪ੍ਰਕਾਸ਼ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੌਸ਼ਨ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਆਰੀਆ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸ਼ਿਮਲਾ ਪਹਾੜੀ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸ਼ਿਮਲਾ ਪਹਾੜੀ ਚੌਂਕ ਤੱਕ, ਫੇਰ ਉਕਤ ਚੌਂਕ ਨਾਲ ਚੱਲਦੇ ਹੋਏ ਊਨਾਂ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸੈਣੀ ਡੈਂਟਲ ਸੈਂਟਰ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 37 (ਇਸਤਰੀ ਮੈਂਬਰਾਂ ਲਈ ਰਾਖਵਾ)

ਘੰਟਾ ਘਰ ਚੌਂਕ ਅਤੇ ਰੇਲਵੇ ਰੋਡ ਤੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲ ਚੱਲਦੇ ਹੋਏ ਗੁਰਦੁਆਰਾ ਸਾਹਿਬ ਪ੍ਰੇ੍ਰਮਗੜ੍ਹ ਮੁਹੱਲਾ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਵੀਦਾਸ ਸਰਕਾਰੀ ਸਕੂਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਨਰਾਇਣ ਦਾਸ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਡੀ.ਸੀ ਰੋਡ ਆਟੋ ਵਾਲੀ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗੁਰਦੁਆਰਾ ਸਾਹਿਬ ਪ੍ਰੇ੍ਰਮਗੜ੍ਹ ਮੁਹੱਲਾ ਨਾਲ ਮਿਲਦੇ ਹੋਏ ਪੁਰਾਣਾ ਟੈਂਪੂ ਅੱਡਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੁਨੀਸ਼ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਵਿੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਨ ਲਾਲ ਵਾਲੀ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਜਨਤਾ ਕਲਾੱਥ ਵਾਲੀ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਘੰਟਾ ਘਰ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 38

ਗਲੀ ਰਾਜਕੁਮਾਰ ਅਤੇ ਸਿਵਲ ਹਸਪਤਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਿਵਲ ਹਸਪਤਾਲ ਰੋਡ ਨਾਲ ਚੱਲਦੇ ਹੋਏ ਕਮਾਲਪੁਰ ਚੌਂਕ ਤੱਕ, ਫੇਰ ਉਕਤ ਚੌਂਕ ਨਾਲ ਚੱਲਦੇ ਹੋਏ ਭਗਵਾਨ ਬਾਲਮੀਕੀ ਚੌਂਕ ਨੂੰ ਪਾਰ ਕਰਦੇ ਹੋਏ ਜਨਤਾ ਕਲਾਥ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਨ ਲਾਲ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਵਿੰਦਰ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਨੀਸ਼ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਟੈਂਪੂ ਅੱਡਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਡੀ.ਸੀ ਆਟੋ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੁਤਹਿਰੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗੌਰਮਿੰਟ ਕਾਲਜ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਾਜਕੁਮਾਰ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 39 (ਇਸਤਰੀ ਮੈਂਬਰਾਂ ਲਈ ਰਾਖਵਾਂ )

ਸਿਵਲ ਹਸਪਤਾਲ ਰੋਡ ਅਤੇ ਗਲੀ ਰਾਜਕੁਮਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਰਾਜਕੁਮਾਰ ਨਾਲ ਚੱਲਦੇ ਹੋਏ ਗੌਰਮਿੰਟ ਕਾਲਜ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੁਹੱਲਾ ਕਮਾਲਪੁਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-1 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਹੁਸ਼ਿਆਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਨੰ-2 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿਕ ਜਨਰਲ ਸਟੋਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਰੀਆ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਗਗਨਦੀਪ ਸਿੰਘ ਤੱਕ, ਫੇਰ ਉਕਤ ਗਲੀਨਾਲ ਚੱਲਦੇ ਹੋਏ ਸਾਹਮਣੇ ਗਲੀ ਬਾਲਮੀਕ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਰਾੜ ਫਾਸਟ ਫੂਡ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗੌਰਮਿੰਟ ਕਾਲਜ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸਿਵਲ ਹਸਪਤਾਲ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਾਜਕੁਮਾਰ ਵਾਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

10348 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)

ਵਾਰਡ ਨੰ: 40 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ )

ਸਿਵਲ ਹਸਪਤਾਲ ਅਤੇ ਗਲੀ ਅਜੀਤ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਅਜੀਤ ਸਿੰਘ ਨਾਲ ਚੱਲਦੇ ਹੋਏ ਸਾਹਮਣੇ ਗੌਰਮਿੰਟ ਕਾਲਜ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਜਗਧਾਮ ਆਟੋ ਸੈਂਟਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਸਵੀਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰੇਮ ਕੁਮਾਰ (ਰੇਲਵੇ ਮੰਡੀ ਸਕੂਲ) ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੱਕ, ਫੇਰ ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਗਲੀ ਨਿਰਮਲ ਸਿੰਘ ਤੱਕ, ਫੇ ਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਟਾ ਚੱਕੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬਾ ਬਾਲਕ ਨਾਥ ਮੰਦਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਜੈ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ-2 ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਰਤਾਰ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੁਕਮ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਰਕਿਟ ਵਾਲੀ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਪ੍ਰਭਾਤ ਚੌਂਕ ਨੂੰ ਪਾਰ ਕਰਦੇ ਹੋਏ ਸਿਵਲ ਹਸਪਤਾਲ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 41 (ਇਸਤਰੀ ਮੈਂਬਰਾਂ ਲਈ ਰਾਖਵਾਂ )

ਸਵਰਨ ਸਿਨੇਮਾ ਰੋਡ ਅਤੇ ਕਮਾਲਪੁਰ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕਮਾਲਪੁਰ ਚੌਂਕ, ਸਿਵਲ ਹਸਪਤਾਲ ਰੋਡ ਨਾਲ ਚੱਲਦੇ ਹੋਏ ਪ੍ਰਭਾਤ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਾਮਗੜ੍ਹੀਆ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਪ੍ਰੈਜ਼ੀਡੈਂਸੀ ਹੋਟਲ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੌਸ਼ਨ ਗ੍ਰਾਉਂਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਕਲਗੀਧਰ ਗੁਰੂਦੁਆਰਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਸਵਰਨ ਸਿਨੇਮਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਕਮਾਲਪੁਰ ਚੌਂਕ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰੰ: 42

ਚੋਅ ਬੰਧ ਸੜਕ ਅਤੇ ਗਊਂਸਾਲਾ ਬਜ਼ਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਊਸ਼ਾਲਾ ਬਜ਼ਾਰ ਨਾਲ ਚਲਦੇ ਹੋਏ ਅਫਗਾਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਬਾਲਮੀਕ ਤੀਕ, ਫਿਰ ਉਕਤ ਗਲੀ ਮੁਹੱਲਾ ਨਾਲ ਚਲਦੇ ਹੋਏ ਕਮਾਲਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਵਰਨ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਹੀਰਾ ਕਲੋਨੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਖਦੇਵ ਨਗਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚੋਅ ਬੰਧ ਸੜਕ ਤੀਕ, ਫਿਰ ਉਕਤ ਸੜਕ ਨਾਲ ਚਲਦੇ ਹੋਏ ਗਊਸ਼ਾਲਾ ਬਜ਼ਾਰ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।

ਵਾਰਡ ਨੰ: 43 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਊਸ਼ਾਲਾ ਬਜ਼ਾਰ ਅਤੇ ਗਲੀ ਖਰੈਤੀ ਲਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਖਰੈਤੀ ਲਾਲ ਨਾਲ ਚਲਦੇ ਹੋਏ ਗਣੇਸ਼ ਟੈਲੀਕਾਮ ਤੀਕ, ਫਿਰ ਉਕਤ ਗਲੀ ਅਤੇ ਗਲੀ ਗੇਟ ਮੁਹੱਲਾ ਨਾਲ ਚਲਦੇ ਹੋਏ ਜੈਨ ਸਭਾ ਤੀਕ, ਫਿਰ ਗਲੀ ਜੈਨ ਸਭਾ ਨਾਲ ਚਲਦੇ ਹੋਏ ਜੈਨ ਨਿਵਾਸ ਤੀਕ, ਫਿਰ ਜੈਨ ਨਿਵਾਸ ਨਾਲ ਚਲਦੇ ਹੋਏ ਗਲੀ ਕਾਂਤਾ ਜੈਨ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਮੇਸ਼ ਸੂਦ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਪ੍ਰਭਾਕਰਾਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ੀਸ਼ ਮਹਿਲ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਕੋਤਵਾਲੀ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਘੰਟਾ ਘਰ ਚੌਂਕ ਦੇ ਅੰਦਰੋਂ ਜਾਂਦੇ ਕਮਾਲਪੁਰ ਚੌਂਕ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਅਫਗਾਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਊਸ਼ਾਲਾ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਖਰੈਤੀ ਲਾਲ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 44

ਗਊਂ ਸ਼ਾਲਾ ਬਜ਼ਾਰ ਅਤੇ ਭੰਗੀ ਚੋਅ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭੰਗੀ ਚੋਅ ਰੋਡ ਨਾਲ ਚਲਦੇ ਹੋਏ ਗਲੀਸ਼ਿਵ ਸੇਨਾ ਦਫ਼ਤਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਅਭਿਨਾਸ਼ ਸੂਦ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਸ਼ਪਾ ਖੰਨਾਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਇੰਦਰ ਜੈਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗੋਰਾ ਗੇਟ ਰੋਡ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10349 ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼ੀਸ਼ ਮਹਿਲ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਮੁਹੱਲਾ ਪ੍ਰਭਾਕਰਾਂ ਤੀਕ, ਫਿਰ ਉਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਗਲੀ ਰਮੇਸ਼ ਸੂਦ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਂਤਾ ਜੈਨ ਦੇ ਮਕਾਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਜੈਨ ਨਿਵਾਸ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਜੈਨ ਸਭਾ ਤੀਕ, ਫਿਰ ਜੈਨ ਸਭਾ ਅਤੇ ਗਲੀ ਗੇਟ ਮੁਹੱਲਾ ਨਾਲ ਚਲਦੇ ਹੋਏ ਗਣੇਸ਼ ਟੈਲੀਕਾਮ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਖਰੈਤੀ ਲਾਲ ਦੀ ਦੁਕਾਨ ਤੀਕ, ਫਿਰ ਉਕਤ ਗਲੀ ਅਤੇ ਗਊ ਸ਼ਾਲਾ ਨਾਲ ਚਲਦੇ ਹੋਏ ਭੰਗੀ ਚੋਅ-ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 45 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗੌਰਾਂ ਗੇਟ ਰੋਡ ਅਤੇ ਗਲੀ ਬਾਬੂ ਹਲਵਾਈ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬਾਬੂ ਹਲਵਾਈ ਨਾਲ ਚੱਲਦੇ ਹੋਏ ਗਲੀ ਸੰਜੀਵ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਕੀਲਾਂ ਬਜ਼ਾਰ ਤੱਕ, ਫੇਰ ਉਕਤ ਬਜ਼ਾਰ ਨਾਲ ਚੱਲਦੇ ਹੋਏ ਗਲੀ ਰੌਸ਼ਨ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵੈਦ ਪ੍ਰਕਾਸ਼ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਫਾਇਰ ਬ੍ਰਿਗੇਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਕੋਤਵਾਲੀ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗੌਰਾਂ ਗੇਟ ਰੋਡ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਬੂ ਹਲਵਾਈ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 46

ਕਮੇਟੀ ਬਜ਼ਾਰ ਅਤੇ ਲਾਜਪਤ ਰਾਏ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਾਜਪਤ ਰਾਏ ਰੋਡ ਨਾਲ ਚਲਦੇ ਹੋਏ ਆਰੀਆ ਸਮਾਜ ਰੋਡ ਤੀਕ, , ਫਿਰ ਉਕਤ ਰੋਡ ਨਾਲ ਚਲਦੇ ਹੋਏ ਵਕੀਲਾਂ ਬਜ਼ਾਰ ਤੀਕ, , ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਭੋਲਾ ਕਰਿਆਨਾ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੰਜੀਵ ਕੁਮਾਰ ਤੀਕ, , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਬੂ ਹਲਵਾਈ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕਮੇਟੀ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਲਾਜਪਤ ਰਾਏ ਰੋਡ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ: 47 (ਇਸਤਰੀ ਮੈਂਬਰਾਂ ਲਈ ਰਾਖਵਾ)

ਚੋਅ-ਬੰਧ ਸੜਕ ਅਤੇ ਮੇਨ ਗਲੀ ਸ਼ਕਤੀ ਨਗਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਗਲੀ ਸ਼ਕਤੀ ਨਗਰ ਨਾਲ ਚਲਦੇ ਹੋਏ ਬਹਾਦਰਪੁਰ ਚੌ਼ਕ ਤੀਕ, ਫਿਰ ਉਕਤ ਚੌਂਕ ਦੇ ਅੰਦਰੋਂ ਜਾਂਦੇ ਹੋਏ ਕਮੇਟੀ ਬਜ਼ਾਰ ਤੀਕ, ਫਿਰ ਉਕਤ ਕਮੇਟੀ ਬਜ਼ਾਰ ਹੋਏ ਗਲੀ ਇੰਦਰ ਜੈਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੁਸ਼ਪਾ ਖੰਨਾਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਮ ਬਿਲਾਸ ਸੂਦ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਿਵ ਸੇਨਾ ਦਫ਼ਤਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚੋਅ-ਬੰਧ ਸੜਕ ਤੀਕ, ਫਿਰ ਉਕਤ ਚੋਅ-ਬੰਧ ਨਾਲ ਚਲਦੇ ਹੋਏ ਮੇਨ ਗਲੀ ਸ਼ਕਤੀ ਨਗਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 48 ( ਅਨੁਸੂਚਿਤ ਜਾਤੀਆਂ ਮੈਂਬਰਾਂ ਲਈ ਰਾਖਵਾਂ )

ਪੁਰਾਣਾ ਟਾਂਡਾ ਬਾਈਪਾਸ ਰੋਡ ਅਤੇ ਹਰਿਆਣਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹਰਿਆਣਾ ਰੋਡ ਨਾਲ ਚੱਲਦੇ ਹੋਏ ਗਲੀ ਵੈਸ਼ਨੋ ਵਰਕਸ਼ਾਪ ਤੱਕ, ਫੇਰ ਉਕਤ ਵਰਕਸ਼ਾਪ ਨਾਲ ਚੱਲਦੇ ਹੋਏ ਭਰਵਾਈਂ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਸੁਖਿਆਬਾਦ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਚੋਅ ਬੰਧ ਸੜਕ ਤੱਕ, ਫੇਰ ਉਕਤ ਸੜਕ ਨਾਲ ਚੱਲਦੇ ਹੋਏ ਭੰਗੀ ਚੋਅ ਪੁੱਲ ਨੂੰ ਪਾਰ ਕਰਦੇ ਹੋਏ ਚੋਅ ਬੰਧ ਸੜਕ ਤੱਕ, ਫੇਰ ਉਕਤ ਸੜਕ ਨਾਲ ਚੱਲਦੇ ਹੋਏ ਸਾਹਮਣੇ ਚੋਅ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪ੍ਰੀਤ ਨਿਵਾਸ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਨਵ ਸਕੂਲ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਮੀਤ ਕੌਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਲਾਜਵੰਤੀ ਨਗਰ ਤੱਕ,ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੂਰਨ ਨਗਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਟਾਂਡਾ ਬਾਈਪਾਸ ਰੋਡ ਨੂੰ ਪਾਰ ਕਰਦੇ ਹੋਏ ਪੁਰਾਣੀ ਟਾਂਡਾ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਹਰਿਆਣਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

10350 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)

ਵਾਰਡ ਨੰ: 49 (ਇਸਤਰੀ ਮੈਂਬਰਾਂ ਲਈ ਰਾਖਵਾਂ )

ਚੋਅ ਬੰਧ ਸੜਕ ਅਤੇ ਹੀਰਾ ਕਲੋਨੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹੀਰਾ ਕਲੋਨੀ ਰੋਡ ਨਾਲ ਚੱਲਦੇ ਹੋਏ ਹੀਰਾ ਕਲੋਨੀ ਰੋਡ ਚੌਂਕ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗੁਰੂ ਦੁਆਰਾ ਕਲਗੀਧਰ ਸਾਹਿਬ ਰੋਡ (ਸੀ.ਟੀ. ਸਕੈਨ ਸੈਂਟਰ) ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਦੀਪ ਸਿੰਘ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁੰਦਰ ਕੁਮਾਰ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਚੋਅ ਬੰਧ ਸੜਕ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਹੀਰਾ ਕਲੋਨੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 50 ( ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ )

ਬਾਈਪਾਸ ਰੋਡ ਅਤੇ ਭਰਵਾਈਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭਰਵਾਈਂ ਰੋਡ ਨਾਲ ਚੱਲਦੇ ਹੋਏ ਗੁਰੂ ਦੁਆਰਾ ਸਿੰਘ ਸਭਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਸੁਖਿਆਬਾਦ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਭਰਵਾਈਂ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਵੈਸ਼ਨੋ ਵਰਕਸ਼ਾਪ ਤੱਕ, ਫੇਰ ਉਕਤ ਵਰਕਸ਼ਾਪ ਨਾਲ ਚੱਲਦੇ ਹੋਏ ਹਰਿਆਣਾ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸ਼ਮਸ਼ਾਨਘਾਟ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬੀ.ਐਸ.ਐਨ.ਐਲ ਐਕਸਚੇਂਜ ਤੱਕ, ਫੇਰ ਉਕਤ ਗਲੀ ਨਾਲ ਚੱਲਦੇ ਹੋਏ ਬਾਈਪਾਸ ਰੋਡ ਤੱਕ, ਫੇਰ ਉਕਤ ਰੋਡ ਨਾਲ ਚੱਲਦੇ ਹੋਏ ਭਰਵਾਈਂ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ,ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ

ਮਿਤੀ 31 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3598/12-2025/Pb. Govt. Press, S.A.S. Nagar

Cite this issue. Punjab Gazette, Government of Punjab, 31 December 2025. Indian Gazettes, https://egazette.servantsofknowledge.in/details/in.gazette.punjabdsa.2025-12-31.89881/. Archive identifier in.gazette.punjabdsa.2025-12-31.89881.