Servants of Knowledge
Punjab Gazette · Government of Punjab

ਸ਼੍ਰੀ ਉਪਕਾਰ ਸਿੰਘ ਪੱਤੁ ਰ ਸ਼੍ਰੀ ਅਮਰਜੀਤ ਸਿੰਘ ਦਾ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਚੇਅਰਮੈਨ ਨਾਮਜਦ ਕੀਤਾ ਗਿਆ ਸੀ,

Published 02 January 2026

Department
Agriculture
Type
Ordinary
Notification no.
ਨੰ:1/01/2023—ਮ—5/ 25240.
Gazetteid
CHD/0092/2024-2026
Identifier
in.gazette.punjabdsa.2026-01-02.89947
Languages
English, Punjabi

click here for IIIF manifest

364 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 1] CHANDIGARH, FRIDAY, JANUARY 2, 2026 (PAUSA 12, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾਂ

ਮਿਤੀ 19 ਦਸੰਬਰ, 2025

ਨੰ:1/01/2023-ਮ-5/ 25240.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ,1961 (ਪੰਜਾਬ ਐਕਟ ਨੂੰ 23 ਆਫ 1961) ਦੀ ਧਾਰਾ 17(i) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਿਤਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਉਪਕਾਰ ਸਿੰਘ ਪ~ੁਤਰ ਸ਼੍ਰੀ ਅਮਰਜੀਤ ਸਿੰਘ ਵਾਸੀ ਪਿੰਡ ਕਿੱਲਿਆ ਵਾਲੀ ਜਿਲ੍ਹਾ-ਫਾਜਿਲਕਾ ਜਿਨ੍ਹਾਂ ਨੂੰ ਕਰਮਵਾਰ ਅਧਿਸੂਚਨਾਂ 01/01/2023-ਮ-5/3603-3605 ਮਿਤੀ 13.03.2025 ਰਾਹੀ ਮਾਰਕਿਟ ਕਮੇਟੀ ਅਬਹੋਰ ਦਾ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਚੇਅਰਮੈਨ ਨਾਮਜਦ ਕੀਤਾ ਗਿਆ ਸੀ, ਦਾ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।

ਅਰਸ਼ਦੀਪ ਸਿੰਘ ਥਿੰਦ

ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

3596/12-2025/Pb. Govt. Press, S.A.S. Nagar( 32 )

Cite this issue. Punjab Gazette, Government of Punjab, 02 January 2026. Indian Gazettes, https://egazette.servantsofknowledge.in/details/in.gazette.punjabdsa.2026-01-02.89947/. Archive identifier in.gazette.punjabdsa.2026-01-02.89947.