EXTRAORDINARY
Published by Authority
CHANDIGARH, WEDNESDAY, DECEMBER 31, 2025 (PAUSA 10, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2025
ਨੰਬਰ:04/43/ਹਲਕਾਬੰਦੀ(ਸ-1)/ਮਚਸ਼/2025/439.- ਅਧਿਸੂਚਨਾ ਨੰ: 04/43/ਹਲਕਾਬੰਦੀ(ਸ-1) ਮਚਸ਼/205/258 ਮਿਤੀ: 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪਰਸੰਨਤਾ ਪੂਰਵਕ ਨਗਰ ਕੌਂਸਲ, ਸੁਨਾਮ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁੁਣੇ ਜਾਣ ਲਈ ਨੁੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ, ਸੁਨਾਮ, ਜਿਲ੍ਹਾ ਸੰਗਰੂਰ ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਸੁਨਾਮ ਨੂੰ 23 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 15 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
ਨਗਰ ਕੌਂਸਲ, ਸੁਨਾਮ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰਬਰ:-1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਤਾ ਗੁੁਜਰੀ ਰੋਡ ਅਤੇ ਨਗਰ ਕੌਂਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉਤਰੀ ( 10411 )10412 PUNJAB GOVT. GAZ. (EXTRA), DECEMBER 31, 2025 (PAUSA 10, 1947 SAKA) ਨਾਲ ਚਲਦੇ ਹੋਏ ਗ~ੁਗਾ ਮਾੜੀ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਅਰੋੜਾ ਕਲੋਨੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਲਿੰਕ ਗਲੀ ਚੋਅ ਤੀਕ, ਫਿਰ ਉਕਤ ਚੇਅ ਨੂੰ ਪਾਰ ਕਰਕੇ ਹਵਾਈ ਲਾਈਨ ਲਗਾਉਦੇ ਹੋਏ ਬਠਿੰਡਾ ਰੋਡ ਤੀਕ; ਫਿਰ ਉਕਤ ਰੋਡ ਨੂੰ ਪਾਰ ਕਰਕੇ ਮਾਤਾ ਗੁੁਜਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-2 (ਅਨੂਸੁੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉਤਰੀ ਹੱਦ ਅਤੇ ਮਾਤਾ ਗੁੁਜਰੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਾਤਾ ਗੁੁਜਰੀ ਰੋਡ ਨਾਲ ਚਲਦੇ ਹੋਏ ਬਠਿੰਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਗੁੁਜਾ ਪੀਰ ਬਸਤੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਖੇਤਾ ਸੜਕ ਤੀਕ, ਫਿਰ ਉਕਤ ਸੜਕ ਨਾਲ ਚਲਦੇ ਹੋਏ ਸੜਕ ਨਮੋਲ ਤੀਕ, ਫਿਰ ਉਕਤ ਸੜਕ ਨਾਲ ਚਲਦੇ ਹੋਏ ਸਾਹਮਣੇ ਬਠਿੰਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਹਿੰਦ ਚੋਅ ਤੀਕ, ਫਿਰ ਉਹਤ ਚੋਅ ਨਾਲ ਚਲਦੇ ਹੋਏ ਸਾਹਮਣੇ ਸਮਸ਼ਾਨ ਘਾਟ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗੁੁਰੂਦੁੁਆਰਾ ਪਹਿਲੀ ਪਾਤਸ਼ਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੱਚਾ ਰਸਤਾ ਤੀਕ: ਫਿਰ ਕੱਚੇ ਰਸਤੇ ਨਾਲ ਚਲਦੇ ਹੋਏ ਪੱਛਮੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਪੱਛਮੀ ਅਤੇ ਉਤਰੀ ਹੱਦ ਨਾਲ ਚਲਦੇ ਹੋਏ ਮਾਤਾ ਗੁੁਜਰੀ ਰੋਡ ਤੀਕ ਅਰਥਾਤ ਜਿਥੋਂ ਆਰੰਤ ਕੀਤਾ ਸੀ।
ਵਾਰਡ ਨੰਬਰ:-3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗੁੁਰੂਦੁੁਆਰਾ ਨਿਆਈ ਸਾਹਿਬ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁੁਹੱਲਾ ਤਰਖਾਣਾ ਤੀਕ, ਫਿਰ ਉਕਤ ਗਲੀ ਮੁੁਹੱਲੇ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਮੁੁਹੱਲਾ ਰਾਏ ਪੁੁਰੀਆ ਤੀਕ, ਫਿਰ ਉਕਤ ਗਲੀ ਮੁੁਹੱਲੇ ਨਾਲ ਚਲਦੇ ਹੋਏ ਚੌਹੱਟਾ ਬਜ਼ਾਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਰੰਗੀਲਾ ਸਟਰੀਟ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਸਰਕੂਲਰ ਰੋਡ ਤੀਕ: ਉਕਤ ਚੌਕ ਤੋ ਚੱਲਦੇ ਹੋਏ ਚਹ~ੁਟਾ ਬਜਾਰ ਪਟਵਾਰ ਖਾਨੇ ਵਾਲੀ ਰੋਡ ਤੋ ਚੱਲਦੇ ਹੋਏ ਕ~ੁਕੂ ਦ~ੁਧ ਵਾਲੇ ਦੀ ਦੁੁਕਾਨ ਅੱਗੇ ਦੀ ਹੁੰਦੇ ਹੋਏ ਗੁੁਰੂਦੁੁਆਰਾ ਨਿਆਈ ਸਾਹਿਬ ਤੱਕ ਜਿੱਥੋ ਆਰੰਭ ਕੀਤਾ ਸੀ ।
ਵਾਰਡ ਨੰਬਰ:-4 ( ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ )
ਬਠਿੰਡਾ ਰੋਡ ਅਤੇ ਸੜਕ ਨਮੋਲ ਦੇ ਮਿਲਣ ਦੇ ਸਥਾਨ ਤੋਂ ਆਰਭ ਕਰਕੇ ਸੜਕ ਨਮੋਲ ਨਾਲ ਚਲਦੇ ਹੋਏ ਸੜਕ ਖੇੜਾ ਤੀਕ, ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਗੁੁਜਾ ਪੀਰ ਬਸਤੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬਠਿੰਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਰੀਗਲ ਰੈਜੀਡੇਟ ਤੋਂ ਹਵਾਈ ਲਾਈਨ ਲਗਾਉਦੇ ਹੋਏ ਸਰਹੰਦ ਚੋਅ ਤੀਕ, ਫਿਰ ਉਕਤ ਚੋਅ ਨੂੰ ਪਾਰ ਕਰਦੇ ਹੋਏ ਸਰਹੰਦ ਚੋਅ ਨਾਲ ਚਲਦੇ ਹੋਏ ਲਿੰਕ ਗਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਅਰੋੜਾ ਕਲੋਨੀ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗ~ੁਗਾ ਮਾੜੀ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਮੁੁਹੱਲਾ ਤਰਖਾਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁੁਰੂਦੁੁਆਰਾ ਨਿਆਈ ਸਾਹਿਬ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸ੍ਰੀ ਗੁੁਰੂ ਹਰਿਕ੍ਰਿਸ਼ਨ ਮਾਡਲ ਸਕੂਲ ਤੋ ਬੱਦਰੀ ਵਾਲੀ ਰਾਮ ਲੀਲਾ ਦੇ ਅੱਗੇ ਦੀ ਹੁੰਦੇ ਹੋਏ ਸ਼ਨੀ ਮੰਦਿਰ ਦੇ ਪਿੱਛੇ ਦੀ ਚੱਲਦੇ ਹੋਏ ਮੇਹਰ ਕਲੋਨੀ ਦੇ ਅੱਗੇ ਦੀ ਚੱਲਦੇ ਹੋਏ ਬਠਿੰਡਾ ਰੋਡ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗੁੁਰੂਦੁੁਆਰਾ ਪਹਿਲੀ ਪਾਤਸ਼ਾਹੀ ਰੋਡ ਅਤੇ ਸਰਕੂਲਰ ਰੋਡ ਬਜ਼ਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਰਕੂਲਰ ਰੋਡ ਨਾਲ ਚਲਦੇ ਹੋਏ ਸਾਹਮਣੇ ਸਰਕੂਲਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਰੰਗੀਲਾ ਸਟਰੀਟ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਲੀ ਮੁੁਹੱਲਾ ਬਾਗੜੀਆ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਕੁੁਲਦੀਪ ਸਿੰਘ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗੁੁਰੂਦੁੁਆਰਾ ਪਹਿਲੀ ਪਾਤਸ਼ਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਕੂਲਰ ਰੋਡ ਬਜ਼ਾਰ ਤੀਕ, ਅਰਥਾਤ ਜਿਥੋਂ ਆਰੰਤ ਕੀਤਾ ਸੀ।
ਵਾਰਡ ਨੰਬਰ:- 6
ਵੱਡਾ ਬਜ਼ਾਰ ਅਤੇ ਗਲੀ ਮੁੁਹੱਲਾ ਗੁੁਜਰਾਂ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁੁਹੱਲਾ ਗੁੁਜਰਾ ਨਾਲ ਚਲਦੇ ਹੋਏ ਸਾਹਮਣੇ ਗਲੀ ਦਲੀਪ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪ੍ਰੀਤਮ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ: ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਪਬਲਿਕ ਪ੍ਰਇਮਰੀ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10413 ਹੋਏ ਮੁੁਹੱਲਾ ਕਾਲੀਦਾਸ ਤੀਕ: ਫਿਰ ਉਕਤ ਗਲੀ ਮੁੁਹੱਲੇ ਨਾਲ ਚਲਦੇ ਹੋਏ ਸਟਰੀਟ ਹਸਪਤਾਲ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਵੱਡਾ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਮੁੁਹੱਲਾ ਗੁੁਜਰਾ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗੁੁਰੂਦੁੁਆਰਾ ਪਹਿਲੀ ਪਾਤਸ਼ਾਹੀ ਰੋਡ ਅਤੇ ਸਟਰੀਟ ਕੁੁਲਦੀਪ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਟਰੀਟ ਕੁੁਲਦੀਪ ਸਿੰਘ ਨਾਲ ਚਲਦੇ ਹੋਏ ਵੱਡਾ ਬਜ਼ਾਰ ਤੀਕ ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਹਸਪਤਾਲ ਸਟਰੀਟ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਲੀ ਮੁੁਹੱਲਾ ਕਾਲੀਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁੁਰਾਣੀ ਕਚਿਹਰੀ ਕੋਰਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗੋਰਮਿੰਟ ਸੀ.ਸੈ.ਸਕੂਲ (ਲੜਕੇ) ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁੁਰੂਦੁੁਆਰਾ ਪਹਿਲੀ ਪਾਤਸ਼ਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਕੁੁਲਦੀਪ ਸਿੰਘ ਤੀਕ, ਅਰਥਾਤ ਜਿਥੋਂ ਆਰੰਤ ਕੀਤਾ ਸੀ।
ਵਾਰਡ ਨੰਬਰ:- 8
ਪੁੁਰਾਣੀ ਕਚਹਿਰੀ ਰੋਡ ਅਤੇ ਸਟਰੀਟ ਪਬਲਿਕ ਪ੍ਰਇਮਰੀ ਸਕੂਲ ਦੇ ਮਿਲਣ ਦੇ ਸਥਾਨ ਤੇ ਆਰੰਭ ਕਰਕੇ ਸਟਰੀਟ ਪਬਲਿਕ ਪ੍ਰਾਇਮਰੀ ਸਕੂਲ ਨਾਲ ਚਲਦੇ ਹੋਏ ਸਾਹਮਣੇ ਮੈਨ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਪੀਰਾ ਵਾਲਾ ਗੇ ਟ ਤੀਕ, ਫਿਰ ਉਕਤ ਗੇਟ ਨਾਲ ਚਲਦੇ ਹੋਏ ਗਲੀ ਜਾਮਾ ਮਸਜਿਦ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮੁੁਹੱਲਾ ਧੋਬੀਆ ਤੀਕ, ਫਿਰ ਉਕਤ ਗਲੀ ਮੁੁਹੱਲੇ ਨਾਲ ਚਲਦੇ ਹੋਏ ਸਟਰੀਟ ਆਲਾ ਸਿੰਘ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਗੁੁਰੂਦੁੁਆਰਾ ਕੋਕਾ ਮਾਜਰੀ ਵਾਲੀ ਤੀਕ, ਰੋਜ ਗਾਰਡਨ ਦੇ ਛੋਟੇ ਗੇਟ ਤੱਕ ਸੱਜਾ ਪਾਸਾ ਉਕਤ ਤੋ ਚੱਲਦੇ ਬਖਸੀਵਾਲਾ ਮੋੜ ਤੀਕ, ਫਿਰ ਉਕਤ ਮੋੜ ਤੋ ਚੱਲਦੇ ਹੋਏ ਰੋਇਲਟ ਸੀਟੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਚਮਿਆਰਾਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁੁਰਾਣੀ ਕਚਹਿਰੀ ਰੋਡ ਤੀਕ, ਫਿਰ ਉਕਤ ਰੋਡ ਲਾਲ ਚਲਦੇ ਹੋਏ ਕੋਰਟ ਰੋਡ (ਫਲੋਰ ਮਿੱਲ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੋਰਟ ਰੋਡ (ਡੰਗਰ ਹਸਪਤਾਲ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਪੁੁਰਾਣੀ ਕਚਹਿਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਪਬਲਿਕ ਪ੍ਰਾਇਮਰੀ ਸਕੂਲ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:- 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੀਰਾ ਵਾਲਾ ਗੇਟ ਰੋਡ(ਚੋਂਕ ਪੀਰਾ ਵਾਲਾ) ਅਤੇ ਸਰਕੁੁਲਰ ਰੋਡ ਦੇ ਮਿਲਣੇ ਦੇ ਸਥਾਨ ਤੋਂ ਆਰੰਭ ਕਰਕੇ ਸਰਕੂਲਰ ਰੋਡ ਨਾਲ ਚਲਦੇ ਹੋਏ ਰੋਜ ਗਾਰਡਨ ਦੇ ਛੋਟੇ ਗੇਟ ਤੱਕ ਉਕਤ ਤੋ ਚੱਲਦੇ ਹੋਏ ਗੁੁਰੂਦੁੁਆਰਾ ਕੋਕਾ ਮਾਜਰੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਆਲਾ ਸਿੰਘ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਟਰੀਟ ਮੁੁਹੱਲਾ ਧੋਬੀਆ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਲੀ ਜਾਮਾ ਮਸਜਿਦ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਪੀਰਾ ਵਾਲਾ ਗੇਟ (ਚੌਂਕ ਪੀਰਾ ਵਾਲਾ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:- 10
ਪੀਰਾਂ ਵਾਲਾ ਗੇਟ ਰੋਟਰੀ ਪਬਲਿਕ ਸਕੂਲ ਦੀ ਬੈਕ ਸਾਇਡ ਸੱਜੇ ਪਾਸੇ ਚੱਲਦੇ ਹੋਏ ਗਲੀ ਨੰਬਰ 3 ਤੱਕ ਉਕਤ ਤੋ ਚੱਲਦੇ ਹੋਏ ਕਾਲਜ ਰੋਡ ਜਾਂਦੇ ਹੋਏ, ਫਿਰ ਉਕਤ ਰੋਡ ਤੋ ਚੱਲਦੇ ਹੋਏ ਰੇਲਵੇ ਲਾਇਨ ਤੱਕ, ਫਿਰ ਉਕਤ ਲਾਇਨ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ, ਫਿਰ ਨਗਰ ਕੌਂਸਲ ਦੀ ਦੱਖਣੀ ਅਤੇ ਪੱਛਮੀ ਹੱਦ ਨਾਲ ਚੱਲਦੇ ਹੋਏ ਪੰਜਾਬੀ ਬਾਗ ਰੋਜ ਗਾਰਡਨ ਦੇ ਨਾਲ ਡੇਰਾ ਬਾਬਾ ਭਗਵੰਤ ਨਾਥ ਤੋ ਰੋਟਰੀ ਸਕੂਲ ਸੁੁਨਾਮ ਤੱਕ ਸੱਜਾ ਪਾਸਾ ਜਿੱਥੋ ਆਰੰਭ ਕੀਤਾ ਸੀ ।
ਵਾਰਡ ਨੰਬਰ:-11 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ) ਰੇਲਵੇ ਲਾਈਨ ਅਤੇ ਸਟੇਡੀਅਮ ਰੋਡ ਗਲੀ ਨੰਬਰ 2 ਤੋ ਸਾਹਮਣੇ ਤੋ ਸ਼ੁੁਰੂ ਕਰਦੇ ਹੋਏ ਇਸ ਨਾਲ ਚੱਲਦੇ ਹੋਏ ਸਾਹਮਣੇ ਸਟਰੀਟ ਕਰਤਾਰ ਸਿੰਘ (ਗੁੁਰੂਦੁੁਆਰਾ ਹਰਿਗੋਬਿੰਦ ਸਾਹਿਬ) ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਬਸੰਤ ਹਸਪਤਾਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਜਾਖਲ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ (ਵੈਅਰ ਹਾਊਸ) ਜਵੰਧੇ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਪੂਰਬੀ ਜਿਥੋਂ ਆਰੰਭ ਕੀਤਾ ਸੀ ।
10414 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰਬਰ:-12 (ਅਨੂਸੁੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਸਟਰੀਟ ਮੁੁਨਸੀ ਰਾਮ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਟਰੀਟ ਮੁੁਨਸੀ ਰਾਮ ਨਾਲ ਚੱਲਦੇ ਹੋਏ ਗਲੀ ਡਾ.
ਸੱਤਪਾਲ ਸਿੰਗਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚੰਦ ਮਹੰਤ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਇੰਦਰਾ ਬਸਤੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਨੰ 2 ਨਾਲ ਚੱਲਦੇ ਹੋਏ ਸਟਰੀਟ ਨੰਬਰ 8 ਤੀਕ, ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਜਾਖਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬਸੰਤ ਹਸਪਤਾਲ ਵਾਲੀ ਤੀਕ:
ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਕਰਤਾਰ ਸਿੰਘ (ਗੁੁਰੂਦੁੁਆਰਾ ਹਰਿਗੋਬਿੰਦ ਸਾਹਿਬ) ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਅਨਾਜ ਮੰਡੀ ਵਿੱਚ ਦੀ ਹੁੰਦੇ ਅੰਡਰ ਬ੍ਰਿਜ ਦੇ ਨਾਲ ਹੁੰਦੇ ਹੋਏ ਸਟੇਡੀਅਮ ਰੋਡ ਤੀਕ, ਇਸ ਸਥਾਨ ਤੋ ਚੱਲਦੇ ਹੋਏ ਸਟਰੀਟ ਮੁੁਨਸੀ ਰਾਮ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-13 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ )
ਹੰਜਰਾ ਮਾਰਗ ਅਤੇ ਜਾਖਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਾਖਲ ਰੋਡ ਨਾਲ ਚਲਦੇ ਹੋਏ ਸਟਰੀਟ ਨੰ 8 (ਚਰਚ ਵਾਲੀ) ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਟਰੀਟ ਇੰਦਰਾ ਬਸਤੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਇੰਦਰ ਮਾਰਗ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨਰਾਤਾ ਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਹੰਜਰਾ ਮਾਰਗ ਤੀਕ: ਫਿਰ ਹੰਜਰਾ ਮਾਰਗ ਨਾਲ ਚਲਦੇ ਹੋਏ ਜਾਖਲ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:- 14
ਨਗਰ ਕੌਂਸਲ ਦੀ ਉਤਰੀ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਮੇਨ ਸਟਰੀਟ ਗੋਬਿੰਦਪੁੁਰਾ (ਗੋਰਮਿੰਟ ਪ੍ਰਾਇਮਰੀ ਸਕੂਲ ਵਾਲੀ) ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਲੀ ਭੱਜਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁੁਰੂਦੁੁਆਰਾ ਸਾਹਿਬ ਮੋਰਾਂਵਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਬਿਗੜਵਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਜਾਖਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਪਟਿਆਲਾ ਰੋਡ ਤੋ ਆਈ.ਟੀ.ਆਈ ਚੌਕ ਤੋ ਬਾਬਾ ਪਰਮਾਨੰਦ ਕੁੁਟੀਆ ਮੋੜ ਤੱਕ ਸੱਜਾ ਪਾਸਾ ਉਕਤ ਤੋ ਚੱਲਦੇ ਹੋਏ ਫਿਰ ਉਕਤ ਗਲੀ ਤੋਂ ਹਵਾਈ ਲਾਈਨ ਲਗਾਉਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ, ਫਿਰ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਵਿਸਵਕਰਮਾ ਮੰਦਿਰ ਰੋਡ ਅਤੇ ਲਿੰਕ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਗਲੀ ਨਾਲ ਚਲਦੇ ਹੋਏ ਗਲੀ ਗੁੁਰੂਦੁੁਆਰਾ ਇਮਲੀ ਸਾਹਿਬ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਸਟਰੀਟ ਰਾਮ ਨਗਰ (ਰਮੇਸ਼ਵਰ ਮੰਦਰ ਵਾਲੀ) ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਜਾਖਲ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਹਜਰਾ ਮਾਰਗ ਸਟਰਨਲ ਜਿੰਮ ਤੀਕ, ਫਿਰ ਉਕਤ ਮਾਰਗ ਨਾਲ ਚਲਦੇ ਹੋਏ ਸਾਹਮਣੇ ਗਲੀ ਨਰਾਤਾ ਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਇੰਦਰ ਮਾਰਗ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਭਾਈ ਸਰਮ~ੁਖ ਸਿੰਘ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ 10 ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬ੍ਰਹਮ ਕੁੁਮਾਰੀ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਵਿਸ਼ਵਕਰਮਾ ਮੰਦਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-16
ਨਗਰ ਕੋਂਸਲ ਦੀ ਉਤਰੀ ਹੋਂਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੋਂਸਲ ਦੀ ਉਤਰੀ ਹੱਦ ਤੋਂ ਹਵਾਈ ਲਾਈਨ ਲਗਾਉਂਦੇ ਹੋਏ ਜਸਵਿੰਦਰ ਸਿੰਘ ਦੇ ਘਰ ਤੀਕ: ਫਿਰ ਉਕਤ ਨਾਲ ਚਲਦੇ ਹੋਏ ਬਾਬਾ ਪਰਮਾਨੰਦ ਕੁੁਟੀਆ ਵਾਲੀ ਗਲੀ ਤੱਕ ਫਿਰ ਉਕਤ ਨਾਲ ਚਲਦੇ ਹੋਏ ਗਲੀ ਮੁੁਹੱਲਾ ਅਜੀਤ ਨਗਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਸਟਰੀਟ ਰਾਮ ਨਗਰ (ਰਮੇ ਸ਼ਵਰ ਮੰਦਰ ਵਾਲੀ) ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਗੁੁਰੂਦੁੁਆਰਾ ਇਮਲੀ ਸਾਹਿਬ ਤੀਕ, ਫਿਰ ਉਕਤ ਗਲੀ PUNJAB GOVT. GAZ. (EXTRA), DECEMBER 31, 2025 (PAUSA 10, 1947 SAKA) 10415 ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:- 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪਟਿਆਲਾ ਰੋਡ ਅਰਬਨ ਕਰੇਵ ਮਿਲਣ ਦੇ ਸਥਾਨ ਤੋਂ ਆਰੰਤ ਕਰਕੇ ਪਟਿਆਲਾ ਰੋਡ ਨਾਲ ਚਲਦੇ ਹੋਏ ਵਿਸਵਕਰਮਾ ਮੰਦਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬ੍ਰਹਮ ਕੁੁਮਾਰੀ ਮੰਦਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਨੰ 10 ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਸੁੁਰਮ~ੁਖ ਸਿੰਘ ਤੀਕ: ਫਿਰ ਉਕਤ ਗਈ ਨਾਲ ਚਲਦੇ ਹੋਏ ਸਾਹਮਣੇ ਇੰਦਰ ਮਾਰਗ ਤੀਕ: ਵਿਚ ਉਕਤ ਮਾਰਗ ਨਾਲ ਚਲਦੇ ਹੋਏ ਸਟਰੀਟ ਇੰਦਰਾ ਬਸਤੀ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ /ਗਲੀ ਚੰਦ ਮਹੰਤ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੱਤਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਮੁੁਨਸੀ ਰਾਮ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ:
ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਪਟਿਆਲਾ ਰੋਡ ਅਰਬਨ ਕਰੇਵ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ ।
ਵਾਰਡ ਨੰਬਰ-18 (ਅਨੂਸੁੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਪੀਰ ਬਾਬਾ ਬੰਨਾ ਬਨੋਈ ਰੋਡ ਮਾਸਟਰ ਕਲੋਨੀ ਵਾਲੇ ਮੋੜ ਤੋ ਆਰੰਭ ਕਰਕੇ ਸਟੇਡੀਅਮ ਰੋਡ ਤੋ ਗਲੀ ਨੰਬਰ 2 ਤੱਕ ਉਕਤ ਗਲੀ ਅੰਦਰ ਜਾਂਦੇ ਖੱਬਾ ਪਾਸਾ ਗਲੀ ਮੁੁਨਸੀ ਰਾਮ ਤੱਕ ਉਕਤ ਤੋ ਰੇਲਵੇ ਲਾਇਨ ਸਟੇਡੀਅਮ ਰੋਡ ਦੇ ਨਾਲ ਮੋਦੀ ਮਿੱਲ ਦੇ ਪਿੱਛੇ ਦੀ ਜਾਂਦੇ ਹੋਏ ਬਿੱਲ ਟਾਇਰ ਪੈਂਚਰਾ ਵਾਲੇ ਦੀ ਦੁੁਕਾਨ ਅੱਗੇ ਹੁੰਦੇ ਹੋਏ ਮਾਲ ਗੁੁਦਾਮ ਚੋਕ ਤੱਕ ਉਕਤ ਤੋ ਨਵਾਂ ਬਜਾਰ ਖੱਬਾ ਪਾਸਾ ਚੱਲਦੇ ਹੋਏ ਮਾਸਟਰ ਕਲੋਨੀ ਦੇ ਮੋੜ ਤੱਕ ਜਿੱਥੋ ਆਰੰਭ ਕੀਤਾ ਸੀ ।
ਵਾਰਡ ਨੰਬਰ.-19 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ) ਸਟਰੀਟ ਮੁੁਹੱਲਾ ਰਾਏ ਪੁੁਰੀਆ ਅਤੇ ਮੁੁਹੱਲਾ ਤਰਖਾਣਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੁੁਹਲਾ ਤਰਖਾਣਾ ਨਾਲ ਚਲਦੇ ਹੋਏ ਬੱਸ ਸਟੈਂਡ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਫਲੋਰ ਮਿਲ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗੀਤਾ ਭਵਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੰਡੀ ਬੈਂਕਸਾਇਡ (ਸਿਟੀ ਰੋਡ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਟੋਬਾ ਤੀਕ: ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਲਿੰਕ ਗਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸੱਤ ਨਰਾਇਣ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਮੁੁਹੱਲਾ ਰਾਏ ਪੁੁਰੀਆ ਤੀਕ.
ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਮ~ੁਹਲਾ ਤਰਖਾਣਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:- 20
ਗੀਤਾ ਭਵਨ ਰੋਡ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲ ਚਲਦੇ ਹੋਏ ਨਵਾਂ ਬਜ਼ਾਰ ਰੋਡ ਤੀਕ, ਫਿਰ ਉਕਤ ਰੋਡ ਤੋ ਖੱਬੇ ਹੁੰਦੇ ਹੋਏ ਮਾਸਟਰ ਕਲੋਨੀ ਤੱਕ, ਫਿਰ ਉਕਤ ਤੋ ਹੁੰਦੇ ਹੋਏ ਪੀਰ ਬੰਨਾ ਬਨੋਈ ਰੋਡ ਤੇ ਪੀਰਾਂ ਵਾਲਾ ਗੇਟ ਤੱਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੀਰਾਂ ਵਾਲਾ ਗੇਟ ਨੂੰ ਪਾਰ ਕਰਦੇ ਹੋਏ ਗਲੀ ਪ੍ਰੀਤਮ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦਲੀਪ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟੋਬੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੰਡੀ ਬੈਂਕ ਰੋਡ (ਸਿਟੀ ਰੋਡ) ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਗੀਤਾ ਭਵਨ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੀਰ ਬਾਬਾ ਘੋੜਿਆ ਵਾਲਾ ਚੋਹਾਟਾ ਬਜਾਰ ਰੋਡ ਤੋ ਸੁੁਰੂ ਕਰਦੇ ਹੋਏ ਪਟਵਾਰ ਖਾਨਾ ਰੋਡ ਤੋ ਹੁੰਦੇ ਹੋਏ ਅਤੇ ਬਾਬੂ ਰਾਮ ਵਰਤਨ ਵਾਲੇ ਦੀ ਹਵੇਲੀ ਦੇ ਅੱਗੇ ਦੀ ਹੁੰਦੇ ਹੋਏ ਗਰਗ ਫੋਟੋ ਸਟੇਟ ਤੋ ਅੱਗੇ ਚੱਲਦੇ ਹੋਏ ਸਿਨੇਮਾ ਚੋਂਕ ਤੀਕ, ਸਿਨੇਮਾ ਚੌਕ ਤੋ ਚੱਲਦੇ ਹੋਏ ਬੱਲੀ ਵਾਲੀ ਰਾਮਲੀਲਾ ਵਾਲੇ ਮੋੜ ਤੀਕ, ਇਸ ਮੌੜ ਤੋ ਅੰਦਰ ਹੁੰਦੇ ਹੋਏ ਬੱਲੀ ਵਾਲੀ ਰਾਮਲੀਲਾ ਚੋਂਕ ਤੋ ਚੱਲਦੇ ਹੋਏ ਸਰਾਫਾ ਬਜਾਰ ਦੇ ਅੱਗੇ ਦੀ ਹੁੰਦੇ ਹੋਏ ਸ਼ਿਵ ਕ~ੁਟੀ ਮੰਦਿਰ ਵਾਲੇ ਮੋਂੜ ਤੀਕ, ਇਸ ਸਥਾਨ ਤੋ ਸੱਜੇ ਹੱਥ ਚੱਲਦੇ ਹੋਏ ਜੈਨ ਸਟਰੀਟ ਦੇ ਅੱਗੇ ਦੀ ਹੁੰਦੇ ਹੋਏ ਪੀਰ ਬਾਬਾ ਘੋੜਿਆ ਵਾਲੇ ਚੋਂਕ ਤੱਕ ਜਿੱਥੋ ਆਰੰਭ ਕੀਤਾ ਸੀ।
10416 PUNJAB GOVT. GAZ. (EXTRA), DECEMBER 31, 2025 (PAUSA 10, 1947 SAKA)ਵਾਰਡ ਨੰਬਰ:-22
ਸਰਕੂਲਰ ਰੋਡ ਅਤੇ ਪੀਰ ਬੰਨਾ ਬਨੇਟੀ ਰੋਡ ਗਲੀ ਨੰਬਰ 3 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੀਰ ਬੰਨਾ ਬਨੋਈ ਰੋਡ ਨਾਲ ਚਲਦੇ ਹੋਏ ਸਾਹਮਣੇ ਲਿੰਕ ਸਟਰੀਟ ਰੇਲਵੇ ਲਾਈਨ ਤੀਕ: ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਕਾਲਜ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਏ ਹੋਏ ਸਰਕੂਲਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ, ਫਿਰ ਉਕਤ ਚ ਨਾਲ ਚਲਦੇ ਹੋਏ ਪੀਰ ਬੰਨਾ ਬਨੋਈ ਰੋਡ ਗਲੀ ਨੰਬਰ 3 ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ:-23
ਜਾਖਲ ਰੋਡ ਅਤੇ ਬਿਗੜਵਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਸਟਰੀਟ ਗੋਬਿੰਦਪੁੁਰਾ (ਗੋਰਮਿੰਟ ਪ੍ਰਾਇਮਰੀ ਸਕੂਲ ਵਾਲੀ) ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ (ਵੈਅਰ ਹਾਊਸ) ਜਵੰਧੇ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਜਾਖਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਿਗੜਵਾਲ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ
ਮਿਤੀ 31 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3598/12-2025/Pb. Govt. Press, S.A.S. Nagar