Published by Authority
No. 1] CHANDIGARH, FRIDAY, JANUARY 2 , 2026 (PAUSA 12, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾਂ
ਮਿਤੀ 19 ਦਸੰਬਰ, 2025
ਨੰ:1/01/2023-ਮ-5/25237.-ਪੰਜਾਬ ਐਗਰੀਕਲਚਰਲ ਪੈ੍ਰਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੂੰ 23 ਆਫ 1961) ਦੀ ਧਾਰਾ 17(l) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਿਤਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਪਰਮਿੰਦਰ ਸਿੰਘ ਪ~ੁਤਰ ਸ਼੍ਰੀ ਮਹਿੰਦਰ ਸਿੰਘ ਵਾਸੀ ਬੀ7, 798/1,ਵਾਰਡ ਨੰ:24 ਗਲੀ ਨੰ:1 ਬਾਬਾ ਆਲਾ ਸਿੰਘ ਨਗਰ, ਜਿਲ੍ਹਾ-ਬਰਨਾਲਾ ਜਿਨ੍ਹਾਂ ਨੂੰ ਕਰਮਵਾਰ ਅਧਿਸੂਚਨਾਂ 01/01/2023-ਮ-5/3591-3593 ਮਿਤੀ 13.03.2025 ਰਾਹੀਂ ਮਾਰਕਿਟ ਕਮੇਟੀ ਬਰਨਾਲਾ ਦਾ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਚੇਅਰਮੈਨ ਨਾਮਜਦ ਕੀਤਾ ਗਿਆ ਸੀ, ਦਾ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।
ਅਰਸ਼ਦੀਪ ਸਿੰਘ ਥਿੰਦ
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।
3596/12-2025/Pb. Govt. Press, S.A.S. Nagar