EXTRAORDINARY
Published by Authority
CHANDIGARH, SATURDAY, JANUARY 3, 2026 (PAUSA 13, 1947 SAKA)
GOVERNMENT OF PUNJAB
IRRIGATION DEPARTMENT
(WORKS BRANCH)
NOTIFICATION
The 2nd January, 2026
No. WR-IRWR015/3/2025-IW2/01.- It is hereby notified that under rule 61 of Rules framed under the The Punjab Canal & Drainage Act, 2023 (Part 3) Sidhwan Canal will remain closed for Construction work of Bridges from 07-01-2026 to 27-01-2026 (both days inclusive) for 21 days.
Sd/-
KRISHAN KUMAR, IAS Chandigarh
Principal Secretary to Govt. Punjab,
Department of Water Resources,
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸਾਖਾ)
ਅਧਿਸੂੁਚਨਾ
ਮਿਤੀ 2 ਜਨਵਰੀ, 2026
ਨੰ: WR-IRWR015/3/2025-IW2/ 01.- ਪੰਜਾਬ ਕੈਨਾਲ ਅਤੇ ਡਰੇਨੇਜ਼ ਐਕਟ, 2023 (ਭਾਗ 3) ਦੇ ਅਧੀਨ ਜਾਰੀ ਰੂਲਾਂ ਦੇ ਰੂਲ 61 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪੁੁਲਾਂ ਦੀ ਉਸਾਰੀ ਦੇ ਕੰਮ ਲਈ ਸਿੱਧਵਾਂ ਨਹਿਰ ਮਿਤੀ 07-01-2026 to 27-01-2026 ਤੱਕ (ਦੋਵੇ ਦਿਨ ਸਾਮਿਲ) 21 ਦਿਨਾਂ ਦੀ ਬੰਦੀ ਹੋਵੇਗੀ।
ਸਹੀ/-
ਕ੍ਰਿਸਨ ਕੁਮਾਰ, ਆਈ ਼ਏ ਼ਐਸ ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਜਲ ਸਰੋਤ ਵਿਭਾਗ।