EXTRAORDINARY
Published by Authority
CHANDIGARH, THURSDAY, JANUARY 8, 2026 (PAUSA 18, 1947 SAKA)
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 7th January, 2026
No. WR-IRWR015/1/2026-IW2/02.- It is hereby notified that under rule 61 of Rules framed under the Punjab Canal & Drainage Act, 2023 (Part-III) Ferozepur Feeder will remain closed for construction of escape regulator from 15-01-2026 to 20-02-2026 (both days inclusive) for 37 days.
KRISHAN KUMAR, IAS
Principal Secretary to Govt. of Punjab, Chandigarh
Department of Water Resources, The 6th January, 2026
Chandigarh.
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 7 ਜਨਵਰੀ, 2026
ਨੰ:WR-IRWR015/1/2026-IW2/02.- ਪੰਜਾਬ ਕੈਨਾਲ ਅਤੇ ਡਰੇਨੇਜ ਐਕਟ 2023 (ਭਾਗ-III) ਦੇ ਅਧੀਨ ਜਾਰੀ ਰੂਲਾਂ ਦੇ ਰੂਲ 61 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਐਸਕੇਪ ਰੈਗੂਲੇਟਰ ਦੀ ਉਸਾਰੀ ਦੇ ਕੰਮ ਲਈ ਫ਼ਿਰੋਜ਼ਪੁੁਰ ਫੀਡਰ ਮਿਤੀ 15-01-2026 ਤੋਂ 20-02-2026 ਤੱਕ (ਦੋਵੇ ਦਿਨ ਸਾਮਿਲ) 37 ਦਿਨਾਂ ਦੀ ਬੰਦੀ ਹੋਵੇਗੀ।
ਕ੍ਰਿਸ਼ਨ ਕੁੁਮਾਰ, ਆਈ.ਏ.ਐਸ ਚੰਡੀਗੜ੍ਹ
ਪ੍ਰਮੁ~ਖ ਸਕੱਤਰ ਪੰਜਾਬ ਸਰਕਾਰ, ਜਲ ਸਰੋਤ ਵਿਭਾਗ, ਚੰਡੀਗੜ੍ਹ।