Servants of Knowledge
Punjab Gazette · Government of Punjab

ਨਗਰ ਨਿਗਮ, ਬਟਾਲਾ ਜਿਲ੍ਹਾ ਗੁਰਦਾਸਪੁਰ

Published 08 January 2026

Department
Local Government
Type
Extra Ordinary
Notification no.
ਨੰਬਰ:04/37/ਹਲਕਾਬੰਦੀ(ਸ—1)/ਮਚਸ਼/2025/28
Gazetteid
CHD/0092/2024-2026
Identifier
in.gazette.punjabdsa.2026-01-08.90061
Languages
English, Punjabi

click here for IIIF manifest

416 PUNJAB GOVT. GAZ. (EXTRA), JANUARY 8, 2026 (PAUSA 18, 1947 SAKA)

EXTRAORDINARY

Published by Authority

CHANDIGARH, THURSDAY, JANUARY 8, 2026 (PAUSA 18, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 8 ਜਨਵਰੀ, 2026

ਨੰਬਰ:04/37/ਹਲਕਾਬੰਦੀ(ਸ-1)/ਮਚਸ਼/2025/28.- ਅਧਿਸੂਚਨਾ ਨੰਬਰ। 04/37/ਹਲਕਾਬੰਦੀ(ਸ-1)/ਮਚਸ਼/ 2025/284 ਮਿਤੀ 22-12-2025 ਦੀ ਨਿਰੰਤਰਤਾ ਵਿ~ਚ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8(2) ਅਤੇ ਡੀਲਿਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬੰਧ ਵਿ~ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਸਾ ਪੂਰਵਕ ਨਗਰ ਨਿਗਮ, ਬਟਾਲਾ ƒ ਵਾਰਡਾਂ ਵਿ~ਚ ਵੰਡਣ ਅਤੇ ਅਜਿਹੇ ਹਰ ਇ~ਕ ਵਾਰਡ ਵਿ~ਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਨਿਗਮ, ਬਟਾਲਾ ਜਿਲ੍ਹਾ ਗੁੁਰਦਾਸਪੁੁਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਬਟਾਲਾ ਜਿਲ੍ਹਾ ਗੁੁਰਦਾਸਪੁੁਰ ਨੂੰ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 32 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

( 416 )PUNJAB GOVT. GAZ. (EXTRA), JANUARY 8, 2026 (PAUSA 18, 1947 SAKA) 417 ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਨਿਗਮ, ਬਟਾਲਾ ਜਿਲ੍ਹਾ ਗੁੁਰਦਾਸਪੁੁਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਡੇਰਾ ਬਾਬਾ ਨਾਨਕ ਰੋਡ ਅਤੇ ਗੋਦਾਮ ਫੂਡ ਕਾਰਪੋਰੇFਨ ਆਫ ਇੰਡੀਆ ਵਾਲੀ ਗਲੀ ਦੇ ਮਿਲਨ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਸਥਾਨ ਵੱਲ ਚਲਦੇ ਹੋਏ ਸੰਤ ਨਗਰ ਤੀਕ, ਸੰਤ ਨਗਰ ਤੋ ਦੱਖਣੀ ਹੱਦ ਵੱਲ ਚਲਦੇ ਹੋਏ ਹਰਨਾਮ ਨਗਰ ਤੀਕ ਪੀਰ ਬਾਬੇ ਵਾਲੀ ਗਲੀ ਵੱਲੋ ਚਲਦੇ ਹੋਏ ਨਵੀ ਦਾਣਾ ਮੰਡੀ ਰੋਡ ਦੇ ਪੱਛਮੀ ਪਾਸੇ ਵੱਲ ਸੜਕ ਦੇ ਨਾਲ ਨਾਲ ਚਲਦੇ ਹੋਏ ਗੁੁਰੂ ਨਾਨਕ ਡੇ ਅਰੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਤਰਸੇਮ ਸਿੰਘ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹਰੀਆ ਰਾਮ ਦੇ ਘਰ ਵਾਲੀ ਗਲੀ ਤੀਕ, ੳਂੁੁਕਤ ਸਥਾਨ ਤੋ ਚਲਦੇ ਹੋਏ ਭੁੁਲੱਰ ਕੰਡਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮਾਨ ਨਗਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 2 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਡੇਰਾ ਬਾਬਾ ਨਾਨਕ ਰੋਡ ਅਤੇ ਬਾਈਪਾਸ ਰੋਡ ਦੇ ਮਿਲਨ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਸਥਾਨ ਵੱਲ ਚਲਦੇ ਹੋਏ ਗੋਦਾਮ ਫੂਡ ਕਾਰਪੋਰੇFਨ ਆਫ ਇੰਡੀਆ ਦਾ ਉਤੱਰੀ ਪਾਸਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪ੍ਰਤਾਪ ਸਿੰਘ ਵਾਲੀ ਗਲੀ ਦਾ ਪੂਰਬੀ ਪਾਸ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦਾਣਾ ਮੰਡੀ ਰੋਡ ਦਾ ਉਤੱਰੀ ਪੂਰਬੀ ਪਾਸਾ ਤੀਕ, ਉਕਤ ਸਥਾਨ ਤੋ ਚਲਦੇ ਹੋਏ, ਮਾਸਟਰ ਪ੍ਰਾਪਰਟੀ ਡੀਲਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗਬਰਬਬਿਲਾਸ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਬਾਦੀ ਪੁੰਦਰ ਤੀਕ, ਂਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਲਾਈਨ ਨਾਲ ਚਲਦੇ ਹੋਏ ਕੋਟਲਾ ਨਵਾਬ ਤੀਕ, ਉਕਤ ਸਥਾਨ ਤੋ ਚਲਦੇ ਹੋਏ ਐਮਾ ਤੀਕ ਉਕਤ ਸਥਾਨ ਤੋ ਚਲਦੇ ਹੋਏ ਉਤੱਰੀ ਪਾਸੇ ਨਗਰ ਨਿਗਮ ਬਟਾਲਾ ਦੀ ਹੱਦ ਤੀਕ, ਹੱਦ ਦੇ ਨਾਲ-ਨਾਲ ਚਲਦੇ ਹੋਏ ਪਛੱਮੀ ਪਾਸੇ ਚਲਦੇ ਹੋਏ ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਬਟਾਲਾ ਦੀ ਹੱਦ ਤੋ ਦੱਖਣ ਵੱਲ ਰੇਲਵੇ ਲਾਈਨਾ ਦੇ ਪੂਰਬੀ ਪਾਸੇ ਚਲਦੇ ਹੋਏ ਕਾਲਾ ਨੰਗਲ ਰੋਡ ਤੀਕ ਉਕਤ ਸਥਾਨ ਤੋ ਚਲਦੇ ਹੋਏ ਦFਮੇF ਨਗਰ ਤੀਕ, ਉਕਤ ਸਥਾਨ ਤੋ ਚਲਦੋ ਹੋਏ ਵਾਟਰ ਵਰਕਸ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗਲੀ ਟਰਾਂਸਫਰਮਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਵੜੈਚ ਕਲੋਨੀ ਤੀਕ, ਉਕਤ ਸਥਾਨ ਤੋ ਚਲਦ ਹੋਏ ਗਲੀ ਭਠੀਆ ਵਾਲੀ ਗਲੀ ਦਾ ਉਤੱਰੀ ਪਾਸੇ ਨਾਲ ਚਲਦੇ ਹੋਏ ਕਾਲਾ ਨੰਗਲ ਰੋਡ ਤੀਕ ਨਾਲ ਚਲਦੇ ਹੋਏ ਸੰਧੂ ਫਰਨੀਚਰ ਵਾਲੀ ਗਲੀ ਤੀਕ, ਮਹਿੰਦਰ ਆਰੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਉਤੱਮ ਨਗਰ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 4

ਜੀ.ਟੀ ਰੋਡ ਅਤੇ ਨਗਰ ਨਿਗਮ ਬਟਾਲਾ ਦੀ ਹਦੂਦ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਦੱਖਣੀ ਪਾਸੇ ਵੱਲੋ ਜਾਂਦੇਹੋਏ ਪਾਵਰ ਕਲੋਨੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮਨਧੀਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਲਿਸ ਲਾਈਨ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਕਾਹਲੋ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਲਿਸ ਲਾਈਨ418 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਰੋੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਿਊ ਮਾਡਲ ਟਾਊਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਵਾ ਪਿੰਡ ਮਹਿਮਾਵਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਲਿਸ ਲਾਈਨ ਰੋਡ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਗਰ ਨਿਗਮ ਦੀ ਹਦੂਦ ਨਾਲ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇੇਲਵੇ ਲਾਈਨ ਅਤੇ ਨਗਰ ਨਿਗਮ ਬਟਾਲਾ ਦੀ ਹਦੂਦ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੱਛਮੀ ਪਾਸੇ ਵੱਲੋ ਜਾਂਦੇ ਹੋਏ ਐਡਵੋੋਕੇਟ ਮਹਿੰਦਰ ਸਿੰਘ ਦੇ ਘਰ ਤੀਕ, ਉਕਤ ਸਥਾਨ ਤੋਚਲਦੇ ਹੋਏ ਸਾਗਰਪੂਰਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਉਤੱਮ ਨਗਰ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਤਾਜ ਪੈਲਸ ਤੀਕ ਉਕਤ ਸਥਾਨ ਤੋ ਚਲਦੇ ਹੋੋਏ ਦਰਗਾਹ ਪੀਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਈ.ਟੀ.ਆਈ ਕਾਲਜ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 6

ਪੁੁਲਿਸ ਲਾਈਨ ਰੋਡ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋ ਪੂਰਬੀ ਹੱਦ ਵੱਲ ਚਲਦੇ ਹੋਏ ਅਤੇ ਮੁੁੜ ਦਖੱਣੀ ਹੱਦ ਵੱਲ ਚਲਦੇ ਹੋੋਏ ਸੱਜਾ ਪਾਸਾ ਐਡਵੋੋਕੇਟ ਮਹਿੰਦਰ ਸਿੰਘ ਤੀਕ, ਉਕਤ ਸਥਾਨ ਤੋੋ ਚਲਦੇ ਹੋੋਏ ਆਬਾਦੀ ਪ੍ਰੇਮ ਨਗਰ ਬੋੋਹੜਾਵਾਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੱਨਾ ਬਾਜਵਾ ਵਾਲੀ ਗਲੀ ਤੀਕ, ਉਕਤ ਸਥਾਨ ਤੋੋ ਚਲਦੇ ਹੋਏ ਗਾਂਧੀ ਕੈਜ਼ਪ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਨਾਈ ਦੀ ਦੁੁਕਾਨ ਤੀਕ, ਉਕਤ ਸਥਾਨ ਨਾਲ ਚਲਦੇ ਹੋਏ ਰਾਜੂ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਪੁੁਲਿਸ ਲਾਈਨ ਰੋਡ ਅਤੇ ਬੋਹੜ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਪਾਸੇ ਚਲਦੇ ਹੋੋਏ ਨਾਈ ਦੀ ਦੁੁਕਾਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗਾਂਧੀ ਨਗਰ ਕੈਜ਼ਪ ਤੋ ਚਲਦੇ ਹੋਏ ਪੁੁਲਿਸ ਲਾਈਨ ਰੋਡ ਤੀਕ ਉਕਤ ਸਥਾਨ ਤੋ ਚਲਦੇ ਹੋੋਏ ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 8 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਜੀ. ਟੀ ਰੋਡ ਅਤੇ ਰੇਲਵੇ ਲਾਈਨਾ ਦੇ ਮਿਲਣ ਦੇ ਸਥਾਨ ਤੋ ਲੇਕੇ ਪੂਰਬੀ ਪਾਸੇ ਵੱਲ ਚਲਦੇ ਹੋੋਏ ਪੁੁਲਿਸ ਲਾਈਨ ਰੋੋਡ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਨਾਈ ਦੀ ਦੁੁਕਾਨ ਦੇ ਉੱਤਰੀ ਪਾਸੇ ਤੋ ਚਲਦੇ ਹੋਏ ਬੋਹੜ ਵਾਲੀ ਗਲੀ ਅਤੇ ਜੀ.ਟੀ ਰੋਡ ਵਾਲੇ ਮਿਲਣ ਦੇ ਸਥਾਨ ਤੀਕ, ਉਕਤ ਨਾਲ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ ਰੋਡ ਅਤੇ ਗੁੁਰੂਦੁੁਆਰੇ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਲੇਕੇ ਪੂਰਬੀ ਪਾਸੇ ਵੱਲ ਚਲਦੇ ਹੋੋਏ ਗਲੀ ਨੰ1 ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਪੁੁਲਿਸ ਲਾਈਨ ਰੋੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਚਰਚ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚਲਦੇ ਹੋੋਏ ਭੁੁਲੱਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗਲੀ ਭਠਿਆ ਵਾਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏPUNJAB GOVT. GAZ. (EXTRA), JANUARY 8, 2026 (PAUSA 18, 1947 SAKA) 419 ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 10

ਰੇਲਵੇ ਲਾਈਨ ਅਤੇ ਸਟਾਫ ਰੋਡ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਲੇਕੇ ਉਤੱਰੀ ਪਾਸੇ ਵੱਲ ਚਲਦੇ ਹੋੋਏ ਨਵਾ ਦਾਣਾ ਮੰਡੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮਿਸਤਰੀ ਜਗੀਰ ਸਿੰਘ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਭੁੁਲੱਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਗੁੁਰੂ ਨਾਨਕ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਾਸਟਰ ਪ੍ਰਾਪਰਟੀ ਡੀਲਰ ਅਤੇ ਗੁੁਰੂ ਨਾਨਕ ਡੇਅਰੀ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਪਾਸੇ ਚਲਦੇ ਹੋੋਏ ਨਵੀ ਦਾਣਾ ਮੰਡੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰੇਲਵੇ ਲਾਈਨਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਲਾਈਨਾ ਅਤੇ ਮਾਤਾ ਰਾਣੀ ਦੇ ਮੰਦਰ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਹਰਨਾਮ ਨਗਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਵਾ ਦਾਣਾ ਮੰਡੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 12 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ)

ਰੇਲਵੇ ਲਾਈਨਾ ਅਤੇ ਸਟਾਫ ਰੋਡ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਪਾਸੇ ਚਲਦੇ ਹੋੋਏ ਸਟਾਫ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਗੁੁਰੂ ਤੇਗ ਬਹਾਦਰ ਗੁੁਰੂਦੁੁਆਰੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂ ਨਾਨਕ ਸਕੂਲ, ਜੀ.ਟੀ ਰੋਡ ਤੀਕ, ਸਥਾਨ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਗੁੁਰੂ ਨਾਨਕ ਗੁੁਰੂਦੁੁਆਰੇ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਟਾਫ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਟਾਫ ਰੋਡ ਅਤੇ ਰਾਜੂ ਦੇ ਘਰ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਉਤੱਰੀ ਪਾਸੇ ਚਲਦੇ ਹੋੋਏ ਗੁੁਰੂ ਨਾਨਕ ਗੁੁਰੂਦੁੁਆਰੇ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂ ਨਾਨਕ ਸਕੂਲ, ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 14

ਸਿੰਬਲ ਚੋੋਜ਼ਕ ਅਤੇ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੋ ਚਲਦੇ ਹੋੋਏ ਉਤੱਰੀ ਪਾਸੇ ਜਾਂਦੇ ਹੋੋਏ ਵਿਜੈ ਸਵੀਟਸ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜਸਪਾਲ ਆਟੋ ਵਰਕਸ ਵਾਲੀ ਗਲੀ ਤੀਕ, ਜਸਪਾਲ ਆਟੋ ਵਰਕਸ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ ਰੋੋਡ ਅਤੇ ਜਸਪਾਲ ਆਟੋੋ ਵਰਕਸ ਦੀ ਗਲੀ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਆਬਾਦੀਸ਼ਾਤੀ ਨਗਰ ਦੇ ਪਿਛਲੇ ਪਾਸੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਟੋੋਨੀ ਕੁੰਦਰੇ ਦੀ ਗਲੀ ਦੇ ਸਾਹਮਣੇ ਤੀਕ, ਉਕਤ 420 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਸਥਾਨ ਤੋ ਚਲਦੇ ਹੋੋਏ ਵਰਕFਾਪ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜੀ.ਟੀ ਰੋੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 16 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਕਾਹਨੂੰਵਾਨ ਰੋਡ ਅਤੇ ਜਸਪਾਲ ਆਟੋ ਵਰਕਸ ਵਾਲੀ ਮਿਲਣ ਦੇ ਸਥਾਨ ਤੋ ਉਤੱਰ ਪਾਸੇ ਚਲਦੇ ਹੋੋਏ ਟੋਨੀ ਕੰਦਰੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਪੁੁਲਿਸ ਲਾਈਨ ਰੋਡ ਤੀਕ, ਉਕਤ ਸਥਾਨ ਤੋ ਦੱਖਣੀ ਹੱਦ ਵੱਲ ਚਲਦੇ ਹੋੋਏ ਖੱਬੇ ਪਾਸੇ ਕਾਹਨੂੰਵਾਨ ਰੋਡ ਤੋ ਚਲਦੇ ਹੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 17 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਟੋਨੀ ਕੁੰਦਰੇ ਵਾਲੀ ਗਲੀ ਅਤੇ ਵਰਕFਾਪ ਰੋਡ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਟੋਨੀ ਕੰਦਰੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਟੋੋਨੀ ਦੀ ਕੋੋਠੀ ਤੋ ਪੁੁਲਿਸ ਲਾਈਨ ਰੋੋਡ ਉਤੱਰੀ ਪਾਸੇ ਚਲਦੇ ਹੋੋਏ ਮੱਨਾ ਬਾਜਵਾ ਗਲੀ ਦੇ ਸਾਹਮਣੇ ਚਲਦੇ ਹੋੋਈ ਐਮ.ਡੀ ਪਬਲਿਕ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 18

ਮੱਨਾ ਬਾਜਵਾ ਵਾਲੀ ਗਲੀ ਅਤੇ ਪੁੁਲਿਸ ਲਾਈਨ ਰੋਡ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਭਿੰਦਾ ਡੀਲਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜਗੱਾ ਪ੍ਰਾਪਰਟੀ ਡੀਲਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮੈਥਾਡੀਸਟ ਸਕੂਲ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਕਾਹਨੂੰਵਾਨ ਰੋਡ ਤੀਕ, ਂਉਕਤ ਸਥਾਨ ਤੋ ਚਲਦੇ ਹੋੋਏ ਹੰਸਲੀ ਤੀਕ, ਉਕਤ ਸਥਾਨ ਤੋੋ ਚਲਦੇ ਹੋੋਏ ਉਜ਼ਕਾਰ ਈਲਾਕਟਰਨੀਕਸ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਚਰਚ ਤੀਕ, ਉਕਤ ਸਥਾਨ ਤੋੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਾਹਨੂੰੰਵਾਨ ਰੋਡ ਅਤੇ ਉਜ਼ਕਾਰ ਈਲੈਕਟਰਾਨੀਕਸ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਭਾਟੀਆ ਐਜ਼ਡ ਲੂੰਬਾ ਪ੍ਰਾਪਰਟੀ ਡੀਲਰ ਤੀਕ, ਉਕਤ ਸਥਾਨ ਤੋ ਕਾਹਨੂੰਵਾਨ ਰੋਡ ਦੇ ਨਾਲ ਚਲਦੇ ਹੋੋਏ ਹੰਸਲੀ ਡਰੇਨ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਭਗਵਾਨ ਐਵੀਨਿਯੂ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਹੰਸਲੀ ਦੇ ਨਾਲ ਨਾਲ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 20

ਜਲੰਧਰ ਰੋਡ ਅਤੇ ਬੇਰਿੰਗ ਸਕੂਲ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਕੁੁਆਰਟਰ ਲੇ ਬਰ ਕਲੋਨੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਕਮਿਉਨੀਟੀ ਸੈਜ਼ਟਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏਗੁੁਰਦੂਆਰਾ ਸਾਹਿਬ ਵਾਲੀ ਗਲੀ ਤੀਕ, ਉਕਤ ਸਥਾਨ ਤੋ ਹੰਸਲੀ ਦੇ ਨਾਲ ਚਲਦੇ ਹੋੋਏ ਗੁੁਜਰਾਂ ਵਾਲੀ ਗਲੀ ਤੀਕ, ਉਕਤ ਸਥਾਨ ਤੋ ਹੰਸਲੀ ਨਾਲ ਚਲਦੇ ਹੋੋਏ ਨਗਰ ਨਿਗਮ ਦੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਮਾਸਟਰ ਵਾਲੀ ਗਲੀ ਤੀਕ, ਉਕਤ ਨਾਲ ਚਲਦੇ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 421 ਹੋੋਏ ਕਲੋਨੀ ਤੀਕ, ਉਕਤ ਨਾਲ ਚਲਦੇ ਹੋੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ, ਉਕਤ ਨਾਲ ਚਲਦੇ ਹੋੋਏ Fਾਹ ਦੀ ਕੋੋਠੀ ਤੀਕ, ਉਕਤ ਸਥਾਨ ਨਾਲ ਚਲਦੇ ਹੋੋਏ ਨੂਰ ਨਰਸਿੰਗ ਹੋਮ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜਲੰਧਰ ਰੋਡ ਤੀਕ, ਂਉਕਤ ਸਥਾਨ ਤੋੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 21 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਅਤੇ ਕਾਦੀਆਂ ਰੋਡ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਕੁੁਆਰਟਰ ਪੰਪ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਪਾFਟਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਲਾਲੀ ਸਰਪੰਚ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸ਼Fਾਹ ਦੀ ਕੋੋਠੀ ਤੀਕ, ਉਕਤ ਸਥਾਨ ਤੋ ਖੇਤੀਬਾੜੀ ਜਮੀਨ ਵੱਲ ਚਲਦੇ ਹੋੋਏ ਨਗਰ ਨਿਗਮ ਦੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਵਿਜੈ ਦਰਜੀ ਵਾਲੀ ਗਲੀ ਤੀਕ, ਉਕਤ ਨਾਲ ਚਲਦੇ ਹੋੋਏ ਚਰਚ ਵਾਲੀ ਰੋਡ ਤੀਕ, ਉਕਤ ਨਾਲ ਚਲਦੇ ਹੋੋਏ ਗੁੁਰੂਦੁੁਆਰਾ ਸਾਹਿਬ ਤੀਕ, ਉਕਤ ਨਾਲ ਚਲਦੇ ਹੋੋਏ ਰੰਧਾਵਾ ਡੇਅਰੀ ਤੀਕ, ਉਕਤ ਨਾਲ ਚਲਦੇ ਹੋੋਏ ਛੀਨਾ ਹਸਪਤਾਲ (ਬਾਹਰਵਾਰ) ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 22 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਜਲੰਧਰ ਰੋਡ ਅਤੇ ਨਾਰਾਇਣ ਨਗਰ ਵਾਲੀ ਗਲੀ ਦੇ ਮਿਲਣ ਦੇ ਸਥਾਂਨ ਤੋ ਆਰੰਭ ਕਰਕੇ ਪੂਰਬੀ ਪਾਸੇ ਚਲਦੇ ਹੋੋਏ ਗੁੁਰੂਦੁੁਆਰਾ ਸਾਹਿਬ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮਧੂ ਬੂਟੀਕ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਚਰਚ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਵਿਜੈ ਦਰਜੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸੰਗਤਪੂਰਾ ਰੋਡ ਤੀਕ, ਉਕਤ ਸਥਾਨ ਤੋ ਲੇਕੇ ਸੂਅੇ ਨਾਲ ਚਲਦੇ ਹੋੋਏ ਉਮਰਪੂਰਾ ਚੋੋਜ਼ਕ ਤੀਕ, ਉਕਤ ਸਥਾਨ ਤੋਚਲਦੇ ਹੋੋਏ ਏਸਰ ਪੈਟਰੋੋਲ ਪੰਪ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 23

ਉਮਰਪੂਰਾ ਰੋਡ ਅਤੇ ਸ਼੍ਰੀ ਹਰਗੋਬਿੰਦਪੂਰ ਰੋਡ ਦੇ ਮਿਲਣ ਦੇ ਸਥਾਂਨ ਤੋ ਪੂਰਬ ਵਾਲੇ ਪਾਸੇ ਜਾਂਦੇ ਹੋੋਏ ਸੂਅੇ ਦੇ ਨਾਲ ਨਾਲ ਰਿੰਕੂ ਬਾਜਵਾ ਦੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸੰਗਤਪੂਰਾ ਰੋਡ ਦੇ ਨਾਲ ਨਾਲ ਚਲਦੇ ਹੋੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸ਼੍ਰੀ ਹਰਗੋਬਿੰਦਪੁੁਰ ਰੋਡ ਤੀਕ, ਉਕਤ ਸਥਾਨ ਦੇ ਨਾਲ ਨਾਲ ਚਲਦੇ ਹੋੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 24 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਅਮ੍ਰਿਤਸਰ ਜਲੰਧਰ ਬਾਈਪਾਸ ਰੋਡ ਅਤੇ ਡੇਰਾ ਬਾਬਾ ਦਰFਨ ਦਾਸ ਦੇ ਮਿਲਣ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੋਏ ਭੱਠੇ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਭੱਠਾ ਲੇਬਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮੰਦਰ ਬਾਵਾ ਲਾਲ ਜੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮੀਆਂ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਉਮਰਪੁੁਰਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸੁੁਲਖੱਣ ਸਾਬਨ ਫੈਕਟਰੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਹਰੀਜਨ ਧਰਮFਾਲਾ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਅੰਮ੍ਰਿਤਸਰ ਜਲੰਧਰ ਬਾਈਪਾਸ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਵਾਲੇ ਸਥਾਨ ਤੀਕ।

422 PUNJAB GOVT. GAZ. (EXTRA), JANUARY 8, 2026 (PAUSA 18, 1947 SAKA)

ਵਾਰਡ ਨੰ 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਅਤੇ ਉਮਰਪੁੁਰਾ ਰੋਡ ਦੇ ਮਿਲਣ ਦੇ ਸਥਾਨ ਤੋ ਪਛੱਮੀ ਪਾਸੇ ਚਲਦੇ ਹੋੋਏ ਸਕੂਲ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰਾਮ ਮੰਦਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਪ੍ਰਵੀਨ ਅਗਨੀ ਹੋਤਰੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਯੋਗ ਆFਰਮ ਸਕੂਲ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰਾਮ ਲੀਲਾ ਗਰਾਂਉਜ਼ਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸੀਨੀਅਰ ਸਕੈਜ਼ਡਰੀ ਸਕੂਲ ਲੜਕੇ, ਕੰਧ ਸਾਹਿਬ ਤੀਕ, ਉਕਤ ਸਥਾਨ ਤੋ ਚਲਦੇ ਹੋੋੲ ਬਾਂਸਾ ਵਾਲੇ ਬਾਜਾਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮੀਆਂ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋੋਈ ਮਾਨੀਕ ਕਲੀਨੀਕ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸਿਵਲ ਹਸਪਤਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਵਾਲੇ ਸਥਾਨ ਤੀਕ।

ਵਾਰਡ ਨੰ 26

ਅੰਮ੍ਰਿਤਸਰ ਬਾਈਪਾਸ ਰੋਡ ਅਤੇ ਮੜੀਆਂਵਾਲ ਰੋਡ ਦੇ ਮਿਲਣ ਦੇ ਸਥਾਨ ਤੋ ਮੜੀਆਂਵਾਲ ਰੋਡ ਤੱਕ ਉਤੱਰ ਪਾਸੇ ਚਲਦੇ ਹੋੋਏ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂਦੁੁਆਰਾ ਸਾਹਿਬ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸਕੂਲ ਤੀਕ, ਉਕਤ ਸਥਾਨ ਤੋ ਚਲਦੋੇ ਹੋੋਏ FਮFਾਨ ਘਾੱਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹਸਪਤਾਲ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਦਰਗਾਹ ਪੀਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਵਿਜੈ ਚੱਕੀ ਹਾਥੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਹਾਥੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਬਾਲਮੀਕੀ ਮਹਾਰਾਜ ਮੰਦਰ ਤੀਕ, ਉਕਤ ਦੇ ਸਥਾਨ ਤੋ ਚਲਦੇ ਹੋੋਏ ਸਿਟੀ ਰੋਡ ਤੋ ਚਲਦੇ ਹੋੋਏ ਖੂਹੀ ਵਾਲਾ ਮੰਦਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਬਾਹਰਵਾਰ ਮੀਆਂ ਮੁੁਹੱਲਾ ਸਰਕੂਲਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਭੱਠੇ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਨਗਰ ਨਿਗਮ ਬਟਾਲਾ ਦੀ ਹਦੂਦ ਤੀਕ, ਉਕਤ ਸਥਾਨ ਤੋ ਲੇਕੇ ਆਰੰਭ ਕੀਤੇ ਗਏ ਸਥਾਨ ਤੀਕ।

ਵਾਰਡ ਨੰ 27 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਮ੍ਰਿਤਸਰ ਜਲੰਧਰ ਬਾਈਪਾਸ ਰੋਡ ਅਤੇ ਮੜੀਆਵਾਲ ਰੋਡ ਦ ਮਿਲਣ ਦੇ ਸਥਾਨ ਤੋ ਚਲਦੇ ਹੋੋਏ ਉਤੱਰੀ ਪਾਸੇ ਚਲਦੇ ਹੋੋਏ ਭਾਰਤ ਗੈਸ ਗੋੋਦਾਮ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਬਾਦੀ ਮੜੀਆਂਵਾਲ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਭੁੁਪਿੰਦਰ ਮਾਨ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸਰਕੂਲਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਬਾਬਾ ਮੇFੀ Fਾਹ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਅਰਮਾਨ ਪੈਲਸ ਰੋਡ ਡੀਕ, ਉਕਤ ਸਥਾਨ ਤੋ ਚਲਦੇ ਹੋੋਏ ਰਾਮ ਤਲਾਈ ਮੰਦਰ ਵਾਲੀ ਗਲੀ ਤੀਕ, ਉਕਤ ਨਾਲ ਚਲਦੇ ਹੋੋਏ ਆਰਕੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਆਰੰਭ ਕਰਨ ਦੇ ਸਥਾਨ ਤੀਕ।

ਵਾਰਡ ਨੰ 28

ਸਿਟੀ ਰੋਡ ਅਤੇ ਡੋਗਰਾ ਮੁੁਹੱਲਾ ਰੋਡ ਦੇ ਮਿਲਣ ਦੇ ਸਥਾਨ ਤੋ ਪੱਛਮੀ ਪਾਸੇ ਚਲਦੇ ਹੋੋਏ ਡੋੋਗਰਾ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਮੁੁਹੱਲਾ ਕਾਜੀ ਮੋੋਰੀ ਬਾਹਰਵਾਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰਾਧੇ ਰਾਧੇ ਕਲੋੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਬਾਬਾ ਮੇFੀ Fਾਹ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਅਰਮਾਨ ਪੈਲਸ ਵਾਲੀ ਰੋਡ ਤੀਕ, ਉਕਤ ਨਾਲ ਚਲਦੇ ਹੋੋਏ ਰਾਮ ਤਲਾਈ ਮੰਦਰ ਵਾਲੀ ਰੋਡ ਤੀਕ ਅਤੇ ੳੋੁੁਕਤ ਨਾਲ ਚਲਦੇ ਹੋੋਏ ਆਰੰਭ ਵਾਲੇ ਸਥਾਨ ਤੀਕ।

PUNJAB GOVT. GAZ. (EXTRA), JANUARY 8, 2026 (PAUSA 18, 1947 SAKA) 423

ਵਾਰਡ ਨੰ 29 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਸਰਕੂਲਰ ਰੋਡ ਅਤੇ ਸੀਟੀ ਰੋਡ ਦੇ ਮਿਲਣ ਦੇ ਸਥਾਨ ਤੋੋ ਚਲਦੇ ਹੋੋਏ ਸਰਕੂਲਰ ਰੋਡ ਵੱਲ ਪੱਛਮੀ ਪਾਸੇ ਚਲਦੇ ਹੋੋਏ ਬਾਹਰਵਾਰ ਰਾਧੇ ਰਾਧੇ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਪ੍ਰੇਮ ਹੰਸ ਮੰਦਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦਰਗਾਹ ਪੀਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਬਾਹਰਵਾਰ ਉਹਰੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਰਾਧਾ ਕ੍ਰਿਸ਼ਨ ਮੰਦਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦੱਖਣ ਪਾਸੇ ਸਿਟੀ ਰੋਡ ਵੱਲ ਚਲਦੇ ਹੋੋਏ ਟਿੱਬਾ ਬਾਜਾਰ ਤੀਕ, ਉਕਤ ਸਥਾਨ ਤੋ ਚਲਦੇ ਹੋੋਏ ਸਿਟੀ ਰੋਡ ਵੱਲ ਚਲਦੇ ਹੋੋਏ ਆਰੰਭ ਹੋਣ ਦੇ ਸਥਾਨ ਤੀਕ।

ਵਾਰਡ ਨੰ 30

ਸਰਕੂਲਰ ਰੋਡ ਤੇ ਸੀਟੀ ਰੋਡ ਦੇ ਮਿਲਣ ਦੇ ਸਥਾਨ ਤੋ ਉਤੱਰ ਪਾਸੇ ਜਾਂਦੇ ਹੋਏ ਹਾਥੀ ਗੇਟ ਤੀਕ। ਉਕਤ ਸਥਾਨ ਤੋ ਚਲਦੇ ਹੋਏ ਸਿਟੀ ਰੋਡ ਦੇ ਸੱਜੇ ਹੱਥ ਚਲਦੇ ਹੋਏ ਗੁੁਰੂਦੁੁਆਰਾ ਕੰਧ ਸਾਹਿਬ ਵਾਲੀ ਗਲੀ ਤੀਕ। ਉਕਤ ਸਥਾਨ ਤੋ ਚਲਦੇ ਹੋਏ ਕੈਲਾF ਸੋਡਾ ਵਾਟਰ ਨਾਲ ਚਲਦੇ ਹੋਏ ਕਾਲੀ ਦੁੁਆਰਾ ਮੰਦਰ ਤੀਕ। ਉਕਤ ਸਥਾਨ ਤੋ ਚਲਦੇ ਹੋੲੈ ਆਬਾਦੀ ਡੋਲਾ ਨੰਗਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖਜੂਰੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੈਟਰੋਲ ਪੰਪ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕੂਲਰ ਰੋਡ ਤੋ ਚਲਦੇ ਹੋਏ ਪਹਾੜੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸੇਖੜੀਆਂ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕਾਰੀ ਹਾਂਈ ਸਕੂਲ ਕਿਲਾ ਮੰਡੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕਾਰੀ ਸੀਨੀਅਰ ਸਕੈਜ਼ਡਰੀ ਸਕੂਲ ਲੜਕੇ ਕੰਧ ਸਾਹਿਬ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖੰਡੇ ਵਾਲੀ ਗਲੀ ਤੀਕ, ਉਕਤ ਸਥਾਂਨ ਤੋ ਚਲਦੇ ਹੋਏ ਚਿਤੋੜਗੜ ਮੁੁਹੱਲੇ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 31 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਅਤੇ ਸਿਵਲ ਹਸਪਤਾਲ ਰੋਡ ਦੇ ਮਿਲਣ ਦੇ ਸਥਾਨ ਤੋ ਪੱਛਮੀ ਪਾਸੇ ਸਿਵਲ ਹਸਪਤਾਲ ਰੋਡ ਵੱਲ ਚਲਦੇ ਹੋਏ ਵੇਦੇ ਡੇਅਰੀ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਟਾ ਚੱਕੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੂਰੀਆਂ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਵਿFਵਾ ਮਿੱਤਰ ਸੇਖੜੀ ਗੇਟ ਮਾਰਗ ਰੋਡ ਤੇ ਚਲਦੇ ਹੋਏ Fਨੀ ਦੇਵ ਮੰਦਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਗੁੁ ਦੇ ਹਸਪਤਾਲ ਤੀਕ, ਉਕਤ ਸਥਾਂਨ ਤੋ ਚਲਦੇ ਹੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 32

ਜਲੰਧਰ ਰੋਡ ਅਤੇ ਵਿFਵਾਮਿਤੱਰ ਸੇਖੜੀ ਗੇਟ ਅਤੇ ਜਲੰਧਰ ਰੋਡ ਦੇ ਮਿਲਣ ਦੇ ਸਥਾਨ ਤੋ ਪੱਛਮੀ ਸਥਾਨ ਵੱਲੋ ਚਲਦੇ ਹੋਏ Fਨੀ ਮੰਦਰ ਤੀਕ, ਉਕਤ ਸਥਾਨ ਤੋ ਲੇਕੇ ਸਰਕੂਲਰ ਰੋਡ ਤੀਕ, ੳੋੁੁਕਤ ਸਥਾਨ ਤੋ ਚਲਦੇ ਹੋਏ ਰਾਮ ਤੀਰਥ ਰੋਡ ਤੀਕ, ਉਕਤ ਸਥਾਨ ਤੋ ਲੇਕੇ ਰਾਧਾ ਸੁੁਆਮੀ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅਨਾਰਕਲੀ ਰੋਡ ਤੀਕ, ਉਕਤ ਰੋਡ ਨਾਲ ਚਲਦੇ ਹੋਏ ਸੁੁਭਾF ਪਾਰਕ ਤੀਕ, ਉਕਤ ਸਥਾਨ ਤੋ ਚਲਦੇ ਹੋੲੈ ਜਲੰਧਰ ਰੋਡ ਬੇਰਿੰਗ ਸਕੂਲ ਤੀਕ, ਉਕਤ ਸਥਾਨ ਤੋ ਜਲੰਧਰ ਰੋਡ ਨਾਲ ਚਲਦੇ ਹੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 33 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਮਾਧ ਰੋਡ ਅਤੇ ਕਮਿਉਨੀਟੀ ਹਾਲ ਗੇਟ ਰੋਡ ਦੇ ਮਿਲਣ ਦੇ ਸਥਾਨ (ਖਜੂਰੀ ਗੇਟ) ਤੋ ਚਲਦੇ ਹੋਏ ਪੱਛਮੀ ਪਾਸੇਚਲਦੇ ਹੋਏ ਦੈਨੀਕ ਪ੍ਰਰਾਥਨਾਂ ਸਭਾ ਗਊFਾਲਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਕੁੁਆਰਟਰ ਲੇਬਰ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਕੁੁਆਰਟਰ ਲੇਬਰ ਕਲੋਨੀ ਰੋਡ ਤੀਕ, ਉਕਤ ਸਥਾਨ ਤੋ ਚਲਦੇ 424 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਹੋਏ ਕਮਿਊਨਿਟੀ ਹਾਲ ਤੀਕ, ਗੁੁਰੂਦੁੁਆਰਾ ਸਾਹਿਬ ਵਾਲੀ ਗਲੀ ਤੀਕ, ਉਕਤ ਸਥਾਨ ਤੋ ਹੰਸਲੀ ਦੇ ਨਾਲ ਚਲਦੇ ਹੋਏ ਅਰਬਨ ਅਸਟੇਟ ਗੁੁਰੂਦੁੁਆਰਾ ਸਾਹਿਬ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂ ਰਾਮ ਦਾਸ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਉਕਤ ਸਥਾਨ ਤੋ ਚਲਦੇ ਹੋਏ ਸਮਾਧ ਰੋਡ ਆਰ.ਆਰ ਬਾਵਾ ਕਾਲਜ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੋਪਾਲ ਨਗਰ ਤੀਕ, ੳੋੁੁਕਤ ਸਥਾਨ ਤੋ ਚਲਦੇ ਹੋਏ ਯੂਨੀਵਰਸਲ ਕਾਲਜ ਟਾਈਪ ਵਾਲੇ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਬਾਲਮੀਕੀ ਮੰਦਰ ਤੇ ਆਰੰਭ ਸਥਾਨ ਤੀਕ।

ਵਾਰਡ ਨੰ 34 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਅਤੇ ਇੰਪਰੂਵਮੈਜ਼ਟ ਟਰੱਸਟ ਰੋਡ ਦੇ ਮਿਲਨ ਦੇ ਸਥਾਨ ਤੋ ਲੇਕ ਪਛੱਮੀ ਪਾਸੇ ਜਾਂਦੇ ਹੋਏ ਫੁੁਆਰਾ ਚੋਜ਼ਕ ਵੱਲ ਚਲਦੇ ਹੋਏ ਇੰਪਰੂਵਮੈਜ਼ਟ ਟਰੱਸਟ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਇੰੰਪਰੂਵਮੈਜ਼ਟ ਦਡਤਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂਦੁੁਆਰਾ ਸਿੰਘ ਸਭਾ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਛੀਨਾ ਹਸਪਤਾਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਕਾਹਨੂੰਵਾਨ ਰੋਡ ਤੋ ਚਲਦੇ ਹੋਏ ਹੰਸਲੀ ਡਰੇਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪਾਰਕ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਵਾਲੇ ਸਥਾਨ ਤੀਕ।

ਵਾਰਡ ਨੰ 35 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ ਰੋਡ ਅਤੇ ਸਟਾਫ ਰੋਡ ਦੇ ਮਿਲਨ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋੲੈ ਸਿੰਬਲ ਚੌਜ਼ਕ ਤੀਕ, ਉਕਤ ਸਥਾਨ ਤੋ ਚਲਦੇ ਹੋਏ ਛੀਨਾ ਹਸਪਤਾਲ ਤੋ ਦੱਖਣ ਪਾਸੇ ਤੀਕ, ਉਕਤ ਸਥਾਨ ਤੋ ਚਲਦੇ ਹੋਏ ਇੰਪਰੂਵਮੈਜ਼ਟ ਟਰੱਸਟ ਦਫਤਰ ਤੀਕ, ਉਕਤ ਸਥਾਨ ਤੋ ਚਲਦੇ ਹੋੲੈ ਗਰੈਜ਼ਡਵੇ-1 ਹੋਟਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸ~ੁਖਾ ਸਿੰਘ ਮਹਿਤਾਬ ਸਿੰਘ ਚੋਜ਼ਕ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜਲੰਧਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹੰਸਲੀ ਨਾਲੇ ਦੇ ਨਾਲ ਨਾਲ ਚਲਦੇ ਹੋਏ ਨੈFਨਲ ਮਾਰਕੀਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਝੂੱਗੀ ਝੋਪੜੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹੰਸਲੀ ਡਰੇਨ ਤੋ ਚਲਦੇ ਹੋਏ ਖਾਲਸਾ ਰਾਈਜ ਮਿਲਜ ਤੀਕ, ਉਕਤ ਸਥਾਨ ਤੋ ਚਲਦੇ ਹੋਏ ਟਰੱਕ ਯੂਨੀਅਨ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 36

ਸਰਕੂਲਰ ਰੋਡ ਅਤੇ ਸਮਾਧ ਰੋਡ ਦੇ ਮਿਲਨ ਸਥਾਨ ਤੋ ਚਲਦੇ ਹੋਏ ਪੱਛਮੀ ਪਾਸੇ ਜਾਂਦੇ ਹੋਏ ਸਿਲਵਰ ਗਰੀਕ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਨਗਰ ਨਿਗਮ ਬਟਾਲਾ ਦੀ ਲਾਇਬ੍ਰੇਰੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਯੂਨੀਵਰਸਲ ਟਾਈਪ ਕਾਲਜ ਦੇ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਰਾਣੀ ਸਬਜੀ ਮੰਡੀ ਵਾਲੀ ਰੋਡ ਤੀਕ, ੳਕਤ ਸਥਾਨ ਤੇ ਚਲਦੇ ਸੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਬੈਜ਼ਕ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕੂਲਰ ਰੋਡ ਪਾਰਕ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖਾਲਸਾ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਮਾਧ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹੈਪੀ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹੰਸਲੀ ਨਾਲੇ ਦੇ ਨਾਲ ਚਲਦੇ ਹੋਏ ਸਮਾਧ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੀਟੀ ਰੋਡ ਅਤੇ ਸਰਕੂਲਰ ਰੋਡ ਦੇ ਮਿਲਨ ਸਥਾਨ ਤੋ ਪੱਛਮੀ ਪਾਸੇ ਚਲਦੇ ਹੋਏ ਨਹਿਰੂ ਗੇਟ ਤੀਕ, ਉਕਤ ਸਥਾਨਤੋ ਚਲਦੇ ਹੋਏ ਬਾਲਮੀਕੀ ਮੁੁਹੱਲਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਬਾਲਮੀਕੀ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 425 ਹੋਏ ਸਰਕੂਲਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦਫਤਰ ਪੀ.ਐਸ.ਪੀ.ਸੀ.ਐਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕੂਲਰ ਰੋਡ ਤੋ ਚਲਦੇ ਹੋਏ Fੀਤਲਾ ਮਾਤਾ ਮੰਦਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਢਲਾਈ ਕਾਰਖਾਨਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਬਕੱਰਖਾਨਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡਿਸਪੋਜਲ ਤੀਕ, ਉਕਤ ਤੋ ਚਲਦੇ ਹੋਏ ਸਰਕੂਲਰ ਰੋਡ ਬੈਜ਼ਕ ਕਲੋਨੀ ਪਾਰਕ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖਾਲਸਾ ਸਕੂਲ ਗਰਾਉਜ਼ਡ ਸੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਹੋਣ ਦੇ ਸਥਾਨ ਤੀਕ।

ਵਾਰਡ ਨੰ 38

ਸਰਕੂਲਰ ਰੋਡ ਅਤੇ ਸਿਟੀ ਥਾਣਾ ਦੋੇ ਮਿਲਣ ਦੇ ਸਥਾਨ ਤੋ ਪੱਛਮੀ ਪਾਸੇ ਚਲਦੇ ਹੋਏ ਆਬਾਦੀ ਡੋਲਾ ਨੰਗਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਿਟੀ ਰੋਡ ਡਾਕਖਾਨਾ ਤੀਕ, ਉਕਤ ਤੋ ਚਲਦੇ ਹੋਏ ਮਾਈ ਭਾਗਾ ਮੰਦਰ, Uਹਰੀ ਮੁੁਹੱਲਾ, ਉਕਤ ਸਥਾਨ ਤੋ ਚਲਦੇ ਹੋਏ Uੁੁਹਰੀ ਮੁੁਹੱਲਾ ਇਨਸਾਈਡ ਤੋ ਚਲਦੇ ਹੋਏ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅੰਦਰੂਨ ਹਿੱਸਾ ਭੰਡਾਰੀ ਗੇਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੱਦੀ ਚੱਕੀ ਤੀਕ, ਉਕਤ ਸਥਾਨ ਤ ਚਲਦੇ ਹੋਏ ਮੋਤੀ ਬਾਜਾਰ ਵਾਲੀ ਗਲੀ, ਉਕਤ ਸਥਾਨ ਤੋ ਚਲਦੇ ਹੋਏ ਕੱਦਾ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੋਨੀਆ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਠਠਿਆਰਾ 3606/1-2026/Pb. Govt. Press, S.A.S. Nagar

ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 39 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਰਕੂਲਰ ਰੋਡ ਅਤੇ ਮੁੁਹੱਲਾ ਬਾਲਮੀਕੀ ਰੋਡ ਦੇ ਮਿਲਨ ਦੇ ਸਥਾਨ ਤੋ ਪੂਰਬੀ ਪਾਸੇ ਨੂੰ ਚਲਦੇ ਹੋਏ ਇਨਸਾਈਡ ਬਾਲਮੀਕੀ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦਫਤਰ ਬਿਜਲੀ ਬੋਰਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਿਟੀ ਪੁੁਲਿਸ ਥਾਣਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੁੁਹੱਲਾ ਬਾਲਮੀਕੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਬਾ ਹਰਵਾਰ ਠਠਿਆਰਾ ਮੁੁਹੱਲਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੋਤੀ ਬਾਜਾਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਬਾਦੀ ਕੱਚਾ ਕੋਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕੂਲਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸਰਕੂਲਰ ਰੋਡ ਤੀਕ ਹਰਕ੍ਰਿਸਨ ਪਬਲਿਕ ਸਕੂਲ (ਲਕਸ਼ਮੀ ਪੈਲਸ) ਤੋ ਆਬਾਦੀ ਕੱਚਾ ਕੋਟ ਤੀਕ, ਉਕਤ ਸਥਾਨ ਤੋ ਸਰਕੂਲਰ ਰੋਡ ਨਾਲ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 40

ਅੰਮ੍ਰਿਤਸਰ ਜਲੰਧਰ ਬਾਈਪਾਸ ਰੋਡ ਅਤੇ ਅਰਮਾਨ ਪੈਲਸ ਰੋਡ ਦੇ ਮਿਲਨ ਦੇ ਸਥਾਨ ਪੂਰਬੀ ਪਾਸੇ ਚਲਦੇ ਹੋਏ ਹੰਸਲੀ ਨਾਲੇ ਨਾਲ ਚਲਦੇ ਹੋਏ ਡਿਸਪੋਜਲ ਤੀਕ, ਉਕਤ ਸਥਾਨ ਤੋ ਚਲਦੇ ਹੋਏੇ ਬਕਰੱਖਾਨਾ ਰੋਡ ਰਾਮ ਬਾਗ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਸ਼ੀਤਲਾ ਮਾਤਾ ਮੰਦਰ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਲਕFਮੀ ਪੈਲਸ ਸਰਕੂਲਰ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੋFਨ ਵਿਹਾਰ ਕਲੋਨੀ ਆਰੇ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੰਧਾਵੇ ਦੇ ਘਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅਰਮਾਨ ਪੈਲਸ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਦੇ ਸਥਾਨ ਤੀਕ।

ਵਾਰਡ ਨੰ 41 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਮ੍ਰਿਤਸਰ ਜਲੰਧਰ ਬਾਈਪਾਸ ਰੋਡ ਅਤੇ ਬਕਰਖਾਨਾ ਰੋਡ ਦੇ ਮਿਲਨ ਦੇ ਸਥਾਨ ਤੋ ਚਲਦੇ ਹੋਏ ਬਾਈਪਾਸ ਤੋ ਨਗਰਨਿਗਮ ਬਟਾਲਾ ਦੀ ਹਦੂਦ ਨਾਲ ਚਲਦੇ ਹੋਏ ਆਰ.ਸੀ.ਐਮ ਕਰਿਆਨਾ ਸਟੋਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅੰਮ੍ਰਿਤਸਰ ਜੀ.ਟੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡੇਰਾ ਬਾਬਾ ਨਾਨਕ ਬਾਈਪਾਸ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਬਾਦੀ ਅਲੋਵਾਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡੀਲਕਸ ਪੂਲੀ ਫੈਜਪੁੁਰਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਟਰੱਕ 426 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਯਸ਼ਨੀਅਨ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖੋਸਲਾ ਰਾਈਜ ਮਿਲ ਤੋ ਆਰੰਭ ਸਥਾਨ ਤੀਕ।

ਵਾਰਡ ਨੰ 42

ਜੀ.ਟੀ ਰੋਡ ਅਤੇ ਸਟਾਫ ਰੋਡ ਦੇ ਸਥਾਨ ਦੇ ਮਿਲਨ ਸਥਾਨ ਤੋ ਆਰੰਭ ਕਰਦੇ ਹੋਏ ਪੂਰਬੀ ਪਾਸੇ ਤਹਿਸੀਲ ਕੰਪਲੈਕਸ ਜੀ.ਟੀ ਰੋਡ ਼ਪ੍ਰੇਮ ਨਗਰ ਦਾਰਾ ਸਲਾਮ ਤੋ ਡੀਲਕਸ ਪੂਲੀ ਫੈਜਪੂਰਾ ਰੋਡ ਤੋ ਰੇਲਵੇ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਰਾਣੀ ਦਾਣਾ ਮੰਡੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰਮੀ ਕੈਨਟੀਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 43 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਟਾਫ ਰੋਡ ਅਤੇ ਜੀ.ਟੀ ਰੋਡ ਦੇ ਮਿਲਨ ਸਥਾਨ ਤੋ ਪੂਰਬੀ ਪਾਸੇ ਨੂੰ ਚਲਦੇ ਹੋਏ ਡੀ.ਏ.ਵੀ ਸਕੂਲ ਲੜਕੀਆਂ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਲਾਈਨ ਤੀਕ, ਉਕਤ ਸਥਾਨ ਤੋ ਚਲਦੇ ਹੋੲੈ ਡਿਸਪੈਜ਼ਸਰੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂਦੁੁਆਰਾ ਸਾਹਿਬ ਤੋ ਚਲਦੇ ਹੋਏ ਸਟਾਫ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 44 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ)

ਦਾਣਾ ਮੰਡੀ ਵਾਲੀ ਰੋਡ ਅਤੇ ਡੇਰਾ ਬਾਬਾ ਨਾਨਕ ਰੋਡ ਦੇ ਮਿਲਨ ਸਥਾਨ ਤੋ ਮਿਲਦੇ ਹੋਏ ਉਤੱਰ ਪਾਸੇ ਚਲਦੇ ਹੋਏ ਮਾਤਾ ਰਾਨੀ ਦੇ ਮੰਦਰ ਵਾਲੀ ਗਲੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਲਾਈਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੁੁਰਾਣਾ ਭੱਠਾ ਸਟਾਫ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡਿਸਪੈਜ਼ਸਰੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਲਾਈਨ ਖੱਬੇ ਪਾਸੇ ਜਾਂਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 45 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਅਲੀਵਾਲ ਰੋਡ ਅਤੇ ਡੇਰਾ ਬਾਬਾ ਨਾਨਕ ਬਾਈਪਾਸ ਰੋਡ ਤੋ ਪੂਰਬੀ ਪਾਸੇ ਮਿਲਨ ਦੇ ਸਥਾਨ ਤੋ ਚਲਦੇ ਹੋਏ ਗਿੱਲ ਪੈਲਸ ਅਲੀਵਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹਾਰਡਵੇਅਰ ਦੀ ਦੁੁਕਾਨ, ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਰੇਲਵੇ ਕੁੁਆਰਟਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਇੰਡਸਟਰੀ ਏਰੀਆ, ਉਕਤ ਸਥਾਨ ਤੋ ਚਲਦੇ ਹੋਏ ਆਬਾਦੀ ਅਲੋਵਾਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪੂਰਨ ਸਿੰਘ ਐਮ.ਸੀ ਵਾਲੀ ਗਲੀ ਫੈਜਪੂਰਾ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 46

ਅਲੀਵਾਲ ਰੋਡ ਅਤੇ ਤੇਲੀਆਂਵਾਲ ਰੋਡ ਦੇ ਮਿਲਨ ਦੇ ਸਥਾਨ ਤੋ ਚਲਦੇ ਹੋਏ ਪੱਛਮੀ ਪਾਸੇ ਚਲਦੇ ਹੋਏ ਝੂਝਾਰ ਨਗਰ ਤੀਕ, ਉਕਤ ਸਥਾਨ ਤੋ ਚਲਦੇ ਹੋਏ ਪਾਲਮ ਸੀਟੀ ਅਲੀਵਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡੇਰਾ ਬਾਬਾ ਨਾਨਕ ਬਾਈਪਾਸ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਭਲਿੱਆ ਦੀ ਕਲੋਨੀ ਤੀਕ, ਉਕਤ ਸਥਾਨ ਤੋ ਚਲਦੇ ਹੋਏ ਤੇਲੀਆਂਵਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

PUNJAB GOVT. GAZ. (EXTRA), JANUARY 8, 2026 (PAUSA 18, 1947 SAKA) 427

ਵਾਰਡ ਨੰ 47 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਡੇਰਾ ਬਾਬਾ ਨਾਨਕ ਰੋਡ ਅਤੇ ਖਤੀਬ ਰੋਡ ਦੇ ਆਪਸ ਚ ਮਿਲਨ ਵਾਲੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋਏ ਗੁੁਜਰਾਂ ਦੇ ਡੇਰਾ ਤੀਕ, ਉਕਤ ਸਥਾਨ ਤੋ ਚਲਦੇ ਹੋਏ ਖੇਤੀਬਾੜੀ ਜਮੀਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਗੁੁਰੂਦੁੁਆਰਾ ਸਾਹਿਬ ਤੀਕ, ਉਕਤ ਸਥਾਨ ਤੋ ਲੇਕੇ ਮੱਲੀ ਮਾਰਕੀਟ ਵਾਲੀ ਰੋਡ ਤੀਕ, ਉਕਤ ਸਥਾਨ ਤੋ ਲੇਕੇ ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਸਥਾਨ ਤੋ ਲੇਕੇ ਅੰਦਰੂਨਾ ਹਿੱਸਾ ਮੱਲੀ ਮਾਰਕੀਟ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦੇਸਰਾਜ ਡੀ.ਏ.ਵੀ ਪਬਲਿਕ ਸਕੂਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅਲੀਵਾਲ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਤੇਲੀਆਂਵਾਲ ਰੋਡ ਤੋ ਭਲਿੱਆ ਦੀ ਕਲੋਨੀ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 48

ਡੇਰਾ ਬਾਬਾ ਨਾਨਕ ਰੋਡ ਅਤੇ ਕਾਮਰੇਡ ਵਾਲੀ ਗਲੀ ਦੇ ਮਿਲਨ ਦੇ ਸਥਾਨ ਤੋ ਪੂਰਬੀ ਪਾਸੇ ਚਲਦੇ ਹੋਏ ਦFਮੇF ਕਲੀਨੀਕ ਤੀਕ, ਉਕਤ ਸਥਾਨ ਤੋ ਚਲਦੇ ਹੋਏ ਅੰਦਰੂਨਾ ਹਿੱਸਾ ਦਾਣਾ ਮੰਡੀ ਵਾਲੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮਾਤਾ ਰਾਣੀ ਦੇ ਮੰਦਰ ਵਾਲੀ ਗਲੀ ਤੋ ਚਲਦਿਆ ਡੇਰਾ ਬਾਬਾ ਨਾਨਕ ਰੋਡ ਖਾਦ ਵਾਲੀ ਦੁੁਕਾਨ ਤੀਕ, ਉਕਤ ਸਥਾਨ ਤੋ ਚਲਦੇ ਹੋਏ ਹਾਰਡਵੇ ਅਰ ਦੀ ਦੁੁਕਾਨ ਅਲੀਵਾਲ ਦੀ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਦੇਸ ਰਾਜ ਡੀ.ਏ.ਵੀ ਪਬਲਿਕ ਸਕੂਲ ਤੋ ਮੱਲੀ ਮਾਰਕੀਟ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਏ ਆਰੰਭ ਸਥਾਨ ਤੀਕ।

ਵਾਰਡ ਨੰ 49 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)

ਖਤੀਬ ਰੋਡ ਅਤੇ ਡੇਰਾ ਬਾਬਾ ਨਾਨਕ ਰੋਡ ਦੇ ਮਿਲਨ ਦੇ ਸਥਾਨ ਤੋ ਦੱਖਣ ਪਾਸੇ ਚਲਦੇ ਹੋਏ ਮੱਲੀ ਮਾਰਕੀਟ ਰੋਡ ਤੀਕ, ਮੱਲੀ ਮਾਰਕੀਟ ਦੇ ਰੋਡ ਤੋ ਸਟਾਰ ਹੋਟਲ ਤੀਕ, ਉਕਤ ਸਥਾਨ ਤੋ ਚਲਦੇ ਹੋਏ ਮੱਲੀ ਮਾਰਕੀਟ ਤੀਕ, ਉਕਤ ਸਥਾਨ ਤੋ ਚਲਦਿਆ ਗੁੁਰੂਦੁੁਆਰਾ ਸਾਹਿਬ ਤੋ ਚਲਦਿਆ ਖਤੀਬ ਰੋਡ ਰਾਈਜ ਮਿੱਲ ਤੀਕ, ਉਕਤ ਸਥਾਨ ਤੋ ਚਲਦੇ ਹੋਇਆ ਆਰੰਭ ਸਥਾਨ ਤੀਕ।

ਵਾਰਡ ਨੰ 50

ਡੇਰਾ ਬਾਬਾ ਨਾਨਕ ਰੋਡ ਅਤੇ ਬਾਈਪਾਸ ਰੋਡ ਦੇ ਮਿਲਨ ਦੇ ਸਥਾਨ ਤੋ ਚਲਦੇ ਹੋੲੈੇ ਦੱਖਣ ਪਾਸੇ ਚਲਦੇ ਹੋਇਆ ਹਸਨਪੂਰਾ ਤੀਕ, ਉਕਤ ਸਥਾਨ ਤੋ ਚਲਦੇ ਹੋਇਆ ਖਤੀਬ ਰੋਡ ਤੀਕ, ਉਕਤ ਸਥਾਨ ਤੋ ਚਲਦੇ ਹੋਇਆ, ਗੁੁਜਰਾਂ ਦਾ ਡੇਰਾ ਤੀਕ, ਉਕਤ ਸਥਾਨ ਤੋ ਚਲਦੇ ਹੋਇਆ ਡੇਰਾ ਬਾਬਾ ਨਾਨਕ ਬਾਈਪਾਸ ਤੀਕ, ਉਕਤ ਸਥਾਨ ਤੋ ਚਲਦੇ ਹੋਇਆ ਬਾਹਰਵਾਰ ਰਾਇਲ ਪਾਲਮ ਸੀਟੀ ਤੀਕ, ਉਕਤ ਰਾਇਲ ਪਾਲਮ ਸੀਟੀ ਸਥਾਨ ਤੋ ਚਲਦੇ ਹੋਇਆ ਆਬਾਦੀ ਖਤੀਬ ਤੀਕ, ਉਕਤ ਆਬਾਦੀ ਖਤੀਬ ਸਥਾਨ ਤੋ ਚਲਦੇ ਹੋਇਆ ਬਾਈਪਾਸ ਰੋਡ ਤੋ ਗੋਖੂਵਾਲ ਤੀਕ, ਉਕਤ ਬਾਈਪਾਸ ਰੋਡ ਤੋ ਗੋਖੂਵਾਲ ਸਥਾਨ ਤੋ ਚਲਦੇ ਹੋਇਆ ਡੇਰਾ ਬਾਬਾ ਨਾਨਕ ਰੋਡ ਤੀਕ, ਉਕਤ ਬਾਬਾ ਨਾਨਕ ਰੋਡ ਤੋ ਚਲਦੇ ਹੋਇਆ ਅਜੀਤ ਸਿੰਘ ਦੇ ਘਰ ਵਾਲੀ ਗਲੀ ਤੀਕ, ਜਿਥੋ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 8 ਜਨਵਰੀ, 2026

ਸਕੱਤਰ, ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

Cite this issue. Punjab Gazette, Government of Punjab, 08 January 2026. Indian Gazettes, https://egazette.servantsofknowledge.in/details/in.gazette.punjabdsa.2026-01-08.90061/. Archive identifier in.gazette.punjabdsa.2026-01-08.90061.