Published by Authority
No. 1] CHANDIGARH, FRIDAY, JANUARY 2, 2026 (PAUSA 12, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ
(ਭਲਾਈ ਸੈਲ ਨਾਨ ਪਲਾਨ)
ਦਫ਼ਤਰ ਹੁਕਮ
ਮਿਤੀ 30 ਅਕਤੂਬਰ, 2024
ਨੰ:SJEM-WCNP01/81/2024-WC1/958365/2024.-ਸ਼੍ਰੀ ਅਜੈ ਕੁਮਾਰ ਖੋਸਲਾ, ਡਿਪਟੀ ਡਾਇਰੈਕਟਰ (HRMS ID 165144), ਡਾਇਰੈਕਟੋਰੇਟ ਆਫ ਸਡਿਊਲਡ ਕਾਸਟਸ ਸਬ ਪਲਾਨ ƒ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.26 ਦੇ ਅਨੁਸਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.10.2024 (ਬਾ.ਦੁ) ƒ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਰਿਟਾਇਰਮੈਂਟ ਸਬੰਧੀ ਹੁਕਮਾਂ ਦਾ ਉਸ ਵਿਰੁੱਧ ਚੱਲ ਰਹੇ/ਚੱਲਣ ਵਾਲੇ ਪ੍ਰਸ਼ਾਸ਼ਨਿਕ/ਰਿਕਵਰੀ ਕੇਸਾਂ ਤੋਂ ਕੋਈ ਅਸਰ ਨਹੀਂ ਹੋਵੇਗਾ।
3. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary proceedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।
ਆਲੋਕ ਸ਼ੇਖਰ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ।
ਮਿਤੀ 14 ਅਕਤੂਬਰ, 2024 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।
3596/12-2025/Pb. Govt. Press, S.A.S. Nagar