EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2025
ਨੰਬਰ:04/44/ਹਲਕਾਬੰਦੀ(ਸ-1)/ਮਚਸ਼/2025/435.-ਅਧਿਸੂਚਨਾ ਨੰਬਰ।04/44/ਹਲਕਾਬੰਦੀ(ਸ—
1)/ਮਚਸ਼/2025/287 ਮਿਤੀ 22-12-2025 ਦੀ ਨਿਰੰਤਰਤਾ ਵਿ~ਚ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 (2) ਅਤੇ ਡੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬੰਧ ਵਿ~ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਸਾ ਪੂਰਵਕ ਨਗਰ ਨਿਗਮ, ਬਰਨਾਲਾ ƒ ਵਾਰਡਾਂ ਵਿ~ਚ ਵੰਡਣ ਅਤੇ ਅਜਿਹੇ ਹਰ ਇ~ਕ ਵਾਰਡ ਵਿ~ਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:
ਨਿਯਮ
ਨਗਰ ਨਿਗਮ, ਬਰਨਾਲਾ ਜਿਲ੍ਹਾ ਬਰਨਾਲਾ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਬਰਨਾਲਾ ਨੂੰ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
ਨਗਰ ਨਿਗਮ, ਬਰਨਾਲਾ (ਜਿਲ੍ਹਾ ਬਰਨਾਲਾ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ: 1 (ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਉੱਤਰੀ ਹੱਦ ਅਤੇ ਲਿੰਕ ਗਲੀ ਬਾਬਾ ਨਿਹਾਲ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ( 10377 )10378 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਗਲੀ ਨਾਲ ਚੱਲਦੇ ਹੋਏ ਗਲੀ ਰੂਬੀ ਕਰਿਆਣਾ ਸਟੌਰ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਠੀਕਰੀ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਨੰ 4 ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ 5 ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਠੀਕਰੀ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ, ਬਰਨਾਲਾ ਦੀ ਉੱਤਰੀ ਹੱਦ ਵਾਲੀ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਨਿਹਾਲ ਸਿੰਘ ਵਾਲਾ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 2
ਨਗਰ ਨਿਗਮ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਹੱਦ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਸੰਤ ਆਈਸ ਕਰੀਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੱਕੇ ਦਰਵਾਜੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ੈੈੈੈੈੈੈ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ. ਜ਼ਸਬੀਰ ਡਾਗੋਵਾਲੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਹੀਆ ਡੇਅਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 3 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰ ਲਈ ਰਾਖਵਾਂ)
ਸੰਘੇੜਾ ਬਾਈਪਾਸ ਰੋਡ ਅਤੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਰਸਤੇ ਨਾਲ ਚੱਲਦੇ ਹੋਏ ਗਲੀ ਨੰਬਰ: 5 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਠੀਕਰੀਵਾਲਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਠੀਕਰੀਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰੂਬੀ ਕਰਿਆਣਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀਪਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਜਾਰ ਸੁੱਜਾ ਪਤੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੰਘੇੜਾ ਬਾਈਪਾਸ ਰੋਡ ਅਤੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 4
ਗਲੀ ਬਸੰਤ ਆਈਸਕ੍ਰੀਮ ਅਤੇ ਨਗਰ ਨਿਗਮ ਦੀ ਪੁਰਬੀ ਹੱਦ ਰਾਏਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਗਲੀ ਕੱਚਾ ਰਸਤਾ ਕੋਠੇ ਬੱਬਰਾ ਵਾਲੇ ਰੋਡ ਤੋਂ ਮੇਨ ਹਾਈਵੇ ਰੋਡ ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਰਸਤਾ ਕੋਠੇ ਬੱਬਰਾ ਵਾਲੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਜਾਬੀ ਯੂਨੀਵਰਸਿਟੀ ਕਾਲਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਸੰਘੇੜਾ ਰੋਡ ਵੱਲ ਚੱਲਦੇ ਹੋਏ ਲਿੰਕ ਗਲੀ ਸੰਘੇੜਾ ਅੰਦਰਲਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂ ਨਾਨਕ ਆਟੋ ਵਰਕਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮ.ਨੰ:149 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਜਾਰ ਵਾਲਾ ਸੁੱਜਾ ਪਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਮੇਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਨੂੰਮਾਨ ਧਰਮਸ਼ਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਨੂੰਮਾਨ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੱਕੇ ਦਰਵਾਜੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਘੇੜਾ ਬਾਈਪਾਸ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਸੰਤ ਆਈਸਕ੍ਰੀਮ ਅਤੇ ਨਗਰ ਨਿਗਮ ਦੀ ਪੁਰਬੀ ਹੱਦ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 5 (ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਪੁੱਰਬੀ ਹੱਦ ਅਤੇ ਰਾਏਕੋਟ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਹੱਦ ਨਾਲ ਚੱਲਦੇ ਰੇਵਲੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰਸਤਾ ਬਰਨਾਲਾ-ਰਾਏਕੋਟ ਰੋਡ (ਇਕੋ ਕੇਅਰ ਨਰਸਰੀ) ਤੀਕ, ਫਿਰ ਉਕਤ ਲਿੰਕ ਰਸਤੇ ਨਾਲ ਚੱਲਦੇ ਹੋਏ ਲਿੰਕ ਗਲੀ ਰਾਮਗੜ੍ਹੀਆ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10379 ਹੋਏ ਪੁਰਾਣਾ ਰਾਮਗੜ੍ਹੀਆ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੋਠੇ ਬੱਬਰਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪਾਰਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਵਾਟਰ ਵਰਕਸ ਦੇ ਬੈਕ ਸਾਈਡ ਵਾਲਾ ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਸੰਘੇੜਾ ਅੰਦਰਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰੋਡ ਬਰਨਾਲਾ ਰੋਡ ਤੋਂ ਹਾਈਵੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੁੱਰਬੀ ਹੱਦ ਅਤੇ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 6 (ਪੱਛੜੀਆ ਸ੍ਰੇਣੀਆ ਦੇ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਪੂਰਬੀ ਹੱਦ ਅਤੇ ਸੇਖਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੇਖਾ ਰੋਡ ਨਾਲ ਚੱਲਦੇ ਹੋਏ ਰਾਏ ਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਲਾਈਨ ਪਾਰ ਕਰਦੇ ਹੋਏ ਲਿੰਕ ਰਸਤਾ ਰੇਲਵੇ ਲਾਈਨ ਵਾਲਾ (ਬਰਨਾਲਾ-ਰਾਏਕੋਟ ਰੋਡ) ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਰਾਮਗੜ੍ਹੀਆ ਰੋਡ ਪਾਰ ਕਰਦੇ ਹੋਏ ਗਲੀ ਬੁੱਧਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਪੀਰਖਾਣਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮਗੜ੍ਹੀਆ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਰਾਮਗੜ੍ਹੀਆ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰਸਤਾ ਬਰਨਾਲਾ-ਰਾਏ ਕੋਟ ਰੋਡ (ਇੱਕੋ ਕੇਅਰ ਨਰਸਰੀ) ਵਾਲਾ ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰਸਤਾ ਰੇਲਵੇ ਲਾਈਨ ਵਾਲਾ ਤੀਕ, ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਅਤੇ ਸੇਖਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 7 (ਅਨੁਸੂਚਿਤ ਜਾਤੀਆ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)
ਰੇਲਵੇ ਲਾਈਨ ਅਤੇ ਰਾਏਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਏਕੋਟ ਰੋਡ ਨਾਲ ਚੱਲਦੇ ਹੋਏ ਸੇਖਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 13 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 4 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 12 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੇਖਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਵਾਲੀ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਰਾਏਕੋਟ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 8
ਸੇਖਾ ਰੋਡ ਅਤੇ ਗਲੀ ਨੰ: 4 ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਪਵਨ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਧਰਮਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਧਨੌਲਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਸੇਖਾ ਰੋਡ ਅਤੇ ਗਲੀ ਨੰ: 4 ਮਿਲਣ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 9 (ਇਸਤਰੀ ਮੈਂਬਰਾ ਲਈ ਰਾਖਵਾਂ)
ਮੋੜਾ ਵਾਲੀ ਪੱਤੀ ਅਤੇ ਗਲੀ ਗੋਇਲ ਮੋਟਰ ਗੈਰਿਜ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਧਨੌਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ:4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਧਰਮਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਵਨ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਗਦੀਸ਼ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੋੜਾ ਵਾਲੀ ਪੱਤੀ ਅਤੇ ਗਲੀ ਗੋਇਲ ਮੋਟਰ ਗੈਰਿਜ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 10
ਸੇਖਾ ਰੋਡ ਅਤੇ ਗਲੀ ਨੰ: 12 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੇਜਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ 10380 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਹੋਏ ਗਲੀ ਖੂੁਰਮੀ ਟੈਟੂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਪੱਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 4 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੇਖਾ ਰੋਡ ਅਤੇ ਗਲੀ ਨੰ: 12 ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 11 (ਪੱਛੜੀਆ ਸੇ੍ਰਣੀਆ ਦੇ ਮੈਂਬਰਾ ਲਈ ਰਾਖਵਾਂ)
ਗਲੀ ਮੇਜਰ ਸਿੰਘ ਵਾਲੀ ਅਤੇ ਗਲੀ ਅਵਤਾਰ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਅਵਤਾਰ ਸਿੰਘ ਵਾਲੀ ਨਾਲ ਚਲਦੇ ਹੋਏ ਗਲੀ ਨੰਬਰ 4 ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੋਰਾ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰਬਰ 5 (ਉੱਤਰ ਦੇਵ ਨਗਰ) ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਦੀਪਕ ਬਾਂਸਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੀਪਕ ਬਾਂਸਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਨੰਬਰ 5 (ਲੰਕ ਸੇਖਾਂ ਰੋਡ ਤੀਕ, ਫਿਰ ਉਕਤ ਗਲੀ/ਰੋਡ ਨਾਲ ਚਲਦੇ ਹੋਏ ਗਲੀ ਅਮਿਤ ਫਾਸਟ ਫੂਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ Uਮ ਪ੍ਰਕਾਸ਼ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੇਜਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ, ਗਲੀ ਅਵਤਾਰ ਸਿੰਘ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰਬਰ 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)
ਰੋਡ ਮੋੜਾਂ ਵਾਲੀ ਪੱਤੀ ਰੋਡ ਤੇ ਗਲੀ ਖੁੁਰਮੀ ਟੈਟੂ ਵਾਲੀ ਦੇ ਜੋੜਨ ਦੇ ਸਥਾਨ ਤੋਂ ਆਰੰਭ ਹੋ ਕੇ ਗਲੀ ਨੰ 5 ਉੱਤਰ ਦੇ ਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਮ ਦਾਸ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਗਲੀ ਨੰ 07 ਉੱਤਰ ਦੇ ਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਏਕੋਟ ਰੋਡ ਤੀਕ, ਰਾਏਕੋਟ ਰੋਡ ਤੋਂ ਗਲੀ ਨੰ 09 ਜੀਵਨ ਜੋਤੀ ਕਲੈਨੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਹਰਨੇਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 14 ਤੀਕ, ਉਕਤ ਗਲੀ ਤੋਂ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਿੱਤਲ ਕਰਿਆਣਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੇਸੀ ਵਾਲੀ ਤੀਕ, ਉਕਤ ਗਲੀ ਤੋਂ ਗਲੀ ਗੁੁਰਮੀਤ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਬਲਦੇਵ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੋੜਾਂ ਵਾਲੀ ਪਹੀ ਰੋਡ ਤੀਕ, ਉਕਤ ਗਲੀ ਤੋਂ ਰੋਡ ਮੋੜਾਂ ਵਾਲੀ ਪੱਤੀ ਰੋਡ ਤੇ ਗਲੀ ਖੁੁਰਮੀ ਟੈਟੂ ਵਾਲੀ ਦੇ ਜੋੜਨ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 13 (ਇਸਤਰੀ ਮੈਂਬਰਾ ਲਈ ਰਾਖਵਾਂ)
ਸੇਖਾ ਰੋਡ ਨੇੜੇ ਗਊਸਾਲਾ ਵਾਲੋ ਮੋੜ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਸੰਤ ਉੱਤਰ ਦੇਵ ਨਗਰ ਬਾਜਵਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਸੂਰਪੁੁਰ ਕੋਠੇ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਰਾਏਕੋਟ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਆਈ.ਟੀ.ਆਈ ਰੋਡ ਤੀਕ, ਉਕਤ ਰੋਡ ਤੋ ਚਲਦੇ ਹੋਏ ਧਨੋਲਾ ਰੋਡ ਸੋਢੀ ਸਵੀਟ ਸ਼ੋਪ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਕੱਸੀ ਵਾਲਾ ਰੋਡ ਲਿੰਕ ਰਾਏਕੋਟ ਤੀਕ, ਉਕਤ ਰੋਡ ਤੋ ਚਲਦੇ ਹੋਏ ਗਲੀ ਸੰਜੂ ਕਾਰ ਵਾਸ਼ ਵਾਲੀ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਨੰ 19 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੈਕ ਲਾਈਨ ਡੇਅਰੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਹਰ ਲਾਲ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਜੀਵਨ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪ੍ਰਕਾਸ ਚੰਦ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਛੋਟੇ ਰਾਮ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 15 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ ਹਰਨੇ ਕ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 09 ਜੀਵਨ ਜੋਤੀ ਕਲੋਨੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਏਕੋਟ ਤੀਕ, ਉਕਤ ਰੋਡ ਤੋਂ ਚਲਦੇ ਹੋਏ ਤੇ ਸੇਖਾ ਰੋਡ ਨੇੜੇ ਗਊਸਾਲਾ ਵਾਲੋ ਮੋੜ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 14
ਗਲੀ ਗੋਇਲ ਮੋਟਰ ਗੈਰਜ ਵਾਲੀ ਤੋਂ ਹੁੰਦੇ ਹੋਏ ਮੋੜਾਂ ਵਾਲੀ ਪਹੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਗੁੁਰਮੀਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੀ ਹੋਏ ਮੇੱਸੀ ਵਾਲੀ ਤੀਕ, ਤੋਂ ਚਲਦੇ ਹੋਏ ਗਲੀ ਨੰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਹਰ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੈਕPUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10381 ਲਾਈਨ ਡੇਅਰੀ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 19, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੂ ਕਾਰ ਵਾਸ਼ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਕੱਸੀ ਵਾਲਾ ਰੋਡ ਲਿੰਕ ਰਾਏਕੋਟ ਰੋਡ ਤੋਂ ਹੁੰਦੇ ਹੇਏ ਧਨੋਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਗੋਇਲ ਮੋਟਰ ਗੈਰਿਜ ਵਾਲੀ ਤੋਂ ਹੁੰਦੇ ਹੋਏ ਮੋੜਾਂ ਵਾਲੀ ਪਹੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 15 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ ਕਿਰਪਾਲ ਸਿੰਘ ਅਤੇ ਧਨੋਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਧਨੋਲਾ ਰੋਡ ਨਾਲ ਚੱਲਦੇ ਹੋਏ ਆਈ.ਟੀ.ਆਈ ਚੋਂਕ ਤੀਕ, ਉਕਤ ਚੋਂਕ ਤੋਂ ਹੁੰਦੇ ਹੋਏ ਨਾਨਕਸਰ ਰੋਡ ਦੇ ਨਾਲ ਚਲਦੇ ਹੋਏ ਨੇੜੇ ਗਲੀ ਜਗਰਾਜ ਸਿੰਘ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਰਸਤਾ ਗਰੀਨ ਹਾਊਸ ਵਾਲਾ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਡਾ ਪ੍ਰੇਮ ਵਾਲੀ ਗਲੀ ਤੀਕ,ਉਕਤ ਗਲੀ ਤੋਂ ਚਲਦੇ ਹੋਏ ਕ੍ਰਿਸ਼ਨਾ ਡੇਅਰੀ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 3 ਸੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ ਬਾਗ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਕੱਸੀ ਵਾਲੀ ਰਸਤਾ ਲਿੰਕ ਧਨੋਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਕਿਰਪਾਲ ਸਿੰਘ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 16
ਆਈ.ਟੀ.ਆਈ ਚੋਂਕ ਤੋਂ ਆਰੰਭ ਹੋ ਕੇ ਨੇੜੇ ਗਲੀ ਕੇਸੀ ਰੈਸਟੋਂਰੈਂਟ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਰਛਪਾਲ ਕਰਿਆਣਾ ਸਟੋਰ ਵਾਲੀ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗਲੀ ਜਗਨਨਾਥ ਵਾਲੀ ਤੀਕ, ਉਕਤ ਗਲੀ ਤੋਂ ਗਲੀ ਪ੍ਰੀਤ ਲੈਬੋਰੇਟਰੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 04 ਬਾਬਾ ਦੀਪ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪਰਮਜੀਤ ਸਿੰਘ ਸਿੱਧ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 06 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 04 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰ 03 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਧੇ ਕਾਸਮੈਟਿਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਜ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੇ ਜੋਸ਼ੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਪਰਕਾਸ਼ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਦੀਪ ਸੈਲੂਨ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਆਈ.ਟੀ.ਆਈ ਚੋਂਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 17 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ ਨੰ 02 ਗੁੁਰੂ ਤੇਗ ਬਹਾਦੁੁਰ ਵਾਲੀ ਤੋਂ ਆਰੰਭ ਹੋ ਕੇ ਗਲੀ ਹਰਬੰਸ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮੇਜਰ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਛਪਾਲ ਕਰਿਆਣਾ ਸਟੋਰ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਰਚਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਹੰਡਿਆਇਆ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਆਰ ਕੇ ਟਾਇਲ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਆਰ ਕੇ ਮਾਰਬਲ ਕੱਟਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਹਾਂ ਕਾਲੀ ਮਾਤਾ ਮੰਦਿਰ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਹੰਡਿਆਇਆ ਰੋਡ ਹੁੰਦੇ ਹੋਏ ਗਲੀ ਕਣਕਵਾਲ ਹਾਊਸ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਗਲੀ ਗੋਪਾਲ ਸਿੰਘ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਲਕੀਤ ਸਿੰਘ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੁੁਰਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੁੁਨੀਲ ਕੁੁਮਾਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਕਵੰਲਜੀਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਜ ਦੀਪ ਸਿੰਘ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗੁੁਰਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਚਮਕੋਰ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਤਰਿਲੋਚਨ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜਪਾਲ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਹੰਡਾਇਆ ਰੋਡ ਤੀਕ, ਉਕਤ ਰੋਡ ਤੋਂ ਗਲੀ ਨੰ 02 ਗੁੁਰੂ ਤੇਗ ਬਹਾਦੁੁਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਗਿਆ ਸੀ।
ਵਾਰਡ ਨੰਬਰ 18
ਨਗਰ ਨਿਗਮ ਬਰਨਾਲਾ ਦੀ ਪੂਰਬੀ ਹੱਦ ਧਨੌਲਾ ਰੋਡ ਅਤੇ ਬਠਿੰਡਾ ਚੰਡੀਗੜ ਹਾਈਵੇ ਤੋਂ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਉੱਪਲੀ ਵਾਲਾ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਨਾ+ ਗ+ੀ ਗੁੁਰਸੇਵਕ ਨਗਰ ਵਾ+ੀ 10382 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਹੰਡਿਆਇਆਂ ਰੋਡ ਤੀਕ, ਉਕਤ ਰੋਡ ਨਾ+ ਚੱਲਦੇ ਹੋਏ ਬਰਨਾਲਾ ਅੰਮ੍ਰਿਤਸਰ ਬਾਈਪਾਸ ਰੋਡ ਤੀਕ, ਉਕਤ ਰੋਡ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਨਾ+ ਚੱਲਦੇ ਹੋਏ ਗ+ੀ ਪਰਮਾਨੰਦ ਫੈਬਰੀਕੇਸ਼ਨ ਵਰਕਸ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਖ~ੁਡੀ ਰੋਡ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗ+ੀ ਬਾਬਾ ਵਿਸ਼ਕਰਮਾਂ ਜੀ ਭਵਨ ਵਾਲੀ ਤੀਕ, ਉਕਤ ਰੋਡ ਤੋਂ ਚੱਲਦੇ ਹੋਏ ਗੁੁਰਦੁੁਆਰਾ ਅੜਹੀਸਰ ਸਾਹਿਬ ਰੋਡ ਤੀਕ, ਫਿਰ ਉਕਤ ਰੋਡ ਅਤੇ ਨਗਰ ਨਿਗਮ ਦੀ ਦੱਖਣੀ ਹੱਦ ਨਾ+ ਚੱਲਦੇ ਹੋਏ ਗ+ੀ ਬਿਕਰ ਸਿੰਘ ਵਾ+ੀ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਨਗਰ ਨਿਗਮ ਬਰਨਾਲਾ ਦੀ ਪੂਰਬੀ ਹੱਦ ਧਨੌਲਾ ਰੋਡ ਅਤੇ ਬਠਿੰਡਾ ਚੰਡੀਗੜ੍ਹ ਹਾਈਵੇ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 19 (ਇਸਤਰੀ ਮੈਂਬਰਾ ਲਈ ਰਾਖਵਾਂ)
ਹੰਡਿਆਇਆ ਰੋਡ ਤੋਂ ਆਰੰਭ ਹੋ ਕੇ ਬਰਨਾਲਾ-ਅੰਮ੍ਰਿਤਸਰ ਬਾਈਪਾਸ ਰੋਡ ਤੋ ਰੋਲਵੇ ਲਾਈਨ ਦੇ ਨਾਲ ਨਾਲ ਹੋ ਕੇ ਖ~ੁਡੀ ਰੇਲਵੇ ਲਾਈਨ ਤੀਕ, ਉਕਤ ਸਥਾਨ ਤੋਂ ਹੁੰਦੇ ਹੋਏ ਗਲੀ ਰਾਜਪਾਲ ਸਿੰਘ ਵਾਲੀ, ਉਕਤ ਗਲੀ ਤੋਂ ਚਲਦੇ ਹੋਏ ਗਲੀ ਤਰਿਲੋਚਨ ਸਿੰਘ ਤੀਕ, ਉਕਤ ਗਲੀ ਤੋਂ ਚਲਦੇ ਹੋਏ ਆਰ ਕੇ ਟਾਇਲ ਵਾਲੀ ਗਲੀ ਦੇ ਨਾਲ ਹੰਡਿਆਇਆ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰ 20 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਖ~ੁਡੀ ਲਿੰਕ ਰੋਡ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਰਾਜ ਪੋਲਟਰੀ ਫਾਰਮ ਤੋਂ ਆਰੰਭ ਹੋ ਕੇ ਰਾਸਤਾ ਵੈਸਟ ਕਲੋਨੀ ਦੀ ਬੈਕਸਾਈਡ ਵਾਲਾ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਲਿੰਕ ਗਲੀ ਵੈਸਟ ਕਲੋਨੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਤੀਕ, ਉਕਤ ਰੋਡ ਤੋਂ ਬਾਜਾਖਾਨਾ ਵੱਲ ਚਲਦੇ ਹੋਏ ਗਲੀ ਖ~ੁਡੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਵਿਜੈ ਆਟਾ ਚੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਖ~ੁਡੀ ਲਿੰਕ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ 21 (ਇਸਤਰੀ ਮੈਂਬਰਾ ਲਈ ਰਾਖਵਾਂ)
ਰਾਮ ਬਾਗ ਰੋਡ ਨੇੜੇ ਪਾਰਕ ਤੋਂ ਆਰੰਭ ਹੋ ਕੇ ਲਿੰਕ ਨੰਬਰ 12 ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ 11 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰਬਰ 5 ਏ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰਬਰ 9 ਬਾਜਾਖਾਨਾ ਰੋਡ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਸਮਰਾਟ ਗਰੋਸਰੀ ਸਟੋਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਨ.ਆਰ. ਮਹਿਮੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਵਿਰਸਾ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਖ~ੁਡੀ ਲਿੰਕ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਵਿਜੈ ਆਟਾ ਚੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਖ~ੁਡੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਰਾਮ ਬਾਗ ਰੋਡ ਨੇ ੜੇ ਪਾਰਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ 22
ਗਲੀ ਨੰ 03 ਤੋਂ ਆਰੰਭ ਕਰਦੇ ਹੋਏ ਕੇ.ਸੀ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਵਿਰਸਾ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਨ.ਆਰ ਮਹਿਮੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਮਰਾਟ ਗਰੋਸਰੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ ਨੰਬਰ 9 ਬਾਜਾਖਾਨਾ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 05 ਤੀਕ, ਉਕਤ ਰੋਡ ਤੋਂ ਚਲਦੇ ਹੋਏ ਰਾਮਬਾਗ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਨੰ 3 ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 23 (ਇਸਤਰੀ ਮੈਂਬਰਾ ਲਈ ਰਾਖਵਾਂ)
ਕਚਹਿਰੀ ਚੌਂਕ, ਨਾਨਕਸਰ ਰੋਡ ਅਤੇ ਗ+ੀ ਨੰਬਰ 1 ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗ+ੀ ਕੂਲਵਿਜੈ ਸਿੰਘ ਵਾ+ੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਸ਼ਰਮਾਂ ਹੋਮਿUਪੈਥਿਕ ਹਸਪਤਾਲ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗ+ੀ ਪਰਮਜੀਤ ਸਿੰਘ ਸਿੱਧੂ ਵਾ+ੀ ਤੀਕ, ਫਿਰ ਉਕਤ ਗ+ੀ ਦੇ ਨਾ+ ਚੱਲਦੇ ਹੋਏ ਗ+ੀ ਨੰ. 2 ਮਕੜਹ ਇਲੈੱਕਟਰਾਨਿਕ ਤੀਕ, PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10383 ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਨੰ. 7 ਨੇੜੇ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਹੰਡਿਆਇਆਂ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗ+ੀ ਨੰ. 9 ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਪਰਮਜੀਤ ਸਿੰਘ ਵਾ+ੀ ਨੇੜੇ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪੁੁਲਿਸ ਸਟੇਸ਼ਨ ਬਰਨਾ+ਾ ਨਿਹਾਲ ਸਿੰਘ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਕਚਹਿਰੀ ਚੌਂਕ, ਨਾਨਕਸਰ ਰੋਡ ਅਤੇ ਗ+ੀ ਨੰਬਰ 1 ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)
ਵਾਰਡ ਨੰਬਰ 24
ਨਾਨਕਸਰ ਰੋਡ ਨੇੜੇ ਗਲੀ ਨੰਬਰ 01 ਤੋਂ ਆਰੰਭ ਹੁੰਦੇ ਹੋਏ ਮੰਡਹਾਰ ਨਗਰ ਵਾਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਗਲੀ ਦੀਪ ਸਿੰਘ ਸੈਲੂਨ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪ੍ਰਕਾਸ਼ ਸਿੰਘ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਜੇ ਜੋਸ਼ੀ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮਨੋਜ ਕੁੁਮਾਰ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਬਲਵੰਤ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪ੍ਰਕਾਸ਼ ਸਿੰਘ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਰਾਧੇ ਕੋਸਮੈਟਿਕ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਐਸ.ਐਮ. ਪਾਰਲਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਕਾਨ ਨੰਬਰ 25 ਤੋਂ 36 ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਧੇ ਕੋਸਮੈਟਿਕ ਵਾਲੀ ਗਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਗਲੀ ਨੰਬਰ 03 ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 04 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 05 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 06 ਤੀਕ, ਉਕਤ ਗਲੀ ਤੋਂ ਚਲਦੇ ਹੋਏ ਪਰਮਜੀਤ ਸਿੰਘ ਸਿੱਧੂ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 04 ਬਾਬਾ ਦੀਪ ਸਿੰਘ ਨਗਰ ਵਾਲੀ ਗਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਫਰੀਦ ਲੈਬੋਰੇਟਰੀ ਵਾਲੀ ਗਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਜਗਨਦਾਸ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੇਜਰ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਹਰਬੰਸ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗੁੁਰੂ ਤੇਗ ਬਹਾਦੁੁਰ ਨਗਰ ਗਲੀ ਨੰਬਰ 02 ਤੀਕ, ਉਕਤ ਗਲੀ ਤੋਂ ਚਲਦੇ ਹੋਏ ਹੰਡਆਇਆ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 07 ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਰਿੰਦਰ ਪਾਲ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੱਕੜ ਇਲੈਕਟਰੋਨਿਕ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਪਰਮਜੀਤ ਸਿੰਘ ਸਿੱਧੂ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸ਼ਰਮਾ ਹੋਮਿUਪੈਥਿਕ ਹਸਪਤਾਲ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕ~ੁਲਵਿਜੈ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਰੋਡ ਨੇੜੇ ਗਲੀ ਨੰਬਰ 01 ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ- 25 (ਇਸਤਰੀ ਮੈਂਬਰਾ ਲਈ ਰਾਖਵਾਂ)
ਨਾਨਕਸਰ ਰੋਡ ਅਤੇ ਗਲੀ ਗੋਬਿੰਦ ਵੈਸ਼ਨੂੰ ਢਾਬਾ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸ਼ਰਨਜੀਤ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3ਬੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜੇਸ਼ ਕੁੁਮਾਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3-ਸੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਕਰਿਸ਼ਨਾ ਡੇਅਰੀ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਡਾਰਟਰ ਪਰੇਮ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਸਤਾ ਗਰੀਨ ਹਾਉਸ ਤੀਕ, ਉਕਤ ਗਲੀ ਤੋਂ ਚਲਦੇ ਹੋਏ ਜਗਰਾਜ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ – 26
ਮੇਨ ਗਲੀ ਲੱਖੀ ਕਲੋਨੀ ਅਤੇ ਗਲੀ ਨੰ 11 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਕੇ ਲਿੰਕ ਗਲੀ 12 ਏ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਕਿਨੂਆ ਦੇ ਬਾਗ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰਬਰ 3 ਸੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਜੇਸ਼ ਕੁੁਮਾਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3ਬੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮਾਸਟਰ ਸ਼ਰਨਜੀਤ ਵਾਲੀ ਗਲੀ ਤੀਕ, ਫਿਰ ਉਕਤ ਗਲੀ ਤੋਂ ਹੁੰਦੇ ਹੋਏ ਕਚਹਿਰੀ ਚੋਂਕ ਤੀਕ, ਉਕਤ ਚੋਂਕ ਤੋਂ ਚਲਦੇ ਹੋਏ ਬਰਨਾਲਾ-ਨਿਹਾਲ ਸਿੰਘ ਰੋਡ ਵੱਲ ਜਾਂਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਰਾਹੀਂ ਬਸਤੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਮੇਨ ਗਲੀ ਲੱਖੀ ਕਲੋਨੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-27 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ) ਧਨੋਲਾ ਰੋਡ ਅਤੇ ਗਲੀ ਕਿਰਪਾਲ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਕੱਸੀ ਵਾਲਾ ਰਸਤਾ ਤੀਕ, ਫਿਰ ਉਕਤ 10384 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਗਲੀ ਤੋਂ ਚਲਦੇ ਹੋਏ ਮੇਨ ਗਲੀ ਨੰਬਰ 11 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਲੱਖਾ ਕਲੋਨੀ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਭਾਠਿਆਂ ਦਾ ਗੁੁਰੂਦੁੁਆਰਾ ਤੀਕ, ਉਕਤ ਗਲੀ ਤੋਂ ਚਲਦੇ ਹੋਏ ਰਾਹੀਂ ਬਸਤੀ ਗਲੀ ਤੀਕ, ਉਕਤ ਗਲੀ ਤੋਂ ਹੁੰਦੇ ਹੋਏ ਰੇਵਲੇ ਲਾਈਨ ਦੇ ਨਾਲ ਨਾਲ ਗਲੀ ਐਡਵੋਕੇਟ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਗਲੀ ਨਾਨਕਸਰ ਬਸਤੀ ਤੋਂ ਗਿੱਲ ਨਗਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਲਿੰਕ ਮੇਨ ਗਲੀ ਗਿਲੱ ਨਗਰ ਕੱਸੀ ਵਾਲਾ ਰਸਤਾ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਮ~ੁਹਲਾ ਦਸ਼ਮੇਸ਼ ਨਗਰ ਗਲੀ ਨੰਬਰ 15 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਗੁੁਰੂਦੁੁਆਰਾ ਸਿੰਘ ਸਭਾ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਧਨੋਲਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ- 28 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)
ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਤੋ ਮਿਲਦੇ ਸਥਾਨ ਤੋਂ ਆਰੰਭ ਹੋ ਕੇ ਧਨੋਲਾ ਰੋਡ ਤੀਕ, ਉਕਤ ਸਥਾਨ ਤੋਂ ਚਲਦੇ ਹੋਏ ਗੁੁਰੂਦੁੁਆਰਾ ਸਿੰਘ ਸਭਾ ਵਾਲੀ ਤੀਕ, ਉਕਤ ਗਲੀ ਤੋ ਚਲਦੇ ਹੋਏ ਗਲੀ ਨੰਬਰ 15 ਤੀਕ, ਉਕਤ ਗਲੀ ਤੋ ਚਲਦੇ ਹੋਏ ਗਲੀ ਮਹੱਲਾ;
ਦਸ਼ਮੇਸ਼ ਨਗਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਨਾਨਕਸਰ ਬਸਤੀ ਤੋਂ ਗਿੱਲ ਨਗਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਾਹਮਣੇ ਐਡਵੋਕੇਟ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ-29 (ਇਸਤਰੀ ਮੈਂਬਰਾ ਲਈ ਰਾਖਵਾਂ)
ਪੱਕਾ ਕਾਲਜ ਰੋਡ ਅਤੇ ਕੇ.ਸੀ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗਲੀ ਨੰਬਰ 08 ਤੀਕ, ਉਕਤ ਗਲੀ ਤੋਂ ਚਲਦੇ ਹੋਏ ਸ਼ਰਮਾ ਹੋਮਿਊਪੈਥਿਕ ਕਲੀਨਿਕ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 13 ਤੀਕ, ਉਕਤ ਗਲੀ ਤੋਂ ਚਲਦੇ ਹੋਏ ਸਾਈਂ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਭਗਵਾਨ ਦਾਸ ਵਾਲੀ ਗਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਚਿਂਟੂ ਪਾਰਕ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਕੇ.ਸੀ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3 ਤੀਕ, ਉਕਤ ਗਲੀ ਤੋਂ ਚਲਦੇ ਹੋਏ ਪੱਕਾ ਕਾਲਜ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਕੇ.ਸੀ. ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 30
ਸਹੀਦ ਭਗਤ ਸਿੰਘ ਰੋਡ ਅਤੇ ਪੱਕਾ ਕਾਲਜ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਗਲੀ ਨੰ: 4 ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 3 ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੇ.ਸੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਹੀਦ ਭਗਤ ਸਿੰਘ ਰੋਡ ਅਤੇ ਪੱਕਾ ਕਾਲਜ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 31 (ਇਸਤਰੀ ਮੈਂਬਰਾ ਲਈ ਰਾਖਵਾਂ)
ਪੁਰਾਣਾ ਸਿਨੇਮਾ ਅਤੇ ਪ੍ਰਭਾਤ ਸਿਨੇਮਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੱਕਾ ਕਾਲਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਹੀਦ ਭਗਤ ਸਿੰਘ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਕੇ.ਸੀ ਰੋਡ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸੰਦੀਪ ਸਟੋਰ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਸਿਵਲ ਹਸਪਤਾਲ ਰੋਡ ਤੀਕ, ਉਕਤ ਰੋਡ ਤੋਂ ਚਲਦੇ ਹੋਏ ਗਲੀ ਮਾਝਾ ਆਸਰਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਦਰ ਬਜਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਜੁੱਤੀ ਵਾਲਾ ਮੋਰਚੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੀ ਤੀਕ, ਉਕਤ ਗਲੀ ਤੋਂ ਚਲਦੇ ਹੋਏ ਗਲੀ ਬਾਸਾ ਵਾਲੇ ਮੋਰਚੇ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਸਿਨੇਮਾ ਅਤੇ ਪ੍ਰਭਾਤ ਸਿਨੇਮਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 32
ਗਲੀ ਨੰ 2 ਵਾਲੀ ਅਤੇ ਰੇਵਲੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਧਨੋਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੱਕਾ ਕਾਲਜ ਰੋਡ ਤੀਕ, ਫਿਰ ਉਕਤ ਪੁਲ ਨਾਲ ਚੱਲਦੇ ਹੋਏ ਪ੍ਰਭਾਤ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣਾ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੋਹਿਤ ਇਲੈਕਟ੍ਰਿਕ ਵਾਲੀ ਤੀਕ, ਫਿਰ ਉਕਤ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10385 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ 2 ਵਾਲੀ ਅਤੇ ਰੇਵਲੇ ਲਾਈਨ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 33 (ਇਸਤਰੀ ਮੈਂਬਰਾ ਲਈ ਰਾਖਵਾਂ)
ਸੰਤਾ ਵਾਲੀ ਅਤੇ ਜੈਤੋ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੰਤਾ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜ਼ੋੜੀਆ ਚੱਕੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਿਤ ਇਲੈਕਟ੍ਰਿਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਸਿਨੇ ਮਾ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪਿੰਕੀ ਮਾਰਕਿਟ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੁੱਤੀ ਵਾਲਾ ਮੋਰਚੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੰਤਾ ਵਾਲੀ ਅਤੇ ਜੈਤੋ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 34 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)
ਗਲੀ ਲੇਖ ਮੋਤੀ ਰਾਮ ਵਾਲੀ ਅਤੇ ਗਲੀ ਪੀਰਖਾਣਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੁੱਧਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ 2 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੱਠ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਜਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੰਡਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੋੜਾ ਵਾਲੀ ਕੁਟੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭਿੰਦੀ ਐਮ.ਸੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੰਡਾ ਵਾਲਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਬਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚਜੋਬਰ ਐਮ.ਸੀ. ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਾਮਗੜ੍ਹੀਆਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੁਰਾਣਾ ਰਾਧਾ ਸੁਆਮੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲੇਖ ਮੋਤੀ ਰਾਮ ਵਾਲੀ ਅਤੇ ਗਲੀ ਪੀਰਖਾਣਾ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 35 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾ ਰਾਖਵਾਂ)
ਪੁਰਾਣਾ ਟੈਲੀਫੋਨ ਰੋਡ ਅਤੇ ਰਾਮਗੜ੍ਹੀਆਂ ਗੁਰਦੁਆਰਾ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਚੋਬਰ ਐਮ.ਸੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੂਬਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੰਡਾ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪਿੱਧੀ ਐਮ.ਸੀ. ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੰਤਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਟੈਲੀਫੋਨ ਰੋਡ ਅਤੇ ਰਾਮਗੜ੍ਹੀਆਂ ਗੁਰਦੁਆਰਾ ਰੋਡ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 36
ਪੁਰਾਣਾ ਬਜਾਰ ਅਤੇ ਗਲੀ ਜੰਡੂ ਆਟਾ ਚੱਕੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਡਾ: ਹੀਰਾ ਲਾਲ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੰਗਾ ਸਵੀਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੈਲਾ ਬੁਟੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਣੇਸ਼ ਮਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗ੍ਰਥੀਆਂ ਦੇ ਮੁਹੱਲੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੱਤੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਲਿੰਕ ਰੋਡ ਮਲੇਰਕੋਟਲਾ ਬਰਨਾਲਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਿੰਕ ਅਗਰਵਾਲੀ ਸੁਖਾਲਾ ਸੰਧੂ ਪੱਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਕਗੀਧਰ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡੀ.ਪੀ.ਗੋਇਲ ਹਸਪਤਾਲ ਬੈਕਸਾਇਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਪੁਰਾਣਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣੇ ਬਜਾਰ ਅਤੇ ਗਲੀ ਜੰਡੂ ਆਟਾ ਚੱਕੀ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
10386 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰ: 37 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਸਿਵਲ ਹਸਪਤਾਲ ਅਤੇ ਗਲੀ ਨੰ 1 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨੰ: 1 ਨਾਲ ਚੱਲਦੇ ਹੋਏ ਸਿਵਲ ਹਸਪਤਾਲ ਦੀ ਬੈਕਸਾਈਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਲਮੀਕ ਚੋਂਕ ਤੀਕ, ਫਿਰ ਉਕਤ ਚੋਂਕ ਨਾਲ ਚੱਲਦੇ ਹੋਏ ਐਲ.ਆਈ.ਸੀ.ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੱਤੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗ੍ਰੰਥੀਆਂ ਦੇ ਮੁੱਹਲੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਣੇਸ਼ ਮੰਦਿਰ ਵਾਲੀ ਤੀਕ, ਵਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੈਲਾ ਬੁਟੀਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੰਗਾ ਸਵੀਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ.ਹੀਰਾ ਲਾਲ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੁੱਤੀ ਵਾਲਾ ਮੋਰਚਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਦਰ ਬਜਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਾਝਾਂ ਆਸਰਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿਵਲ ਹਸਪਤਾਲ ਵਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ 1 ਅਤੇ ਗਲੀ ਸੰਦੀਪ ਸਟੌਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 38 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਵਾ ਬੱਸ ਸਟੈਂਡ ਰੋਡ ਅਤੇ ਬਾਲਮੀਕ ਚੋਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਿਵਲ ਹਸਪਤਾਲ ਦੇ ਬੈਕਸਾਈਡ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੈਂਸੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਖਵਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨਾਜ ਮੰਡੀ ਰੋਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਵਾ ਬੱਸ ਸਟੈਂਡ ਰੋਡ ਅਤੇ ਬਾਲਮੀਕ ਚੋਂਕ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 39 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ ਸੈਂਸੀਆਂ ਵਾਲੀ ਅਤੇ ਗਲੀ ਨੰ: 1 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸੰਦੀਪ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੇ.ਸੀ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਭਗਵਾਨਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਂਈ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ:13 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਰਮਾ ਹੋਮੋਪੈਥਿਕ ਕਲੀਨਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ:9 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮਬਾਗ ਰੋਡ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੈਂਸੀਆਂ ਵਾਲੀ ਅਤੇ ਗਲੀ ਨੰ: 1 ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ.40 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)
ਦਫਤਰ ਮਿਉਂਸਪਲ ਕੌਂਸਲ ਅਤੇ ਰਾਮਬਾਗ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗਲੀ ਨੰ 9 ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਸਤਪਾਲ ਸਿੰਗਲਾ ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਨੰ 7 ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ 6 ਏ ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਅਨਾਜ ਮੰਡੀ ਰੋਡ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਸੁੁਖਵਿੰਦਰ ਸਿੰਘ ਵਾਲੀ ਤੀਕ, ਉਕਤ ਸਥਾਨ ਤੋਂ ਚੱਲਦੇ ਹੋਏ ਗ+ੀ ਕੁੁਲਜੀਤ ਟੈਲੀਕਾਮ ਵਾ+ੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਦਫਤਰ ਮਿਉਂਸਪਲ ਕੌਂਸਲ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਰੋਡ ਅਤੇ ਰਾਮਬਾਗ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)
ਵਾਰਡ ਨੰਬਰ 41 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ ਨੰਬਰ 8 ਅਤੇ ਕੇ.ਸੀ. ਰੋਡ ਦੇ ਮਿਲਣ ਵਾਲੇ ਸਥਾਨ ਤੋ ਆਰੰਭ ਹੋ ਕੇ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 03 ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਰਾਮਬਾਗ ਰੋਡ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਗਲੀ ਨੰਬਰ 06 ਏ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਗਲੀ ਸਤਪਾਲ ਸਿੰਗਲਾ ਵਾਲੀ ਤੀਕ, ਫਿਰ ਉਕਤ ਗਲੀ ਤੋਂ ਚਲਦੇ ਹੋਏ ਗਲੀ ਨੰਬਰ 8 ਅਤੇ ਕੇ.ਸੀ. ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.42
ਬਾਜਾਖਾਨਾਂ ਰੋਡ ਅਤੇ ਰਾਮਬਾਗ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਗਲੀ ਵਿਕੀ ਗਲਾਸ ਆਟ ਤੀਕ, ਉਕਤ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10387 ਗਲੀ ਨੰ 12 ਤੀਕ, ਉਕਤ ਗਲੀ ਨਾਲ ਚੱਲਦੇ ਹੋੲ ਪਾਰਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੲ ਸਾਮਣੇ ਰਾਮਬਾਗ ਰੋਡ ਤੀਕ, ਫਿਰ ਉਕਤ ਸਥਾਨ ਤੋਂ ਚੱਲਦੇ ਹੋਏ ਬਾਜਾਖਾਨਾਂ ਰੋਡ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।) ਵਾਰਡ ਨੰ.43 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਉੱਤਰੀ ਹੱਦ ਨਾ+ 'ਐਕਸਿਸ ਬੈਂਕ' ਅਤੇ ਸੰਘੇੜਾ ਰੋਡ ਦੇ ਸਥਾਨ ਤੋਂ ਆਰੰਭ ਹੋ ਕੇ ਤਰਕਸ਼ੀਲ ਚੌਂਕ ਤੋਂ ਨਵਾਂ ਬੱਸ ਸਟੈਂਡ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਬਰਨਾਲਾ ਨਿਹਾਲ ਸਿੰਘ ਵਾ+ਾ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਵੈਸਟ ਕਲੋਨੀ ਦੀ ਬੈਕ ਸਾਇਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੱਛਮੀ ਹੱਦ ਤੀਕ, ਫਿਰ ਉਕਤ ਸਥਾਨ ਨਾ+ ਚੱਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ, ਫਿਰ ਉਕਤ ਹੱਦ ਨਾ+ ਚੱਲਦੇ ਹੋਏ ਐਕਸਿਸ ਬੈਂਕ ਅਤੇ ਸੰਘੇੜਾ ਰੋਡ ਦੇ ਸਥਾਨ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)
ਵਾਰਡ ਨੰ. 44
ਸੰਘੇੜਾ ਰੋਡ ਅਤੇ ਗ+ੀ ਬੰਸਾ ਸਿੰਘ ਵਾ+ੀ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਹੋ ਕੇ ਲਿੰਕ ਗ+ੀ 'ਏ' (ਗ+ੀ ਨੰ. 3 ਤੀਕ) ਉਕਤ ਗਲੀ ਤੋਂ ਚੱਲਦੇ ਹੋਏ ਪਿਆਰਾ ਸਿੰਘ ਕਲੌਨੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੱਤੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਮਾ ਢੂਲਾ ਸਟੋਰ ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਹਰਦੀਪ ਸਿੰਘ ਵਾਲੀ ਗਲੀ ਨੰਬਰ 8 ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਗਲੀ ਨੰਬਰ 5 ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਵਿਨੈ ਕੁੁਮਾਰ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ ਮਿਡਲ ਸਕੂਲ ਵਾਲੀ ਗਲੀ ਨੰ 6 ਤੀਕ, ਫਿਰ ਉਕਤ ਗਲੀ ਤੋਂ ਚਲਦੋ ਹੋਏ ਪੱਤੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੋ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੋ ਹੋਏ ਸੰਘੇੜਾ ਰੋਡ ਅਤੇ ਗ+ੀ ਬੰਸਾ ਸਿੰਘ ਵਾ+ੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.45 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾ ਲਈ ਰਾਖਵਾਂ)
ਲਿੰਕ ਪੱਤੀ ਰੋਡ ਅਤੇ ਗ+ੀ ਜੱਸ ਏ.ਸੀ. ਰਿਪੇਅਰ ਵਾ+ੀ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਨਵਾਂ ਬੱਸ ਸਟੈਂਡ ਰੋਡ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਤਰਕਸ਼ੀਲ ਚੌਂਕ ਤੀਕ, ਉਕਤ ਚੌਂਕ ਤੋਂ ਚੱਲਦੇ ਹੋਏ ਸੰਘੇੜਾ ਰੋਡ ਐਕਸੀਸ ਬੈਂਕ ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਲਿੰਕ ਪੱਤੀ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਰਕਾਰੀ ਮਿਡਲ ਸਕੂਲ ਗਲੀ ਨੰ 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰ 5 ਵਿਨੇ ਕੁਮਾਰ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰ 5 ਗੁਰਨੈਬ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਨੰ 8 ਹਰਦੀਪ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੱਮਾ ਦੁਲਾ ਸਟੋਰ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੱਤੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਜੱਸ ਏ.ਸੀ. ਰਿਪੇਅਰ ਵਾ+ੀ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)।
ਵਾਰਡ ਨੰ. 46
ਲਿੰਕ ਰੋਡ ਮਲੇਰਕੋਟਲਾ ਬਰਨਾਲਾ ਅਤੇ 'ਰਾਮਗੜਹੀਆ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਗ+ੀ ਅਮਰਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਪੁੁਰਾਣਾ ਟੈਲੀਫੋਨ ਰੋਡ ਜੰਡਾ ਵਾ+ਾ ਚੌਂਕ ਤੀਕ, ਉਕਤ ਚੌਂਕ ਤੋਂ ਚੱਲਦੇ ਹੋਏ ਗ+ੀ 'ਜੰਡੂ ਆਟਾ ਚੱਕੀ ਵਾ+ੀ' ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਪੁੁਰਾਣਾ ਬਾਜ਼ਾਰ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਲਿੰਕ ਗ+ੀ ਪੁੁਰਾਣਾ ਰੋਡ ਤੀਕ, ਫਿਰ ਉਕਤ ਲਿੰਕ ਗ+ੀ ਤੋਂ ਚੱਲਦੇ ਹੋਏ ਗ+ੀ ਡੀ.ਪੀ. ਗੋਇਲ ਹਸਪਤਾਲ ਬੈੱਕ ਸਾਇਡ ਤੀਕ, ਉਕਤ ਗ+ੀ ਤੋਂ ਚੱਲਦੇ ਹੋਏ ਗੁੁਰਦੁੁਆਰਾ ਕਲੱਗੀਧਰ ਸਾਹਿਬ ਤੀਕ, ਫਿਰ ਉਕਤ ਗ+ੀ ਨਾ+ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ ਬਰਨਾਲਾ ਅਤੇ 'ਰਾਮਗੜ੍ਹੀਆ ਰੋਡ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ।)
ਵਾਰਡ ਨੰ. 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸੰਘੇੜਾ ਰੋਡ ਅਤੇ ਨਗਰ ਨਿਗਮ ਬਰਨਾ+ਾ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਹੋ ਕੇ 'ਬਾਬਾ ਕਾ+ਾ ਮਹਿਲ ਸਟੇਡੀਅਮ ਰੋਡ' ਤੀਕ, ਫਿਰ ਉਕਤ ਰੋਡ ਤੋਂ ਚੱਲਦੇ ਹੋਏ ਗ+ੀ ਬਾਈ ਏਕੜ ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਵਿਨੋਦ ਕਰਿਆਨਾ ਸਟੋਰ ਵਾਲੀ ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਸੂਦ ਕਰਿਆਨਾ ਸਟੋਰ ਵਾਲੀ ਤੀਕ, ਫਿਰ 10388 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਤੀਕ, ਫਿਰ ਉਕਤ ਗ+ੀ ਤੋਂ ਚੱਲਦੇ ਹੋਏ ਲਿੰਕ ਗ+ੀ 'ਏ' (ਗ+ੀ ਨੰ.3) ਤੀਕ, ਉਕਤ ਗ+ੀ ਤੋਂ ਚੱਲਦੇ ਹੋਏ ਗ+ੀ ਬੰਸਾ ਸਿੰਘ ਵਾਲੀ ਤੀਕ, ਉਕਤ ਗ+ੀ ਤੋਂ ਚੱਲਦੇ ਹੋਏ ਸੰਘੇੜਾ ਰੋਡ ਤੀਕ, ਫਿਰ ਉਕਤ ਰੋਡ ਨਾ+ ਚੱਲਦੇ ਹੋਏ ਸੰਘੇੜਾ ਰੋਡ ਅਤੇ ਨਗਰ ਨਿਗਮ ਬਰਨਾ+ਾ ਦੀ ਉੱਤਰੀ ਹੱਦ ਤੀਕ (ਅਰਥਾਤ ਜਿੱਥੋਂ ਆਰੰਭ ਕੀਤਾ ਸੀ)
ਵਾਰਡ ਨੰ: 48 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)
ਕੋਠੇ ਬਬਲਾ ਵਾਲਾ ਰੋਡ ਅਤੇ ਰਾਮਗੜੀਆ ਗੁਰਦੁਆਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਮਗੜ੍ਹੀਆ ਗੁਰਦੁਆਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਮਗੜੀਆ ਰੋਡ ਤੀਕ, ਫਿਰ ਉਕਤ ਰੋਡ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ-ਬਰਨਾਲਾ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੰਜਾਬੀ ਯੂਨੀਵਰਸਿਟੀ ਕਾਲਜ ਵਾਲੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੋਠੇ ਬੱਬਰਾ ਵਾਲੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਮਗੜੀਆ ਗੁਰਦੁਆਰਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 49 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ 22 ਏਕੜ ਵਾਲੀ ਅਤੇ ਬਾਬਾ ਕਾਲਾ ਮਿਹਰ ਸਟੇਡੀਅਮ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਲਾਈਫ ਲਾਈਨ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਦਿਆਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਮਾਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇਕੋ ਫਰੈਂਡਲੀ ਲੈਂਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅੰਤਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮ.ਨੰ:6 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂ ਨਾਨਕ ਆਟੋ ਵਰਕਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੰਜਾਬੀ ਯੂਨੀਵਰਸਿਟੀ ਕਾਲਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਮਲੇਰਕੋਟਲਾ-ਬਰਨਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੂਦ ਕਰਿਆਣਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਨੋਦ ਕਰਿਆਣਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ 22 ਏਕੜ ਵਾਲੀ ਅਤੇ ਬਾਬਾ ਕਾਲਾ ਮਿਹਰ ਸਟੇਡੀਅਮ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ: 50 (ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਉੱਤਰੀ ਹੱਦ ਅਤੇ ਠੀਕਰੀ ਵਾਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕੱਚਾ ਰਸਤਾ ਲਿੰਕ ਸੰਘੇੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸੰਘੇੜਾ ਬਾਈਪਾਸ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮ.ਨੰ: 149 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮ.ਨੰ.6 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਿਸ਼ਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅੰਤਪਾਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇਕੋ ਫਰੈਂਡਲੀ ਲੈਂਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਮਾਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਦਿਆਲ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਈਫ ਲਾਈਨ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬਾ ਕਾਲਾ ਮਹਿਰ ਸਟੇਡੀਅਮ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਟੇਟ ਦਾ ਸਹੀਦ ਸ੍ਰ. ਸੇਵਾ ਸਿੰਘ ਠੀਕਰੀ ਵਾਲਾ ਚੋਂਕ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਤੋਂ ਠੀਕਰੀਵਾਲਾ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 31 ਦਸੰਬਰ, 2025
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ 3598/12-2025/Pb. Govt. Press, S.A.S. Nagar