Servants of Knowledge
Punjab Gazette · Government of Punjab

ਸ਼੍ਰੀ ਸੁਰਿੰਦਰ ਪਾਲ ਬਾਂਸਲ ਪੀ.ਪੀ.ਐਸ ਨੰਬਰ 7/ਪੀ.ਆਰ, ਐਫ.ਆਰ.ਟੀ./38, ਡੀ.ਐਸ.ਪੀ. ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ

Published 02 January 2026

Department
Home Affairs and Justice
Type
Ordinary
Notification no.
Orders
Gazetteid
CHD/0092/2024-2026
Identifier
in.gazette.punjabdsa.2026-01-02.89951
Languages
English, Punjabi

click here for IIIF manifest

PART I] PUNJAB GOVT. GAZ., JANUARY 2, 2025 (PAUSA 12, 1947 SAKA) 2313

Published by Authority

No. 1] CHANDIGARH, FRIDAY, JANUARY 2, 2026 (PAUSA 12, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਹੁਕਮ

ਸ਼੍ਰੀ ਸੁਰਿੰਦਰ ਪਾਲ ਬਾਂਸਲ ਪੀ.ਪੀ.ਐਸ ਨੰਬਰ 7/ਪੀ.ਆਰ, ਐਫ.ਆਰ.ਟੀ./38, ਡੀ.ਐਸ.ਪੀ. ƒ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 30.09.2024 (ਬ.ਦੁ) ƒ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਦੇ ਹੁਕਮਾਂ ਦਾ ਉਸ ਵਿਰੁੱੱਧ ਚੱਲ ਰਹੇ ਫੌਜਦਾਰੀ ਅਤੇ ਵਿਭਾਗੀ ਕਾਰਵਾਈ ਦੇ ਕੇਸਾਂ ਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ। ਇਸ ਤੋਂ ਇਲਾਵਾ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

3. ਇਸ ਦੇ ਨਾਲ ਹੀ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਂਦੀ ਹੈ ਤਾਂ ਉਸਦੀ ਭਰਪਾਈ ਇਸ ਦੀ ਗਰੈਚੁਟੀ/ਪੈਨਸ਼ਨ ਵਿੱਚ ਕਰ ਲਈ ਜਾਵੇਗੀ।

4. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾ ਰਹੇ ਹਨ।

ਚੰਡੀਗੜ੍ਹ

ਗੁਰਕੀਰਤ ਕ੍ਰਿਪਾਲ ਸਿੰਘ, ਆਈ.ਏ.ਐਸ ਮਿਤੀ 21 ਅਕਤੂਬਰ, 2024

ਸਕੱਤਰ ਗ੍ਰਹਿ ਮਾਮਲੇ ਵਿਭਾਗ

3596/12-2025/Pb. Govt. Press, S.A.S. Nagar( 24 )

Cite this issue. Punjab Gazette, Government of Punjab, 02 January 2026. Indian Gazettes, https://egazette.servantsofknowledge.in/details/in.gazette.punjabdsa.2026-01-02.89951/. Archive identifier in.gazette.punjabdsa.2026-01-02.89951.